ਭਾਗਸ਼ਾਲੀ ਔਰਤ ਦੀ ਹੁੰਦੀ ਹੈ ਇਹ 3 ਖਾਸ ਪਹਿਚਾਣ ||

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਚਾਣਕਿਆ ਨੀਤੀ ਚਾਣਕਿਆ ਦੁਆਰਾ ਰਚਿਤ ਇਕ ਨੀਤੀ ਗ੍ਰੰਥ ਹੈ ,ਜਿਸ ਦੇ ਵਿਚ ਜ਼ਿੰਦਗੀ ਨੂੰ ਸੁਖਮਈ ਬਣਾਉਣ ਲਈ ਕੁਝ ਉਪਯੋਗੀ ਸੁਝਾਅ ਦਿੱਤੇ ਗਏ ਹਨ। ਇਸ ਗ੍ਰੰਥ ਦਾ ਮੁਖ ਉਦੇਸ਼ ਮਨੁੱਖੀ ਜੀਵਨ ਨੂੰ ਜ਼ਿੰਦਗੀ ਦੇ ਹਰ ਇੱਕ ਪਹਿਲੂ ਦਾ ਵਿਵਹਾਰਿਕ ਸਿੱਖਿਆ ਦੇਣੀ ਹੈ। ਚਾਣਕਿਆ ਇਕ ਮਹਾਨ ਗਿਆਨੀ ਸੀ ਜਿਨ੍ਹਾਂ ਨੇ ਆਪਣੀ ਨੀਤੀਆਂ ਦੇ ਦੁਆਰਾ ਚੰਦਰਗੁਪਤ ਮੋਰੀਆ ਨੂੰ ਰਾਜਗੱਦੀ ਤੇ ਬਿੱਠਾ ਦਿੱਤਾ ਸੀ। ਅੱਜ ਅਸੀਂ ਤੁਹਾਨੂੰ ਚਾਣਕੀਆ ਦੁਆਰਾ ਦੱਸੀਆਂ ਗਈਆਂ ਕੁਝ ਨੀਤੀਆਂ ਦੇ ਬਾਰੇ ਦੱਸਾਂਗੇ ਜੋ ਕਿ ਤੁਹਾਨੂੰ ਜ਼ਿੰਦਗੀ ਦੇ ਕਿਸੇ ਮੋੜ ਤੇ ਜਰੂਰ ਕੰਮ ਆਉਣਗੀਆਂ।

ਦੋਸਤੋ ਅੱਜ ਅਸੀਂ ਤੁਹਾਨੂੰ ਮਹਿਲਾਵਾਂ ਦੇ ਸਰੀਰ ਦੇ ਉਨ੍ਹਾਂ ਨਿਸ਼ਾਨਾਂ ਬਾਰੇ ਦੱਸਾਂਗੇ ਜੋ ਕਿ ਮਹਿਲਾਵਾਂ ਲਈ ਬਹੁਤ ਹੀ ਭਾਗਸ਼ਾਲੀ ਹੁੰਦੇ ਹਨ। ਹਿੰਦੂ ਧਰਮ ਵਿਚ ਇਸਤਰੀ ਨੂੰ ਲਕਸ਼ਮੀ ਦਾ ਰੂਪ ਮੰਨਿਆ ਗਿਆ ਹੈ ਅਤੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਹਿੰਦੂ ਧਰਮ ਵਿੱਚ ਜਦੋਂ ਕਿਸੇ ਲੜਕੀ ਦਾ ਜਨਮ ਹੁੰਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਘਰ ਵਿੱਚ ਲਕਸ਼ਮੀ ਆਈ ਹੈ। ਜਦੋਂ ਵਿਆਹ ਕਰਕੇ ਲੜਕੀ ਦੂਸਰੇ ਘਰ ਜਾਂਦੀ ਹੈ ਉਦੋਂ ਵੀ ਕਿਹਾ ਜਾਂਦਾ ਹੈ ਕਿ ਲਕਸ਼ਮੀ ਘਰ ਆਈ ਹੈ। ਦੋਸਤੋ ਵੈਸੇ ਤਾਂ ਹਰ ਲੜਕੀ ਆਪਣੇ ਮਾਤਾ-ਪਿਤਾ ਲਈ ਸੁਭਾਗ ਲੈ ਕੇ ਆਉਂਦੀ ਹੈ

ਪਰ ਸਮੁੰਦਰਕ ਸ਼ਾਸਤਰ ਦੇ ਵਿੱਚ ਭਾਗਸ਼ਾਲੀ ਇਸਤਰੀਆਂ ਦੀਆਂ ਕੁਝ ਵਿਸ਼ੇਸ਼ਤਾਵਾਂ ਦੱਸੀਆਂ ਗਈਆਂ ਹਨ। ਦੋਸਤੋ ਇਸ ਦੁਨੀਆਂ ਵਿਚ ਇਸਤਰੀ ਦਾ ਬਹੁਤ ਮਹੱਤਵਪੂਰਨ ਸਥਾਨ ਹੈ ਕਿਉਂਕਿ ਉਹ ਨਵੇਂ ਜੀਵਨ ਦਾ ਮੂਲ ਅਧਾਰ ਹੁੰਦੀਆਂ ਹਨ। ਮਾਤਾ ਲਕਸ਼ਮੀ ਉਸੇ ਘਰ ਵਿੱਚ ਨਿਵਾਸ ਕਰਦੀ ਹੈ ਜਿਸ ਘਰ ਵਿਚ ਇਸਤਰੀ ਦੀ ਇੱਜ਼ਤ ਕੀਤੀ ਜਾਂਦੀ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਇਹੋ ਜਿਹੇ ਸੰਕੇਤਾਂ ਦੇ ਬਾਰੇ ਦੱਸਾਂਗੇ ਜਿਸ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਕਿਹੜੀ ਇਸਤ੍ਰੀ ਆਪਣੇ ਪਤੀ ਅਤੇ ਸਸੁਰਾਲ ਲਈ ਭਾਗਸ਼ਾਲੀ ਹੁੰਦੀ ਹੈ।

ਦੋਸਤੋ ਸ਼ਾਸਤਰਾਂ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਇਸਤਰੀ ਦੇ ਕੁਝ ਅੰਗ ਵੰਡੇ ਹੁੰਦੇ ਹਨ ਤਾਂ ਉਹ ਆਪਣੇ ਪਰਿਵਾਰ ਲਈ ਬਹੁਤ ਭਾਗਸ਼ਾਲੀ ਹੁੰਦੀ ਹੈ। ਦੋਸਤੋ ਬਹੁਤ ਸਾਰੀਆਂ ਇਸਤਰੀਆਂ ਦੇ ਨਾਖੂਨ ਬਹੁਤ ਹੀ ਸੋਹਣੇ ਅਤੇ ਚਮਕਦਾਰ ਹੁੰਦੇ ਹਨ। ਗੁਲਾਬੀ ਰੰਗ ਦੇ ਨਾਖੂਨ ਵਾਲੀ ਇਸਤਰੀਆਂ ਚੰਗੀ ਸਿਹਤ ਦੀ ਮਾਲਕਣ ਹੁੰਦੀਆਂ ਹਨ। ਇਹ ਆਪਣੇ ਪਤੀ ਅਤੇ ਪਰਿਵਾਰ ਦੇ ਸੁੱਖ-ਦੁੱਖ ਦਾ ਖਿਆਲ ਰੱਖਦੀਆਂ ਹਨ। ਜਿਸ ਮਹਿਲਾ ਦੇ ਪੈਰ ਦੀ ਮੱਧ ਵਾਲੀ ਉਂਗਲੀ ਵੱਡੀ ਹੁੰਦੀ ਹੈ ਉਹ ਬਹੁਤ ਭਾਗਸ਼ਾਲੀ ਹੁੰਦੀ ਹੈ। ਜਿਸ ਮਹਿਲਾ ਦੇ ਖੱਬੇ ਗੱਲ ਤੇ ਤਿਲ ਹੁੰਦਾ ਹੈ, ਇਹੋ ਜਿਹੀ ਇਸਤਰੀ ਖਾਣ ਪੀਣ ਦੀ ਬਹੁਤ ਸ਼ੌਕੀਨ ਹੁੰਦੀ ਹੈ।

