ਹੈਲੋ ਦੋਸਤੋ ਤੁਹਾਡਾ ਸੁਆਗਤ ਹੈ
ਦੋਸਤੋ 9 ਗ੍ਰਹਿਆਂ ਦੇ ਵਿਚ ਨੌ ਪ੍ਰਕਾਰ ਦੇ ਗ੍ਰਹਿ ਮੰਨੇ ਜਾਂਦੇ ਹਨ। ਸੱਤ ਗ੍ਰਹਿ ਨੂੰ ਪੁਨਰ ਗ੍ਰਹਿ ਮੰਨਿਆ ਜਾਂਦਾ ਹੈ ਅਤੇ ਦੋ ਗ੍ਰਹਿਆਂ ਨੂੰ ਛਾਇਆ ਗ੍ਰਹਿ ਮੰਨਿਆ ਜਾਂਦਾ ਹੈ। ਇਸ ਕਰਕੇ ਇਨ੍ਹਾਂ ਵਿੱਚੋਂ ਕੁਝ ਗ੍ਹਹਿ ਰਾਕਸ਼ਸ਼ ਹਨ ਅਤੇ ਕੁਝ ਗ੍ਰਹਿ ਦੇਵਤਾ ਮੰਨੇ ਗਏ ਹਨ। ਜਿਵੇਂ ਕਿ ਦੇਵਤਾ ਗ੍ਰਹਿ ਦੇ ਵਿੱਚ ਗੁਰੂ ਸੂਰਜ ਚੰਦਰ ਬੁੱਧ ਮੰਗਣ ਅਤੇ ਸਨੀ ਆਉਂਦੇ ਹਨ। ਉੱਥੇ ਹੀ ਦੈਤਯ ਗ੍ਰਹਿ ਦੇ ਵਿਚ ਸ਼ੁਕਰ ਅਤੇ ਛਾਇਆ ਵਿੱਚ ਰਾਹੂ ਤੇ ਕੇਤੂ ਆਉਂਦੇ ਹਨ।
ਸਾਡੀ ਜਿੰਦਗੀ ਵਿਚ ਇਨ੍ਹਾਂ ਨੌ ਗ੍ਰਹਿਆਂ ਦਾ ਬਹੁਤ ਪ੍ਰਭਾਵ ਪੈਂਦਾ ਹੈ। ਇਹ ਸਾਡੀ ਜਿੰਦਗੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਹਨ। ਪ੍ਰਾਕਰਮ ਦਾ ਕਾਰਕ ਮੰਗਲ ਗ੍ਰਹਿ ਨੂੰ ਮੰਨਿਆ ਜਾਂਦਾ ਹੈ। ਮੰਗਲ ਨੂੰ ਦੇਵਤਿਆਂ ਦਾ ਸ਼ਨੀ ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੈ ਦੇਵ ਸੈਨਾਪਤਿ ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੈ ਜਿੰਨਾਂ ਦੀ ਜ਼ਿੰਦਗੀ ਵਿੱਚ ਮੰਗਲ ਮਜ਼ਬੂਤ ਹੁੰਦਾ ਹੈ ਉਨ੍ਹਾਂ ਦੀ ਜ਼ਿੰਦਗੀ ਵਿੱਚ ਧੰਨ ਦੀ ਕਦੇ ਵੀ ਕਮੀ ਨਹੀਂ ਆਉਂਦੀ। ਜਿਨ੍ਹਾਂ ਦੀ ਕੁੰਡਲੀ ਵਿਚ ਮੰਗਲ ਮਜ਼ਬੂਤ ਨਹੀਂ ਹੁੰਦਾ ਉਨ੍ਹਾਂ ਦੀ ਜ਼ਿੰਦਗੀ ਵਿੱਚ ਧਨ ਸਬੰਧੀ ਪਰੇਸ਼ਾਨੀਆਂ ਆਉਂਦੀਆਂ ਹਨ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਪਣੇ ਮੰਗਲ ਨੂੰ ਤੁਸੀਂ ਕਿਸ ਤਰ੍ਹਾਂ ਮਜਬੂਤ ਕਰ ਸਕਦੇ ਹੋ। ਦੋਸਤੋ ਅੱਜ ਅਸੀਂ ਤੁਹਾਨੂੰ ਮੰਗਲ ਰਤਨ ਦੇ ਬਾਰੇ ਜਾਣਕਾਰੀ ਦੇਵਾਂਗੇ ਜਿਸਨੂੰ ਧਾਰਨ ਕਰਨ ਤੋਂ ਬਾਅਦ ਤੁਹਾਡੀ ਸਾਰੀ ਜ਼ਿੰਦਗੀ ਬਿਲਕੁਲ ਬਦਲ ਜਾਵੇਗੀ। ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਮੰਗਲਵਾਰ ਦੇ ਦਿਨ ਕੀ ਨਹੀਂ ਕਰਨਾ ਚਾਹੀਦਾ ।ਮੰਗਲਵਾਰ ਦੇ ਦਿਨ ਕਦੇ ਵੀ ਜ਼ਮੀਨ ਦਾ ਲੈਣ ਦੇਣ ਨਹੀਂ ਕਰਨਾ ਚਾਹੀਦਾ। ਕਿਉਂਕਿ ਮੰਗਲ ਨੂੰ ਭੂਮੀ ਪੁੱਤਰ ਮਤਲਬ ਕੀ ਮਾਤਾ ਧਰਤੀ ਦਾ ਪੁੱਤਰ ਕਿਹਾ ਜਾਂਦਾ ਹੈ।
