ਇਹ ਉਪਾਅ ਪੈਸਾ ਖਿੱਚਣ ਦੀ ਚਾਬੀ ਹੈ | ਗਰੀਬੀ ਪਲਾਂ ਵਿੱਚ ਦੂਰ ਹੋ ਜਾਂਦੀ ਹੈ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਤੁਲਸੀ ਦੇ ਪੌਦੇ ਦਾ ਚਮਤਕਾਰੀ ਉਪਾਏ। ਤੁਸੀਂ ਬੱਸ ਤੁਲਸੀ ਦੇ ਪੱਤਿਆਂ ਨੂੰ ਆਪਣੇ ਘਰ ਵਿੱਚ ਇੱਕ ਜਗ੍ਹਾ ਤੇ ਲਿਜਾ ਕੇ ਛੁਪਾ ਦੇਣਾ ਹੈ ਫਿਰ ਤੁਸੀਂ ਇਸਦੇ ਚਮਤਕਾਰ ਆਪਣੇ ਆਪ ਦੇਖ ਸਕੋਗੇ। ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਸਾਲੋ ਸਾਲ ਧਨ ਦੀ ਕਮੀ ਨਹੀਂ ਹੋਵੇਗੀ।

ਦੋਸਤੋ ਤੁਲਸੀਂ ਦਾ ਪੱਤਾ ਬਹੁਤ ਜ਼ਿਆਦਾ ਪੂਜਨੀਯ ਹੁੰਦਾ ਹੈ ।ਇਹ ਜਿਸ ਘਰ ਵਿੱਚ ਹੁੰਦਾ ਹੈ ਉਸ ਘਰ ਵਿੱਚ ਨਾਕਾਰਾਤਮਕ ਸ਼ਕਤੀ ਪ੍ਰਵੇਸ਼ ਨਹੀਂ ਕਰਦੀ। ਤੁਲਸੀ ਦਾ ਪੌਦਾ ਵਿਅਕਤੀ ਨੂੰ ਮਾਲੋਮਾਲ ਕਰ ਦਿੰਦਾ ਹੈ। ਹਰ ਰੋਜ਼ ਤੁਲਸੀ ਦੀ ਪੂਜਾ ਪਾਠ ਕਰਨ ਨਾਲ ਵਿਅਕਤੀ ਦੀ ਜ਼ਿੰਦਗੀ ਦੇ ਸਾਰੇ ਰਾਹ ਖੁਲ ਜਾਂਦੇ ਹਨ।

ਜੇਕਰ ਤੁਸੀਂ ਤੁਲਸੀ ਦੇ ਪੱਤੇ ਨੂੰ ਘਰ ਵਿਚ ਇਕ ਜਗ੍ਹਾ ਤੇ ਛੁਪਾ ਦਿੰਦੇ ਹੋ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਕਦੀ ਵੀ ਧਨ ਦੀ ਕਮੀ ਨਹੀਂ ਆਉਂਦੀ। ਤੁਲਸੀ ਦਾ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਵਿਗੜੇ ਹੋਏ ਕੰਮ ਸਾਰੇ ਠੀਕ ਹੋ ਜਾਂਦੇ ਹਨ। ਤੁਹਾਡੇ ਰੁਕੇ ਹੋਏ ਕੰਮ ਦੁਬਾਰਾ ਚੱਲਣੇ ਸ਼ੁਰੂ ਹੋ ਜਾਂਦੇ ਹਨ। ਦੋਸਤੋ ਇਸ ਦੁਨੀਆਂ ਦੇ ਵਿਚ ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਉਸ ਦੀ ਜ਼ਿੰਦਗੀ ਵਿਚ ਜੋ ਵੀ ਹਨੇਰਾ ਹੈ ਉਹ ਦੂਰ ਹੋ ਜਾਵੇ ਅਤੇ ਉਸ ਦੀ ਜ਼ਿੰਦਗੀ ਵਿਚ ਰੋਸ਼ਨੀ ਭਰ ਜਾਵੇ।

ਬਿਗੜੀ ਹੋਈ ਕਿਸਮਤ ਸੰਵਰ ਜਾਵੇ। ਕਿਸਮਤ ਦੇ ਬੰਦ ਤਾਲੇ ਖੁੱਲ ਜਾਣ। ਦੋਸਤੋ ਇਸ ਉਪਾਏ ਨੂੰ ਕਰਨ ਦੇ ਲਈ ਤੁਹਾਨੂੰ ਤੁਲਸੀ ਦੇ ਪੱਤੇ ਲੈਣੇ ਹਨ। ਤੁਲਸੀ ਦੇ ਪੱਤੇ ਦਾ ਇਹ ਉਪਾਅ ਬਹੁਤ ਜਿਆਦਾ ਚਮਤਕਾਰੀ ਹੈ। ਇਹ ਉਪਾਅ ਕਰਨ ਤੋਂ ਬਾਅਦ ਤੁਸੀਂ ਜਿਸ ਤਰ੍ਹਾਂ ਸੋਚੋਗੇ ਉਸ ਤਰਾ ਹੋਣਾ ਸ਼ੁਰੂ ਹੋ ਜਾਵੇਗਾ।

ਦੋਸਤੋ ਤੁਲਸੀ ਦਾ ਪੌਦਾ ਜਿਸ ਘਰ ਵਿੱਚ ਵੀ ਹੁੰਦਾ ਹੈ, ਉਸ ਘਰ ਵਿਚ ਹਮੇਸ਼ਾ ਸੁੱਖ ਸਾਂਤੀ ਬਣੀ ਰਹਿੰਦੀ ਹੈ। ਉਸ ਘਰ ਵਿਚ ਹਮੇਸ਼ਾ ਸਕਾਰਾਤਮਕ ਸਕਤੀ ਰਹਿੰਦੀ ਹੈ। ਦੋਸਤੋ ਇਹ ਉਪਾਅ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਤੁਲਸੀ ਦੇ ਪੌਦੇ ਵੱਲ ਜਾਣਾ ਹੈ। ਤੁਲਸੀ ਦੇ ਪੌਦੇ ਕੋਲ ਆਕੇ ਤੁਹਾਨੂੰ ਚੁਟਕੀਆਂ ਜਾਂ ਫਿਰ ਤਾੜੀਆਂ ਵਜਾਣੀਆਂ ਹਨ। ਉਸ ਤੋਂ ਬਾਅਦ ਤੁਹਾਨੂੰ ਤਿੰਨ ਚਾਰ ਪੱਤੀਆਂ ਤੁਲਸੀ ਦੀਆਂ ਤੋੜ ਲੈਣੀਆਂ ਹਨ।

ਫਿਰ ਇਸ ਨੂੰ ਆਪਣੇ ਘਰ ਵਿੱਚ ਉਸ ਜਗ੍ਹਾ ਤੇ ਰੱਖ ਦੇਣਾ ਹੈ ਜਿਸ ਜਗ੍ਹਾ ਤੇ ਤੁਸੀਂ ਆਪਣਾ ਆਟਾ ਅਤੇ ਚਾਵਲ ਵਗੈਰਾ ਰੱਖਦੇ ਹੋ। ਦਾਲ ਵਿਚ ਇਨ੍ਹਾਂ ਪੱਤਿਆਂ ਨੂੰ ਰੱਖ ਦੇਣਾ ਹੈ। ਫਿਰ ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਤੁਸੀਂ ਆਪਣਾ ਖਾਣਾ ਬਣਾਉਣਾ ਹੈ। ਇਹ ਬਹੁਤ ਹੀ ਚਮਤਕਾਰੀ ਉਪਾਏ ਹੈਂ ਉਸ ਤੋਂ ਬਾਅਦ ਤੁਸੀਂ ਵੀ ਸੋਚੋਗੇ ਉਹ ਪੂਰਾ ਹੋਣਾ ਸ਼ੁਰੂ ਹੋ ਜਾਵੇਗਾ। ਰੁਕਿਆ ਹੋਇਆ ਵਿਗੜਿਆ ਹੋਇਆ ਕੰਮ ਬਣਨਾ ਸ਼ੁਰੂ ਹੋ ਜਾਵੇਗਾ।

ਇਹ ਬਹੁਤ ਹੀ ਚਮਤਕਾਰੀ ਉਪਾਏ ਹੈਂ ਇਹ ਉਪਾਅ ਕਰਨ ਤੋਂ ਬਾਅਦ ਬੰਦ ਕਿਸਮਤ ਦੇ ਤਾਲੇ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਹਨ। ਤੁਲਸੀ ਦੇ ਪੱਤੇ ਦਾ ਹਿੰਦੂ ਧਰਮ ਵਿੱਚ ਵੀ ਬਹੁਤ ਮਹੱਤਵ ਹੈ ਹਰ ਇਕ ਵਿਅਕਤੀ ਇਸ ਨੂੰ ਆਪਣੇ ਘਰ ਵਿਚ ਲਗਾਉਂਦਾ ਹੈ। ਦੋਸਤੋ ਸਾਨੂੰ ਹਰ ਰੋਜ਼ ਤੁਲਸੀ ਦੇ ਪੌਦੇ ਦੀ ਪੂਜਾ ਵੀ ਜ਼ਰੂਰ ਕਰਨੀ ਚਾਹੀਦੀ ਹੈ। ਤੁਲਸੀ ਦੇ ਪੌਦੇ ਦਾ ਇਹ ਉਪਾਅ ਕਰਨ ਨਾਲ ਤੁਸੀਂ ਮਾਲਾ ਮਾਲ ਬਣ ਜਾਵੋਗੇ।

Leave a Reply

Your email address will not be published. Required fields are marked *