ਇਹੋ ਜਿਹੀ ਇਸਤ੍ਰੀ ਬਹੁਤ ਚੰਗਾ ਖਾਣਾ ਬਣਾਉਂਦੀ ਹੈ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖਦੀ ਹੈ। ਜਿਸ ਕਰਕੇ ਉਸਦਾ ਪਰਿਵਾਰ ਹਮੇਸ਼ਾ ਖੁਸ਼ ਰਹਿੰਦਾ ਹੈ। ਜਿਨ੍ਹਾਂ ਇਸਤਰੀਆਂ ਦੀ ਨੱਕ ਲੰਬੀ ਹੁੰਦੀ ਹੈ ਉਨ੍ਹਾਂ ਦੇ ਅੰਦਰ ਕਿਸੇ ਵੀ ਸਥਿਤੀ ਨੂੰ ਸੁਲਝਾਉਣ ਦੀ ਸ਼ਕਤੀ ਹੁੰਦੀ ਹੈ। ਇਹੋ ਜਿਹੀ ਇਸਤਰੀਆਂ ਨੂੰ ਖਰਚਾ ਕਰਨ ਦਾ ਬਹੁਤ ਸ਼ੌਂਕ ਹੁੰਦਾ ਹੈ ਪਰ ਇਨ੍ਹਾਂ ਦੁਆਰਾ ਕੀਤਾ ਗਿਆ ਖ਼ਰਚਾ ਵਿਅਰਥ ਨਹੀਂ ਜਾਂਦਾ। ਦੋਸਤ ਜਿਨ੍ਹਾਂ ਇਸਤਰੀਆਂ ਦੀਆਂ ਉਂਗਲੀਆਂ ਲੰਬੀਆਂ ਹੁੰਦੀਆਂ ਹਨ ਉਹ ਬਹੁਤ ਬੁੱਧੀਮਾਨ ਹੁੰਦੀਆਂ ਹਨ। ਇਹਨਾਂ ਨੂੰ ਪੜ੍ਹਨ-ਲਿਖਣ ਦਾ ਬਹੁਤ ਸ਼ੌਂਕ ਹੁੰਦਾ ਹੈ ਇਹ ਫ਼ਜ਼ੂਲ ਖ਼ਰਚੀ ਨਹੀਂ ਕਰਦੀਆਂ।

ਜੇਕਰ ਇਹਨਾਂ ਨੂੰ ਪੈਸਾ ਦਿੱਤਾ ਜਾਵੇ ਤਾਂ ਇਹ ਉਸ ਨੂੰ ਦੁੱਗਣਾ ਕਰ ਦਿੰਦੀਆਂ ਹਨ। ਇਨ੍ਹਾਂ ਦਾ ਪਰਿਵਾਰ ਅਤੇ ਇਨ੍ਹਾਂ ਦਾ ਪਤੀ ਇਨ੍ਹਾਂ ਤੋਂ ਬਹੁਤ ਖੁਸ਼ ਰਹਿੰਦਾ ਹੈ। ਦੋਸਤ ਜਿਨ੍ਹਾਂ ਇਸਤਰੀਆਂ ਦੇ ਪੈਰ ਗੁਲਾਬੀ ਅਤੇ ਕੋਮਲ ਹੁੰਦੇ ਹਨ, ਇਹੋ ਜਿਹੀ ਇਸਤਰੀ ਆਪਣੇ ਪ੍ਰੇਮੀ ਅਤੇ ਪਤੀ ਨੂੰ ਬਹੁਤ ਖੁਸ਼ ਰੱਖਦੀਆਂ ਹਨ। ਇਸ ਤੋਂ ਇਲਾਵਾ ਸਰੀਰਕ ਸਬੰਧ ਵਿਚ ਇਹ ਬਹੁਤ ਜ਼ਿਆਦਾ ਰੁਚੀ ਬਣਾ ਕੇ ਰੱਖਦੀਆਂ ਹਨ ਜਿਸਦੇ ਕਰਕੇ ਇਨ੍ਹਾਂ ਦਾ ਸਾਥੀ ਇਨਾ ਤੋਂ ਬਹੁਤ ਖੁਸ਼ ਰਹਿੰਦਾ ਹੈ। ਇਥੇ ਇਕ ਪਤੀ ਅਤੇ ਪ੍ਰੇਮੀ ਆਪਣੀ ਪ੍ਰੇਮਿਕਾ ਤੋਂ ਆਪਣੀ ਪਤਨੀ ਤੋਂ ਸਿਰਫ ਪਿਆਰ ਦੀ ਉਮੀਦ ਰੱਖਦਾ ਹੈ। ਇਸ ਮਾਮਲੇ ਵਿੱਚ ਇਹੋ ਜਿਹੀ ਇਸਤਰੀਆਂ ਹਮੇਸ਼ਾ ਅੱਗੇ ਰਹਿੰਦੀਆ ਹਨ।

ਜੇਕਰ ਕੋਈ ਪੁਰਖ ਇਹੋ ਜਿਹੀ ਇਸਤਰੀ ਨਾਲ ਵਿਆਹ ਕਰਦਾ ਹੈ ਤਾਂ ਉਹ ਹਮੇਸ਼ਾ ਖੁਸ਼ ਰਹਿੰਦਾ ਹੈ। ਦੋਸਤੋ ਸਮੁਦਰਿਕ ਸ਼ਾਸਤਰ ਦੇ ਅਨੁਸਾਰ ਮਹਿਲਾਵਾਂ ਦੇ ਪੈਰਾਂ ਦੇ ਤਲਵੇ ਦੇ ਨੀਚੇ ਕਈ ਸਾਰੇ ਰਾਜ਼ ਛੁਪੇ ਹੁੰਦੇ ਹਨ। ਜਿਨ੍ਹਾਂ ਮਹਿਲਾਵਾਂ ਦੇ ਪੈਰਾਂ ਦੇ ਤਲਵੇ ਦੇ ਨੀਚੇ ਤ੍ਰਿਕੋਣ ਦਾ ਨਿਸ਼ਾਨ ਹੁੰਦਾ ਹੈ ਉਹ ਬਹੁਤ ਜਿਆਦਾ ਚਲਾਕ ਤੇ ਬੁੱਧੀਮਾਨ ਹੁੰਦੀਆਂ ਹਨ। ਉਹ ਕਿਸੇ ਵੀ ਕੰਮ ਨੂੰ ਬਹੁਤ ਸੂਝ ਬੂਝ ਨਾਲ ਕਰਦੀਆਂ ਹਨ। ਇਹੋ ਜਿਹੀ ਮਹਿਲਾਵਾਂ ਨਾਲ ਵਿਆਹ ਕਰਨ ਵਾਲੇ ਲੋਕ ਕਦੇ ਵੀ ਨਿਰਾਸ਼ ਨਹੀਂ ਹੁੰਦੇ। ਕਿਉਂਕਿ ਉਹਨਾਂ ਨੂੰ ਸਮਝਦਾਰ ਪਤਨੀ ਮਿਲ ਜਾਂਦੀ ਹੈ ਜੋ ਕਿ ਹਰ ਕੰਮ ਵਿੱਚ ਉਨ੍ਹਾਂ ਦਾ ਸਾਥ ਦਿੰਦੀ ਹੈ। ਦੱਸੋ ਜਿਨ੍ਹਾਂ ਇਸਤਰੀਆਂ ਦੀ ਅੱਖਾਂ ਵੱਡੀਆਂ-ਵੱਡੀਆਂ ਮੋਟੀਆਂ ਮੋਟੀਆਂ ਹੁੰਦੀਆ ਹਨ

ਉਨ੍ਹਾਂ ਨੂੰ ਹਿਰਨੀ ਦੀਆਂ ਅੱਖਾਂ ਦੇ ਸਮਾਨ ਪ੍ਸੰਸਾ ਦਿੱਤੀ ਜਾਂਦੀ ਹੈ। ਇਹੋ ਜਿਹੀ ਇਸਤਰੀਆਂ ਦੀ ਜਿੰਦਗੀ ਵਿਚ ਸੁੱਖ ਰਹਿੰਦਾ ਹੈ ਅਤੇ ਪਿਆਰ ਹੁੰਦਾ ਹੈ। ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਹੁੰਦੀ। ਜਿਨ੍ਹਾਂ ਇਸਤਰੀਆਂ ਦੇ ਨੱਕ ਦੇ ਕੋਲ ਤਿਲ ਹੁੰਦਾ ਹੈ ਇਹੋ ਜਿਹੀ ਇਸਤਰੀਆਂ ਬਹੁਤ ਭਾਗਸ਼ਾਲੀ ਮੰਨੀਆਂ ਜਾਂਦੀਆਂ ਹਨ। ਇੰਨਾਂ ਦੀ ਕਿਸਮਤ ਬਹੁਤ ਚੰਗੀ ਹੁੰਦੀ ਹੈ ਇਹ ਜੋ ਚਾਹੁੰਦੀਆਂ ਹਨ,ਇਨ੍ਹਾਂ ਨੂੰ ਉਹ ਮਿਲ ਜਾਂਦਾ ਹੈ। ਇਹੋ ਜਿਹੀ ਇਸਤਰੀਆਂ ਦੀ ਜ਼ਿੰਦਗੀ ਵਿੱਚ ਕਿਸੇ ਤਰਾਂ ਦੀ ਕੋਈ ਕਮੀ ਨਹੀਂ ਹੁੰਦੀ। ਇਹੋ ਜਿਹੀ ਇਸਤਰੀ ਵੀ ਬਹੁਤ ਭਾਗਸ਼ਾਲੀ ਮੰਨੀ ਜਾਂਦੀ‌ ਹੈ।

Leave a Reply

Your email address will not be published. Required fields are marked *