ਰਾਤ ਨੂੰ ਸਿਰਹਾਣੇ ਦੇ ਹੇਠਾਂ ਰੱਖੋ 5 ਰੁਪਏ ਦਾ ਸਿੱਕਾ ਅਤੇ ਇੱਕ ਇਲਾਚੀ ਸੋਈ ਹੋਈ ਕਿਸਮਤ ਜਾਗ ਜਾਵੇਗੀ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਇਕ ਉਪਾਏ ਬਾਰੇ ਦੱਸਾਂਗੇ, ਜਿਸ ਦੇ ਵਿਚ ਜੇਕਰ ਤੁਸੀਂ ਪੰਜ ਰੁਪਏ ਦਾ ਸਿੱਕਾ ਅਤੇ ਇਲਾਇਚੀ ਆਪਣੇ ਸਿਰਹਾਣੇ ਦੇ ਨੀਚੇ ਰੱਖ ਕੇ ਸੌਂਦੇ ਹੋ ਤਾਂ ਤੁਹਾਡੀ ਸੁੱਤੀ ਹੋਈ ਕਿਸਮਤ ਜਾਗ ਜਾਵੇਗੀ। ਅੱਜ ਅਸੀਂ ਤੁਹਾਨੂੰ ਇਕ ਇਹੋ ਜਿਹਾ ਟੋਟਕਾ ਦੱਸਾਂਗੇ ਜੇਕਰ ਤੁਸੀਂ ਇਹ ਕਰਦੇ ਹੋ ਤਾਂ ਤੁਹਾਡੇ ਘਰ ਵਿੱਚ ਧਨ ਦੀ ਵਰਖਾ ਹੋਣੀ ਸ਼ੁਰੂ ਹੋ ਜਾਵੇਗੀ।

ਦੋਸਤੋ ਜੇਕਰ ਤੁਸੀਂ ਆਪਣੇ ਸਿਰਹਾਣੇ ਦੇ ਨੀਚੇ ਪੰਜ ਰੁਪਏ ਦਾ ਸਿੱਕਾ ਰੱਖ ਕੇ ਸੌਂਦੇ ਹੋ ਅਤੇ ਇਕ ਇਲਾਇਚੀ ਆਪਣੇ ਸਿਰਹਾਣੇ ਦੇ ਨੀਚੇ ਰੱਖ ਕੇ ਸੌਂਦੇ ਹੋ ਤਾਂ ਇਸ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਹੋਣਗੇ। ਦੋਸਤੋ ਦੁਨੀਆ ਦੇ ਵਿਚ ਸਿਰਫ਼ ਦੋ ਹੀ ਤਰ੍ਹਾਂ ਦੇ ਸੁੱਖ ਹੁੰਦੇ ਹਨ। ਇਕ ਸੁਖ ਉਹ ਹੁੰਦਾ ਹੈ ,ਜੇਕਰ ਤੁਸੀਂ ਸਿਹਤ ਪੱਖੋਂ ਬਿਲਕੁਲ ਸਹੀ ਅਤੇ ਤੰਦਰੁਸਤ ਹੋ। ਦੂਸਰਾ ਸੁੱਖ ਹੁੰਦਾ ਹੈ ਜੇਕਰ ਤੁਸੀਂ ਬਹੁਤ ਜ਼ਿਆਦਾ ਧੰਨਵਾਨ ਹੋ।

ਦੋਸਤੋ ਸਾਡੇ ਸ਼ਾਸਤਰਾਂ ਵਿੱਚ ਵੀ ਇਹ ਲਿਖਿਆ ਗਿਆ ਹੈ ਕਿ ਜੇਕਰ ਤੁਹਾਡੇ ਕੋਲ ਬਹੁਤ ਸਾਰਾ ਧਨ ਹੈ, ਪਰ ਜੇਕਰ ਤੁਹਾਡੀ ਸਿਹਤ ਚੰਗੀ ਨਹੀਂ ਹੈ ਤਾਂ ਤੁਸੀਂ ਉਸ ਧਨ ਦਾ ਸਹੀ ਤਰੀਕੇ ਨਾਲ ਪ੍ਰਯੋਗ ਨਹੀਂ ਕਰ ਪਾਵੋਗੇ। ਦੋਸਤੋ ਇਹ ਗੱਲ ਸਾਰੇ ਜਾਣਦੇ ਹਨ ਕਿ ਜੇਕਰ ਕਿਸੇ ਦਾ ਸ਼ਰੀਰ ਸਹੀ ਨਹੀਂ ਹੁੰਦਾ ਤਾਂ ਉਸ ਦਾ ਸਾਰਾ ਧਿਆਨ ਓਹਦੇ ਸਰੀਰ ਵੱਲ ਹੀ ਲੱਗਿਆ ਰਹਿੰਦਾ ਹੈ।

ਜਾਂ ਫਿਰ ਉਸ ਦਾ ਸਾਰਾ ਧਨ ਉਸ ਦੇ ਸਰੀਰ ਉੱਤੇ ਹੀ ਖਰਚ ਹੁੰਦਾ ਰਹੇਗਾ। ਫਿਰ ਉਹ ਵਿਅਕਤੀ ਆਪਣੇ ਧਨ ਦਾ ਸਹੀ ਤਰੀਕੇ ਨਾਲ ਪ੍ਰਯੋਗ ਨਹੀਂ ਕਰ ਪਾਵੇਗਾ ਜਿਸ ਤਰ੍ਹਾਂ ਕਿ ਇੱਕ ਸਿਹਤਮੰਦ ਵਿਅਕਤੀ ਆਪਣੇ ਕੀਤੇ ਧਨ ਨੂੰ ਪ੍ਰਯੋਗ ਕਰ ਸਕਦਾ ਹੈ। ਦੋਸਤੋ ਜੇਕਰ ਤੁਹਾਡੇ ਘਰ ਵਿੱਚ ਕੋਈ ਪਰਿਵਾਰ ਦਾ ਮੈਂਬਰ ਬਿਮਾਰ ਰਹਿੰਦਾ ਹੈ, ਜੋ ਕਿ ਬਹੁਤ ਜ਼ਿਆਦਾ ਦਵਾਈਆਂ ਅਤੇ ਉਪਚਾਰ ਕਰਨ ਤੋਂ ਬਾਅਦ ਵੀ ਠੀਕ ਨਹੀਂ ਹੋ ਰਹੀ ਹੈ

ਦੋਸਤੋ ਅੱਜ ਜਿਹੜਾ ਅਸੀਂ ਤੁਹਾਨੂੰ ਟੋਟਕਾ ਦੱਸਣ ਜਾ ਰਹੇ ਹਾਂ ਇਸ ਨਾਲ ਤੁਹਾਡੀ ਹਰ ਤਰ੍ਹਾਂ ਦੀਆਂ ਬੁਰਾਈਆਂ ਤੁਹਾਡੇ ਤੋਂ ਦੂਰ ਚਲੀਆਂ ਜਾਣਗੀਆਂ। ਤੁਹਾਡੇ ਘਰ ਦਾ ਮਹੌਲ ਸਿਹਤਮੰਦ ਹੋ ਜਾਵੇਗਾ ਇਸਦੇ ਨਾਲ ਹੀ ਤੁਹਾਡੇ ਘਰ ਵਿੱਚ ਧੰਨ-ਦੌਲਤ ਵੀ ਵਧ ਜਾਵੇਗੀ। ਇਸ ਟੋਟਕੇ ਦਾ ਪ੍ਰਯੋਗ ਕਰਨ ਤੋਂ ਬਾਅਦ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਪਾਵੋਗੇ।ਇਸ ਨਾਲ ਤੁਹਾਡੇ ਘਰ ਵਿੱਚ ਧਨ ਦੀ ਵਰਖਾ ਹੋਣੀ ਸ਼ੁਰੂ ਹੋ ਜਾਵੇਗੀ।

ਦੋਸਤੋ ਇਸ ਟੋਟਕੇ ਦਾ ਪ੍ਰਯੋਗ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਪੰਜ ਰੁਪਏ ਦਾ ਸਿੱਕਾ ਲੈਣਾ ਹੈ ਅਤੇ ਤੁਹਾਡੇ ਘਰ ਵਿੱਚ ਜਿਹੜਾ ਵੀ ਬੀਮਾਰ ਵਿਅਕਤੀ ਹੈ, ਉਸਦੇ ਉੱਤੇ 5 ਰੁਪਏ ਦੇ ਸਿੱਕੇ ਨੂੰ ਉਲਟੇ ਵਾਰੀ 7 ਵਾਰ ਵਾਰ ਦੇਣਾ ਹੈ। ਇਸ ਤਰ੍ਹਾਂ ਕਰਦੇ ਹੋਏ ਬਿਲਕੁਲ ਵੀ ਬੋਲਣਾ ਨਹੀਂ ਹੈ। ਉਸ ਤੋਂ ਬਾਅਦ ਉਸ ਸਿੱਕੇ ਨੂੰ ਉਸ ਬਿਮਾਰ ਵਿਅਕਤੀ ਦੇ ਸਿਰਹਾਣੇ ਦੇ ਨੀਚੇ ਰੱਖ ਦੇਣਾ ਹੈ।

ਸਵੇਰ ਹੋਣ ਤੇ ਉਸ 5 ਰੁਪਏ ਦੇ ਸਿੱਕੇ ਨੂੰ ਕੱਢ ਦੇਣਾ ਹੈ। ਉਸ ਤੋਂ ਬਾਅਦ ਉਸ ਸਿੱਕੇ ਨੂੰ ਕਿਸੇ ਚੁਰਾਹੇ ਵਾਲੀ ਜਗਾ ਤੇ ਗੱਢ ਦੇਣਾ ਹੈ। ਇਹ ਉਪਾਅ ਕਰਨ ਤੋਂ ਬਾਅਦ ਤੁਹਾਨੂੰ ਉਸ ਬਿਮਾਰ ਵਿਅਕਤੀ ਦੇ ਸਿਰਹਾਣੇ ਦੇ ਨੀਚੇ ਇਕ ਇਲਾਇਚੀ ਰੱਖ ਕੇ ਸੋਣਾ ਹੈ। ਉਸੇ ਤਰ੍ਹਾਂ ਅਗਲੇ ਦਿਨ ਉਸ ਇਲਾਇਚੀ ਨੂੰ ਵੀ ਚੁਰਾਹੇ ਵਿਚ ਜਾ ਕੇ ਸੁੱਟ ਦੇਣਾ ਹੈ।

ਇਸ ਤਰ੍ਹਾਂ ਲਗਾਤਾਰ ਤੁਸੀਂ ਸੱਤ ਦਿਨ ਕਰਨਾ ਹੈ। ਇਹ ਉਪਾਅ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਬਿਮਾਰ ਵਿਅਕਤੀ ਹੌਲੀ ਹੌਲੀ ਠੀਕ ਹੋਣਾ ਸ਼ੁਰੂ ਹੋ ਜਾਵੇਗਾ। ਉਹ ਵਿਅਕਤੀ ਸਿਹਤਮੰਦ ਹੋਣਾ ਸ਼ੁਰੂ ਹੋ ਜਾਵੇਗਾ। ਉਸ ਦੇ ਉਪਰ ਦੀਆਂ ਸਾਰੀਆਂ ਬਲਾਵਾਂ ਦੂਰ ਹੋ ਜਾਣਗੀਆਂ।

ਦੋਸਤੋ ਇਹ ਟੋਟਕਾ ਕਰਨ ਨਾਲ ਤੁਹਾਡੇ ਘਰ ਵਿਚ ਹਰ ਤਰ੍ਹਾਂ ਦੀ ਸੁੱਖ ਸਮਰਿੱਧੀ ਆਓਣੀ ਸ਼ੁਰੂ ਹੋ ਜਾਵੇਗੀ। ਮਾਤਾ ਲਕਸ਼ਮੀ ਦੀ ਕਿਰਪਾ ਤੁਹਾਡੇ ਘਰ ਵਿਚ ਵਰਤੇ ਗੀ ਅਤੇ ਤੁਹਾਡਾ ਸੁੱਤੀ ਹੋਈ ਕਿਸਮਤ ਵੀ ਜਾਗ ਜਾਵੇਗੀ। ਤੁਹਾਡੇ ਘਰ ਵਿੱਚੋ ਗ਼ਰੀਬੀ ਬਹੁਤ ਦੂਰ ਚਲੀ ਜਾਵੇਗੀ।

Leave a Reply

Your email address will not be published. Required fields are marked *