ਕੋਲੈਸਟ੍ਰੋਲ ਨੂੰ ਘਟਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ. ਕੋਲੈਸਟ੍ਰੋਲ ਨੂੰ ਕੁਦਰਤੀ ਤੌਰ ‘ਤੇ ਕਿਵੇਂ ਘੱਟ ਕੀਤਾ ਜਾਵੇ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਨਸਾਂ ਸਾਡੇ ਸਰੀਰ ਦੇ ਲਈ ਦੇ ਜ਼ਰੂਰੀ ਅੰਗ ਹੁੰਦੇ ਹਨ। ਨਸਾਂ ਪੂਰੇ ਸਰੀਰ ਵਿਚ ਬਲੱਡ ਸਰਕੁਲੇਟ ਕਰਨ ਦਾ ਕੰਮ ਕਰਦੇ ਹਨ। ਇਸ ਨਾਲ ਨਸਾਂ ਦਾ ਹੈਲਦੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜਿਵੇਂ ਹੀ ਨਸਾਂ ਵਿਚ ਕੋਈ ਤਕਲੀਫ ਹੁੰਦੀ ਹੈ, ਤਾਂ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਕਿਉਂਕਿ ਨਸਾਂ ਵਿੱਚ ਤਕਲੀਫ਼ ਆਉਣ ਤੇ ਬਲੱਡ ਸਰਕੁਲੇਸ਼ਨ ਸਹੀ ਤਰੀਕੇ ਨਾਲ ਨਹੀਂ ਹੁੰਦਾ। ਇਸ ਸਥਿਤੀ ਵਿੱਚ ਸਰੀਰ ਦੇ ਹਰ ਅੰਗ ਤਕ ਖ਼ੂਨ ਸਹੀ ਤਰੀਕੇ ਨਾਲ ਨਹੀਂ ਪਹੁੰਚਦਾ। ਅਜਿਹਾ ਕਈ ਕਾਰਨਾਂ ਦੀ ਵਜ੍ਹਾ ਨਾਲ ਹੋ ਸਕਦਾ ਹੈ। ਕਿਉਂਕਿ ਨਸਾ ਅਲੱਗ ਅਲੱਗ ਬਿਮਾਰੀਆਂ ਦੇ ਕਾਰਨ ਪ੍ਰਭਾਵਿਤ ਹੁੰਦੀਆਂ ਹਨ। ਇਸ ਵਿਚ ਨਰਵ ਬਲੌਕੇਜ ਵੀ ਸ਼ਾਮਿਲ ਹੁੰਦਾ ਹੈ, ਯਾਨੀ ਨਸਾਂ ਦੀ ਬਲੋਕੇਜ ਦੇ ਦੇ ਕਾਰਨ ਖ਼ੂਨ ਦਾ ਪ੍ਰਵਾਹ ਪ੍ਰਭਾਵਿਤ ਹੋ ਸਕਦਾ ਹੈ।

ਅਤੇ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਸਾਂ ਦੀ ਬਲੋਕੇਜ ਦੇ ਕਾਰਨ ਹਾਰਟ ਰੋਗ, ਹਾਰਟ ਫੇਲਿਅਰ ਵਰਗੀਆਂ ਗੰਭੀਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਵਿੱਚ ਨਸਾਂ ਦੀ ਬਲੋਕੇਜ ਦਾ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਵੈਸੇ ਤਾਂ ਨਸਾਂ ਦੀ ਬਲੌਕੇਜ ਦਾ ਇਲਾਜ ਡਾਕਟਰ ਹੀ ਕਰਦੇ ਹਨ। ਪਰ ਤੁਸੀਂ ਕੁਝ ਘਰੇਲੂ ਨੁਸਖਿਆਂ ਦੀ ਮਦਦ ਨਾਲ ਵੀ ਨਸਾ ਦੀ ਬਲੋਕੇਜ ਖੋਲ ਸਕਦੇ ਹੋ।

