ਮਕਰ ਰਾਸ਼ੀ ਵਾਲੇ ਜਾਣੋ ਤੁਹਾਡਾ 2023 ਸਾਲ ਕਿਸ ਤਰਾਂ ਦਾ ਹੋਵੇਗਾ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਮਕਰ ਰਾਸ਼ੀ ਵਾਲੇ ਜਾਤਕਾਂ ਦਾ ਜਨਵਰੀ 2023 ਦੇ ਰਾਸ਼ੀਫਲ ਬਾਰੇ ਦੱਸਾਂਗੇ। ਜਨਵਰੀ ਦੇ ਮਹੀਨੇ ਵਿਚ ਤੁਹਾਨੂੰ ਚਾਰ ਵੱਡੀ ਖੁਸ਼ਖ਼ਬਰੀ ਮਿਲਣ ਵਾਲੀਆਂ ਹਨ ਜਿਸ ਨਾਲ ਤੁਹਾਡੀ ਜ਼ਿੰਦਗੀ ਬਦਲਣ ਵਾਲੀ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਉਹ ਵੱਡੀ ਖੁਸ਼ਖਬਰੀਆਂ ਕਿਹੜੀਆਂ ਹਨ ਜਿਹੜੀ ਕਿ ਜਨਵਰੀ ਦੇ ਮਹੀਨੇ ਵਿੱਚ ਤੁਹਾਨੂੰ ਸ਼ਨੀ ਦੇਵ ਜੀ ਦੀ ਕਿਰਪਾ ਨਾਲ ਮਿਲਣ ਵਾਲੀਆਂ ਹਨ।

ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਹਿੰਦੂ ਧਰਮ ਵਿੱਚੋਂ ਬਹੁਤ ਸਾਰੇ ਦੇਵੀ ਦੇਵਤਿਆਂ ਨੂੰ ਮੰਨਿਆ ਜਾਂਦਾ ਹੈ। ਇਨ੍ਹਾਂ ਦੇਵੀ ਦੇਵਤਿਆਂ ਦੇ ਵਿਚੋਂ ਇੱਕ ਨਾਮ ਸ਼ਨੀ ਦੇਵ ਦਾ ਵੀ ਆਉਂਦਾ ਹੈ। ਭਗਵਾਨ ਸ਼ਨੀ ਦੇਵ ਨਿਆਏ ਦੇ ਦੇਵਤਾ ਹਨ। ਭਗਵਾਨ ਸ਼ਨੀ ਦੇਵ ਗਲਤ ਕੰਮ ਕਰਨ ਵਾਲਿਆਂ ਨੂੰ ਸਜ਼ਾ ਵੀ ਦੇਂਦੇ ਹਨ। ਭਗਵਾਨ ਸ਼ਨੀ ਦੇਵ ਸੂਰਜ ਪੁੱਤਰ ਅਤੇ ਕਰਮ-ਫਲ਼ ਦੇ ਦਾਤਾ ਮੰਨੇ ਜਾਂਦੇ ਹਨ। ਮੌਕਸ਼ ਪ੍ਰਦਾਨ ਕਰਨ ਵਾਲੇ ਇਕ ਮਾਤਰ ਦੇਵਤਾ ਸ਼ਨੀਦੇਵ ਹੀ ਹਨ।

ਭਗਵਾਨ ਸ਼ਨੀ ਦੇਵ ਪ੍ਰਕਿਰਤੀ ਵਿੱਚ ਸੰਤੁਲਨ ਬਣਾ ਕੇ ਰੱਖਦੇ ਹਨ। ਭਗਵਾਨ ਸ਼ਨੀ ਦੇਵ ਦੀ ਜਿਸ ਵਿਅਕਤੀ ਉੱਤੇ ਕਿਰਪਾ ਹੋ ਜਾਂਦੀ ਹੈ, ਉਸ ਵਿਅਕਤੀ ਉੱਤੇ ਫਿਰ ਕਦੀ ਵੀ ਕੋਈ ਕਸ਼ਟ ਨਹੀਂ ਆਉਂਦਾ। ਮਕਰ ਰਾਸ਼ੀ ਦੇ ਜਾਤਕੋ ਹੁਣ ਤੁਹਾਡੀ ਜਿੰਦਗੀ ਵਿੱਚ ਸ਼ਨੀ ਦੇਵਤਾ ਦੀ ਕਿਰਪਾ ਹੋਣ ਵਾਲੀ ਹੈ। ਹੁਣ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਵੇਗੀ। ਤੁਹਾਡੇ ਉੱਤੇ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਰਹਿਣ ਵਾਲੀ ਹੈ।

