ਹੱਥ ਜਾਂ ਪੈਰ ਉੱਤੇ ਕਾਲ਼ਾ ਧਾਗਾ ਬੰਨਣ ਤੋਂ ਪਹਿਲਾਂ ਇਹ ਗੱਲ ਦਾ ਜਰੂਰ ਧਿਆਨ ਰੱਖੋ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਸਾਡੇ ਹਿੰਦੂ ਧਰਮ ਵਿੱਚ ਇਹ ਦੇਖਿਆ ਗਿਆ ਹੈ ਕਿ ਬੱਚੇ ਦੇ ਪੈਦਾ ਹੁੰਦਿਆਂ ਹੀ ਉਹਨਾਂ ਦੇ ਸਰੀਰ ਤੇ ਕਾਲੇ ਰੰਗ ਦਾ ਕੱਜਲ ਨਾਲੇ ਟਿੱਕਾ ਜਾਂ ਫਿਰ ਕਾਲਾ ਧਾਗਾ ਨਜਰ ਉਤਾਰਨ ਲਈ ਜ਼ਰੂਰ ਬੰਨਿਆ ਜਾਂਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਦੇ ਪਿਛੇ ਦਾ ਰਹੱਸ ਕੀ ਹੈ?

ਅਸੀਂ ਸਮੇਂ ਦੇ ਨਾਲ ਨਾਲ ਅੱਗੇ ਵੱਧਦੇ ਜਾ ਰਹੇ ਹਾਂ ਅਤੇ ਪਿਛਲੇ ਕਰਮਕਾਂਡ ਧਾਰਮਿਕ ਮਾਨਤਾਵਾਂ ਨੂੰ ਭੁੱਲਦੇ ਜਾ ਰਹੇ ਹਾਂ। ਜਿਸਦਾ ਪ੍ਰਭਾਵ ਸਾਡੀ ਸੰਸਕ੍ਰਿਤੀ ਉੱਤੇ ਸਾਫ ਦੇਖਣ ਨੂੰ ਮਿਲਦਾ ਹੈ।ਅੱਜ ਅਸੀਂ ਜਿਹੋ ਜਿਹੇ ਸਮਾਜ ਵਿਚ ਅੱਗੇ ਵਧ ਰਹੇ ਹਾਂ ਉਸ ਦੇ ਵਿੱਚ ਛਲ-ਕਪਟ, ਇਰਖਾ ਵਰਗੀ ਭਾਵਨਾਵਾਂ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪਰਚਲਿਤ ਹਨ। ਇਹੋ ਜਿਹੀ ਸਥਿਤੀ ਦੇ ਵਿੱਚ ਸਾਡੇ ਬਜ਼ੁਰਗਾਂ ਦੁਆਰਾ ਦੱਸੇ ਗਏ ਕੁਝ ਨੁਸਕੇ ਹੀ ਸਾਡੇ ਕੰਮ ਆਉਂਦੇ ਹਨ। ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਅਸੀਂ ਤੁਹਾਨੂੰ ਕਾਲੇ ਧਾਗੇ ਨਾਲ ਸੰਬੰਧਿਤ ਕੁਝ ਉਪਾਅ ਦੱਸਣ ਜਾ ਰਹੇ ਹਾਂ।

ਜਿਸ ਨਾਲ ਤੁਹਾਡੀ ਜ਼ਿੰਦਗੀ ਵਿੱਚੋਂ ਨਕਾਰਾਤਮਕਤਾ ਦੂਰ ਹੋ ਜਾਵੇਗੀ। ਜੇਕਰ ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਕੋਈ ਬੁਰੀ ਨਜਰ ਤੁਹਾਡੀ ਜ਼ਿੰਦਗੀ ਵਿੱਚ ਰੁਕਾਵਟ ਬਣ ਰਹੀ ਹੈ ਤੁਹਾਡੇ ਪਰਿਵਾਰ ਤੇ, ਕਿਸੇ ਮੈਂਬਰ ਨੂੰ ਨਜ਼ਰ ਲੱਗ ਗਈ ਹੈ, ਪਰ ਤੁਹਾਨੂੰ ਵੀ ਇਨ੍ਹਾਂ ਉਪਾਇਆਂ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ। ਦੋਸਤੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਕਾਲਾ ਰੰਗ ਨਕਾਰਾਤਮਕਤਾ ਨੂੰ ਖਤਮ ਕਰਨ ਵਾਲਾ ਹੁੰਦਾ ਹੈ। ਇਸ ਕਰਕੇ ਬੁਰੀ ਨਜ਼ਰ ਤੋਂ ਬਚਾਉਣ ਲਈ ਕਾਲੇ ਕੱਪੜੇ ਕਾਲੇ ਧਾਗੇ ਦਾ ਪ੍ਰਯੋਗ ਕੀਤਾ ਜਾਂਦਾ ਹੈ। ਕਾਲਾ ਧਾਗਾ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਅਸਰਦਾਰ ਹੁੰਦਾ ਹੈ। ਜੇਕਰ ਤੁਹਾਡੇ ਘਰ ਵਿਚ ਬਿਨਾਂ ਕਿਸੇ ਗੱਲ ਤੋਂ ਲੜਾਈ ਝਗੜਾ ਰਹਿੰਦਾ ਹੈ

ਇਸ ਨੂੰ ਰੋਕਣ ਦੇ ਲਈ ਤੁਹਾਨੂੰ ਸ਼ਨੀਵਾਰ ਦੇ ਦਿਨ ਸ਼ਨੀ ਦੇਵ ਮੰਦਰ ਵਿਚ ਜਾ ਕੇ 1 ਮੀਟਰ ਕਾਲਾ ਧਾਗਾ ਲੈਕੇ ਉਸ ਦੇ ਵਿੱਚ 108 ਗੱਠਾਂ ਬੰਨ੍ਹ ਕੇ, ਹਰ ਇਕ ਗੰਢ ਦੇ ਨਾਲ ਓਮ ਸ਼ਨੀ ਸਰਾਏ ਨਮਹ ਦਾ ਜਾਪ ਕਰਦੇ ਜਾਣਾ ਹੈ। ਇਸ ਧਾਗੇ ਨੂੰ ਆਪਣੇ ਘਰ ਦੇ ਮੁੱਖ ਦੁਆਰ ਤੇ ਬੰਨਣ ਨਾਲ ਘਰ ਵਿਚ ਨਕਾਰਾਤਮਕ ਊਰਜਾ ਪ੍ਰਵੇਸ਼ ਨਹੀਂ ਕਰ ਪਾਉਂਦੀ। ਜੇਕਰ ਤੁਹਾਡੇ ਘਰ ਦੇ ਮੈਂਬਰ ਦੀ ਤਬੀਅਤ ਹਮੇਸ਼ਾਂ ਖ਼ਰਾਬ ਰਹਿੰਦੀ ਹੈ, ਤੇ ਕਾਲੇ ਧਾਗੇ ਨੂੰ ਇੱਕ ਦਿਨ ਮੰਦਰ ਵਿਚ ਲਿਜਾ ਕੇ ਉਸ ਉਤੇ ਸੰਧੂਰ ਲਗਾ ਦੇਣਾ ਚਾਹੀਦਾ ਹੈ, ਅਗਲੇ ਦਿਨ ਇਸ਼ਨਾਨ ਕਰਕੇ ਉਸ ਧਾਗੇ ਨੂੰ ਉਸ ਪ੍ਰਵਾਰ ਦੇ ਮੈਂਬਰ ਨੂੰ ਬੰਨ੍ਹਣਾ ਚਾਹੀਦਾ ਹੈ।

ਇਸ ਨਾਲ ਉਨ੍ਹਾਂ ਦੇ ਆਲੇ-ਦੁਆਲੇ ਦੇ ਨਕਾਰਾਤਮਕ ਊਰਜਾ ਦੂਰ ਹੋਣ ਲੱਗ ਜਾਂਦੀ ਹੈ। ਗਰਭਵਤੀ ਮਹਿਲਾਵਾਂ ਨੂੰ ਅਕਸਰ ਜਲਦੀ ਨਜ਼ਰ ਲੱਗ ਜਾਂਦੀ ਹੈ। ਕਾਲੇ ਧਾਗੇ ਨੂੰ ਗਰਭਵਤੀ ਮਹਿਲਾਵਾਂ ਜਿੰਨਾਂ ਨਾਪ ਕੇ ਉਸ ਨੂੰ ਤਿੰਨ ਵਾਰੀ ਉਸ ਮਹਿਲਾਂ ਉੱਤੋਂ ਵਾਰ ਕੇ ਉਸ ਧਾਗੇ ਨੂੰ ਪੀਪਲ ਦੇ ਪੇੜ ਜਾਂ ਫਿਰ ਨਦੀ ਵਿੱਚ ਵੀਸਰਜਿਤ ਕਰ ਦੇਣਾ ਚਾਹੀਦਾ ਹੈ। ਇਹੋ ਉਪਾਏ ਬੱਚੇ ਹੋਣ ਤਕ ਕਰਨਾ ਚਾਹੀਦਾ ਹੈ। ਇਸ ਨਾਲ ਗਰਭਵਤੀ ਮਹਿਲਾ ਦੇ ਆਲੇ-ਦੁਆਲੇ ਦੀ ਬੁਰੀ ਨਜ਼ਰ ਗਰਭਵਤੀ ਮਹਿਲਾ ਦੇ ਕੋਲ ਨਹੀਂ ਆਉਂਦੀ।

ਕਾਲੇ ਧਾਗੇ ਵਿਚ ਰੁਦਰਾਕਸ਼ ਲਪੇਟ ਕੇ ਜੇਕਰ ਬਾਜ਼ੂ ਵਿੱਚ ਬੰਨਿਆ ਜਾਵੇ, ਇਹ ਵੀ ਬਹੁਤ ਲਾਭਦਾਇਕ ਹੁੰਦਾ ਹੈ। ਪੁਰਾਣੇ ਕਾਲੇ ਧਾਗੇ ਨੂੰ ਪੀਪਲ ਦੇ ਪੇੜ ਦੇ ਨੀਚੇ ਦਬਾ ਦੇਣਾ ਚਾਹੀਦਾ ਹੈ, ਜੱਗ ਨਦੀ ਵਿੱਚ ਵਿਸਰਜਿਤ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਕਈ ਲੋਕ ਇਸ ਕਾਲੇ ਧਾਗੇ ਦਾ ਕਾਲੇ ਜਾਦੂ ਵਿੱਚ ਇਸਤਮਾਲ ਕਰ ਲੈਂਦੇ ਹਨ। ਕਾਲਾ ਧਾਗਾ ਹਮੇਸ਼ਾ ਆਪਣਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ ਕਿਸੇ ਦਾ ਦਿੱਤਾ ਹੋਇਆ ਪ੍ਰਯੋਗ ਵਿੱਚ ਨਹੀਂ ਲਿਆਉਣਾ ਚਾਹੀਦਾ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *