ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ ਲੋਕੀ ਬਹੁਤ ਮਿਹਨਤ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੇ ਕੋਲ ਬਹੁਤ ਸਾਰਾ ਪੈਸਾ ਹੋ ਸਕੇ ਜਿਸਦੇ ਨਾਲ ਉਹ ਆਪਣੇ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆਉਣ ਅਤੇ ਆਪਣੀ ਹਰ ਇਕ ਇੱਛਾ ਪੂਰੀ ਕਰ ਸਕਣ।
ਪਰ ਕੁਝ ਲੋਕ ਤਾਂ ਬਹੁਤ ਜ਼ਿਆਦਾ ਮਿਹਨਤ ਕਰਕੇ ਪੈਸਾ ਕਮਾਉਂਦੇ ਹਨ ਅਤੇ ਆਪਣੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਪਰ ਕੁਝ ਲੋਕ ਅਜਿਹੇ ਹੁੰਦੇ ਹਨ ਜਿਹੜੇ ਕਿ ਝੱਲ ਕਪਟ ਦਾ ਸਹਾਰਾ ਲੈ ਕੇ ਪੈਸਾ ਕਮਾਉਣ ਦੀ ਕੋਸ਼ਿਸ਼ ਕਰਦੇ ਹਨ।
ਅਤੇ ਆਪਣੀ ਜ਼ਿੰਦਗੀ ਨੂੰ ਹੌਲੀ-ਹੌਲੀ ਬਰਬਾਦ ਕਰ ਰਹੇ ਹੁੰਦੇ ਹਨ। ਇਸੇ ਤਰੀਕੇ ਨਾਲ ਕਈ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੀਆਂ ਬਹੁਤ ਮਾੜੀਆਂ ਆਦਤਾਂ ਹੁੰਦੀਆਂ ਹਨ ਪੈਸੇ ਨੂੰ ਖਰਚ ਕਰਨ ਦੀਆਂ ਉਨ੍ਹਾਂ ਦੀਆਂ
ਇਨ੍ਹਾਂ ਆਦਤਾਂ ਦਾ ਅੰਦਾਜਾ ਉਨ੍ਹਾਂ ਦੇ ਸਵੇਰੇ ਭਰੇ ਤੇ ਸ਼ਾਮੀ ਖਾਲੀ ਹੋਏ ਬਟੂਏ ਤੋਂ ਲਗਾਇਆ ਜਾ ਸਕਦਾ ਹੈ। ਅਤੇ ਜਿਹਨਾਂ ਦੇ ਘਰ ਵਿੱਚ ਪੈਸਾ ਨਹੀਂ ਟਿਕਦਾ ਉਹ ਲੋਕਾਂ ਦੀ ਪਰੇਸ਼ਾਨੀ ਹੀ ਹੁੰਦੀ ਹੈ ਅਸੀਂ ਤੁਹਾਨੂੰ ਮਾਤਾ ਲਕਸ਼ਮੀ ਜੀ ਨਾਲ ਜੁੜੇ ਕੁਝ ਅਜਿਹੇ ਉਭਾਰ ਦੱਸਾਂਗੇ
ਜਿਸ ਦੇ ਨਾਲ ਤੁਹਾਡੀਆਂ ਪੈਸੇ ਦੀਆਂ ਕਮੀਆਂ ਪੂਰੀਆਂ ਹੋ ਜਾਣਗੀਆਂ। ਅਤੇ ਤੁਸੀਂ ਵੀ ਜ਼ਿੰਦਗੀ ਦੇ ਵਿਚ ਖ਼ੁਸ਼ ਰਹਿਣਾ ਸ਼ੁਰੂ ਕਰ ਦੇਵਾਂਗੇ ਤਾਂ ਜੋ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ। ਜਿਵੇਂ ਕਿ ਤੁਹਾਨੂੰ ਪਤਾ ਹੈ
ਕਿ ਸਵੇਰੇ ਉੱਠ ਕੇ ਇਸ਼ਨਾਨ ਕਰਦੇ ਹੋ ਅਤੇ ਇਸਨਾਨ ਕਰਨ ਤੋਂ ਬਾਅਦ ਤੁਸੀਂ ਕੁਝ ਅਜਿਹੇ ਕੰਮ ਕਰਨੇ ਹਨ ਜਿਸਦੇ ਨਾਲ ਤੁਹਾਡੇ ਘਰ ਦੇ ਵਿਚ ਬਰਕਤ ਆਵੇਗੀ। ਤੁਸੀਂ ਕਰਨਾ ਕਿਹਾ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਇਕ ਗੜਵੀ ਦੇ ਪਾਣੀ ਲੈਣਾ ਹੈ
ਉਸ ਵਿਚ ਹਲਦੀ ਮਲਾਂ ਦੇਣੀ ਹੈ ਹਲਦੀ ਐਨਕ ਲਾਉਣੀ ਹੈ ਕਿ ਉਸ ਦਾ ਰੰਗ ਪੀਲਾ ਹੋਣ ਲੱਗ ਜਾਵੇ ਹਲਕਾ ਹਲਕਾ। ਅਤੇ ਉਸ ਤੋਂ ਬਾਅਦ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਮੰਦਰ ਬਣਿਆ ਹੋਇਆ ਹੈ ਉਸ ਪਾਣੀ ਦੇ ਛਿੱਟੇ ਦੇ ਕੇ ਉਸ ਨੂੰ ਸਵੱਛ ਕਰਨਾ ਹੈ।
ਮਤਲਬ ਉਸ ਨੂੰ ਸਾਫ਼ ਕਰ ਦੇਣਾ ਹੈ ਉਸ ਤੋਂ ਬਾਅਦ ਹੀ ਮਾਤਾ ਲਕਸ਼ਮੀ ਦੀ ਪੂਜਾ ਕਰਨੀ ਹੈ ਦੇਖਿਓ ਤੁਹਾਡੇ ਘਰ ਦੇ ਵਿਚ ਧਨ ਦੀ ਕਦੇ ਵੀ ਕਮੀ ਨਹੀਂ ਰਹੇਗੀ। ਅਤੇ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆ ਜਾਣਗੀਆਂ।