ਤੁਸੀਂ ਨਸਾਂ ਦੀ ਬਲੌਕੇਜ ਖੋਲ੍ਹਣ ਦੇ ਲਈ ਕੁਝ ਘਰੇਲੂ ਨਸਖੇ ਅਪਣਾ ਸਕਦੇ ਹੋ। ਨਸਾਂ ਦੀ ਬਲੌਕੇਜ ਖੋਲ੍ਹਣ ਦੇ ਲਈ ਤੁਸੀਂ ਬਦਾਮ ਦਾ ਸੇਵਨ ਕਰ ਸਕਦੇ ਹੋ। ਬਦਾਮ ਵਿਟਾਮਿਨ ਅਤੇ ਮਿਨਰਲ ਦਾ ਇਕ ਬਹੁਤ ਹੀ ਵਧੀਆ ਸ੍ਰੋਸ ਹੁੰਦਾ ਹੈ। ਇਸ ਦੇ ਨਾਲ ਹੀ ਬਦਾਮ ਦੀ ਤਾਸੀਰ ਵੀ ਬਹੁਤ ਗਰਮ ਹੁੰਦੀ ਹੈ। ਨਸਾਂ ਦੀ ਬਲੋਕੇਜ ਹੋਣ ਤੇ ਤੁਸੀਂ ਬਦਾਮ ਆਪਣੀ ਡਾਈਟ ਦਾ ਹਿੱਸਾ ਬਣਾ ਸਕਦੇ ਹੋ। ਤੁਸੀਂ ਬਾਦਾਮ ਨੂੰ ਭਿਓਂ ਕੇ ਖਾ ਸਕਦੇ ਹੋ, ਰੋਜ਼ਾਨਾ ਬਦਾਮ ਖਾਣ ਨਾਲ ਨਸਾਂ ਵੀ ਮਜ਼ਬੂਤ ਹੁੰਦੀਆਂ ਹਨ।

ਬਲਾ ਇੱਕ ਆਯੂਰਵੈਦਿਕ ਜੜੀ ਬੂਟੀ ਹੈ। ਨਸਾਂ ਦੀ ਬਲੌਕੇਜ ਖੋਲ੍ਹਣ ਦੇ ਲਈ ਤੁਸੀਂ ਬਲਾ ਦਾ ਸੇਵਨ ਕਰ ਸਕਦੇ। ਕੁਝ ਦਿਨਾਂ ਤੱਕ ਰੋਜ਼ਾਨਾ ਬਲ ਦਾ ਸੇਵਨ ਕਰਨ ਨਾਲ ਨਸਾਂ ਵੀ ਬਲੌਕੇਜ ਠੀਕ ਹੋ ਸਕਦੀ ਹੈ, ਅਤੇ ਨਾਲ ਹੀ ਨਸਾਂ ਨੂੰ ਮਜ਼ਬੂਤੀ ਮਿਲਦੀ ਹੈ, ਅਤੇ ਨਸਾਂ ਨਾਲ ਜੁੜੀਆਂ ਹੋਰ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ। ਬਲਾ ਨਸਾਂ ਦੀ ਬਲੋਕੇਜ ਨੂੰ ਖੋਲਣ ਦੇ ਨਾਲ ਹੀ ਸੋਜ ਨੂੰ ਵੀ ਘੱਟ ਕਰਦਾ ਹੈ, ਅਤੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ।

ਆਯੂਵੈਦ ਵਿੱਚ ਹ੍ਰਿਦਰਾ ਦਾ ਇਸਤੇਮਾਲ ਕਈ ਰੋਗਾਂ ਨੂੰ ਦੂਰ ਕਰਨ ਦੇ ਲਈ ਕੀਤਾ ਜਾਂਦਾ ਹੈ। ਨਸਾਂ ਵਿੱਚ ਦਰਦ ਦਾ ਇਲਾਜ ਕਰਨ ਦੇ ਲਈ ਵੀ ਹ੍ਰਿਦਰਾ ਦਾ ਇਸਤੇਮਾਲ ਕੀਤਾ ਜਾਂਦਾ ਹੈ। ਆਯੁਰਵੇਦ ਵਿਚ ਨਸਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਇਲਾਜ ਕਰਨ ਲਈ ਹ੍ਰਿਦਰਾ ਫਾਇਦੇਮੰਦ ਮੰਨਿਆ ਜਾਂਦਾ ਹੈ। ਹ੍ਰਿਦਰਾ ਬਲੱਡ ਨੂੰ ਪਿਊਰੀਫਾਈ ਕਰਨ ਦਾ ਵੀ ਕੰਮ ਕਰਦਾ ਹੈ। ਤੁਸੀਂ ਨਸਾਂ ਦੀ ਬਲੌਕੇਜ ਖੋਲਣ ਦਿੱਲੀ ਹ੍ਰਿਦਰਾ ਦੇ ਪਾਊਡਰ ਦਾ ਸੇਵਨ ਕਰ ਸਕਦੇ ਹੋ।