ਜਿਸ ਨਾਲ ਤੁਹਾਡੇ ਸਾਰੇ ਦੁੱਖ ਦਰਦ ਖਤਮ ਹੋ ਜਾਣਗੇ। ਪਰਿਵਾਰ ਵਿੱਚ ਧੰਨ ਦੌਲਤ ਅਤੇ ਸੁੱਖ ਸਮ੍ਰਿਧੀ ਵਧੇਗੀ। ਜੀਵਨ ਸਾਥੀ ਨਾਲ ਪਿਆਰ ਵਾਲੇ ਸਬੰਧ ਹੋਰ ਵੀ ਮਜ਼ਬੂਤ ਹੋਣਗੇ। ਤੁਹਾਡੇ ਲਈ ਆਉਣ ਵਾਲਾ ਸਮਾਂ ਬਹੁਤ ਹੀ ਸ਼ੁਭ ਹੋਣ ਵਾਲਾ ਹੈ। ਤੁਹਾਡੇ ਲਈ ਨਵੀਂ ਨੌਕਰੀ ਮਿਲਣ ਦੇ ਯੋਗ ਬਣ ਰਹੇ ਹਨ। ਅਚਾਨਕ ਧਨ ਦੀ ਪ੍ਰਾਪਤੀ ਹੋਵੇਗੀ ਆਰਥਿਕ ਪੱਖ ਮਜਬੂਤ ਹੋਵੇਗਾ। ਧੰਨ ਸੰਬੰਧੀ ਮਾਮਲਿਆਂ ਦੇ ਵਿਚ ਨਵੇਂ ਸਾਲ ਤੇ ਤੁਹਾਨੂੰ ਲਾਭ ਹੋਵੇਗਾ।

ਮਕਰ ਰਾਸ਼ੀ ਦੇ ਜਾਤਕ ਹੁਣ ਤੁਹਾਡੀ ਪ੍ਰਸਥਿਤੀਆਂ ਬਦਲਣ ਵਾਲੀਆਂ ਹਨ ਤੁਹਾਨੂੰ ਆਪਣੀ ਸਥਿਤੀਆਂ ਦੇ ਵਿਚ ਬਦਲਾਵ ਦੇਖਣ ਨੂੰ ਮਿਲੇਗਾ। ਪਰਿਵਾਰ ਅਤੇ ਦੋਸਤਾਂ ਨਾਲ ਚੰਗਾ ਸਮਾਂ ਬਤੀਤ ਹੋਵੇ ਗਾ। ਆਮਦਨ ਦੇ ਸਾਧਨ ਵਧਣਗੇ। ਤੁਹਾਨੂੰ ਭਵਿੱਖ ਵਿੱਚ ਕੋਈ ਵੱਡਾ ਲਾਭ ਮਿਲਣ ਦੇ ਸੰਕੇਤ ਬਣ ਰਹੇ ਹਨ। ਤੁਸੀਂ ਮਾਨਸਿਕ ਰੂਪ ਤੋਂ ਵੀ ਖੁਸ਼ੀ ਮਹਿਸੂਸ ਕਰੋਗੇ। ਬੈਂਕਿੰਗ ਖੇਤਰ ਨਾਲ ਜੁੜੇ ਲੋਕਾਂ ਨੂੰ ਕੋਈ ਚੰਗੀ ਖ਼ਬਰ ਮਿਲ ਸਕਦੀ ਹੈ।

ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੇ ਸਾਰੇ ਦੁਖਾਂ ਦਾ ਹੁਣ ਖਾਤਮਾ ਹੋ ਜਾਵੇਗਾ। ਪਰਿਵਰਤਨ ਪ੍ਰਕਿਰਤੀ ਦਾ ਨਿਯਮ ਹੈ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੇ ਬਦਲਾਵ ਤੁਹਾਡੇ ਲਈ ਬਹੁਤ ਜ਼ਿਆਦਾ ਸੁਖਮਈ ਰਹਿਣ ਵਾਲੇ ਹਨ। ਤੁਹਾਨੂੰ ਕੋਈ ਵੱਡੀ ਖੁਸ਼ਖ਼ਬਰੀ ਮਿਲਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਸਿਹਤ ਵੱਲ ਖ਼ਾਸ ਧਿਆਨ ਰੱਖਣ ਦੀ ਜ਼ਰੂਰਤ ਹੈ। ਤੁਹਾਡੀ ਕਿਸਮਤ ਹੁਣ ਬਦਲਣ ਵਾਲੀ ਹੈ।

ਮਕਰ ਰਾਸ਼ੀ ਦੇ ਜਾਤਕੋ ਪਿਆਰ ਦੇ ਮਾਮਲੇ ਵਿਚ ਪਏ ਲੋਕਾਂ ਲਈ ਇਹ ਸਮਾਂ ਬਹੁਤ ਜ਼ਿਆਦਾ ਅਨੁਕੂਲ ਦਿਖਾਈ ਦੇ ਰਿਹਾ ਹੈ। ਕੰਮ ਦੇ ਵਧਣ ਕਰਕੇ ਪਿਆਰ ਵਾਲੇ ਜੀਵਨ ਵਿੱਚ ਥੋੜ੍ਹੀ ਕਮੀ ਰਹੇਗੀ। ਵਿਆਹ ਨਾਲ ਜੁੜੀਆਂ ਚਰਚਾਵਾਂ ਘਰ ਵਿੱਚ ਹੋ ਸਕਦੀਆਂ ਹਨ। ਇਹ ਸਮਾਂ ਤੁਹਾਡੇ ਲਈ ਬਹੁਤ ਚੰਗਾ ਸਾਬਿਤ ਹੋਣ ਵਾਲਾ ਹੈ। ਪਰਿਵਾਰ ਅਤੇ ਰਿਸ਼ਤੇਦਾਰਾਂ ਵਿੱਚ ਸਮਾਜਿਕ ਸਬੰਧ ਮਜ਼ਬੂਤ ਹੋਣਗੇ।

ਤੁਹਾਨੂੰ ਖੋਹਿਆ ਹੋਇਆ ਸੱਚਾ ਪਿਆਰ ਮਿਲਣ ਵਾਲਾ ਹੈ। ਤੁਹਾਡੇ ਰੁਕੇ ਹੋਏ ਕੰਮ ਇਨ੍ਹਾਂ ਦਿਨਾਂ ਦੇ ਵਿਚ ਤੇਜ਼ੀ ਨਾਲ ਪੂਰੇ ਹੋਣੇ ਸ਼ੁਰੂ ਹੋ ਜਾਣਗੇ। ਤੁਹਾਨੂੰ ਆਪਣੇ ਗੁੱਸੇ ਤੇ ਨਿਯੰਤਰਣ ਰਖਣ ਦੀ ਜ਼ਰੂਰਤ ਹੈ। ਮਕਰ ਰਾਸ਼ੀ ਦੇ ਜਾਤਕੋ ਤੁਹਾਨੂੰ ਆਪਣੇ ਦੈਨਿਕ ਜੀਵਨ ਵਿਚ ਕੋਈ ਖੁਸ਼ਖਬਰੀ ਮਿਲਣ ਦੇ ਯੋਗ ਨਜ਼ਰ ਆ ਰਹੇ ਹਨ। ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦੇ ਹੋਏ ਜ਼ਿੰਦਗੀ ਵਿਚ ਅੱਗੇ ਵਧਦੇ ਜਾਵੋਗੇ।

ਪਰਵਾਰਿਕ ਵਾਦ ਵਿਵਾਦ ਲੜਾਈ ਝਗੜੇ ਤੋਂ ਵੀ ਮੁਕਤੀ ਮਿਲੇਗੀ। ਕਾਰੋਬਾਰ ਵਿੱਚ ਵਾਧਾ ਹੋਵੇਗਾ ਖੁਸ਼ੀਆ ਮਿਲਣਗੀਆਂ। ਕਰ ਰਾਸ਼ੀ ਦੇ ਜਾਤਕੋ ਨੌਕਰੀ ਲੱਭ ਰਹੇ ਵਿਅਕਤੀਆਂ ਨੂੰ ਨੌਕਰੀ ਮਿਲ ਸਕਦੀ ਹੈ।ਨੌਕਰੀ ਵਪਾਰ ਸਿੱਖਿਆ ਦੇ ਖੇਤਰ ਵਿੱਚ ਸਫ਼ਲਤਾ ਪ੍ਰਾਪਤ ਕਰੋਗੇ। ਬਿਜਨਸ ਵਪਾਰ ਵਿਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੰਮ ਦੇ ਖੇਤਰ ਵਿੱਚ ਜੋਸ਼ ਨਾਲ ਕੰਮ ਕਰੋਗੇ।

ਆਮਦਨ ਵਿੱਚ ਵਾਧਾ ਹੋਵੇਗਾ। ਸਮਾਜ ਵਿੱਚ ਇੱਜ਼ਤ ਸਤਿਕਾਰ ਵਧੇਗਾ। ਤੁਹਾਨੂੰ ਆਪਣੇ ਹਰ ਕੰਮ ਵਿਚ ਨਵੀਂ ਉਮੰਗ ਦਿਖਾਈ ਦੇਵੇਗੀ। ਮਕਰ ਰਾਸ਼ੀ ਦੇ ਜਾਤਕੋ ਇਹਨਾਂ ਦਿਨਾਂ ਵਿੱਚ ਤੁਹਾਡਾ ਸਮਾਜਿਕ ਕੰਮਾਂ ਵਿੱਚ ਜਿਆਦਾ ਮਨ ਲੱਗੇਗਾ। ਵਪਾਰ ਵਿੱਚ ਲਾਭ ਹੋਵੇਗਾ ।ਰੁੱਕਿਆ ਹੋਇਆ ਪੈਸਾ ਇਹਨਾਂ ਦਿਨਾਂ ਵਿੱਚ ਪ੍ਰਾਪਤ ਹੋ ਸਕਦਾ ਹੈ। ਸੰਤਾਂਨ ਦੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਸੁਪਨਾ ਪੂਰਾ ਹੋ ਸਕਦਾ ਹੈ। ਸਿਹਤ ਅਤੇ ਵਪਾਰ ਵਿਚ ਥੋੜਾ ਉਤਾਰ ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ।

ਕਿਸੇ ਪੁਰਾਣੀ ਗੱਲ ਦੀ ਚਿੰਤਾ ਕਰ ਸਕਦੇ ਹੋ। ਤੁਹਾਨੂੰ ਹੁਣ ਤੁਹਾਡੀ ਮਿਹਨਤ ਦਾ ਪੂਰਾ ਲਾਭ ਮਿਲਣ ਵਾਲਾ ਹੈ। ਧਾਰਮਿਕ ਕੰਮਾਂ ਵਿੱਚ ਤੁਹਾਡਾ ਜਿਆਦਾ ਮਨ ਲੱਗੇਗਾ। ਵਿਵਾਹਿਕ ਜੀਵਨ ਵਿਚ ਖ਼ੁਸ਼ੀਆਂ ਬਣੀਆਂ ਰਹਿਣਗੀਆਂ। ਸੰਤਾਂਨ ਵੱਲੋਂ ਸਾਰੀ ਪਰੇਸ਼ਾਨੀਆਂ ਦੂਰ ਹੋਣਗੀਆਂ। ਇਨ੍ਹਾਂ ਦਿਨਾਂ ਦੇ ਵਿਚ ਸੰਤਾਨ ਪ੍ਰਾਪਤੀ ਦੇ ਵੀ ਯੋਗ ਨਜ਼ਰ ਆ ਰਹੇ ਹਨ। ਕੁੱਲ ਮਿਲਾ ਕੇ ਜਨਵਰੀ ਦੇ ਮਹੀਨੇ ਵਿਚ ਤੁਸੀਂ ਆਪਣੀ ਜ਼ਿੰਦਗੀ ਬਿਹਤਰ ਤਰੀਕੇ ਨਾਲ ਬਤੀਤ ਕਰੋਗੇ। ਜਨਵਰੀ ਮਹੀਨੇ ਦਾ ਸਮਾਂ ਤੁਹਾਡੇ ਲਈ ਬਹੁਤ ਜ਼ਿਆਦਾ ਚੰਗਾ ਰਹਿਣ ਵਾਲਾ ਹੈ। ਦੋਸਤੋ ਇਹ ਸੀ ਮਕਰ ਰਾਸ਼ੀ ਵਾਲੇ ਜਾਤਕਾ ਦਾ ਜਨਵਰੀ 2022 ਦਾ ਰਾਸ਼ੀਫਲ।

Leave a Reply

Your email address will not be published. Required fields are marked *