ਰਾਤ ਸੋਣ ਤੋਂ ਪਹਿਲਾਂ ਝਾੜੂ ਦੇ ਨੀਚੇ ਚੁਪਕੇ ਨਾਲ ਰੱਖ ਦੇਵੋ ਇਹ ਇੱਕ ਚੀਜ ਮਾਂ ਲਕਸ਼ਮੀ ਦੌੜੀ ਚੱਲੀ ਆਓਗੇ ਗਰੀਬੀ ਦੂਰ ਹੋ ਜਾਵੇਗੀ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਝਾੜੂ ਦੇ ਨੀਚੇ ਹੌਲੀ-ਜਿਹੀ ਇਕ ਚੀਜ਼ ਦਬਾਉਣ ਨਾਲ ਮਾਤਾ ਲਕਸ਼ਮੀ ਤੁਹਾਡੇ ਘਰ ਵਿੱਚ ਦੋੜੀ ਚੱਲੀ ਆਉਂਦੀ ਹੈ। ਝਾੜੂ ਦਾ ਪ੍ਰਯੋਗ ਹਰ ਇੱਕ ਦੇ ਘਰ ਵਿੱਚ ਕੀਤਾ ਜਾਂਦਾ ਹੈ। ਕਿ ਤੁਹਾਨੂੰ ਪਤਾ ਹੈ ਕਿ ਝਾੜੂ ਦਾ ਸਬੰਧ ਮਾਤਾ ਲਕਸ਼ਮੀ ਨਾਲ ਜੋੜਿਆ ਜਾਂਦਾ ਹੈ। ਝਾੜੂ ਨੂੰ ਲੈ ਕੇ ਬਹੁਤ ਸਾਰੇ ਸ਼ੁਭ ਅਤੇ ਅਸ਼ੁਭ ਸੰਕੇਤ ਵੀ ਮੰਨੇ ਜਾਂਦੇ ਹਨ।

ਝਾੜੂ ਨੂੰ ਕਦੋਂ ਖਰੀਦਣਾ ਚਾਹੀਦਾ ਹੈ ਕਿਸ ਤਰ੍ਹਾਂ ਰੱਖਣਾ ਚਾਹੀਦਾ ਹੈ। ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਘਰ ਵਿੱਚੋਂ ਸਾਰੀ ਪ੍ਰੇਸ਼ਾਨੀਆਂ ਖਤਮ ਹੋ ਜਾਣ ਮਾਤਾ ਲਕਸ਼ਮੀ ਦੀ ਕਿਰਪਾ ਪ੍ਰਾਪਤ ਹੋ ਜਾਵੇ। ਝਾੜੂ ਮਾਤਾ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਝਾੜੂ ਘਰ ਵਿਚੋਂ ਗੰਦਗੀ ਨੂੰ ਬਾਹਰ ਕੱਢਦਾ ਹੈ। ਝਾੜੂ ਦੇ ਬਹੁਤ ਸਾਰੇ ਪ੍ਰਯੋਗ ਹੁੰਦੇ ਹਨ ।ਅੱਜ ਅਸੀਂ ਤੁਹਾਨੂੰ ਇਕ ਬਹੁਤ ਵਧੀਆ ਗੱਲ ਦੱਸਾਂਗੇ

ਜਿਸ ਨਾਲ ਤੁਹਾਡੀ ਜ਼ਿੰਦਗੀ ਦੀ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਜਿੰਦਗੀ ਵਿੱਚ ਛੋਟੀ ਛੋਟੀ ਚੀਜ਼ ਨੂੰ ਵੀ ਬਹੁਤ ਜ਼ਿਆਦਾ ਮਾਇਨੇ ਰੱਖਦੀਆਂ ਹਨ ਜੇਕਰ ਅਸੀਂ ਛੋਟੀ-ਛੋਟੀ ਗੱਲਾਂ ਵੱਲ ਧਿਆਨ ਰੱਖਦੇ ਹਾਂ ਤਾਂ ਜ਼ਿੰਦਗੀ ਦੀ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਹਨਾਂ ਦਾ ਧਿਆਨ ਰੱਖਣ ਨਾਲ ਘਰ ਵਿੱਚ ਲੜਾਈ-ਝਗੜੇ ਖ਼ਤਮ ਹੋ ਜਾਂਦੇ ਹਨ ਮਾਤਾ ਲਕਸ਼ਮੀ ਘਰ ਵਿਚ ਵਾਸ ਹੋ ਜਾਂਦਾ ਹੈ।

ਜੋਤਿਸ਼ ਸ਼ਾਸਤਰ ਅਨੁਸਾਰ ਵੀ ਝਾੜੂ ਦਾ ਬਹੁਤ ਜ਼ਿਆਦਾ ਮਹਤਵ ਮੰਨਿਆ ਗਿਆ ਹੈ ਇਹ ਬੀਮਾਰੀਆਂ ਨੂੰ ਦੂਰ ਕਰਨ ਵਾਲੀ ਅਤੇ ਗੰਦਗੀ ਨੂੰ ਦੂਰ ਕਰਨ ਵਾਲੀ ਚੀਜ਼ ਹੈ। ਸੀਤਲਾ ਮਾਤਾ ਇਕ ਆਪਣੇ ਇੱਕ ਹੱਥ ਵਿੱਚ ਝਾੜੂ ਨੂੰ ਪਕੜ ਕੇ ਰੱਖਦੀ ਹੈ। ਇਸ ਕਰਕੇ ਝਾੜੂ ਦਾ ਨਿਰੰਤਰ ਪ੍ਰਯੋਗ ਕਰਨ ਦੇ ਨਾਲ ਤੁਹਾਨੂੰ ਆਪਣੇ ਘਰ ਵਿੱਚ ਸਵਸਥ ਵਾਤਾਵਰਣ ਦੇਖਣ ਨੂੰ ਮਿਲਦਾ ਹੈ।

ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਝਾੜੂ ਲਗਾਉਂਦੇ ਸਮੇਂ। ਜਿਵੇਂ ਕਿ ਸੂਰਜ ਡੁੱਬਣ ਤੋਂ ਬਾਅਦ ਝਾੜੂ ਨਹੀਂ ਲਗਾਉਣਾ ਚਾਹੀਦਾ। ਸ਼ਾਮ ਦੇ ਸਮੇਂ ਰਾਤ ਦੇ ਸਮੇਂ ਝਾੜੂ ਨਹੀਂ ਲਗਾਉਣਾ ਚਾਹੀਦਾ ।ਇਸ ਤਰ੍ਹਾਂ ਕਰਨ ਨਾਲ ਮਾਤਾ ਲਕਸ਼ਮੀ ਨਰਾਜ ਹੋ ਜਾਂਦੀ ਹੈ। ਸੂਰਜ ਡੁੱਬਣ ਤੋਂ ਬਾਅਦ ਪੋਚਾ ਵੀ ਨਹੀਂ ਲਗਾਉਣਾ ਚਾਹੀਦਾ ਜੇਕਰ ਝਾੜੂ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਤਾਂ ਝਾੜੂ ਲਗਾ ਕੇ ਕੂੜਾ ਬਾਹਰ ਨਹੀਂ ਸੁਟਣਾ ਚਾਹੀਦਾ।

ਜੋਤਿਸ਼ ਸ਼ਾਸ਼ਤਰ ਦੇ ਅਨੁਸਾਰ ਘਰ ਵਿੱਚ ਇੱਕ ਹੀ ਜਗਾਹ ਤੇ ਝਾੜੂ ਰੱਖ ਦੇਣਾ ਚਾਹੀਦਾ ਹੈ। ਝਾੜੂ ਨੂੰ ਇਧਰ-ਉੱਧਰ ਕਿਸੇ ਵੀ ਜਗਾ ਤੇ ਨਹੀਂ ਰੱਖਣਾ ਚਾਹੀਦਾ ।ਝਾੜੂ ਦੀ ਇੱਕ ਜਗਾ ਰੱਖਣ ਦੀ ਥਾਂ ਬਣਾ ਲੈਣੀ ਚਾਹੀਦੀ ਹੈ। ਝਾੜੂ ਨੂੰ ਇਧਰ-ਉਧਰ ਸੁੱਟਣਾ ਨਹੀਂ ਚਾਹੀਦਾ ਇਸ ਨਾਲ ਤੁਹਾਡੇ ਘਰ ਵਿੱਚ ਆਉਣ ਵਾਲਾ ਧਨ ਪ੍ਰਭਾਵਿਤ ਹੁੰਦਾ ਹੈ। ਧਨ ਦਾ ਆਗਮਨ ਖਤਮ ਹੋ ਜਾਂਦਾ ਹੈ।

ਜੇਕਰ ਤੁਹਾਨੂੰ ਸੁਪਨੇ ਵਿੱਚ ਝਾੜੂ ਨਜ਼ਰ ਆਉਂਦਾ ਹੈ ਤਾਂ ਇਸਦਾ ਮਤਲਬ ਹੈ ਤੁਹਾਨੂੰ ਕੁਝ ਆਰਥਿਕ ਤੰਗੀ ਹੋਣ ਵਾਲੀ ਹੈ। ਜੇਕਰ ਤੁਹਾਨੂੰ ਇਹੋ ਜਿਹਾ ਕੋਈ ਸੁਪਨਾ ਆਉਂਦਾ ਹੈ ਤਾਂ ਗਾਂ ,ਤੁਲਸੀ, ਨੂੰ ਆਪਣਾ ਸੁਪਨਾ ਸੁਣਾ ਦੇਣਾ ਚਾਹੀਦਾ ਹੈ ਉਨ੍ਹਾਂ ਕੋਲੋਂ ਹੱਥ ਜੋੜ ਕੇ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਸੁਪਨੇ ਦਾ ਦੁਰਪ੍ਰਭਾਵ ਖਤਮ ਹੋ ਜਾਂਦਾ ਹੈ।

ਛੇ ਮਹੀਨੇ ਬਾਅਦ ਝਾੜੂ ਨੂੰ ਸੁੱਟ ਦੇਣਾ ਚਾਹੀਦਾ ਹੈ। ਪੁਰਾਣਾ ਝਾੜੂ ਇਸਤੇਮਾਲ ਨਹੀਂ ਕਰਨਾ ਚਾਹੀਦਾ ਨਾ ਹੀ ਟੁਟਿਆ ਫੁਟਿਆ ਝਾੜੂ ਇਸਤੇਮਾਲ ਕਰਨਾ ਚਾਹੀਦਾ ਹੈ। ਨਵਾਂ ਚਾੜੂ ਸ਼ਨੀਵਾਰ ਦੇ ਦਿਨ ਖਰੀਦਣਾ ਚਾਹੀਦਾ ਹੈ ਇਸ ਨਾਲ ਘਰ ਵਿੱਚ ਖੁਸ਼ੀ ਆਉਂਦੀਆਂ ਹਨ, ਧਨ ਆਉਂਦਾ ਹੈ। ਘਰ ਵਿੱਚ ਝਾੜੂ ਸਭ ਦੀਆਂ ਨਜ਼ਰਾਂ ਵਿਚੋਂ ਛੁਪਾ ਕੇ ਰੱਖਣਾ ਚਾਹੀਦਾ ਹੈ।

ਝਾੜੂ ਨੂੰ ਕਦੇ ਵੀ ਖੁੱਲ੍ਹੇ ਆਸਮਾਨ ਦੇ ਥੱਲੇ ਨਹੀਂ ਰੱਖਣਾ ਚਾਹੀਦਾ ਇਸ ਨਾਲ ਜ਼ਿੰਦਗੀ ਵਿੱਚ ਕਸ਼ਟ ਵੱਧਦੇ ਹਨ। ਚਾਲੂ ਰੱਖਣ ਦੀ ਸਹੀ ਦਿਸ਼ਾ ਉਤਰ ਪੱਛਮ ਮੰਨੀ ਜਾਂਦੀ ਹੈ। ਹੁਣ ਤੁਹਾਨੂੰ ਦੱਸਦੇ ਹਾਂ ਝਾੜੂ ਬੰਨ੍ਹ ਕੇ ਰਾਤ ਦੇ ਸਮੇਂ ਉਹ ਕਿਹੜੀ ਚੀਜ਼ ਹੈ ਜਿਹੜੀ ਦਬਾ ਕੇ ਰੱਖ ਦੇਣੀ ਚਾਹੀਦੀ ਹੈ ਜਿਸ ਨਾਲ ਮਾਤਾ ਲਕਸ਼ਮੀ ਤੁਹਾਡੇ ਘਰ ਵੱਲ ਦੋੜੀ ਚਲੀ ਆਉਂਦੀ ਹੈ।

ਰਾਤ ਨੂੰ ਸੌਣ ਤੋਂ ਪਹਿਲਾਂ ਝਾੜੂ ਤੋਂ ਨੀਚੇ ਮੌਰ ਦਾ ਪੰਖ ਰੱਖ ਦੇਣਾ ਚਾਹੀਦਾ ਹੈ ।ਇਸ ਨਾਲ ਵਿਸ਼ੇਸ਼ ਕਿਰਪਾ ਪ੍ਰਾਪਤ ਹੁੰਦੀ ਹੈ। ਜੇਕਰ ਮੋਰ ਦਾ ਪੰਖ ਨਹੀਂ ਹੈ ਤਾਂ ਧਨੀਆ ਵੀ ਰੱਖ ਸਕਦੇ ਹੋ। ਕਿਉਂਕਿ ਮਾਤਾ ਲਕਸ਼ਮੀ ਨੂੰ ਖੁਸ਼ ਕਰਨ ਵਾਲੀ ਚੀਜ਼ ਹੁੰਦੀ ਹੈ ਧਨੀਆ।

ਜੇਕਰ ਇਹ ਵੀ ਨਹੀਂ ਰੱਖ ਸਕਦੇ ਤਾਂ ਰਾਤ ਨੂੰ ਸੌਂਣ ਤੋਂ ਪਹਿਲਾਂ ਝਾੜੂ ਦੇ ਨੀਚੇ ਕੋੜੀ ਰੱਖ ਸਕਦੇ ਹੋ। ਇਹ ਵੀ ਮਾਤਾ ਲਕਸ਼ਮੀ ਨੂੰ ਚੰਗੀ ਲੱਗਦੀ ਹੈ। ਇਸ ਨਾਲ ਜ਼ਿੰਦਗੀ ਦੇ ਬਹੁਤ ਸਾਰੇ ਕਸ਼ਟ ਦੂਰ ਹੁੰਦੇ ਹਨ। ਮਾਤਾ ਲਕਸ਼ਮੀ ਵੀ ਤੁਹਾਡੇ ਘਰ ਵੱਲ ਦੌੜੀ ਚਲੀ ਆਉਂਦੀ ਹੈ

Leave a Reply

Your email address will not be published. Required fields are marked *