ਨਸਾਂ ਦੀ ਬਲੌਕੇਜ ਬੋਲਾਂ ਦੇ ਲਈ ਤੁਸੀਂ ਲਸਣ ਦਾ ਸੇਵਨ ਕਰ ਸਕਦੇ ਹੋ। ਜੇਕਰ ਤੁਹਾਨੂੰ ਨਸਾਂ ਦੀ ਬਲੌਕੇਜ ਦੇ ਨਾਲ ਸਰੀਰ ਵਿੱਚ ਦਰਦ ਰਹਿੰਦਾ ਹੈ, ਜਾਂ ਫਿਰ ਰਕਤ ਦਾ ਪ੍ਰਵਾਹ ਸਹੀ ਤਰੀਕੇ ਨਾਲ ਨਹੀਂ ਹੁੰਦਾ, ਤਾਂ ਤੁਸੀਂ ਲਸਣ ਦਾ ਸੇਵਨ ਕਰ ਸਕਦੇ ਹੋ। ਲਸਣ ਨਸਾਂ ਦੀ ਬਲੌਕੇਜ ਨੂੰ ਖੋਲ੍ਹਣ ਵਿੱਚ ਫ਼ਾਇਦੇਮੰਦ ਹੋ ਸਕਦਾ ਹੈ। ਇਸਦੇ ਲਈ ਤੁਸੀਂ ਰੋਜ਼ ਸਵੇਰੇ ਖਾਲੀ ਪੇਟ ਲਸਣ ਦਾ ਸੇਵਨ ਕਰ ਸਕਦੇ ਹੋ। ਲਸਣ ਖਾਣ ਨਾਲ ਜੋੜਾਂ ਦੇ ਦਰਦ ਤੋਂ ਵੀ ਛੁਟਕਾਰਾ ਮਿਲਦਾ ਹੈ

ਆਯੁਰਵੇਦ ਵਿੱਚ ਨਸਾਂ ਦੀ ਬਲੌਕੇਜ ਨੂੰ ਖੋਲ੍ਹਣ ਦੇ ਲਈ ਐਕਸਰਸਾਈਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਰੋਜ਼ਾਨਾ ਐਕਸਰਸਾਈਜ਼ ਕਰਨ ਨਾਲ ਨਸਾਂ ਵਿਚ ਖੂਨ ਦਾ ਪਰਵਾਹ ਸਹੀ ਹੁੰਦਾ ਹੈ। ਇਸ ਨਾਲ ਨਸਾਂ ਦੀ ਬਲੌਕੇਜ ਨੂੰ ਖੋਲ੍ਹਣ ਵਿਚ ਮਦਦ ਮਿਲ ਸਕਦੀ ਹੈ। ਨਸਾਂ ਦੀ ਬਲੌਕੇਜ ਨੂੰ ਖੋਲ੍ਹਣ ਦੇ ਲਈ ਤੁਸੀਂ ਬਦਾਮ, ਬਲਾ, ਹਰਿਦਰਾ ਅਤੇ ਲਸਣ ਦਾ ਸੇਵਨ ਕਰ ਸਕਦੇ ਹੋ। ਪਰ ਇਹ ਨੁਖ਼ਸੇ ਨਸਾਂ ਦੀ ਬਲੌਕੇਜ ਖੋਲ੍ਹਣ ਦਾ ਇਲਾਜ ਨਹੀਂ ਹੁੰਦੇ, ਇਸ ਨਾਲ ਸਿਰਫ਼ ਨਸਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ। ਜੇਕਰ ਨਸਾਂ ਵਿੱਚ ਤੇਜ਼ ਦਰਦ, ਸੋਜ ਜਾਂ ਫਿਰ ਜਲਣ ਹੁੰਦੀ ਹੈ, ਤਾਂ ਤੁਸੀਂ ਡਾਕਟਰ ਦੀ ਸਲਾਹ ਤੇ ਦਵਾਈ ਦਾ ਸੇਵਨ ਕਰੋ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *