ਤਿਲ ਖਾਣ ਨਾਲ ਕਿਸ ਨੂੰ ਫਾਇਦਾ ਹੁੰਦਾ ਹੈ ਅਤੇ ਕਿਸ ਨੂੰ ਨੁਕਸਾਨ ਹੁੰਦਾ ਹੈ?

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਤਿਲ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ । ਜ਼ਿਆਦਾਤਰ ਲੋਕ ਇਸ ਨੂੰ ਠੰਡ ਵਿੱਚ ਖਾਣਾ ਪਸੰਦ ਕਰਦੇ ਹਨ । ਤਿਲ ਸਰੀਰ ਨੂੰ ਗਰਮ ਰੱਖਣ ਦੇ ਨਾਲ ਹੱਡੀਆ ਨੂੰ ਵੀ ਮਜ਼ਬੂਤ ਬਣਾਉਂਦਾ ਹੈ । ਪਰ ਕੀ ਤੁਸੀਂ ਜਾਣਦੇ ਹੋ, ਤਿਲ ਖਾਣ ਦੇ ਫਾਇਦੇ ਹੋਣ ਦੇ ਨਾਲ ਨਾਲ ਨੁਕਸਾਨ ਵੀ ਹੁੰਦੇ ਹਨ ।

ਤਿਲ ਖਾਣ ਨਾਲ ਡਾਇਰੀਆ ਦੀ ਸਮੱਸਿਆ ਹੋਣ ਦੇ ਨਾਲ ਵਜਨ ਵੀ ਤੇਜੀ ਨਾਲ ਵਧਦਾ ਹੈ । ਜੋ ਲੋਕ ਵਜ਼ਨ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਉਨ੍ਹਾਂ ਨੂੰ ਤਿਲ ਖਾਣ ਤੋਂ ਬਚਣਾ ਚਾਹੀਦਾ ਹੈ । ਤਿਲ ਬੈਲੀ ਫੈਟ ਨੂੰ ਵੀ ਵਧਾਉਂਦਾ ਹੈ । ਗਰਭਵਤੀ ਔਰਤਾਂ ਨੂੰ ਤਿਲ ਖਾਣ ਤੋ ਬਚਣਾ ਚਾਹੀਦਾ ਹੈ ।

ਅਜ ਅਸੀਂ ਤੁਹਾਨੂੰ ਤਿਲ ਖਾਣ ਨਾਲ ਸ਼ਰੀਰ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਾਂਗੇ ।ਤਿਲ ਦਾ ਰੋਜ਼ਾਨਾ ਸੇਵਨ ਕਰਨ ਨਾਲ ਵਜ਼ਨ ਤੇਜ਼ੀ ਨਾਲ ਵਧਦਾ ਹੈ । ਤਿਲ ਵਿਚ ਭਰਪੂਰ ਮਾਤਰਾ ਵਿਚ ਫੈਟ ਅਤੇ ਕੈਲੋਰੀ ਪਾਈ ਜਾਂਦੀ ਹੈ, ਜੋ ਵਜਨ ਨੂੰ ਤੇਜ਼ੀ ਨਾਲ ਵਧਾਉਂਦੀ ਹੈ।

ਤਿਲ ਦੇ ਜ਼ਿਆਦਾ ਸੇਵਨ ਨਾਲ ਬੈਲੀ ਫੈਟ ਤੇਜ਼ੀ ਨਾਲ ਵਧਦਾ ਹੈ । ਜੇਕਰ ਤੁਸੀਂ ਲੰਬੇ ਸਮੇਂ ਤੋਂ ਵਜ਼ਨ ਘੱਟ ਕਰਨ ਦੀ ਦੀ ਕੋਸ਼ਿਸ਼ ਕਰ ਰਹੇ ਹੋ , ਤਾਂ ਤੁਸੀਂ ਤਿਲ ਦਾ ਸੇਵਨ ਕਰਨ ਤੋਂ ਬਚੋ । ਤਿਲ ਦੀ ਤਾਸੀਰ ਗਰਮ ਹੁੰਦੀ ਹੈ । ਇਸ ਲਈ ਤਿਲ ਜ਼ਿਆਦਾ ਖਾਣ ਨਾਲ ਡਾਇਰੀਆ ਦੀ ਸਮੱਸਿਆ ਹੋ ਸਕਦੀ ਹੈ ।

