ਐਤਵਾਰ ਨੂੰ ਇਹ 3 ਕੰਮ ਕਦੀ ਨਾ ਕਰਨਾ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੌਰਮੰਡਲ ਦੇ ਸਾਰੇ ਗ੍ਰਹਿ ਊਰਜਾ ਸੂਰਜ ਤੋ ਪ੍ਰਾਪਤ ਕਰਦੇ ਹਨ। ਸਾਡੇ ਸਾਰਿਆਂ ਦੀਆਂ ਕੁੰਡਲੀਆਂ ਦੇ ਵਿੱਚ ਕਿਸੇ ਨਾ ਕਿਸੇ ਗ੍ਰਹਿ ਦੇ ਪ੍ਰਭਾਵ ਦੇ ਕਾਰਨ ਸਾਡੇ ਕੰਮ ਸਫ਼ਲ ਜਾਂ ਅਸਫ਼ਲ ਹੁੰਦੇ ਹਨ। ਅਸੀਂ ਹਰ ਉਹ ਕੰਮ ਕਰਦੇ ਹਾਂ, ਜਿਸ ਨਾਲ ਸਾਡੇ ਗ੍ਰਹਿ ਸ਼ਾਂਤ ਰਹਿਣ ਅਤੇ ਸਾਡੇ ਕੰਮਾਂ ਵਿੱਚ ਕਿਸੇ ਪ੍ਰਕਾਰ ਦਾ ਵੀ ਵਿਘਨ ਨਾ ਪਵੇ। ਇਸ ਲਈ ਅਸੀਂ ਬੁੱਧਵਾਰ ਨੂੰ ਬੁੱਧ ਗ੍ਰਹਿ, ਸ਼ੁੱਕਰਵਾਰ ਨੂੰ ਸ਼ੁੱਕਰ ਗ੍ਰਹਿ ਅਤੇ ਸ਼ਨੀਵਾਰ ਨੂੰ ਸ਼ਨੀ ਦੇਵਤਾ ਦੀ ਪੂਜਾ ਕਰਦੇ ਹਾਂ।

ਪਰ ਜਦੋਂ ਗੱਲ ਐਤਵਾਰ ਦੀ ਆਉਂਦੀ ਹੈ ਤਾਂ ਅਸੀਂ ਉਸਨੂੰ ਛੁੱਟੀ ਦਾ ਦਿਨ ਸਮਝਕੇ ਸਿਰਫ ਆਰਾਮ ਕਰਦੇ ਹਾਂ ਅਤੇ ਕੁਝ ਇਹੋ ਜਿਹੇ ਕੰਮ ਕਰਦੇ ਹਾਂ ਜੋ ਕਿ ਸ਼ਾਸਤਰਾਂ ਵਿਚ ਵਰਜ਼ਿਤ ਮੰਨੇ ਗਏ ਹਨ। ਦੋਸਤੋ ਐਤਵਾਰ ਦਾ ਦਿਨ ਸੂਰਜ ਦੇਵਤਾ ਨਾਲ ਸਮਰਪਿਤ ਮੰਨਿਆ ਜਾਂਦਾ ਹੈ। ਇਸ ਕਰਕੇ ਅਸੀਂ ਐਤਵਾਰ ਦੇ ਦਿਨ ਛੁੱਟੀ ਦਾ ਦਿਨ ਸਮਝ ਕੇ ਕੁਝ ਇਹੋ ਜਿਹੇ ਕੰਮ ਕਰਦੇ ਹਾਂ ਜੋ ਕਿ ਸ਼ਾਸਤਰਾਂ ਵਿੱਚ ਵਰਜਿਤ ਮੰਨਿਆ ਗਿਆ ਹੈ। ਫਿਰ ਜਦੋਂ ਸਾਡੀ ਕੁੰਡਲੀ ਦੇ ਵਿੱਚ ਸੂਰਜ ਗ੍ਰਹਿ ਆਪਣੀ ਦਿਸ਼ਾ ਬਦਲ ਲੈਂਦਾ ਹੈ, ਤਾਂ ਸਾਨੂੰ ਬਹੁਤ ਸਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ

ਜੇਕਰ ਤੁਹਾਡੀ ਕੁੰਡਲੀ ਦੇ ਵਿਚ ਸੂਰਜ ਦੀ ਦਿਸ਼ਾ ਸਹੀ ਨਹੀਂ ਹੈ, ਤੋਂ ਤੁਹਾਨੂੰ ਐਤਵਾਰ ਦੇ ਦਿਨ ਕੁਝ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ ਜਿਸ ਨਾਲ ਸੂਰਜ ਦੇਵਤਾ ਨਾਰਾਜ਼ ਹੋ ਜਾਂਦੇ ਹਨ। ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਇਹੋ ਜਿਹੇ ਕੰਮਾਂ ਦੇ ਬਾਰੇ ਦੱਸਾਂਗੇ ਜੋ ਕਿ ਤੁਹਾਨੂੰ ਐਤਵਾਰ ਦੇ ਦਿਨ ਨਹੀਂ ਕਰਨੇ ਚਾਹੀਦੇ। ਨਹੀਂ ਤਾਂ ਵਿਅਕਤੀ ਨੂੰ ਸੂਰਜ ਦੇਵਤਾ ਦੇ ਪ੍ਰਕੋਪ ਦਾ ਸਾਹਮਣਾ ਕਰਨਾ ਪੈਂਦਾ ਹੈ। ਦੋਸਤੋ ਤੁਹਾਨੂੰ ਦੱਸਦੇ ਹਾਂ ਉਹ ਕਿਹੜੇ ਕੰਮ ਹਨ। ਦੋਸਤੋ ਸਭ ਤੋਂ ਪਹਿਲੀ ਚੀਜ਼ ਹੈ ਐਤਵਾਰ ਦੇ ਦਿਨ ਪੀਪਲ ਦੇ ਪੇੜ ਦੇ ਜਲ ਨਹੀਂ ਚੜਾਨਾ ਚਾਹੀਦਾ।

ਇਸ ਤਰ੍ਹਾਂ ਕਰਨਾ ਚੰਗਾ ਨਹੀਂ ਮੰਨਿਆ ਜਾਂਦਾ। ਤੁਸੀਂ ਪੀਪਲ ਦੇ ਪੇੜ ਦੇ ਘਿਓ ਦਾ ਦੀਪਕ ਜਗਾ ਸਕਦੇ ਹੋ। ਤੁਸੀਂ ਧੂਪ ਦੀਪ ਵੀ ਕਰ ਸਕਦੇ ਹੋ ਪਰ ਜਲ ਨਹੀਂ ਚੜਾਉਣਾ ਚਾਹੀਦਾ। ਦੋਸਤੋ ਅਕਸਰ ਅਸੀਂ ਐਤਵਾਰ ਦਾ ਦਿਨ ਛੁੱਟੀ ਦਾ ਦਿਨ ਸਮਝ ਕੇ ਦੇਰ ਤੱਕ ਸੌਂਦੇ ਰਹਿੰਦੇ ਹਾਂ। ਪਰ ਜੇਕਰ ਤੁਸੀਂ ਆਪਣੀ ਕੁੰਡਲੀ ਦੇ ਵਿਚ ਸੂਰਜ ਨੂੰ ਪ੍ਰਬਲ ਬਣਾਉਣਾ ਚਾਹੁੰਦੇ ਹੋ ਤਾਂ ਐਤਵਾਰ ਦੇ ਦਿਨ ਸੂਰਜ ਉਗਣ ਤੋਂ ਪਹਿਲਾਂ ਇਸ਼ਨਾਨ ਕਰਕੇ ਤਾਂਬੇ ਦੇ ਪਾਤਰ ਵਿੱਚ ਜਲ ਕੁਮਕੁਮ‌ ਚਾਵਲ ਪਾ ਕੇ ਜਲ ਅਰਪਿਤ ਕਰਨਾ ਚਾਹੀਦਾ ਹੈ। ਪੂਰੇ ਮਨ ਨਾਲ ਸੂਰਜ ਦੇਵਤੇ ਦੀ ਉਪਾਸਨਾ ਕਰਨੀ ਚਾਹੀਦੀ ਹੈ ਤੇ ਇਸ ਤਰ੍ਹਾਂ ਸੂਰਜ ਦੇਵਤਾ ਦੀ ਕਿਰਪਾ ਪ੍ਰਾਪਤ ਹੁੰਦੀ ਹੈ।

ਦੋਸਤੋ ਐਤਵਾਰ ਦੇ ਦਿਨ ਵਾਲ ਨਹੀ ਕਟਾਉਣੇ ਚਾਹੀਦੇ ਅਤੇ ਨਾ ਹੀ ਵਾਲਾਂ ਤੇ ਤੇਲ ਲਗਾਉਣਾ ਚਾਹੀਦਾ ਹੈ। ਸੂਰਜ ਨੂੰ ਆਪਣੇ ਸਥਾਨ ਤੇ ਲਿਆਉਣ ਲਈ ਐਤਵਾਰ ਦੇ ਦਿਨ ਤਿਲ ਦਾ ਤੇਲ ਚੜਾਉਣਾ ਚਾਹੀਦਾ ਹੈ। ਜੇਕਰ ਤੁਸੀਂ ਇਹ ਉਪਾਅ ਕਰਦੇ ਹੋ ਤਾਂ ਆਉਣ ਵਾਲੇ ਭਵਿੱਖ ਵਿੱਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰ ਸਕਦੇ ਹੋ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਐਤਵਾਰ ਦੇ ਦਿਨ ਕਿਹੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਸਭ ਤੋਂ ਪਹਿਲੀ ਚੀਜ਼ ਹੈ ਮਸੁਰ ਦੀ ਦਾਲ।

ਦੋਸਤੋ ਤੁਸੀਂ ਦੇਖਿਆ ਹੋਵੇਗਾ ਕਿਤੇ ਸੰਤ ਮਹਾਂਪੁਰਸ਼ ਨੂੰ ਮਸਰ ਦੀ ਦਾਲ ਦਾ ਭੋਗ ਨਹੀਂ ਲਗਾਇਆ ਜਾਂਦਾ। ਸ਼ਾਸਤਰਾ ਦੇ ਵਿੱਚ ਐਤਵਾਰ ਦੇ ਦਿਨ ਇਹ ਦਾਲ ਖਾਣ ਤੋਂ ਮਨਾਹੀ ਹੈ। ਇਹ ਦਿਨ ਸੂਰਜ ਦੇਵਤਾ ਦੀ ਉਪਾਸਨਾ ਦਾ ਦਿਨ ਹੁੰਦਾ ਹੈ। ਸੂਰਜ ਦੇਵਤਾ ਦੇ ਉਪਾਸ਼ਕਾਂ ਨੂੰ ਇਹ ਦਾਲ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨੂੰ ਨਕਾਰਾਤਮਕ ਸ਼੍ਰੇਣੀ ਵਿੱਚ ਦੇਖਿਆ ਜਾਂਦਾ ਹੈ। ਦੋਸਤੋ ਪਿਆਜ ਲਸਣ ਅਦਰਕ ਦਾ ਸੇਵਨ ਵੀ ਐਤਵਾਰ ਦੇ ਦਿਨ ਨਹੀਂ ਕਰਨਾ ਚਾਹੀਦਾ।

ਜੇਕਰ ਤੁਹਾਡੀ ਕੁੰਡਲੀ ਦੇ ਵਿਚ ਸੂਰਜ ਭਾਰੀ ਰਹਿੰਦਾ ਹੈ ਤਾਂ ਤੁਹਾਨੂੰ ਇਨ੍ਹਾਂ ਤਿੰਨਾਂ ਚੀਜ਼ਾਂ ਦਾ ਸੇਵਨ ਕੁਝ ਦਿਨਾਂ ਲਈ ਬੰਦ ਕਰ ਦੇਣਾ ਚਾਹੀਦਾ ਹੈ।ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਆਪਣੇ ਆਪ ਲਾਭ ਮਹਿਸੂਸ ਹੋਵੇਗਾ। ਜੇਕਰ ਤੁਸੀਂ ਸੂਰਜ ਦੇਵਤਾ ਵਰਗਾ ਤੇਜਸਵੀ ਸੰਤਾਨ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਐਤਵਾਰ ਦੇ ਦਿਨ ਸ਼ਾਮ ਤੱਕ ਵਰਤ ਦਾ ਪਾਲਣ ਕਰਨਾ ਚਾਹੀਦਾ ਹੈ। ਸ਼ਾਮ ਤੋਂ ਬਾਅਦ ਬਿਨਾਂ ਨਮਕ ਵਾਲੇ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਇਹ ਉਪਾਅ ਸੰਤਾਨ ਪ੍ਰਾਪਤੀ ਲਈ ਕਰਨਾ ਚਾਹੀਦਾ ਹੈ।

ਦੋਸਤੋ ਐਤਵਾਰ ਦੇ ਦਿਨ ਲਾਲ ਸਾਗ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਿਹਾ ਜਾਂਦਾ ਹੈ ਇਹ ਸਾਗ ਜਲਦੀ ਉਗਦਾ ਹੈ ਅਤੇ ਜਲਦੀ ਨਸ਼ਟ ਹੋ ਜਾਂਦਾ। ਐਤਵਾਰ ਦਾ ਦਿਨ ਮਛਲੀ ਦਾ ਸੇਵਨ ਕਰਨਾ ਵੀ ਵਰ ਜਿੱਤ ਮੰਨਿਆ ਗਿਆ ਹੈ। ਵੈਸੇ ਤਾਂ ਸ਼ਾਸਤਰਾਂ ਵਿਚ ਮਾਸਾਹਾਰੀ ਭੋਜਨ ਨੂੰ ਹੀ ਨਕਾਰਿਆ ਗਿਆ ਹੈ। ਪਰ ਜਿਹੜੇ ਲੋਕ ਮਾਸ ਖਾਂਦੇ ਹਨ ਉਨ੍ਹਾਂ ਨੂੰ ਐਤਵਾਰ ਦੇ ਦਿਨ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ। ਮੰਨਿਆ ਜਾਂਦਾ ਹੈ ਕਿ ਮਛਲੀ ਸੂਰਜ ਦੇਵਤਾ ਦੀ ਉਪਾਸ਼ਕ ਕਹਿਲਾਉਂਦੀ ਹੈ। ਇਸ ਕਰਕੇ ਇਸਦਾ ਸੇਵਨ ਐਤਵਾਰ ਦੇ ਦਿਨ ਨਹੀਂ ਕਰਨਾ ਚਾਹੀਦਾ। ਐਤਵਾਰ ਦੇ ਦਿਨ ਤਿਲ ਦੇ ਤੇਲ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਰੋਗ ਰਹਿਤ ਰਹਿਣਾ ਚਾਹੁੰਦੇ ਹੋ ਤਾਂ ਐਤਵਾਰ ਦੇ ਦਿਨ ਨਮਕ ਅਤੇ ਤਿਲ ਦੇ ਤੇਲ ਦਾ ਸੇਵਨ ਨਹੀਂ ਕਰਨਾ ਚਾਹੀਦਾ।

Leave a Reply

Your email address will not be published. Required fields are marked *