ਇਸ ਅਸਥਾਨ ਤੇ 12 ਮਹੀਨੇ ਪੰਚਮੀ ਵਾਲੇ ਇਸ਼ਨਾਨ ਕਰਨ ਨਾਲ ਹੁੰਦੀ ਹੈ ਪ੍ਰਾਪਤੀ

ਇਕ ਐਸਾ ਥਾਂ ਹਨ ਜਿਥੇ ਬੱ ਚਿ ਆਂ ਦੀ ਦਾ ਤ ਬ ਖ ਸ਼ੀ ਜਾਂਦੀ ਹੈ। ਜੋ ਕਿਸੇ ਵੀ ਇਸ ਤਰੀ ਦੇ ਔ ਲਾ ਦ ਨਾ ਹੁੰਦੀ ਹੋਵੇ ਤਾਂ ਉਹ ਇਸ ਗੁਰ ਦੁ ਆਰਾ ਸਾਹਿਬ ਦੇ ਵਿੱਚ ਆ ਕੇ 12 ਪੰਚਮੀਆਂ ਇ ਸ਼ ਨਾ ਨ ਕਰਦੀ ਹੈ ਤਾਂ ਉਹਨਾਂ ਨੂੰ ਸੰ ਤਾ ਨ ਦੀ ਪ੍ਰਾ ਪ ਤੀ ਹੋ ਜਾਵੇਗੀ। ਇਹ ਗੁਰੂ ਦ ਵਾਰਾ ਅੰਮ੍ਰਿਤ ਸਰ ਤੋਂ 8

ਕਿਲੋਮੀ ਟਰ ਦੂਰ ਸੀ ਛੇਹ ਰਟਾ ਸਾਹਿਬ ਦੇ ਨਾਮ ਤੇ ਹੈ। ਇਹ ਗੁਰੂ ਘਰ ਪੰਜਵੀਂ ਅਤੇ ਛੇਵੀਂ ਪਾਤਸ਼ਾਹੀ ਦੇ ਨਾਲ ਸ ਬੰ ਧ ਤ ਹੈ। ਇਸ ਗੁਰ ਦੁਆਰੇ ਨੂੰ ਹੀ ਮਾ ਨ ਤਾ ਪ੍ਰਾਪਤ ਹੈ ਅਤੇ ਇਸ ਦਾ ਇਤਿ ਹਾਸ ਕੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਹਰ ਗੋ ਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ

ਗੁਰਦੁਆਰਾ ਸ੍ਰੀ ਛੇਹ ਰਟਾ ਸਾਹਿਬ ਹੈ। ਇੱਥੇ ਇ ਤਿਹਾਸ ਵੀ ਲਿ ਖਿ ਆ ਹੈ ਜਿਸ ਵਿੱਚ ਲਿ ਖਿਆ ਹੈ ਕਿ ਜਦੋਂ ਪ੍ਰਿ ਥੀ ਚੰਦ ਨੇ ਵਿ ਰੋ ਧ ਕੰਮ ਆਇਆ ਤਾਂ ਗੁਰੂ ਅਰ ਜਨ ਦੇਵ ਜੀ ਮਾਤਾ ਗੰਗਾ ਜੀ ਦੇ ਨਾਲ ਇਥੇ ਆਏ। ਪਾਤ ਸ਼ਾ ਹ ਏਸ ਥਾਂ ਤੇ ਆਏ ਅਤੇ ਜਿਸ ਦਾ ਨਾਮ ਵ ਡਾ ਲੀ ਹੈਂ ਜਿਸ ਨੂੰ ਗੁਰੂ ਕੀ

ਵਡਾਲੀ ਵੀ ਕਿਹਾ ਜਾਂਦਾ ਹੈ। ਏਥੇ ਆ ਕੇ ਉਹ ਸਿੱਖੀ ਦਾ ਪ੍ਰ ਚਾ ਰ ਕਰਨ ਲੱਗੇ। ਜਦੋਂ ਪਾਤ ਸ਼ਾਹ ਜੀ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਖ਼ਬਰ ਮਿਲਦੀ ਹੈ ਕਿ ਇੱਥੇ ਹਰ ਗੋਬਿੰਦ ਸਾਹਿਬ ਜੀ ਦਾ ਪ੍ਰ ਕਾ ਸ਼ ਹੋਇਆ ਹੈ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਪਾਤ ਸ਼ਾਹ ਹਰਗੋ ਬਿੰਦ ਸਿੰਘ ਜੀ

ਦਾ ਪ੍ਰਕਾਸ਼ ਹੋਇਆ ਹੈ ਗੁਰ ਬਾਣੀ ਦਾ ਉਚਾ ਰਨ ਕੀਤਾ ਅਤੇ ਉਹ ਬਹੁਤ ਖੁਸ਼ ਹੋਏ। ਜਦੋਂ ਸੰ ਗ ਤ ਦੇਖਦੀ ਹੈ ਕਿ ਗੁਰੂ ਜੀ ਬਹੁਤ ਖੁ ਸ਼ ਹਾਨ। ਤਾਂ ਉਹ ਗੁਰੂ ਜੀ ਨੂੰ ਬੇਨਤੀ ਕਰਦੇ ਹਨ ਕਿ ਤੁਸੀਂ ਸਾਡੇ ਨਗਰ ਦੀ ਪਾ ਣੀ ਦੀ ਘਾ ਟ ਪੂਰੀ ਕਰਨ ਦੇ ਲਈ

ਇੱਕ ਖੂਹ ਦਾ ਉਚਾ ਰਨ ਕਰੋ। ਗੁਰੂ ਜੀ ਨੇ ਖੂ ਹ ਦਾ ਉ ਚਾ ਰ ਣ ਕਰਵਾ ਇਆ ਤਾਂ ਜੋ ਨਗਰ ਦੀ ਪਾਣੀ ਦੀ ਕ ਮੀ ਪੂਰੀ ਹੋ ਸਕੇ। ਅਤੇ ਇਹ ਵੀ ਕਿਹਾ ਕਿ ਜਿਹੜਾ ਵੀ ਬੰ ਦਾ ਇੱਥੇ ਆਕੇ ਇਸ਼ ਨਾਨ ਕਰੇਗਾ ਓਸ ਦੇ ਘਰ ਔ ਲਾ ਦ ਦੀ ਕਮਾਈ ਪੂਰੀ ਹੋਵੇਗੀ।

Leave a Reply

Your email address will not be published. Required fields are marked *