ਲੀਵਰ ਇਨਫੈਕਸ਼ਨ ਦੇ 10 ਸ਼ੁਰਵਾਤੀ ਲੱਛਣ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਲੀਵਰ ਸਾਡੇ ਸਰੀਰ ਨਾਲ ਜੂੜੀਆ ਸਭ ਤੋ ਵਡਾ ਅਤੇ ਸਭ ਤੋ ਜ਼ਰੂਰੀ ਅੰਗ ਹੈ। ਲੀਵਰ ਨੂੰ ਸਰੀਰ ਵਿਚ ਮੌਜੂਦ ਇਕ ਗ੍ਰੰਥੀ ਵੀ ਮੰਨਿਆ ਜਾਦਾ ਹੈ। ਸਰੀਰ ਵਿਚ ਮੌਜੂਦ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਣ ਅਤੇ ਹੋਰ ਕਈ ਵਿਸ਼ੈਲੇ ਕੇਮਿਕਲ ਨੂੰ ਬਾਹਰ ਕੱਢਣ ਵਿਚ ਲੀਵਰ ਦਾ ਸਭ ਤੋ ਜ਼ਰੂਰੀ ਕੰਮ ਹੂੰਦਾ ਹੈ।

ਇਸ ਤੋ ਇਲਾਵਾ ਸਰੀਰ ਵਿਚ ਬਲੱਡ ਦੇ ਲੇਵਲ ਨੂੰ ਕੰਟਰੋਲ ਵਿਚ ਰੱਖਣ, ਪ੍ਰੋਟੀਨ ਦਾ ਸੰਤੁਲਨ ਬਣਾਊਨ, ਗਲੂਕੋਜ ਨੂੰ ਐਨਰਜੀ ਵਿਚ ਬਦਲਣਾ ਲੀਵਰ ਦਾ ਸਭ ਤੋ ਜਰੂਰੀ ਕੰਮ ਹੂੰਦਾ ਹੈ। ਖਾਣ ਪੀਣ ਅਤੇ ਜੀਵਨ ਸ਼ੈਲੀ ਨਾਲ ਜੂੜੀਆ ਖ਼ਰਾਬ ਅਤੇ ਗਲਤ ਆਦਤਾਂ ਦੀ ਵਜ੍ਹਾ ਨਾਲ ਲੀਵਰ ਨਾਲ ਜੂੜੀਆ ਬੀਮਾਰੀਆ ਦੀ ਸੰਭਾਵਨਾ ਵੱਧ ਜਾਦੀ ਹੈ। ਅਸੀ ਗੱਲ ਕਰਦੇ ਹਾ ਲੀਵਰ ਵਿਚ ਇਨਫੈਕਸ਼ਨ ਦੀ ਸਮਸਿਆ ਬਾਰੇ।

ਲੀਵਰ ਵਿਚ ਇਨਫੈਕਸ਼ਨ ਦੀ ਸਮਸਿਆ ਹੋਣ ਤੇ ਲੀਵਰ ਦੇ ਕੰਮਕਾਰ ਊਤੇ ਬੂਰਾ ਅਸਰ ਪੈਦਾ ਹੈ। ਇਸ ਵਜ੍ਹਾ ਨਾਲ ਸਰੀਰ ਵਿਚ ਕਈ ਗੰਭੀਰ ਸਮਸਿਆ ਹੋ ਸਕਦੀਆ ਹਨ। ਲੀਵਰ ਵਿਚ ਇਨਫੈਕਸ਼ਨ ਦੀ ਸਮਸਿਆ ਨੂੰ ਲੰਮੇ ਸਮੇ ਤੱਕ ਨੰਜਰਅਦਾਜ ਨਾ ਕਰੇ। ਇਸ ਨਾਲ ਲੀਵਰ ਫੇਲਿਅਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਜ ਅਸੀ ਤੂਹਾਨੂੰ ਲੀਵਰ ਵਿਚ ਇਨਫੈਕਸ਼ਨ ਹੋਣ ਤੇ ਦਿਖਾਈ ਦੇਣ ਵਾਲੇ ਲੱਛਣਾਂ ਬੀਰੇ ਦੱਸਾਂਗੇ ਅਤੇ ਇਸ ਤੌ ਬਚਣ ਲਈ ਜ਼ਰੂਰੀ ਟਿਪਸ ਬਾਰੇ ਵੀ ਦੱਸਾਂਗੇ।

ਪੇਟ ਦੇ ਸਜੇ ਅਤੇ ਉਥਲੇ ਵਾਲੇ ਹਿੱਸੇ ਵਿਚ ਲੀਵਰ ਮੌਜੂਦ ਹੁੰਦਾ ਹੈ। ਸਰੀਰ ਵਿਚ ਜਾਣ ਵਾਲੇ ਖਾਣੇ ਨੂੰ ਪਚਾਊਣ ਵਿਚ ਲੀਵਰ ਮਦਦ ਕਰਦਾ ਹੈ। ਲੀਵਰ ਨਾਲ ਜੂੜੀਆਂ ਬੀਮਾਰੀਆ ਜਿਵੇ ਲੀਵਰ ਦਾ ਵੱਡਾ ਹੋਣਾ, ਲੀਵਰ ਵਿਚ ਕੈਂਸਰ ਹੋਣਾ, ਲੀਵਰ ਟਯੂਮਰ ਅਤੇ ਹੇਪੇਟਾਇਟਿਸ ਹੋਣ ਦੇ ਕਾਰਨ ਸਰੀਰ ਵਿਚ ਕਈ ਲਛਣ ਦਿਖਾਈ ਦਿੰਦੇ ਹਨ। ਲੀਵਰ ਵਿਚ ਇਨਫੈਕਸ਼ਨ ਦੀ ਸੂਰੂਆਤ ਵਿਚ ਤੂਹਾਨੂੰ ਪੇਟ ਅਤੇ ਪਾਚਨ ਨਾਲ ਜੂੜੀਆ ਸਮੱਸਿਆ ਹੋ ਜਾਦੀ ਹੈ।

ਪਰ ਇਹ ਸਮਸਿਆ ਜਿਵੇ ਜਿਵੇ ਵਧਦੀ ਹੈ, ਊਸ ਤਰ੍ਹਾ ਸਰੀਰ ਵਿਚ ਦਿਖਣ ਵਾਲੇ ਲਛਣ ਗੰਭੀਰ ਹੋ ਜਾਦੇ ਹਨ। ਲੀਵਰ ਵਿਚ ਇਨਫੈਕਸ਼ਨ ਹੋਣ ਤੇ ਦਿਖਣ ਵਾਲੇ ਲਛਣ ਇਹ ਹਨ। ਲੀਵਰ ਵਿਚ ਇਨਫੈਕਸ਼ਨ ਹੋਣ ਦੇ ਸੂਰੂਆਤ ਵਿਚ ਤੁਹਾਨੂੰ ਪੇਟ ਵਿਚ ਲਗਾਤਾਰ ਦਰਦ ਅਤੇ ਸੋਜ ਦੀ ਸਮਸਿਆ ਹੋ ਸਕਦੀ ਹੈ। ਲੀਵਰ ਨਾਲ ਜੂੜੀ ਹਰ ਸਮਸਿਆ ਵਿਚ ਇਹ ਪ੍ਰੇਸਾਨੀ ਹੋ ਸਕਦੀ ਹੈ।ਵਾਇਰਸ ਇਨਫੈਕਸ਼ਨ ਨਾਲ ਪੀੜਿਤ ਹੋਣ ਤੇ ਲੀਵਰ ਸਹੀ ਤਰੀਕੇ ਨਾਲ ਕੰਮ ਕਰਨਾ ਬੰਦ ਕਰ ਦਿੰਦਾ ਹੈ।

