ਦੋਸਤੋ ਅੱਜ ਅਸੀਂ ਤੁਹਾਨੂੰ ਇਹੋ ਜਿਹੇ ਉਪਾਏ ਦੱਸਾਂਗੇ ਜਿਸ ਨਾਲ ਤੁਹਾਡੀ ਜਿੰਦਗੀ ਵਿੱਚ ਆ ਰਹੀਆਂ ਸਮੱਸਿ ਆਵਾਂ ਖ਼ਤਮ ਹੋਣਗੀਆ। ਮਾਤਾ ਲਕਸ਼ਮੀ ਤੁਹਾਡੇ ਉੱਤੇ ਕ੍ਰਿਪਾ ਕਰੇਗੀ। ਜੇਕਰ ਤੁਹਾਨੂੰ ਰੁਜਗਾਰ ਪ੍ਰਾਪਤ ਨਹੀਂ ਹੋ ਰਿਹਾ ਤਾਂ ਤੁਹਾਨੂੰ ਰੁਜ਼ਗਾਰ ਮਿਲੇਗਾ। ਜੇਕਰ ਤੁਹਾਡੀ ਕਿਸੇ ਨਾਲ ਬਣਦੀ ਨਹੀ ਹੈ ਛੋਟੀ ਛੋਟੀ ਗੱਲ ਤੇ ਤੁਹਾਡੀ ਲੜਾਈ ਹੋ ਜਾਂਦੀ ਹੈ
ਇਨ੍ਹਾ ਉਪਾਇਆਂ ਦੇ ਨਾਲ ਮਾਤਾ ਲਕਸ਼ਮੀ ਤੁਹਾਨੂੰ ਇਨ੍ਹਾਂ ਸਮੱ ਸਿ ਆਵਾਂ ਤੋਂ ਛੁੱਟਕਾਰਾ ਦਿਵਾ ਦੇਵੇਗੀ। ਇਹ ਉਪਾਅ ਤੁਹਾਨੂੰ ਲਗਾਤਾਰ ਤਿੰਨ ਸ਼ੁੱਕਰਵਾਰ ਦੇ ਦਿਨ ਕਰਨੇ ਹਨ। ਜੇਕਰ ਤੁਸੀਂ ਬਹੁਤ ਜ਼ਿਆਦਾ ਕਰਜ਼ੇ ਵਿੱਚ ਡੁੱਬੇ ਹੋਏ ਹੋ, ਤੁਸੀਂ ਲਗਾਤਾਰ ਤਿੰਨ ਸ਼ੁੱਕਰਵਾਰ ਇਹ ਉਪਾਅ ਕਰੋਗੇ, ਤਾਂ ਤੁਹਾਡੇ ਸਿਰ ਉੱਤੋਂ ਕਰਜ਼ੇ ਦਾ ਭਾਰ ਬਿਲਕੁਲ ਖਤਮ ਹੋ ਜਾਵੇਗਾ।
ਤੁਸੀਂ ਕੋਈ ਵੀ ਉਪਾਅ ਜਾਂ ਟੋਟਕਾ ਕਰਦੇ ਹੋ, ਇਹ ਉਦੋਂ ਹੀ ਕੰਮ ਕਰਦਾ ਹੈ ਜਦੋਂ ਤੁਸੀਂ ਇਸ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਕਰਦੇ ਹੋ। ਜੇਕਰ ਤੁਹਾਨੂੰ ਪੂਰੀ ਸ਼ਰਧਾ ਤੇ ਵਿਸ਼ਵਾਸ਼ ਹੈ ਤਾਂ ਤੁਹਾਨੂੰ ਪੱਥਰ ਵਿੱਚੋਂ ਵੀ ਭਗਵਾਨ ਨਜ਼ਰ ਆਵੇਗਾ। ਜੇਕਰ ਤੁਹਾਡੀ ਜ਼ਿੰਦਗੀ ਵਿੱਚ ਵੀ ਕਰਜ਼ੇ ਦਾ ਭਾਰ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਅਤੇ ਤੁਹਾਨੂੰ ਇਸ ਤਰ੍ਹਾਂ ਲੱਗ ਰਿਹਾ ਹੈ
ਕਿ ਤੁਸੀਂ ਆਪਣੇ ਕਰਜ਼ੇ ਦਾ ਭਾਰ ਚੁਕਾ ਨਹੀਂ ਪਵੋਗੇ ਤਾਂ ਤੁਹਾਨੂੰ ਸ਼ੁੱਕਰਵਾਰ ਦੇ ਦਿਨ ਮੁੰਗਰੇ ਦੇ ਫੁੱਲ ਦੀ 108 ਮਾਲਾਵਾਂ ਬਣਾ ਲੈਂਣੀਆਂ ਹਨ, ਇਸ ਮੂੰਗਰੇ ਨੂੰ ਜਾਸਮੀਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਮੂੰਗਰੇ ਦੇ ਫੁੱਲ ਮਾਤਾ ਲਕਸ਼ਮੀ ਨੂੰ ਬਹੁਤ ਜ਼ਿਆਦਾ ਪਿਆਰੇ ਹੁੰਦੇ ਹਨ, ਜਿਹੜਾ ਵਿਅਕਤੀ ਮੂੰਗਰੇ ਦੇ ਫੁੱਲ ਦੀ 108 ਮਾਲਾਵਾਂ ਮਾਤਾ ਲਕਸ਼ਮੀ ਨੂੰ ਚੜਾਉਂਦਾ ਹੈ
ਉਸ ਵਿਅਕਤੀ ਉੱਤੇ ਮਾਤਾ ਲਕਸ਼ਮੀ ਨੂੰ ਆਪਣੀ ਕਿਰਪਾ ਕਰਨੀ ਹੀ ਪੈਂਦੀ ਹੈ। ਜੇਕਰ ਤੁਸੀ ਇਹ ਉਪਾਏ ਪੂਰੀ ਸ਼ਰਧਾ ਭਾਵਨਾ ਨਾਲ ਕਰਦੇ ਹੋ ਤਾਂ ਕੁਝ ਹਫ਼ਤਿਆਂ ਦੇ ਵਿੱਚ ਤੁਹਾਡੇ ਕਰਜ਼ੇ ਦਾ ਭਾਰ ਬਿਲਕੁਲ ਖਤਮ ਹੋ ਜਾਂਦਾ ਹੈ। ਤੁਸੀਂ ਕੌੜੀ ਦੀ ਮਾਲਾ ਬਣਾ ਕੇ ਵੀ ਮਾਤਾ ਲਕਸ਼ਮੀ ਨੂੰ ਚੜਾ ਸਕਦੇ ਹੋ। ਇਸ ਨਾਲ ਵੀ ਕਰਜ਼ੇ ਦੇ ਭਾਰ ਤੋਂ ਛੁਟਕਾਰਾ ਮਿਲਦਾ ਹੈ।
ਇਹ ਜਾਣਕਾਰੀ ਸਾਡੇ ਸ਼ਾਸਤਰਾਂ ਵਿੱਚ ਲਿਖੀ ਗਈ ਹੈ ਇਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਜੇਕਰ ਤੁਹਾਡੀ ਜਿੰਦਗੀ ਵਿੱਚ ਕਰਜ਼ੇ ਦਾ ਭਾਰ ਬਹੁਤ ਜ਼ਿਆਦਾ ਵੱਧ ਗਿਆ ਹੈ, ਤਾਂ ਸੱਤ ਮੁੱਠੀ ਚਾਵਲ ਲੈ ਕੇ, ਉਸ ਚਾਵਲ ਨੂੰ ਮਾਤਾ ਲਕਸ਼ਮੀ ਦੇ ਚਰਨਾਂ ਵਿਚ ਸਮਰਪਿਤ ਕਰਨਾ ਹੈ। ਚਾਵਲਾਂ ਨੂੰ ਬਹੁਤ ਚੰਗਾ ਮੰਨਿਆ ਜਾਂਦਾ ਹੈ ।ਇਨ੍ਹਾਂ ਨੂੰ ਅਖੰਡਿਤ ਮੰਨਿਆ ਜਾਂਦਾ ਹੈ।
ਤੁਸੀਂ ਜੋ ਵੀ ਉਪਹਾਰ ਦੇ ਰੂਪ ਵਿਚ ਦੇਵੀ-ਦੇਵਤਿਆਂ ਨੂੰ ਭੇਟ ਕਰਦੇ ਹੋ, ਉਹਨਾਂ ਨੂੰ ਵੀ ਉਪਹਾਰ ਦੇ ਰੂਪ ਵਿੱਚ ਤੁਹਾਨੂੰ ਕੁਝ ਨਾ ਕੁਝ ਦੇਣਾ ਪੈਂਦਾ ਹੈ। ਇਸ ਕਰਕੇ ਜੇਕਰ ਤੁਸੀਂ ਕਰਜ਼ੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਸੱਤ ਮੁੱਠੀ ਚਾਵਲ ਮਾਤਾ ਲਕਸ਼ਮੀ ਦੇ ਚਰਨਾ ਵਿਚ ਭੇਟ ਕਰ ਦੇਣੇ ਚਾਹੀਦੇ ਹਨ। ਇਸ ਨਾਲ ਮਾਤਾ ਲਕਸ਼ਮੀ ਤੁਹਾਡੇ ਸਿਰ ਤੋਂ ਕਰਜ਼ੇ ਦਾ ਭਾਰ ਉਤਾਰ ਦਿੰਦੀ ਹੈ।
ਇਸ ਤੋਂ ਇਲਾਵਾ ਜੇਕਰ ਤੁਸੀਂ ਛੋਟਾ ਜਿਹਾ ਚਾਂਦੀ ਦਾ ਬਣਿਆ ਹੋਇਆ ਕਮਲ ਵੀ ਮਾਤਾ ਲਕਸ਼ਮੀ ਨੂੰ ਭੇਟ ਕਰਦੇ ਹੋ, ਇਹ ਵੀ ਮਾਤਾ ਲਕਸ਼ਮੀ ਨੂੰ ਬਹੁਤ ਚੰਗਾ ਲਗਦਾ ਹੈ, ਇਸ ਤਰ੍ਹਾਂ ਕਰਨ ਨਾਲ ਵੀ ਤੁਹਾਡੀ ਜ਼ਿੰਦਗੀ ਵਿੱਚ ਚੱਲ ਰਿਹਾ ਕਰਜ਼ ਦਾ ਭਾਰ ਖ਼ਤਮ ਹੋ ਜਾਂਦਾ ਹੈ। ਦੋਸਤੋ ਅਸੀਂ ਤੁਹਾਨੂੰ ਕਰਜ਼ੇ ਤੋਂ ਭਾਰ ਤੋਂ ਛੁਟਕਾਰਾ ਪਾਉਣ ਲਈ ਚਾਰ ਉਪਾਅ ਦੱਸੇ ਹਨ, ਤੁਹਾਨੂੰ ਜਿਹੜਾ ਉਪਾਏ ਚੰਗਾ ਲੱਗਾ ਤੁਸੀਂ ਉਸ ਨੂੰ ਕਰ ਸਕਦੇ ਹੋ। ਬਸ ਤੁਹਾਨੂੰ ਮਾਤਾ ਲਕਸ਼ਮੀ ਤੇ ਪੂਰਾ ਵਿਸ਼ਵਾਸ਼ ਹੋਣਾ ਚਾਹੀਦਾ ਹੈ।