2023 – ਨਵੇਂ ਸਾਲ ਵਿੱਚ ਕਿਹੜੀ ਰਾਸ਼ੀ ਵਾਲੇ ਹੋਣਗੇ ਮਾਲਾਮਾਲ , ਅਤੇ ਜਾਣੋ ਕੌਣ ਹੋਵੇਗਾ ਕੰਗਾਲ ||

ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਨਵੇਂ ਸਾਲ ਦੇ ਵਿੱਚ ਕਿਹੜੀ ਰਾਸ਼ੀ ਵਾਲੇ ਲੋਕ ਮਾਲਾਮਾਲ ਹੋਣ ਵਾਲੇ ਹਨ। ਤੇ ਕਿਹੜੀ ਰਾਸ਼ੀ ਵਾਲੇ ਕੰਗਾਲ ਹੋਣਗੇ। ਸਾਲ 2023 ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸਾਰਿਆਂ ਦੇ ਦਿਲਾਂ ਵਿੱਚ ਇੱਕ ਸਵਾਲ ਜਰੂਰ ਆਉਂਦਾ ਹੈ ਕਿ ਹਰ ਇਕ ਵਿਅਕਤੀ ਦੇ ਲਈ ਨਵਾਂ ਸਾਲ ਕਿਹੋ ਜਿਹਾ ਰਹੇਗਾ ਪਿਛਲੇ ਸਾਲ ਜਿਹੜੀ ਵਿਅਕਤੀ ਦੀਆਂ ਇੱਛਾਵਾਂ ਅਧੂਰੀਆਂ ਰਹਿ ਗਈਆਂ ਸਨ, ਉਹ ਸਾਰੀਆਂ ਇਛਾਵਾਂ ਨਵੇਂ ਸਾਲ ਦੇ ਵਿੱਚ ਪੂਰੀਆਂ ਹੋ ਜਾਣ ਇਸ ਕਰਕੇ ਹਰ ਵਿਅਕਤੀ ਨੂੰ ਨਵੇਂ ਸਾਲ ਦਾ ਇੰਤਜ਼ਾਰ ਰਹਿੰਦਾ ਹੈ।

ਦੇਸ਼ ਦੇ ਮੰਨੇ ਪ੍ਰਮੰਨੇ ਵਾਸਤੂ ਸ਼ਾਸਤਰ ਵਿਸ਼ੇਸ਼ਗ ਪੰਡਿਤ ਅਰੁਣ ਕੁਮਾਰ ਮਿਸ਼ਰਾ ਜੀ ਨੇ ਆਉਣ ਵਾਲੇ 2023 ਦੇਵੀ ਦੀ ਸਟੀਕ ਭਵਿੱਖਬਾਣੀ ਕੀਤੀ ਹੈ। ਦੋਸਤੋ ਪੰਡਿਤ ਅਰੁਣ ਕੁਮਾਰ ਦੁਆਰਾ ਦੱਸੀ ਗਈ ਭਵਿਖਬਾਣੀ ਦੇ ਦੁਆਰਾ ਜਾਣਦੇ ਹਾਂ ਕਿ ਸਾਲ 2023 ਦੇ ਵਿੱਚ ਸਾਰੀ ਰਾਸ਼ੀਆਂ ਦੀ ਆਰਥਿਕ ਸਥਿਤੀ ਕਿਹੋ ਜਿਹੀ ਰਹਿਣ ਵਾਲੀ ਹੈ। ਸਭ ਤੋਂ ਪਹਿਲਾਂ ਮੇਸ਼ ਰਾਸ਼ੀ ਦੀ ਗੱਲ ਕਰਦੇ ਹਾਂ ।ਪੂਰੇ ਸਾਲ ਵਿੱਚ ਮੇਸ਼ ਰਾਸ਼ੀ ਦੇ ਜਾਤਕ ਦੀ ਵਿਤਨੀਯ ਸਥਿਰਤਾ ਬਣੀ ਰਹੇਗੀ। ਮਹੱਤਵਪੂਰਨ ਖਰਚਾ ਹੋਣ ਦੀ ਸੰਭਾਵਨਾ ਹੈ ਪਰ ਮੂਲ ਖਰੀਦਦਾਰੀ ਮਹੱਤਵਪੂਰਣ ਰਹੇਗੀ। ਅਪ੍ਰੈਲ ਦੇ ਮਹੀਨੇ ਵਿਚ ਲਾਭ ਹੋਣ ਦੀ ਸੰਭਾਵਨਾ ਹੈ। ਜੇਕਰ ਸਮਝਦਾਰੀ ਨਾਲ ਨਿਵੇਸ਼ ਕੀਤਾ ਜਾਵੇ ਤਾਂ ਪੈਸਾ ਆਵੇਗਾ। ਸਾਲ 2012 ਦੇ ਵਿੱਚ ਮੇਖ ਰਾਸ਼ੀ ਵਾਲਿਆਂ ਨੂੰ ਯਾਤਰਾਵਾਂ, ਉਪਹਾਰ ਮਨੋਰੰਜਨ ਵਰਗੇ ਕੰਮਾਂ ਦੇ ਵਿੱਚ ਬੇ ਫਜ਼ੂਲ ਖਰਚ ਵੀ ਕੀਤਾ ਜਾ ਸਕਦਾ ਹੈ।

ਹੁਣ ਵਿਰਿਸ਼ਭ ਰਾਸ਼ੀ ਦੀ ਗੱਲ ਕਰਦੇ ਹਾਂ। ਵਿਰੀਸ਼ਭਵ ਰਾਸ਼ੀ ਦੇ ਜਾਤਕ ਲਈ ਇਹ ਨਵਾਂ ਸਾਲ ਆ ਦ੍ਰਿਸ਼ਟੀ ਤੋਂ ਸਰਬਜਨਿਕ ਹੈ। ਇਸ ਸਾਲ ਬਹੁਤ ਸਾਰੇ ਅਵਸਰ ਪ੍ਰਾਪਤ ਹੋਣਗੇ। ਕਿਸੇ ਸ਼ੁੱਭ ਸਮਾਰੋਹ ਦੇ ਵਿੱਚ ਖਰਚਾ ਹੋ ਸਕਦਾ ਹੈ। ਸਮੇਂ ਦੇ ਨਾਲ ਨਾਲ ਤੁਸੀਂ ਆਪਣੀ ਕਿਸਮਤ ਅਤੇ ਧਨ ਦੇ ਵਿੱਚ ਚੰਗੀ ਸਥਿਤੀ ਦੇਖ ਪਾਉਗੇ। ਮਿਥੁਨ ਰਾਸ਼ੀ ਵਾਲਿਆਂ ਨੂੰ ਇਹ ਸਾਲ ਆਰਥਿਕ ਪੱਖੋਂ ਮਨਚਾਹਾ ਲਾਭ ਦੇਵੇਗਾ। ਸਾਡੇ ਵਿਵਸਾਏ ਦਾ ਸੁਆਮੀ ਬ੍ਹਹਸਪਤੀ ਸਾਲ 2023 ਦੇ ਵਿੱਚ ਤੁਹਾਡੇ ਕਰੀਅਰ ਭਾਵ ਦੇ ਵਿਚ ਅਗੋਚਰ ਕਰੇਗਾ। ਜਿਸ ਦੇ ਫਲਸਰੂਪ ਤੁਹਾਨੂੰ ਆਪਣੇ ਕਰੀਅਰ ਦੇ ਵਿੱਚ ਲਾਭ ਹੋਵੇਗਾ। ਅਸਟਮ ਭਾਅ ਵਿੱਚ ਸ਼ਨੀ ਹੋਣ ਦੇ ਕਾਰਨ ਤੁਹਾਨੂੰ ਥੋੜੇ ਯਤਨ ਕਰਨਾ ਹੋਵੇਗਾ।

ਕਰਕ ਰਾਸ਼ੀ ਵਾਲਿਆਂ ਦੇ ਲਈ ਆਰਥਿਕ ਦ੍ਰਿਸ਼ਟੀਕੋਣ ਤੋਂ ਇਹ ਸਾਲ ਸ਼ੁਭ ਰਹੇਗਾ। ਤੁਹਾਡੇ ਕੋਲ ਮਨਚਾਹੀ ਬਚਤ ਹੋਵੇਗੀ। ਇਸ ਸਾਲ ਆਰਥਿਕ ਸਥਿਤੀ ਸੁਧਾਰਨ ਦਾ ਚੰਗਾ ਮੌਕਾ ਮਿਲੇਗਾ। ਕਰਕ ਰਾਸ਼ੀ ਦੇ ਜਾਤਕ ਸ਼ੁੱਭ ਪਰਿਵਾਰ ਆਯੋਜਨ ਵਿੱਚ ਕੁਝ ਖਰਚ ਕਰਨਗੇ। ਕਿਸੇ ਵੱਡੇ ਨਿਵੇਸ਼ ਕਰਨ ਦੇ ਲਈ ਇਹ ਸਮਾਂ ਅਨੂਕੂਲ ਹੈ।

ਸਿੰਘ ਰਾਸ਼ੀ ਵਾਲੇ ਲੋਕਾਂ ਦੇ ਲਈ ਇਹ ਸਾਲ ਆਰਥਿਕ ਪੱਖੋਂ ਬਹੁਤ ਜ਼ਿਆਦਾ ਸ਼ੁਭ ਰਹਿਣ ਵਾਲਾ ਹੈ। ਇਸ ਸਾਲ ਆਰਥਿਕ ਸਥਿਤੀ ਬਹੁਤ ਜ਼ਿਆਦਾ ਮਜ਼ਬੂਤ ਹੋਵੇਗੀ। ਆਮਦਨੀ ਵਿਚ ਵਾਧਾ ਹੋਵੇਗਾ। 6 ਅਪ੍ਰੈਲ ਤੋਂ ਬਾਅਦ ਸਮਾਂ ਬਹੁਤ ਚੰਗਾ ਰਹੇਗਾ। ਇਸ ਸਮੇਂ ਦੌਰਾਨ ਤੁਸੀ ਆਪਣੇ ਦੋਸਤਾ, ਭਾਗੀਦਾਰੀ ਦੇ ਮਾਮਲਿਆਂ ਤੋਂ ਧਨ ਅਰ ਜੀਤ ਕਰੋ ਗੇ।

ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਵੀ ਇਹ ਸਾਲ ਆਰਥਿਕ ਪੱਖੋਂ ਮਜ਼ਬੂਤੀ ਪ੍ਰਦਾਨ ਕਰੇਗਾ। ਇਹ ਸਾਲ ਤੁਹਾਨੂੰ ਕਈ ਤਰ੍ਹਾਂ ਨਾਲ ਆਰਥਿਕ ਵਿਕਾਸ ਦਵੇਗਾ। ਪਰਿਵਾਰ ਦੇ ਮੈਂਬਰਾਂ ਅਤੇ ਦੋਸਤਾਂ ਦੀ ਮਦਦ ਦੇ ਨਾਲ ਤੁਹਾਨੂੰ ਆਰਥਿਕ ਮਾਮਲਿਆਂ ਦੇ ਵਿਚ ਅੱਗੇ ਵਧਣ ਦਾ ਮੌਕਾ ਹਾਸਲ ਹੋਵੇਗਾ। ਇਸ ਦੌਰਾਨ ਤੁਹਾਡਾ ਖਰਚਾ ਘੱਟ ਹੋਵੇਗਾ ਅਤੇ ਆਮਦਨ ਦੇ ਨਵੇਂ ਸਾਧਨ ਖੁੱਲਣਗੇ। ਇਸ ਸਾਲ ਕੋਈ ਮਹਿੰਗੀ ਵਸਤੂ ਦੇ ਨਾਲ-ਨਾਲ ਸੁੱਖ-ਸਾਧਨ ਦੀ ਕੋਈ ਚੀਜ਼ ਖਰੀਦ ਸਕਦੇ ਹੋ। ਪੈਸਿਆਂ ਦਾ ਲੈਣ-ਦੇਣ ਕਰਦੇ ਸਮੇਂ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।

ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਆਰਥਿਕ ਪੱਖ ਮਜਬੂਤ ਹੋਣ ਵਾਲਾ ਹੈ। 2023 ਤੁਹਾਡੀ ਜ਼ਿੰਦਗੀ ਵਿਚ ਸਥਿਰਤਾ ਲੈ ਕੇ ਆਵੇਗਾ। ਤੁਹਾਨੂੰ ਆਪਣੀ ਆਰਥਿਕ ਸਥਿਤੀ ਦੇ ਮਾਮਲੇ ਵਿੱਚ ਸਤਰਕ ਰਹਿਣ ਦੀ ਜ਼ਰੂਰਤ ਹੈ। ਸਾਲ ਦੀ ਦੂਜੀ ਛਿਮਾਹੀ ਦੇ ਦੌਰਾਨ ਤੁਹਾਡੇ ਖਰਚੇ ਬਹੁਤ ਜ਼ਿਆਦਾ ਵਧਣਗੇ। ਇਸ ਕਰਕੇ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਅਤੇ ਆਪਣੇ ਖਰਚਿਆਂ ਤੇ ਨਿਯੰਤਰਣ ਰਖਣ ਦੀ ਲੋੜ ਹੈ। ਇਸ ਸਾਲ ਇਨਕਮ ਦਾ ਕੋਈ ਨਵਾਂ ਸਰੋਤ ਨਹੀਂ ਆਵੇਗਾ। ਕੁੱਲ ਮਿਲਾ ਕੇ ਇਸ ਸਾਲ ਤੁਹਾਨੂੰ ਆਪਣੇ ਖਰਚਿਆਂ ਉਤੇ ਵਿਸ਼ੇਸ਼ ਨਿਯੰਤਰਣ ਰਖਣ ਦੀ ਲੋੜ ਹੈ।

ਵਰਿਸ਼ੱਕ ਰਾਸ਼ੀ ਦੇ ਜਾਤਕਾਂ ਨੂੰ ਰਜਿਸਟਰੀ ਦੇ ਪੱਖੋਂ ਇਹ ਸਾਲ ਬਹੁਤ ਚੰਗਾ ਰਹਿਣ ਵਾਲਾ ਹੈ। ਇਹ ਸਾਲ ਇਨਕਮ ਵਿੱਚ ਵਾਧਾ ਹੋਵੇਗਾ। ਹੋ ਸਕਦਾ ਹੈ ਇਹ ਸਾਲ ਬਹੁਤ ਜ਼ਿਆਦਾ ਧਨ ਜੋੜਨ ਵਿੱਚ ਤੁਸੀਂ ਸਫਲਤਾ ਪ੍ਰਾਪਤ ਨਾ ਕਰ ਸਕੋ। ਸਿਹਤ ਸੰਬੰਧੀ ਮੁੱਦਿਆਂ ਤੇ ਤੁਹਾਨੂੰ ਖਰਚਾ ਕਰਨਾ ਪੈ ਸਕਦਾ ਹੈ। ਇਸ ਸਾਲ ਪਿੱਛਲੇ ਕਰਜ਼ੇ ਚੁਕਾਉਣ ਦਾ ਯਤਨ ਕਰ ਸਕਦੇ ਹੋ। ਤੁਹਾਡੇ ਲਈ income ਦੇ ਨਵੇਂ ਸਰੋਤ ਖੁੱਲ੍ਹਣਗੇ। ਇਸ ਸਾਲ ਸੰਪਤੀ ਖ਼ਰੀਦਣ ਦੀ ਸੰਭਾਵਨਾ ਘੱਟ ਹੈ। ਸਾਲ ਦੀ ਪਹਿਲੀ ਤਿਮਾਹੀ ਦੇ ਦੌਰਾਨ ਕੋਈ ਨਿਵੇਸ਼ ਕਰਨ ਤੋਂ ਬਚਣਾ ਹੈ। ਕਿਸੇ ਸ਼ੁੱਭ ਕੰਮ ਦੇ ਕਾਰਨ ਘਰ ਵਿੱਚ ਖਰਚਾ ਹੋ ਸਕਦਾ ਹੈ।

ਧਨੂ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲ ਆਰਥਿਕ ਪੱਖੋਂ ਮਿਸਰਿਤ ਹੋਵੇਗਾ। ਇਸ ਸਾਲ ਤੁਸੀ ਧਨ ਅਰਜਿਤ ਕਰਨ ਵਿਚ ਸਫ਼ਲ ਹੋ ਸਕਦੇ ਹੋ। ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਣ ਦੀ ਪੂਰੀ ਉਮੀਦ ਹੈ। ਇਸ ਦੇ ਨਾਲ ਹੀ ਕਿਸੇ ਪਰਿਵਾਰਿਕ ਆਯੋਜਨ ਦੇ ਵਿੱਚ ਬਹੁਤ ਸਾਰਾ ਧਨ ਖਰਚ ਕਰਨਾ ਪੈ ਸਕਦਾ ਹੈ।

ਮਕਰ ਰਾਸ਼ੀ ਦੇ ਜਾਤਕ ਇਸ ਸਾਲ ਆਪਣੇ ਆਪ ਨੂੰ ਧਨ ਪੱਖੋਂ ਸੁਰੱਖਿਅਤ ਮਹਿਸੂਸ ਕਰੋਗੇ। ਹਾਲਾਂਕਿ ਇਸ ਸਾਲ ਖ਼ਰਚੇ ਵਧ ਸਕਦੇ ਹਨ ਪਰ ਇਨਕਮ ਵਿੱਚ ਵਾਧਾ ਹੁੰਦਾ ਰਹੇਗਾ। ਤੁਹਾਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਸਾਲ ਤੁਸੀ ਪੈਸਿਆਂ ਨੂੰ ਫਜ਼ੂਲ ਦੀਆਂ ਚੀਜਾਂ ਵਿੱਚ ਨਾ ਖਰਚ ਕਰੋ। ਤੁਸੀਂ ਨਿਵੇਸ਼ ਕਰ ਸਕਦੇ ਹੋ ਇਹ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਹੋਵੇਗਾ। ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਨਵੇਂ ਇਨਕਮ ਦੇ ਸਰੋਤ ਲੱਭਣ ਦੇ ਵਿੱਚ ਸਫ਼ਲ ਰਹੋਗੇ ।ਇਸ ਸਮੇਂ ਦੌਰਾਨ ਕਈ ਮਹਿੰਗੀਆਂ ਚੀਜ਼ਾਂ ਨੂੰ ਵੀ ਖਰੀਦ ਸਕਦੇ ਹੋ।

ਕੁੰਭ ਰਾਸ਼ੀ ਦੇ ਜਾਤਕਾਂ ਦਾ ਆਰਥਿਕ ਜੀਵਨ ਸਾਲ 2023 ਦੇ ਵਿੱਚ ਚੰਗਾ ਰਹੇਗਾ। ਇਸ ਸਾਲ ਤੁਹਾਡੀ ਇਨਕਮ ਵਧੇਗੀ ਤੁਹਾਡੇ ਖਰਚੇ ਵੀ ਵਧਣਗੇ। ਸਾਲ 2023 ਦੇ ਵਿੱਚ ਤੁਸੀਂ ਆਪਣੀ ਮਰਜ਼ੀ ਅਨੁਸਾਰ ਧਨ ਜੋੜ ਸਕੋਗੇ। ਇਸ ਸਾਲ ਤੁਸੀ ਗਹਿਣੇ ਰਤਨਾਂ ਦੀ ਖ਼ਰੀਦਦਾਰੀ ਕਰ ਸਕਦੇ ਹੋ। ਇਸ ਸਾਲ ਧਾਰਮਿਕ ਅਤੇ ਪਰਿਵਾਰਿਕ ਆਯੋਜਨ ਦੇ ਵਿਚ ਤੁਹਾਡਾ ਧਨ ਖਰਚ ਹੋ ਸਕਦਾ ਹੈ।

ਮੀਨ ਰਾਸ਼ੀ ਦੇ ਜਾਤਕ ਵਾਲਿਆਂ ਦੇ ਲਈ ਸਾਲ 2023 ਆਰਥਿਕ ਪੱਖੋਂ ਬਹੁਤ ਜ਼ਿਆਦਾ ਚੰਗਾ ਰਹਿਣ ਵਾਲਾ ਹੈ। ਸਾਲ ਦੇ ਮੱਧ ਵਿਚਕਾਰ ਤੁਹਾਨੂੰ ਆਪਣੀ ਆਰਥਿਕ ਸਥਿਤੀ ਵਿੱਚ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ। ਇਸ ਦੌਰਾਨ ਤੁਹਾਡੀ ਇਨਕਮ ਵਧ ਸਕਦੀ ਹੈ। ਜੇਕਰ ਨਿਵੇਸ਼ ਵਿਚੋਂ ਕੋਈ ਮਾਮਲਾ ਚੱਲ ਰਿਹਾ ਹੈ ਤਾਂ ਫੈਸਲਾ ਤੁਹਾਡੇ ਹੱਕ ਵਿਚ ਆਵੇਗਾ। ਸਾਲ 2023 ਦੇ ਦੂਸਰੇ ਛਿਮਾਹੀ ਦੇ ਵਿੱਚ ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਤੁਹਾਡੀ ਆਰਥਿਕ ਸਥਿਤੀ ਵਿਚ ਵੀ ਸੁਧਾਰ ਹੋਵੇਗਾ।

Leave a Reply

Your email address will not be published. Required fields are marked *