ਜਿਸ ਕਾਰਨ ਤੂਹਾਨੂੰ ਪੇਟ ਵਿਚ ਸੋਜਨ ਅਤੇ ਦਰਦ ਦਾ ਸਾਹਮਣਾ ਕਰਨਾ ਪੈਦਾ ਹੈ। ਜਿਆਦਾ ਮਾਤਰਾ ਵਿਚ ਸ਼ਰਾਬ ਪੀਣ ਅਤੇ ਸਰੀਰ ਵਿਚ ਵਿਸ਼ੈਲੇ ਪਦਾਰਥਾਂ ਦੇ ਵਧਣ ਨਾਲ ਤੂਹਾਨੂੰ ਇਸ ਸਮਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੀਵਰ ਨਾਲ ਜੂੜੀ ਇਕ ਗੰਭੀਰ ਸਮਸਿਆ ਹੈ ਪੀਲ਼ਿਆਂ। ਸਾਡੇ ਸਰੀਰ ਵਿਚ ਮੌਜੂਦ ਇਕ ਕੇਮਿਕਲ ਬਿਲੀਰੂਬਿਨ ਦੀ ਮਾਤਰਾ ਜਿਆਦਾ ਹੋਣ ਨਾਲ ਤੂਹਾਨੂੰ ਪੀਲਿਏ ਦੀ ਸਮਸਿਆ ਹੋ ਸਕਦੀ ਹੈ।

ਲੀਵਰ ਵਿਚ ਇਨਫੈਕਸ਼ਨ ਹੋਣ ਨਾਲ ਤੂਹਾਨੂੰ ਵਾਰ ਵਾਰ ਪੀਲਿਏ ਦੀ ਸਮਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੀਵਰ ਵਿਚ ਇਨਫੈਕਸ਼ਨ ਦੀ ਸਮਸਿਆ ਹੋਣ ਤੇ ਸਕਿਨ ਤੇ ਖੂਜਲੀ ਅਤੇ ਰੈਸ਼ੇਜ ਹੋਣਾ ਆਮ ਜਿਹੀ ਗੱਲ ਹੈ। ਪਰ ਸਕਿਨ ਤੇ ਖੂਜਲੀ ਅਤੇ ਰੈਸ਼ੇਜ ਕਈ ਕਾਰਨਾਂ ਨਾਲ ਹੋ ਸਕਦੀ ਹੈ। ਪਰ ਜੇਕਰ ਤੂਹਾਨੂੰ ਇਹ ਸਮਸਿਆ ਵਾਰ ਵਾਰ ਹੁੰਦੀ ਹੈ, ਤਾ ਤੂਸੀ ਡਾਕਟਰ ਦੀ ਸਲਾਹ ਜ਼ਰੂਰ ਲਵੋ।

ਪਿਸ਼ਾਬ ਦੇ ਰੰਗ ਵਿਚ ਬਦਲਾਅ ਹੋਣਾ ਵੀ ਲੀਵਰ ਵਿਚ ਖ਼ਰਾਬੀ ਦਾ ਸੰਕੇਤ ਹੋ ਸਕਦਾ ਹੈ। ਪੀਲਿਏ ਦੀ ਸਮਸਿਆ ਹੋਣ ਤੇ ਵੀ ਇਹ ਲਛਣ ਦਿਖਾਈ ਦਿੰਦਾ ਹੈ। ਪਿਸ਼ਾਬ ਦੇ ਰੰਗ ਵਿਚ ਬਦਲਾਅ ਹੋਣ ਤੇ ਤੂਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਭੂਖ ਘੱਟ ਲੱਗਣਾ ਵੀ ਲੀਵਰ ਵਿਚ ਇਨਫੈਕਸ਼ਨ ਅਤੇ ਖ਼ਰਾਬੀ ਦਾ ਸੰਕੇਤ ਮੰਨਿਆ ਜਾਦਾ ਹੈ। ਲੀਵਰ ਦਾ ਕੰਮ ਸਰੀਰ ਵਿਚ ਭੋਜਨ ਨੂੰ ਸਹੀ ਢੰਗ ਨਾਲ ਪਚਾਊਣ ਵਿਚ ਮਦਦ ਕਰਨਾ ਹੂੰਦਾ ਹੈ।

ਲੀਵਰ ਵਿਚ ਇਨਫੈਕਸ਼ਨ ਹੋਣ ਤੇ ਤੂਹਾਨੰ ਭੂਖ ਘੱਟ ਲਗਦੀ ਹੈ ਅਤੇ ਕੂਝ ਵੀ ਖਾਣ ਦਾ ਮਨ ਨਹੀ ਕਰਦਾ। ਜੇਕਰ ਤੂਹਾਨੂੰ ਊਲਟੀ ਅਤੇ ਮਤਲੀ ਦੀ ਸਮਸਿਆ ਤੂਹਾਨੂੰ ਵਾਰ ਵਾਰ ਹੋ ਰਹੀ ਹੈ। ਤੂਹਾਨੂੰ ਲਗਾਤਾਰ ਊਲਟੀ ਅਤੇ ਮਤਲੀ ਦੀ ਸਮਸਿਆ ਰਹਿੰਦੀ ਹੈ, ਤਾਂ ਤੂਸੀ ਡਾਕਟਰ ਦੀ ਸਲਾਹ ਜ਼ਰੂਰ ਲਵੋ।ਲੀਵਰ ਵਿਚ ਇਨਫੈਕਸ਼ਨ ਗਲਤ ਖਾਣ ਪੀਣ ਅਤੇ ਜੀਵਨ ਸ਼ੈਲੀ ਵਿਚ ਜੂੜੇ ਕਾਰਨਾਂ ਨਾਲ ਹੁੰਦਾ ਹੈ। ਜਿਆਦਾ ਮਾਤਰਾ ਵਿਚ ਸ਼ਰਾਬ ਦਾ ਸੇਵਨ ਅਤੇ ਬਹੂਤ ਜਿਆਦਾ ਮਾਤਰਾ ਵਿਚ ਤੇਲ ਮਸਾਲੇ ਦਾ ਸੇਵਨ ਕਰਨ ਨਾਲ ਤੂਹਾਨੂੰ ਇਹ ਸਮਸਿਆ ਹੋ ਸਕਦੀ ਹੈ।

ਲੀਵਰ ਇਨਫੈਕਸ਼ਨ ਤੋ ਬਚਣ ਅਤੇ ਲੀਵਰ ਨੂੰ ਹੈਲਦੀ ਰੱਖਣ ਲਈ ਖਾਨ ਪੀਣ ਦਾ ਧਿਆਨ ਰੱਖਣਾ ਬਹੂਤ ਜ਼ਰੂਰੀ ਹੈ। ਇਲਕੋਹਲ ਦਾ ਸੇਵਨ ਸੀਮਿਤ ਮਾਤਰਾ ਵਿਚ ਕਰਨ ਅਤੇ ਵਜਨ ਨੂੰ ਸੰਤੂਲਿਤ ਰੱਖਣ, ਜਿਆਦਾ ਮਾਤਰਾ ਵਿਚ ਪਾਣੀ ਪੀਣ ਨਾਲ ਹੀ ਤੂਸੀ ਇਸ ਸਮਸਿਆ ਤੋ ਬਚ ਸਕਦੇ ਹੋ। ਇਸ ਤੋ ਇਲਾਵਾ ਲੀਵਰ ਨੂੰ ਹੈਲਦੀ ਰੱਖਣ ਵਾਲੇ ਲੋ ਫੈਟ ਅਤੇ ਲੋ ਸ਼ੂਗਰ ਵਾਲੇ ਫੂਡ ਦਾ ਸੇਵਨ ਵੀ ਲੀਵਰ ਦੀਆ ਬੀਮਾਰੀਆ ਦੇ ਜੋਖਿਮ ਨੂੰ ਘੱਟ ਕਰ ਸਕਦਾ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *