ਨੀਂਬੂ ਲੌਂਗ ਦੇ ਇਹ ਟੋਟਕੇ ਇੱਕ ਹੀ ਰਾਤ ਵਿੱਚ ਦੂਰ ਕਰ ਦੇਣਗੇ ਤੁਹਾਡੀ ਵੱਡੀ ਤੋਂ ਵੱਡੀ ਸ ਮੱ ਸਿ ਆ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਨਿੰਬੂ ਤੇ ਲੌਂਗ ਦੇ ਕੁਝ ਟੋਟਕੇ ਦੱਸਾਂਗੇ, ਜਿਸ ਦੇ ਨਾਲ ਇੱਕ ਹੀ ਰਾਤ ਦੇ ਵਿੱਚ ਤੁਹਾਡੀ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਦੋਸਤੋ ਤੰਤ੍ਰ ਗ੍ਰੰਥਾਂ ਦੇ ਵਿੱਚ ਕਈ ਐਸੇ ਪ੍ਰਯੋਗਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਦੀ ਮਦਦ ਦੇ ਨਾਲ ਅਸੰਭਵ ਕੰਮਾਂ ਨੂੰ ਵੀ ਸੰਭਵ ਕੀਤਾ ਜਾ ਸਕਦਾ ਹੈ। ਇਸ ਦੇ ਲਈ ਪੌਦੇ ਫਲ ਅਤੇ ਕੁਝ ਹੋਰ ਸਮੱਗਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਤੰਤਰ ਵਿਦਿਆ ਦੇ ਅਨੁਸਾਰ ਨਿੰਬੂ ਅਤੇ ਲੌਂਗ ਦੇ-ਟੋਟਕੇ ਜ਼ਿੰਦਗੀ ਦੀ ਕਈ ਸਮੱਸਿਆਵਾਂ ਨੂੰ ਇੱਕ ਝਟਕੇ ਵਿਚ ਖ਼ਤਮ ਕਰ ਦਿੰਦੇ ਹਨ। ਜੇਕਰ ਘਰ ਦੇ ਵਿੱਚ ਕਿਸੇ ਵੱਡੇ ਜਾਂ ਛੋਟੇ ਬੱਚੇ ਨੂੰ ਨਜ਼ਰ ਲੱਗ ਜਾਂਦੀ ਹੈ ਤਾਂ ਉਸ ਦੇ ਸਿਰ ਉੱਤੋਂ ਸੱਤ ਵਾਰੀ ਨਿੰਬੂ ਵਾਰ ਕੇ ਉਸ ਦੇ 7 ਟੁਕੜੇ ਕਰ ਕੇ ਕਿਸੇ ਸੁੰਨਸਾਨ ਜਗਾ ਤੇ ਸੁੱਟ ਦੇਣਾ ਚਾਹੀਦਾ ਹੈ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਨਿੰਬੂ ਦੇ ਟੁਕੜੇ ਨੂੰ ਸੁਟਦੇ ਹੋਏ ਤੁਹਾਨੂੰ ਕੋਈ ਦੇਖੇ ਨਾ।

ਨਿੰਬੂ ਦੇ ਟੁਕੜੇ ਸੁਟਦੇ ਹੋਏ ਤੁਸੀਂ ਵੀ ਪਿੱਛੇ ਮੁੜਕੇ ਨਹੀਂ ਦੇਖਣਾ ਹੈ। ਤੁਹਾਨੂੰ ਸਿੱਧਾ ਘਰ ਆ ਜਾਣਾ ਚਾਹੀਦਾ ਹੈ । ਨਜ਼ਰ ਨਾਲ ਦੀ ਨਾਲ ਦੂਰ ਹੋ ਜਾਂਦੀ ਹੈ। ਜੇਕਰ ਕਿਸੇ ਵਿਅਕਤੀ ਦਾ ਵਾਪਾਰ ਨਹੀਂ ਚਲਦਾ ਤਾਂ ਉਸ ਨੂੰ ਨਿੰਬੂ ਦਾ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ। ਇਸ ਉਪਾਅ ਅਨੁਸਾਰ ਨਿੰਬੂ ਨੂੰ ਦੁਕਾਨ ਦੀਆਂ ਚਾਰੋ ਦੀਵਾਰਾਂ ਵਿੱਚ ਸਪਰਸ਼ ਕਰਵਾ ਕੇ ਉਸ ਤੋਂ ਬਾਅਦ ਨਿੰਬੂ ਦੇ ਚਾਰ ਟੁਕੜੇ ਕਰਕੇ ਚੁਰਾਹੇ ਤੇ ਜਾ ਕੇ ਇਕ ਇਕ ਟੁਕੜਾ ਚਾਰੋਂ ਦਿਸ਼ਾਵਾਂ ਵਿੱਚ ਸੁੱਟ ਦੇਣਾ ਚਾਹੀਦਾ ਹੈ।

ਇਸ ਨਾਲ ਤੁਹਾਡੇ ਵਪਾਰ ਕੰਮ ਵਾਲੀ ਜਗਾ ਦੀ ਨਕਾਰਾਤਮਕ ਊਰਜਾ ਨਸ਼ਟ ਹੋ ਜਾਂਦੀ ਹੈ। ਘਰ ਵਿੱਚੋਂ ਨਕਾਰਾਤਮਕ ਊਰਜਾ ਨੂੰ ਖ਼ਤਮ ਕਰਨ ਦੇ ਲਈ ਘਰ ਦੇ ਵਿੱਚ ਨਿੰਬੂ ਦਾ ਪੇੜ ਲਗਾਣਾ ਚਾਹੀਦਾ ਹੈ। ਨਿੰਬੂ ਦਾ ਪੇੜ ਘਰ ਵਿੱਚ ਲਗਾਉਣ ਨਾਲ ਘਰ ਦੇ ਆਲੇ ਦੁਆਲੇ ਦਾ ਵਾਤਾਵਰਣ ਚੰਗਾ ਰਹਿੰਦਾ ਹੈ। ਇਸ ਦੇ ਨਾਲ ਹੀ ਘਰ ਦਾ ਵਾਸਤੂ ਦੋਸ਼ ਵੀ ਦੂਰ ਹੁੰਦਾ ਹੈ। ਦੋਸਤੋ ਇਕ ਮਾਨਤਾ ਦੇ ਅਨੁਸਾਰ ਜੇਕਰ ਸੂਈ ਲੱਗਿਆ ਹੋਇਆ

ਨਿੰਬੂ ਬਿਮਾਰ ਤੇ ਸਿਰ ਉੱਤੋਂ ਸੱਤ ਵਾਰੀ ਵਾਰ ਕੇ, ਚੁਰਾਹੇ ਤੇ ਸੁੱਟ ਦੇਣਾ ਚਾਹੀਦਾ ਹੈ ਚੁਰਾਹੇ ਤੇ ਜਾਂਦਾ ਹੈ ਜਿਹੜਾ ਵੀ ਵਿਅਕਤੀ ਉਸ ਨਿੰਬੂ ਉਤੋਂ ਲੰਘਦਾ ਹੈ, ਜਾਂ ਫਿਰ ਉਸ ਨਿੰਬੂ ਨੂੰ ਛੂਹ ਲੈਂਦਾ ਹੈ ਤਾਂ ਬਿਮਾਰ ਵਿਅਕਤੀ ਦੀ ਸਾਰੀ ਬੀਮਾਰੀ ਉਸ ਵਿਅਕਤੀ ਨੂੰ ਲੱਗ ਜਾਂਦੀ ਹੈ। ਜੇਕਰ ਕੋਈ ਵਿਅਕਤੀ ਬਿਮਾਰ ਹੋ ਜਾਂਦਾ ਹੈ ਅਤੇ ਉਸ ਦੇ ਉੱਤੇ ਕਿਸੇ ਵੀ ਦਵਾਈ ਦਾ ਅਸਰ ਨਹੀਂ ਹੁੰਦਾ ਤਾਂ ਉਹਦੇ ਲਈ ਵੀ ਨਿੰਬੂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਦੇ ਲਈ ਇਕ ਸਾਬੂਤ ਨਿੰਬੂ ਦੇ ਵਿੱਚ ਕਾਲੀ ਸਿਆਹੀ ਦੇ ਨਾਲ 307 ਲਿਖੋ।

ਰੋਗੀ ਦੇ ਉਲਟ ਦਿਸ਼ਾ ਵਿੱਚ ਸੱਤ ਵਾਰੀ ਇਸ ਨਿੰਬੂ ਨੂੰ ਵਾਰ ਕੇ ਨਿੰਬੂ ਨੂੰ ਚਾਰ ਭਾਗਾਂ ਵਿੱਚ ਇਸ ਤਰ੍ਹਾਂ ਕਟਣਾ ਹੈ ਕਿ ਉਹ ਨੀਚੋ ਦੀ ਜੁੜਿਆ ਰਹੇ। ਉਸ ਵਲ ਨਿੰਬੂ ਨੂੰ ਕਿਸੇ ਸੁੰਨਸਾਨ ਜਗ੍ਹਾ ਤੇ ਸੁੱਟ ਦੇਣਾ ਚਾਹੀਦਾ ਹੈ ਇਹ ਉਪਾਅ ਕਰਨ ਦੇ ਨਾਲ ਵਿਅਕਤੀ 24 ਘੰਟਿਆਂ ਦੇ ਅੰਦਰ ਠੀਕ ਹੋ ਜਾਂਦਾ ਹੈ। ਜੇਕਰ ਤੁਹਾਨੂੰ ਬਹੁਤ ਮਿਹਨਤ ਕਰਨ ਤੋਂ ਬਾਅਦ ਦੀ ਵਾਰ ਵਾਰ ਸਫਲਤਾ ਮਿਲ ਰਹੀ ਹੈ ਤਾਂ ਤੁਹਾਨੂੰ ਇੱਕ ਨਿੰਬੂ ਦਾ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ।

ਇਸ ਦੇ ਲਈ ਤੁਹਾਨੂੰ ਇੱਕ ਨਿੰਬੂ ਅਤੇ 4 ਲੋਂਗ ਲੈ ਕੇ ਕਿਸੇ ਵੀ ਹਨੁਮਾਨ ਮੰਦਰ ਵਿਚ ਜਾਣਾ ਚਾਹੀਦਾ ਹੈ। ਹਨੁਮਾਨ ਮੰਦਰ ਵਿਚ ਜਾ ਕੇ ਨਿੰਬੂ ਦੇ ਉੱਤੇ ਚਾਰੋਂ ਲੋਂਗ ਲਗਾ ਦੇਣੇ ਚਾਹੀਦੇ ਹਨ। ਉਸ ਤੋਂ ਬਾਅਦ ਹਨੁਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਹਨੂਮਾਨ ਜੀ ਕੋਲ ਆਪਣੀ ਸਫਲਤਾ ਦੀ ਪ੍ਰਾਥਨਾ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਉਸ ਨਿੰਬੂ ਨੂੰ ਆਪਣੀ ਜੇਬ ਵਿਚ ਨਾ ਲੈਕੇ ਜਾਓ ।

ਤੁਹਾਨੂੰ ਨਿਸਚਿਤ ਹੀ ਸਫਲਤਾ ਮਿਲੇਗੀ। ਜਦੋਂ ਵੀ ਨਿੰਬੂ ਦਾ ਟੋਟਕਾ ਕਰੋ ਤਾਂ ਕਦੇ ਵੀ ਪਿੱਛੇ ਮੁੜ ਕੇ ਨਾ ਦੇਖੋ। ਟੋਟਕਾ ਕਰਨ ਤੋਂ ਬਾਅਦ ਸਿੱਧਾ ਘਰ ਵਾਪਸ ਆ ਜਾਵੋ। ਜੇਕਰ ਤੁਹਾਨੂੰ ਰਸਤੇ ਵਿਚ ਨਿੰਬੂ ਮਿਰਚਾ ਰੱਖਿਆ ਹੋਇਆ ਮਿਲਦਾ ਹੈ ਉਸਨੂੰ ਛੂਹਣਾ ਨਹੀ ਚਾਹੀਦਾ। ਇਸ ਤਰ੍ਹਾਂ ਤੁਸੀਂ ਨਿੰਬੂ ਨਾਲ ਇਹ ਟੂਣੇ ਟੋਟਕੇ ਕਰ ਸਕਦੇ ਹੋ। ਇਸਦਾ ਉਪਯੋਗ ਹਮੇਸ਼ਾ ਸੱਚੇ ਮਨ ਨਾਲ ਆਪਣੀ ਸਮਸਿਆਵਾਂ ਨੂੰ ਦੂਰ ਕਰਨ ਲਈ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *