ਬਿਨਾ ਪੈਸੇ ਖਰਚ ਕੀਤੇ ਦੂਰ ਹੋਵੇਗੀ ਹਰ ਸੱ ਮ ਸਿ ਆ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਇਹੋ ਜਿਹੇ ਟੋਟਕਿਆਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ ਬਿਨਾਂ ਪੈਸੇ ਖ਼ਰਚ ਕੀਤੇ ਕਰ ਸਕਦੇ ਹੋ। ਇਨ੍ਹਾਂ ਟੋਟਕਿਆਂ ਨਾਲ ਤੁਹਾਨੂੰ ਹਰ ਸਮੱਸਿਆ ਦਾ ਸਮਾਧਾਨ ਵੀ ਮਿਲੇਗਾ।

ਤੁਸੀਂ ਕਈ ਵਾਰ ਜਿੰਦਗੀ ਵਿੱਚ ਇਹੋ ਜਿਹੀ ਸਮੱਸਿਆਵਾਂ ਆ ਜਾਂਦੀਆਂ ਹਨ ਜਿਨ੍ਹਾਂ ਦਾ ਕੋਈ ਹੱਲ ਨਹੀਂ ਹੁੰਦਾ, ਪਰ ਜੇਕਰ ਇਹਨਾਂ ਟੋਟਕਿਆਂ ਦਾ ਪ੍ਰਯੋਗ ਕੀਤਾ ਜਾਵੇ ਤਾਂ ਉਨ੍ਹਾਂ ਸਮੱਸਿਆਵਾਂ ਦਾ ਸਮਾਧਾਨ ਕੀਤਾ ਜਾ ਸਕਦਾ ਹੈ। ਤਾਂਤਰੀਕਾਂ ਦੇ ਅਨੁਸਾਰ ਵਿਅਕਤੀ ਦੀ ਹਰ ਸਮੱਸਿਆਵਾਂ ਇਨ੍ਹਾਂ ਟੋਟਕਿਆਂ ਦੁਆਰਾ ਦੂਰ ਹੋ ਸਕਦੀ ਹੈ। ਜੇਕਰ ਇਨ੍ਹਾਂ ਟੋਟਕਿਆਂ ਦਾ ਪ੍ਰਯੋਗ ਸਹੀ ਸਮੇਂ ਤੇ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਹੀ ਅਸਰ ਕਰਦੇ ਹਨ।

ਅੱਜ ਅਸੀਂ ਤੁਹਾਨੂੰ ਇਹੋ ਜਿਹੀ ਟੋਟਿਆਂ ਦੇ ਬਾਰੇ ਦੱਸਾਂਗੇ ਜਿਸ ਨਾਲ ਤੁਹਾਡੀ ਕਈ ਸਮੱ ਸਿਆ ਵਾਂ ਦਾ ਹੱਲ ਹੋਵੇਗਾ, ਇਸ ਨਾਲ ਤੁਸੀਂ ਪਤੀ ਪਤਨੀ ਨੂੰ ਵੀ ਵਸ ਵਿੱਚ ਕਰ ਸਕਦੇ ਹੋ, ਜੇਕਰ ਤੁਹਾਡਾ ਕੰਮ ਰੁਕਿਆ ਹੋਇਆ ਹੈ, ਹਰ ਸੰਭਵ ਯਤਨ ਕਰਨ ਤੋਂ ਬਾਅਦ ਵੀ ਕੰਮ ਪੂਰਾ ਨਾ ਹੋ ਰਿਹਾ ਹੋਵੇ, ਤਾਂ ਬੁਧਵਾਰ ਨੂੰ ਬਾਸਮਤੀ ਚਾਵਲ ਦਾਨ ਵਿੱਚ ਦੇਣ ਦੇ ਨਾਲ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ।

ਜੇਕਰ ਘਰ ਵਿਚ ਆਰਥਿਕ ਤੰਗੀ ਹੈ ਬਹੁਤ ਜ਼ਿਆਦਾ ਕਰਜ਼ਾ ਚੜ੍ਹਿਆ ਹੋਇਆ ਹੈ ਵਪਾਰ ਵਿੱਚ ਲਾਭ ਨਹੀਂ ਹੋ ਰਿਹਾ, ਤਾਂ ਇੱਕ ਲਾਲ ਰੰਗ ਦਾ ਕੱਪੜਾ ਲੈ ਕੇ ਉਸ ਨੂੰ ਵੀ ਵਿਛਾ ਕੇ ਉਸਦੇ ਉੱਤੇ ਲਾਲ ਚੰਦਨ ਦਾ ਟੁਕੜਾ, ਲਾਲ਼ ਗੁਲਾਬ ਦਾ ਫੁੱਲ ,ਰੌਲੀ,ਅਤੇ58 ਰੁਪਏ ਰੱਖ ਕੇ ਉਸਦੀ ਪੋਟਲੀ ਬਣਾ ਕੇ ਆਪਣੀ ਤਿਜੋਰੀ ਵਾਲੀ ਜਗਾ ਤੇ ਰੱਖ ਦੇਣੀ ਚਾਹੀਦੀ ਹੈ। ਇਸ ਨਾਲ ਸਾਰੇ ਕੰਮ ਬਣਨੇ ਸ਼ੁਰੂ ਹੋ ਜਾਣਗੇ ਅਤੇ ਸਾਖਸ਼ਾਤ ਮਾਤਾ ਲਕਸ਼ਮੀ ਤੁਹਾਡੇ ਘਰ ਵਿੱਚ ਨਿਵਾਸ ਕਰੇਗੀ। ਦੋਸਤੋ ਇਹ ਉਪਾਏ ਵਪਾਰ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਹੈ।

ਜੇਕਰ ਤੁਹਾਡੀ ਦੁਕਾਨ ਵਿਚ ਗ੍ਰਾਹਕ ਘੱਟ ਆਉਂਦੇ ਹਨ ਤਾਂ ਐਤਵਾਰ ਦੇ ਦਿਨ ਦੁਪਹਿਰ ਦੇ ਸਮੇਂ ਪੰਜ ਨਿੰਬੂ ਕੱਟ ਕੇ ਕੰਮ ਵਾਲੀ ਜਗ੍ਹਾ ਤੇ, ਇਕ ਮੁੱਠੀ ਕਾਲੀ ਮਿਰਚ ,ਇੱਕ ਮੁੱਠੀ ਪੀਲੀ ਸਰੋਂ ਰੱਖ ਦੇਣੀ ਚਾਹੀਦੀ ਹੈ। ਅਗਲੇ ਦਿਨ ਦੁਕਾਨ ਖੋਲ੍ਹਣ ਤੋਂ ਬਾਅਦ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਕਿਸੇ ਕੱਚੀ ਜਗ੍ਹਾ ਦੇ ਥੱਲੇ ਦਬਾ ਦੇਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਵਪਾਰ ਵਿੱਚ ਗ੍ਰਾਹਕਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ।

ਇਹ ਉਪਾਅ ਪਤੀ ਪਤਨੀ ਦੇ ਵਿਚਾਲੇ ਝਗੜੇ ਦੂਰ ਕਰਨ ਲਈ ਹੈ। ਇਸ ਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਪਤਨੀ ਦੇ ਬਿਸਤਰੇ ਤੇ ਦੇਸੀ ਕਪੂਰ, ਪਤੀ ਦੇ ਬਿਸਤਰੇ ਤੇ ਕਾਮਿਆਂ ਸਿੰਦੂਰ ਰੱਖਣਾ ਚਾਹੀਦਾ ਹੈ, ਅਗਲੇ ਦਿਨ ਸਵੇਰੇ ਸੂਰਜ ਉਗਣ ਸਮੇਂ ਪਤੀ ਨੂੰ ਦੇਸੀ ਕਪੂਰ ਜਲਾ ਦੇਣੀ ਚਾਹੀਦੀ ਹੈ। ਪਤਨੀ ਨੂੰ ਉਹ ਸਿੰਦੂਰ ਫੈਲਾ ਦੇਣਾ ਚਾਹੀਦਾ ਹੈ। ਇਹ ਬਹੁਤ ਅਸਰਦਾਰ ਉਪਾਅ ਹੈ। ਇਸ ਨਾਲ ਪਤੀ ਪਤਨੀ ਦਾ ਲੜਾਈ ਝਗੜਾ ਖਤਮ ਹੋ ਜਾਂਦਾ ਹੈ। ਜੇਕਰ ਪਤੀ-ਪਤਨੀ ਦਾ ਲੜਾਈ-ਝਗੜਾ ਤਲਾਕ ਤੱਕ ਪਹੁੰਚ ਗਿਆ ਹੈ ਤਾਂ ਤੁਹਾਨੂੰ ਬਰਗਦ ਦਾ

ਇੱਕ ਪੱਤਾ ਲੈ ਕੇ ਲਾਲ ਚੰਦਨ ਨੂੰ ਗੰਗਾ ਜਲ ਦੇ ਨਾਲ ਘਿਸ ਕੇ ਪੱਤੇ ਦੇ ਉੱਤੇ ਵਿਅਕਤੀ ਦਾ ਨਾਮ ਲਿਖਣਾ ਚਾਹੀਦਾ ਹੈ, ਉਸ ਤੋਂ ਬਾਅਦ ਪੱਤੇ ਦੇ ਉੱਤੇ ਲਾਲ ਗੁਲਾਬ ਦੀਆਂ ਪੱਤੀਆਂ ਰੱਖਣੀਆਂ ਚਾਹੀਦੀਆਂ ਹਨ। ਫਿਰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਬਰੀਕ ਪੀਸ ਲੈਣਾ ਚਾਹੀਦਾ ਹੈ। ਜਿਸ ਵਿਅਕਤੀ ਦਾ ਨਾਮ ਲਿਖਿਆ ਸੀ ਉਸ ਵਿਅਕਤੀ ਦੇ ਨਾਮ ਤੇ ਜਿੰਨੇ ਅੱਖਰ ਹਨ,ਉਨੀਆਂਂ ਗੋਲੀਆਂ ਉਸ ਦੀਆਂ ਬਣਾ ਦੇਣੀਆਂ ਚਾਹੀਦੀਆਂ ਹਨ। ਹਰ ਰੋਜ ਇਕ ਗੋਲੀ ਉਸ ਪਤੀ-ਪਤਨੀ ਦੇ ਗੇਟ ਤੇ ਸੁੱਟ ਦੇਣੀ ਚਾਹੀਦੀ ਹੈ। ਇਸ ਨਾਲ ਬਹੁਤ ਜਲਦੀ ਦੋਨਾਂ ਦੇ ਸਬੰਧ ਠੀਕ ਹੋਣੇ ਸ਼ੁਰੂ ਹੋ ਜਾਂਦੇ ਹਨ।

ਜੇਕਰ ਜ਼ਿੰਦਗੀ ਵਿਚ ਦੁਸ਼ਮਣ ਪ੍ਰੇਸ਼ਾਨ ਕਰਦੇ ਹਨ ਤਾਂ ਇਹ ਉਪਾਅ ਕਰਨਾ ਚਾਹੀਦਾ ਹੈ। ਇਕ ਚਿੱਟੇ ਰੰਗ ਦਾ ਸਵਾ ਮੀਟਰ ਕੱਪੜਾ ਲੈ ਕੇ ਕਾਜ਼ਲ ਦੇ ਨਾਲ ਉਸ ਵਿਅਕਤੀ ਦਾ ਨਾਮ ਲਿਖਣਾ ਚਾਹੀਦਾ ਹੈ ਜਿਹੜਾ ਦੁਸ਼ਮਣ ਹੈ, ਨਾਮ ਤਰਜਨੀ ਉਗਲੀ ਨਾਲ ਲਿਖਣਾ ਚਾਹੀਦਾ ਹੈ। ਉਸ ਵਿਅਕਤੀ ਦੇ ਨਾਮ ਦੇ ਜਿੰਨੇ ਅੱਖਰ ਹਨ ਉਨੀ ਵਾਰ ਥੁੱਕਣ ਦੇ ਨਾਲ, ਨਾਲ ਦੀ ਨਾਲ ਇਸ ਸਮੱਸਿਆ ਦਾ ਸਮਾਧਾਨ ਹੋ ਜਾਂਦਾ ਹੈ।

ਧੰਨ ਵਿਚ ਵਾਧਾ ਕਰਨ ਦੇ ਲਈ ਮੰਗਲਵਾਰ ਦੇ ਦਿਨ 11 ਪਿਪਲ ਦੇ ਪੱਤੇ ਲੈਕੇ ਧੋ ਕੇ ਰੱਖ ਲੈਣੇ ਚਾਹੀਦੇ ਹਨ। ਉਸ ਤੋਂ ਬਾਅਦ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਰਾਮ ਦਾ ਨਾਮ ਲਿਖ ਲੈਣਾ ਚਾਹੀਦਾ ਹੈ। ਉਸੀ ਦਿਨ ਉਹ ਪੱਤੇ ਹਨੁਮਾਨ ਮੰਦਰ ਵਿੱਚ ਚੜਾ ਦੇਣੇ ਚਾਹੀਦੇ ਹਨ। ਇਸ ਨਾਲ ਨਾਲ ਦੀ ਨਾਲ ਧੰਨ ਵਿੱਚ ਲਾਭ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਪ੍ਰਯੋਗ ਸਿਰਫ਼ ਮੰਗਲਵਾਰ ਦੇ ਦਿਨ ਹੀਂ ਕਰਨਾ ਚਾਹੀਦਾ‌ ਹੈ।

ਕਰਜੇ ਤੋਂ ਮੁਕਤੀ ਦੇ ਲਈ ਸੁਕਲ ਪਕਸ ਅਮਾਵਸਿਆ ਤੋ ਪੂਰਨਿਮਾ ਦੇ ਵਿਚ ਦੇ ਸਮੇਂ ਮੰਗਲਵਾਰ ਦੇ ਦਿਨ ਆਟੇ ਵਿੱਚ ਗੁੜ ਮਿਲਾਕੇ ਪੂੜਾ ਬਣਾ ਕੇ ਹਨੁਮਾਨ ਮੰਦਰ ਵਿਚ ਚੜਾਉਣਾ ਚਾਹੀਦਾ ਹੈ। ਗ਼ਰੀਬਾਂ ਵਿੱਚ ਵੰਡਣਾ ਚਾਹੀਦਾ ਹੈ। ਇਸ ਨਾਲ ਹਰ ਤਰ੍ਹਾਂ ਦੇ ਕਰਜ ਤੋਂ ਮੁਕਤੀ ਮਿਲਦੀ ਹੈ। ਜੇਕਰ ਘਰ ਵਿੱਚ ਲੜਾਈ ਝਗੜਾ ਰਹਿੰਦਾ ਹੈ ਤਾਂ ਤੁਸੀਂ ਇਹ ਉਪਾਅ ਕਰ ਸਕਦੇ ਹੋ। ਘਰ ਵਿੱਚ ਆਟਾ ਸਿਰਫ ਸੋਮਵਾਰ ਦੇ ਦਿਨ ਹੀ ਪਿਸਵਾਣਾ ਚਾਹੀਦਾ ਹੈ। ਆਟਾ ਪਿਸਵਾਉਣ ਤੋਂ ਪਹਿਲਾਂ ਉਸਦੇ ਵਿੱਚ ਥੋੜ੍ਹੇ ਜਿਹੇ ਕਾਲੇ ਚਨੇ ਮਿਲਾ ਦੇਣੇ ਚਾਹੀਦੇ ਹਨ, ਇਸ ਆਟੇ ਦੀ ਰੋਟੀ ਘਰ ਵਿਚ ਸਾਰੇ ਮੈਂਬਰਾਂ ਨੂੰ ਖਵਾਣੀ ਚਾਹੀਦੀ ਹੈ, ਇਸ ਨਾਲ ਘਰ ਵਿਚ ਹੋਣ ਵਾਲੇ ਲੜਾਈ ਝਗੜੇ ਦੂਰ ਹੋ ਜਾਂਦੇ ਹਨ। ਦੋਸਤੋ ਇਹ ਹਨ ਕੁਝ ਟੋਟਕੇ ਜੋ ਬਿਨਾਂ ਖਰਚ ਕੀਤੇ ਹੀ ਘਰ ਵਿੱਚ ਅਸਾਨੀ ਨਾਲ ਕੀਤੇ ਜਾ ਸਕਦੇ ਹਨ

Leave a Reply

Your email address will not be published. Required fields are marked *