ਤਿਲ ਕਈ ਲੋਕਾਂ ਨੂੰ ਸੂਟ ਨਹੀਂ ਕਰਦਾ । ਜਿਨ੍ਹਾਂ ਦਾ ਪਾਚਣ ਤੰਤਰ ਮਜ਼ਬੂਤ ਨਹੀਂ ਹੁੰਦਾ , ਉਨ੍ਹਾਂ ਨੂੰ ਤਿਲ ਦਾ ਸੇਵਨ ਕਰਨ ਤੋ ਬਚਣਾ ਚਾਹੀਦਾ ਹੈ । ਤਿਲ ਖਾਣ ਨਾਲ ਦਸਤ ਦੀ ਸਮੱਸਿਆ ਵਧ ਸਕਦੀ ਹੈ । ਜੇਕਰ ਤੁਹਾਡੀ ਸਕਿਨ ਸੇੰਸਟਿਂਵ ਹੈਂ , ਤਾਂ ਤਿਲ ਖਾਣ ਤੋਂ ਬਚੋ । ਕਿਉਂਕਿ ਤਿਲ ਖਾਣ ਨਾਲ ਐਲਰਜੀ ਦੀ ਸਮੱਸਿਆ ਵਧ ਸਕਦੀ ਹੈ ।

ਜ਼ਿਆਦਾ ਤਿਲ ਖਾਣ ਦੀ ਵਜ੍ਹਾ ਨਾਲ ਦਾਣੇ ਹੋਣਾ , ਰੇਡਨੇਸ ਹੋਣਾ ਅਤੇ ਖੂਜਲੀ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ । ਇਸ ਤੋਂ ਪਹਿਲਾਂ ਇਸ ਨੂੰ ਥੋੜ੍ਹਾ ਚੈੱਕ ਜ਼ਰੂਰ ਕਰ ਲੈਣਾ ਚਾਹੀਦਾ ਹੈ । ਤਿਲ ਖਾਣ ਨਾਲ ਵਾਲਾਂ ਦਾ ਝੜਨਾ ਸ਼ੁਰੂ ਹੋ ਜਾਂਦਾ ਹੈ । ਕਿਉਂਕਿ ਤਿਲ ਵਾਲਾ ਦੇ ਰੋਮ ਛਿਦ੍ਰ ਨੂੰ ਡਰਾਈ ਬਣਾਉਦਾ ਹੈ ।

ਜਿਸ ਨਾਲ ਵਾਲ ਤੇਜੀ ਨਾਲ ਝੜਦੇ ਹਨ । ਠੰਢ ਵਿੱਚ ਵਾਲ ਝੜਨ ਦੀ ਪ੍ਰੇਸ਼ਾਨੀ ਵੈਸੇ ਬਹੁਤ ਜ਼ਿਆਦਾ ਹੁੰਦੀ ਹੈ । ਇਸ ਲਈ ਤਿਲ ਖਾਣ ਨਾਲ ਵਾਲ ਰੂਖੇ ਹੋਣ ਦੇ ਨਾਲ ਤੇਜੀ ਨਾਲ ਝੜਨ ਲੱਗਦੇ ਹਨ । ਗਰਭਵਤੀ ਔਰਤਾਂ ਨੂੰ ਤਿਲ ਦਾ ਸੇਵਨ ਕਰਨ ਤੋ ਬਚਣਾ ਚਾਹੀਦਾ ਹੈ ।

ਕਿਉਂਕਿ ਤਿਲ ਦਾ ਜਿਆਦਾ ਸੇਵਨ ਕਰਨ ਨਾਲ ਗਰਭਪਾਤ ਦੀ ਸੰਭਾਵਨਾ ਵਧ ਜਾਂਦੀ ਹੈ । ਤਿਲ ਖਾਣ ਨਾਲ ਬੱਚੇ ਦੀ ਸਿਹਤ ਤੇ ਬੂਰਾ ਅਸਰ ਵੀ ਪੈ ਸਕਦਾ ਹੈ । ਅਤੇ ਇਸ ਨਾਲ ਬੱਚੇ ਦੇ ਦਿਮਾਗੀ ਵਿਕਾਸ ਤੇ ਵੀ ਅਸਰ ਪੈ ਸਕਦਾ ਹੈ । ਤਿਲ ਗਰਭਵਤੀ ਔਰਤਾਂ ਨੂੰ ਖਾਣ ਤੋ ਬਚਣਾ ਚਾਹੀਦਾ ਹੈ ।

ਤਿਲ ਖਾਣ ਨਾਲ ਸ਼ਰੀਰ ਨੂੰ ਕਈ ਲਾਭ ਹੋਣ ਦੇ ਨਾਲ-ਨਾਲ ਕਈ ਨੂਕਸਾਨ ਵੀ ਹੋ ਸਕਦੇ ਹੈ । ਇਸ ਲਈ ਤਿਲ ਖਾਣ ਤੋਂ ਪਹਿਲਾ ਡਾਕਟਰ ਦੀ ਸਲਾਹ ਜਰੂਰ ਲੈਣੀ ਚਾਹੀਦੀ ਹੈ । ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *