ਅੱਜ ਦੇ ਦਿਨ ਸੂਰਜ ਦੇਵਤਾ ਨੂੰ ਜਲ ਦਿੰਦੇ ਹੋਏ ਲੋਟੇ ਵਿਚ ਇਕ ਚੀਜ ਪਾਊਣ ਨਾਲ ਸੂਰਜ ਦੇ ਬਰਾਬਰ ਚਮਕੇਗਾ ਭਾਗ

ਦੋਸਤੋ ਸਾਰੀ ਸ੍ਰਿਸ਼ਟੀ ਵਿੱਚ ਪ੍ਰਕਾਸ਼ ਦਾ ਇੱਕੋ ਇੱਕ ਸਰੋਤ ਸੂਰਜ ਦੇਵਤਾ ਹੈ। ਸੂਰਜ ਪਿਤਾ ਸਵਾਸਥ ਅਤੇ ਆਤਮਾ ਦੇ ਕਾਰਕ ਮੰਨੇ ਜਾਂਦੇ ਹਨ। ਐਤਵਾਰ ਦਾ ਦਿਨ ਸੂਰਜ ਦੇਵਤਾ ਨੂੰ ਸਮਰਪਿਤ ਹੁੰਦਾ ਹੈ। ਜੇਕਰ ਕੁੰਡਲੀ ਵਿਚ ਸੂਰਜ ਮਜ਼ਬੂਤ ਹੁੰਦਾ ਹੈ ਤਾਂ ਮਾਨ ਸਨਮਾਨ ਵਿੱਚ ਵਾਧਾ ਹੁੰਦਾ ਹੈ। ਇਸ ਨਾਲ ਸਰਕਾਰੀ ਨੌਕਰੀ ਪ੍ਰਾਪਤ ਹੁੰਦੀ ਹੈ ਇਸ ਦੇ ਉਲਟ ਜੇਕਰ ਕੁੰਡਲੀ ਦੇ ਵਿਚ ਸੂਰਜ ਕਮਜ਼ੋਰ ਹੁੰਦਾ ਹੈ, ਤਾਂ ਉਹ ਵਿਅਕਤੀ ਸਰਕਾਰੀ ਨੌਕਰੀ ਤੋਂ ਵੰਚਿਤ ਰਹਿ ਜਾਂਦਾ ਹੈ।

ਜਾਂ ਫਿਰ ਤੁਹਾਨੂੰ ਨੌਕਰੀ ਮਿਲਦੇ ਮਿਲਦੇ ਛੁੱਟ ਜਾਂਦੀ ਹੈ। ਜੇਕਰ ਕੁੰਡਲੀ ਵਿਚ ਸੂਰਜ ਮਜ਼ਬੂਤ ਹੁੰਦਾ ਹੈ ਤਾਂ ਰਾਜਨੀਤੀ ਖੇਤਰ ਵਿਚ ਬਹੁਤ ਅੱਗੇ ਜਾਂਦਾ ਹੈ ਵਿਅਕਤੀ। ਚਾਰੋਂ ਦਿਸ਼ਾਵਾਂ ਵਿੱਚ ਮਾਨ ਸਨਮਾਨ ਪ੍ਰਾਪਤ ਹੁੰਦਾ ਹੈ। ਸੂਰਜ ਨੂੰ ਜਗਤ ਦਾ ਪਾਲਣਹਾਰ ਵੀ ਕਿਹਾ ਜਾਂਦਾ ਹੈ। ਸੂਰਜ ਦੇਵਤਾ ਨੂੰ ਨੌਂ ਗ੍ਰਹਿਆਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਐਤਵਾਰ ਦੇ ਦਿਨ ਤੁਸੀਂ ਸੂਰਜ ਦੇਵਤਾ ਨੂੰ ਜਲ ਅਰਪਿਤ ਕਰਕੇ ਗ੍ਰਹਿਆਂ ਦੀ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ ਅਤੇ ਗ੍ਰਹਿਆਂ ਦੀਆਂ ਦਿਸ਼ਾਵਾਂ ਨੂੰ ਬਦਲ ਸਕਦੇ ਹੋ।

ਕਿਉਂਕਿ ਐਤਵਾਰ ਦੇ ਦਿਨ ਸੂਰਜ ਦੇਵਤਾ ਨੂੰ ਵਿਸ਼ੇਸ਼ ਜਲ ਅਰਪਿਤ ਕਰਨ ਦੇ ਨਾਲ ਵਿਸ਼ੇਸ਼ ਫਲ ਦੀ ਪ੍ਰਾਪਤੀ ਹੁੰਦੀ ਹੈ। ਉਸ ਸੂਰਜ ਦੇਵਤਾ ਨੂੰ ਮਜ਼ਬੂਤ ਕਰਕੇ ਆਪਣੀ ਜ਼ਿੰਦਗੀ ਵਿੱਚ ਬਦਲਾਅ ਲੈ ਕੇ ਆ ਸਕਦੇ ਹੋ। ਆਪਣੀ ਮਨੋਂ ਕਾਮਨਾ ਦੀ ਪੂਰਤੀ ਲਈ ਐਤਵਾਰ ਦੇ ਦਿਨ ਜਲ ਵਿੱਚ ਐਸੀ ਕੀ ਚੀਜ਼ ਪਾ ਕੇ ਸੂਰਜ ਦੇਵਤਾ ਨੂੰ ਅਰਪਿਤ ਕਰਨੀ ਚਾਹੀਦੀ ਹੈ, ਜਿਸ ਨਾਲ ਸੂਰਜ ਦੇਵਤਾ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੁੰਦੀ ਹੈ।

ਸੂਰਜ ਦੇਵਤਾ ਦੀ ਪੂਜਾ ਅਰਾਧਨਾ ਕਰਨ ਦਾ ਵਿਸ਼ੇਸ਼ ਵਿਧੀ ਵਿਧਾਨ ਹੈ। ਸੂਰਜ ਦੇਵਤਾ ਨੂੰ ਜਲ ਅਰਪਿਤ ਕਰਨ ਦੇ ਨਾਲ ਨੌਂ ਗ੍ਰਹਿ ਸ਼ੁਭ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ। ਜੇਕਰ ਤੁਸੀਂ ਜ਼ਿੰਦਗੀ ਵਿਚ ਸੰਤਾਨ ਦੀ ਪ੍ਰਾਪਤੀ ਚਾਹੁੰਦੇ ਹੋ, ਸੁਖੀ ਜੀਵਨ ਧੰਨ ਚਾਹੁੰਦੇ ਹੋ, ਮਾਨ ਸਨਮਾਨ ਪਾਉਣਾ ਚਾਹੁੰਦੇ ਹੋ, ਨੌਕਰੀ ਵਿਚ ਸਫ਼ਲਤਾ ਹਾਸਲ ਕਰਨਾ ਚਾਹੁੰਦੇ ਹੋ, ਇਸ ਦੇ ਲਈ ਐਤਵਾਰ ਦੇ ਦਿਨ ਵਿਸ਼ੇਸ਼ ਪ੍ਰਯੋਗ ਕੀਤੇ ਜਾਂਦੇ ਹਨ।

ਇਸ ਦੇ ਲਈ ਤੁਹਾਨੂੰ ਐਤਵਾਰ ਦੇ ਦਿਨ ਜਾਯਫਲ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਜੈਫਲ ਜਿਸਨੂੰ ਮਸਾਲਿਆਂ ਵਿੱਚ ਵੀ ਪ੍ਰਯੋਗ ਕੀਤਾ ਜਾਂਦਾ ਹੈ। ਇਸ ਨੂੰ ਹੱਥ ਵਿੱਚ ਲੈ ਕੇ ਇੱਕ ਮੰਤਰ ਬੋਲਣਾ ਹੁੰਦਾ ਹੈ। ਮੰਤਰ ਬੋਲਣ ਤੋਂ ਬਾਅਦ ਇਸ ਜੈਫਲ ਨੂੰ ਘਰ ਦੀ ਪੂਰਬ ਦਿਸ਼ਾ ਵਿਚ ਰੱਖ ਦੇਣਾ ਚਾਹੀਦਾ ਹੈ।ਔਮ ਸੂਰ ਦੇਵਾਏ ਨਮਹ , ਇਸ ਮੰਤਰ ਦਾ ਜਾਪ ਘੱਟੋ ਘੱਟ ਇੱਕੀ ਵਾਰ ਕਰਨ ਤੋਂ ਬਾਅਦ ਜਾਇਫਲ ਨੂੰ ਘਰ ਦੀ ਪੂਰਬ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ। ਇਹ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਉਂਦਾ ਹੈ। ਸੂਰਜ ਦੇਵਤਾ ਨੂੰ ਜਲ ਦੇ ਵਿੱਚ ਵਿਸ਼ੇਸ਼ ਵਸਤੂਆਂ ਪਾ ਕੇ ਜਲ ਅਰਪਿਤ ਕਰਨਾ ਚਾਹੀਦਾ ਹੈ।

ਐਤਵਾਰ ਦੇ ਦਿਨ ਜਿੰਨੀ ਜਲਦੀ ਹੋ ਸਕੇ ਉੱਠ ਕੇ ਇਸ਼ਨਾਨ ਕਰਨਾ ਚਾਹੀਦਾ ਹੈ। ਐਤਵਾਰ ਦੇ ਦਿਨ ਸੂਰਜ ਦੇਵਤਾ ਦੀ ਪੂਜਾ ਕਰਨ ਦਾ ਵਿਸ਼ੇਸ਼ ਵਿਧੀ ਵਿਧਾਨ ਹੈ। ਸੁਰਜ ਦੇਵਤਾ ਨੂੰ ਕਲਯੁਗ ਦੇ ਵਿੱਚ ਬਹੁਤ ਮੁੱਖ ਦੇਵਤਾ ਮੰਨਿਆ ਜਾਂਦਾ ਹੈ। ਹਰ ਇਕ ਵਿਅਕਤੀ ਨੂੰ ਹਰ ਰੋਜ਼ ਸੂਰਜ ਦੇਵਤਾ ਦੇ ਦਰਸ਼ਨ ਹੁੰਦੇ ਹਨ। ਸੂਰਜ ਦੇਵਤਾ ਨੂੰ ਸਭ ਕੁਝ ਦੇਖਣ ਵਾਲੇ ਸੁਣਨ ਵਾਲੇ ਦੇਵਤਾ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਐਤਵਾਰ ਦੇ ਦਿਨ ਜਲ ਵਿੱਚ ਕੁਝ ਵਿਸ਼ੇਸ਼ ਚੀਜ਼ਾਂ ਪਾ ਕੇ ਜਲ ਅਰਪਿਤ ਕਰਨ ਨਾਲ ਤੁਹਾਨੂੰ ਬਹੁਤ ਸਾਰੀਆ ਖੁਸ਼ੀਆਂ ਮਿਲਦੀਆਂ ਹਨ।

ਇਸ ਤਰ੍ਹਾਂ ਕਰਨ ਨਾਲ ਆਉਣ ਵਾਲੀਆਂ ਸੱਤ ਪੁਸ਼ਤਾਂ ਪੈਸਿਆਂ ਵਿੱਚ ਰਾਜ ਕਰਦੀਆਂ ਹਨ। ਸੂਰਜ ਦੇਵਤਾ ਸਾਡੀ ਹਰ ਤਰ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਸੂਰਜ ਦੇਵਤਾ ਨੂੰ ਜਲ ਦੇਂਦੇ ਹੋਏ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਲ ਵਾਲਾ ਲੋਟਾ ਤਾਂਬੇ ਦਾ ਹੀ ਹੋਣਾ ਚਾਹੀਦਾ ਹੈ। ਪਲਾਸਟਿਕ ਅਤੇ ਸਟੀਲ ਦੇ ਬਰਤਨ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਜਦੋਂ ਤਾਂਬੇ ਦਾ ਲੋਟਾ ਨਾ ਹੋਵੇ ਤਾਂ ਤੁਸੀਂ ਪਿੱਤਲ ਦੇ ਲੋਟੇ ਦਾ ਇਸਤੇਮਾਲ ਵੀ ਕਰ ਸਕਦੇ ਹੋ।

ਸੂਰਜ ਦੇਵਤਾ ਨੂੰ ਐਤਵਾਰ ਦੇ ਦਿਨ ਯਾਦ ਕਰਦੇ ਹੋਏ ਕੁਝ ਵਿਸ਼ੇਸ਼ ਵਸਤੂਆ ਪਾ ਕੇ ਜਲ ਅਰਪਿਤ ਕਰਨਾ ਚਾਹੀਦਾ ਹੈ। ਤਾਂਬੇ ਦੇ ਲੋਟੇ ਵਿੱਚ ਸ਼ੁੱਧ ਜਲ ਲੈ ਕੇ, ਉਸਦੇ ਵਿੱਚ ਥੋੜ੍ਹੀ ਜਿਹੀ ਹਲਦੀ, ਮਿਸ਼ਰੀ ਪਾ ਕੇ, ਉਸਦੇ ਵਿੱਚ ਥੋੜੇ ਜਿਹੇ ਲਾਲ ਰੰਗ ਦੇ ਫੁੱਲ ਪਾ ਕੇ, ਪੂਰਬ ਦਿਸ਼ਾ ਵਲ ਮੂੰਹ ਕਰ ਕੇ ਸੂਰਜ ਦੇਵਤਾ ਦੇ ਮੰਤਰ ਦਾ ਜਾਪ ਕਰਦੇ ਹੋਏ, ਸੂਰਜ ਦੇਵਤਾ ਨੂੰ ਜਲ ਅਰਪਿਤ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਡੀ ਸਾਰੀ ਮਨੋਕਾਮਨਾਵਾਂ ਦੀ ਪੂਰਤੀ ਹੁੰਦੀ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਆਉਣ ਵਾਲੀ ਸੱਤ ਪੁਸ਼ਤਾ ਪੈਸਿਆਂ ਵਿੱਚ ਰਾਜ ਕਰਦੀਆਂ ਹਨ।

ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿਚ ਧਨ ਦੀ ਕਮੀ ਨੂੰ ਅਤੇ ਗਰੀਬੀ ਨੂੰ ਦੂਰ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਤਾਂਬੇ ਦੇ ਲੋਟੇ ਵਿਚ ਜਲ ਲੈਕੇ, ਉਸ ਦੇ ਵਿੱਚ ਥੋੜੀ ਹਲਦੀ, ਲਾਲ ਰੰਗ ਦੇ ਫੁੱਲ, ਮਿਸਰੀ ਜਾਂ ਫਿਰ ਗੁੜ ਪਾ ਕੇ ਐਤਵਾਰ ਦੇ ਦਿਨ ਸੂਰਜ ਦੇਵਤਾ ਨੂੰ ਜਲ ਅਰਪਿਤ ਕਰਨ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਤਰਾਂ ਕਰਨ ਨਾਲ ਗਰੀਬੀ ਤੁਹਾਡੇ ਘਰ ਦਾ ਰਸਤਾ ਭੁੱਲ ਜਾਂਦੀ ਹੈ। ਇਸ ਤੋਂ ਇਲਾਵਾ ਤੁਸੀਂ ਸੂਰਜ ਦੇਵਤਾ ਨੂੰ ਐਤਵਾਰ ਦੇ ਦਿਨ ਜਲ ਵਾਲੇ ਲੋਟੇ ਦੇ ਵਿਚੋਂ ਕੁਝ ਕਾਲੇ ਤਿਲ ਪਾ ਕੇ, ਜਲ ਅਰਪਿਤ ਕਰਦੇ ਹੋ ਤਾਂ ਨੌਕਰੀ ਵਿੱਚ ਮਾਨ ਸਨਮਾਨ ਵੱਧਦਾ ਹੈ

ਸੰਤਾਨ ਦੀ ਪ੍ਰਾਪਤੀ ਹੁੰਦੀ ਹੈ ਘਰ ਵਿੱਚ ਸੁੱਖ-ਸ਼ਾਂਤੀ ਰਹਿੰਦੀ ਹੈ। ਇਸ ਤਰਾਂ ਕਰਨ ਨਾਲ ਸੂਰਜ ਦੇ ਬਰਾਬਰ ਤੁਹਾਡੀ ਕਿਸਮਤ ਚਮਕ ਜਾਂਦੀ ਹੈ। ਚਾਰੋਂ ਦਿਸ਼ਾਵਾਂ ਵਿੱਚ ਤੁਹਾਡੀ ਜੈ ਜੈ ਕਾਰ ਹੁੰਦੀ ਹੈ। ਜੇਕਰ ਜਲਦੀ ਤਾਂ ਦੀ ਪੂਰਤੀ ਕਰਨਾ ਚਾਹੁੰਦੇ ਹੋ ਤਾਂ ਐਤਵਾਰ ਦੇ ਦਿਨ ਸੂਰਜ ਦੇਵਤਾ ਨੂੰ ਜਲ ਅਰਪਿਤ ਕਰਦੇ ਸਮੇਂ ਜਲ ਵਾਲੇ ਲੋਟੇ ਦੇ ਵਿੱਚ 11 ਲਾਲ ਮਿਰਚ ਦੇ ਦਾਣੇ ਪਾ ਕੇ, ਜਲ ਅਰਪਿਤ ਕਰਨ ਨਾਲ ਬਹੁਤ ਫਾਇਦਾ ਮਿਲਦਾ ਹੈ।

ਧਨ ਵਿਚ ਲਾਭ ਹੁੰਦਾ ਹੈ। ਤੁਹਾਡੀ ਜ਼ਿੰਦਗੀ ਵਿੱਚ ਨਜ਼ਰ ਦੋਸ਼ ਨਹੀਂ ਲੱਗਦੀ। ਇਨਕਮ ਦੇ ਸਾਧਨ ਬਣਦੇ ਹਨ।ਨੌਕਰੀ ਵਪਾਰ ਵਿੱਚ ਵਾਧਾ ਹੁੰਦਾ ਹੈ। ਦੋਸਤੋ ਇਸ ਇਸ ਤਰ੍ਹਾਂ ਤੁਸੀਂ ਐਤਵਾਰ ਦੇ ਦਿਨ ਇਹਨਾਂ ਕੁਝ ਵਿਸ਼ੇਸ਼ ਚੀਜ਼ਾਂ ਨੂੰ ਪਾ ਕੇ ਸੂਰਜ ਦੇਵਤਾ ਨੂੰ ਜਲ ਅਰਪਿਤ ਕਰ ਸਕਦੇ ਹੋ ਅਤੇ ਸੂਰਜ ਦੇਵਤਾ ਦੀ ਕਿਰਪਾ ਪ੍ਰਾਪਤ ਕਰ ਸਕਦੇ ਹੋ।

Leave a Reply

Your email address will not be published. Required fields are marked *