ਭੂਮੀ ਦਾ ਲੈਣ ਦੇਣ ਕਰਨ ਨਾਲ ਇਸ ਦਿਨ ਮੰਗਲ ਦੇਵ ਨਰਾਜ ਹੋ ਜਾਂਦੇ ਹਨ। ਇਸ ਨਾਲ ਮੰਗਲ ਦੋਸ਼ ਲੱਗਦਾ ਹੈ ਇਸ ਦਿਨ ਭੂਮੀ ਦੀ ਖੁਦਾਈ ਵੀ ਨਹੀਂ ਕਰਨੀ ਚਾਹੀਦੀ। ਮੰਗਲਵਾਰ ਦੇ ਦਿਨ ਕਾਲੇ ਰੰਗ ਦੀ ਵਸਤੂ ਖਰੀਦ ਕੇ ਨਹੀਂ ਲਿਆਉਣੀਆਂ ਚਾਹੀਦੀਆਂ ਕਿਉਂਕਿ ਕਾਲੇ ਰੰਗ ਦੀ ਵਸਤੂਆਂ ਸ਼ਨੀ ਦੇਵਤਾ ਦਾ ਪ੍ਰਤੀਕ ਹੈ ਸ਼ਨੀ ਦਾ ਕਾਰਕ ਰਾਹੂ ਹੁੰਦਾ ਹੈ। ਸ਼ਨੀ ਅਤੇ ਰਾਹੂ ਮੰਗਲ ਦੇ ਦੁਸ਼ਮਣ ਮੰਨੇ ਜਾਂਦੇ ਹਨ। ਇਸ ਕਰਕੇ ਇਸ ਦਿਨ ਕਾਲੇ ਰੰਗ ਦੀ ਕੋਈ ਵੀ ਵਸਤੂ ਜਾਂ ਚੀਜ਼ ਖਰੀਦ ਕੇ ਨਹੀਂ ਲੈ ਕੇ ਆਉਣੀ ਚਾਹੀਦੀ।
ਇਸ ਦਿਨ ਮਾਸ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਮੰਗਲਵਾਰ ਦੇ ਦਿਨ ਕੀ ਕਰਨਾ ਚਾਹੀਦਾ ਹੈ। ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਮੰਗਲ ਦੋਸ਼ ਲੱਗਿਆ ਹੋਇਆ ਹੁੰਦਾ ਹੈ ਜਾਂ ਫਿਰ ਮੰਗਲ ਦੋਸ਼ ਬਹੁਤ ਜ਼ਿਆਦਾ ਪ੍ਰੇਸ਼ਾਨ ਕਰਦਾ ਹੈ, ਜਿਹੜੇ ਵਿਅਕਤੀ ਗ਼ਰੀਬੀ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੁੰਦੇ ਹਨ ਅਤੇ ਬਹੁਤ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਵੀ ਸਫ਼ਲਤਾ ਹਾਸਿਲ ਨਹੀਂ ਹੁੰਦੀ, ਇਹੋ ਜਿਹੇ ਵਿਅਕਤੀ ਨੂੰ ਮੂੰਗਾ ਜ਼ਰੂਰ ਧਾਰਨ ਕਰਨਾ ਚਾਹੀਦਾ ਹੈ।
ਮੂੰਗਾ ਧਾਰਨ ਕਰਨ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ। ਦੋਸਤ ਬਹੁਤ ਸਾਰੇ ਲੋਕਾਂ ਨੂੰ ਖੂਨ ਸਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ ।ਖੂਨ ਸੰਬੰਧੀ ਬਿਮਾਰੀਆਂ ਲੱਗ ਜਾਂਦੀਆਂ ਹਨ । ਮੂੰਗਾ ਖੂਨ ਨਾਲ ਸੰਬੰਧਿਤ ਸਮਸਿਆਵਾਂ ਨੂੰ ਦੂਰ ਕਰਦਾ ਹੈ। ਜੇਕਰ ਮੰਗਲ ਦੋਸ਼ ਦੇ ਕਾਰਨ ਤੁਹਾਡਾ ਵਿਆਹ ਲੇਟ ਹੋ ਰਿਹਾ ਹੈ, ਤਾਂ ਇਹ ਤੁਹਾਡੀ ਕੁੰਡਲੀ ਦੇ ਵਿੱਚੋਂ ਮੰਗਲ ਦੋਸ਼ ਨੂੰ ਦੂਰ ਕਰਦਾ ਹੈ ਅਤੇ ਤੁਹਾਡਾ ਵਿਆਹ ਜਲਦੀ ਹੋ ਜਾਂਦਾ ਹੈ। ਦੋਸਤੋ ਜੇਕਰ ਕੋਈ ਵੀ ਵਿਅਕਤੀ ਮੂੰਗਾ ਧਾਰਨ ਕਰਦਾ ਹੈ ਤਾਂ ਉਸਦੀ ਜ਼ਿੰਦਗੀ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ।
ਮੂੰਗਾ ਧਾਰਨ ਕਰਨ ਨਾਲ ਰੋਡ ਪ੍ਰਤੀ ਵਿਅਕਤੀ ਵੀ ਕਰੋੜਪਤੀ ਬਣ ਜਾਂਦਾ ਹੈ। ਇਸ ਨੂੰ ਧਾਰਨ ਕਰਨ ਨਾਲ ਤੁਹਾਡੀ ਜ਼ਿੰਦਗੀ ਵਿੱਚ ਮੰਗਲ ਕੰਮ ਹੋਣੇ ਸ਼ੁਰੂ ਹੋ ਜਾਂਦੇ ਹਨ ।ਇਹ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਉਂਦਾ ਹੈ। ਜੇਕਰ ਕੋਈ ਪੁਰਖ ਚਾਰ ਰੱਤੀ ਮੂੰਗਾ ਧਾਰਨ ਕਰਦਾ ਹੈ ਤਾਂ ਉਸ ਦੀ ਜ਼ਿੰਦਗੀ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਕੋਈ ਇਸਤਰੀ ਤਿੰਨ ਰਤੀ ਮੋਗਾ ਧਾਰਨ ਕਰਦੀ ਹੈ ਤਾਂ ਉਸ ਦੀ ਜ਼ਿੰਦਗੀ ਵਿਚ ਵੀ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ।
ਜੇਕਰ ਅਸੀਂ ਕਿਸੇ ਵਿਅਕਤੀ ਦੀ ਗੱਲ ਕਰੀਏ ਜੇਕਰ ਉਹ ਸਹੀ ਸਮੇਂ ਤੇ ਮੂੰਗਾ ਧਾਰਨ ਕਰਦਾ ਹੈ ਤਾਂ ਨਿਰਧਨ ਤੋਂ ਨਿਰਧਨ ਵਿਅਕਤੀ ਵੀ ਆਪਣੀ ਜ਼ਿੰਦਗੀ ਵਿੱਚ ਬਦਲਾਅ ਲਿਆ ਸਕਦੇ ਹਨ ਆਪਣੀ ਜ਼ਿੰਦਗੀ ਦੀ ਸਮਸਿਆਵਾਂ ਨੂੰ ਦੂਰ ਕਰ ਸਕਦੇ ਹਨ। ਮੂੰਗਾ ਰਤਨ ਨੂੰ ਭਾਗ ਰਤਨ ਵੀ ਕਿਹਾ ਜਾਂਦਾ ਹੈ।
ਇਹ ਰਤਨ ਧਾਰਨ ਕਰਨ ਦੇ ਨਾਲ ਮੰਗਲ ਮਜ਼ਬੂਤ ਹੁੰਦਾ ਹੈ ਜਾਹਿਰ ਜੀ ਗੱਲ ਹੈ ਜਿਨ੍ਹਾਂ ਦਾ ਮੰਗਲ ਮਜ਼ਬੂਤ ਹੋਵੇਗਾ, ਉਹਨਾਂ ਵਿਅਕਤੀਆਂ ਦੀ ਜ਼ਿੰਦਗੀ ਵਿੱਚ ਫਿਰ ਕੋਈ ਵੀ ਸਮੱਸਿਆ ਨਹੀਂ ਆਉਂਦੀ ਧਨ ਦੀ ਕਮੀ ਨਹੀਂ ਆਉਂਦੀ। ਉਹਨਾਂ ਵਿਅਕਤੀਆਂ ਨੂੰ ਜ਼ਿੰਦਗੀ ਵਿਚ ਸਾਰਾ ਕੁਝ ਹਾਸਲ ਹੋਣਾ ਸ਼ੁਰੂ ਹੋ ਜਾਂਦਾ ਹੈ। ਦੋਸਤੋ ਇਹ ਮੂੰਗਾ ਰਤਨ ਧਾਰਨ ਕਰਨ ਦੇ ਗ਼ਜ਼ਬ ਦੇ ਫਾਇਦੇ।