ਰਾਤ ਵਿੱਚ ਇਹ ਪੌਧਾ ਲਗਾ ਲਓ ਸਵੇਰੇ ਤੱਕ ਪੂਰਾਨੇ ਤੋਂ ਪੂਰਾਨੇ ਦਾਦ , ਖਾਜ , ਖੁਰਕ ਗਾਇਬ ਮਿਲੇਗਾ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀ ਤੁਹਾਡੀ ਦਾਦ ਖਾਜ ਖੁਜਲੀ ਨੂੰ ਖ਼ਤਮ ਕਰਨ ਦਾ ਇੱਕ ਬਹੁਤ ਵਧੀਆ ਘਰੇਲੂ ਦੇਸੀ ਇਲਾਜ ਦਸਾਂਗੇ। ਦੋਸਤੋ ਅੱਜ ਅਸੀਂ ਤੁਹਾਨੂੰ ਇਕ ਇਹੋ ਜਿਹਾ ਘਰੇਲੂ ਦੇਸੀ ਇਲਾਜ ਦੱਸਾਂਗੇ ਜਿਸ ਨਾਲ ਤੁਹਾਡੀ ਦਾਦ ਖਾਜ ਖੁਜਲੀ ਬਿਲਕੁਲ ਠੀਕ ਹੋ ਜਾਵੇਗੀ ਅਤੇ ਦੁਬਾਰਾ ਕਦੇ ਵੀ ਨਹੀਂ ਹੋਵੇਗੀ। ਦਾਦ ਖਾਜ ਖੁਜਲੀ ਦੀ ਸਮੱਸਿਆ ਸਾਡੀ ਚਮੜੀ ਦੇ ਨਾਲ ਜੁੜੀ ਹੋਈ ਹੁੰਦੀ ਹੈ ।ਇਹਦੇ ਨਾਲ ਸਾਡੇ ਸਰੀਰ ਉੱਤੇ ਛੋਟੇ ਛੋਟੇ ਲਾਲ ਰੰਗ ਦੇ ਦਾਣੇ ਹੋ ਜਾਂਦੇ ਹਨ

ਅਤੇ ਪਸੀਨਾ ਆਉਣ ਤੇ ਸਾਡੀ ਚਮੜੀ ਤੇ ਉਨ੍ਹਾਂ ਦਾ ਨਾਂ ਉੱਤੇ ਕੁਝ ਵੀ ਹੁੰਦੀ ਹੈ ਅਤੇ ਕੁਝ ਵੀ ਕਰਨ ਦੇ ਨਾਲ ਇਨਫੈਕਸ਼ਨ ਵਧ ਜਾਂਦੀ ਹੈ। ਇਹ ਜਾਂ ਤਾਂ ਸਾਡੇ ਹੱਥਾਂ ਪੈਰਾਂ ਦੀਆਂ ਉਂਗਲੀਆਂ ਦੇ ਵਿਚਕਾਰ, ਸਾਡੀ ਗਰਦਨ ਤੇ ਸਾਡੇ ਚਿਹਰੇ ਤੇ ਜਿਆਦਾਤਰ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਹੋ ਜਿਹਾ ਦੇਸੀ ਘਰੇਲੂ ਇਲਾਜ ਦੱਸਣਗੇ ਜਿਸ ਨਾਲ ਤੁਸੀਂ ਦਾਦ ਖਾਜ ਖੁਜਲੀ ਤੋਂ ਛੁਟਕਾਰਾ ਪਾ ਲਵੋਗੇ।

ਦੋਸਤੋ ਇਸ ਘਰੇਲੂ ਦਵਾਈ ਨੂੰ ਬਣਾਉਣ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਨਿੰਮ ਦਾ ਤੇਲ ਲੈਣਾ ਹੈ ।ਇਹ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ। ਜਾਂ ਫਿਰ ਤੁਸੀਂ ਵੀ ਤੋਂ ਪੱਚੀ ਨਿੰਮ ਦੀਆਂ ਪੱਤੀਆਂ ਲੈ ਕੇ ਉਸ ਨੂੰ ਥੋੜੇ ਜਿਹੇ ਪਾਣੀ ਵਿੱਚ ਉਦੋਂ ਤੱਕ ਉਬਾਲੋ ਜਦੋਂ ਤੱਕ ਉਹ ਪਾਣੀ ਅੱਧਾ ਨਹੀਂ ਰਹਿ ਜਾਂਦਾ। ਨਿੰਮ ਸਾਡੇ ਚਮੜੀ ਸੰਬੰਧੀ ਰੋਗਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ।ਇਹ ਦਾਦ ਖਾਜ ਖੁਜਲੀ ਨੂੰ ਵੀ ਠੀਕ ਕਰਦੀ ਹੈ। ਫੰਗਲ ਇਨਫੈਕਸ਼ਨ ਵਰਗੀਆਂ ਬਿਮਾਰੀਆਂ ਲਈ ਇਸ ਦਾ ਬਹੁਤ ਜ਼ਿਆਦਾ ਪ੍ਰਯੋਗ ਕੀਤਾ ਜਾਂਦਾ ਹੈ।

ਦੋਸਤੋ ਦਵਾਈ ਨੂੰ ਬਣਾਉਣ ਦੇ ਲਈ ਅਗਲੀ ਜੀ ਤੁਸੀਂ ਐਲੋਵੀਰਾ ਜੈੱਲ ਲੈਣਾਂ ਹੈ। ਤੁਸੀਂ ਐਲੋਵੀਰਾ ਨੂੰ ਤੋੜ ਕੇ ਉਸ ਦਾ ਡੇਡ ਚੱਮਚ ਜੈੱਲ ਨੂੰ ਨਿਕਾਲ ਲਵੋ। ਦਾਦ ਖਾਜ ਖੁਜਲੀ ਹਮੇਸ਼ਾਂ ਖਾਰਿਸ ਦੇ ਨਾਲ ਵੱਧਦੀ ਹੈ। ਖਾਰਿਸ਼ ਨੂੰ ਠੀਕ ਕਰਨ ਲਈ ਐਲੋਵੀਰਾ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਹ ਤੁਹਾਡੀ ਚਮੜੀ ਨੂੰ ਮੋਆਇਸਰਾਈਜ ਕਰਦਾ ਹੈ। ਖੁਸ਼ਕੀ ਦੇ ਕਾਰਨ ਹੋਣ ਵਾਲੀ ਖੁਜ਼ਲੀ ਨੂੰ ਵੀ ਠੀਕ ਕਰਦਾ ਹੈ। ਉਸ ਤੋਂ ਬਾਅਦ ਅਗਲੀ ਚੀਜ ਤੁਸੀਂ ਕਪੂਰ ਲੈਣਾ ਹੈ।

ਕਪੂਰ ਜੋ ਕਿ ਪੂਜਾ ਲਈ ਪ੍ਯੋਗ ਕੀਤੀ ਜਾਂਦੀ ਹੈ। ਪਰ ਸਾਡੇ ਦਾਦਾ ਪੜਦਾਦਾ ਇਸ ਨੂੰ ਚਮੜੀ ਦੇ ਰੋਗਾਂ ਲਈ ਵੀ ਇਸਤੇਮਾਲ ਕਰਦੇ ਰਹੇ ਹਨ। ਇੱਕ ਕਪੂਰ ਦੀ ਟਿਕੀ ਨੂੰ ਚੰਗੀ ਤਰ੍ਹਾਂ ਪੀਸ ਕੇ ਐਲੋਵੀਰਾ ਜੈਲ ਦੇ ਵਿੱਚ ਮਿਕਸ ਕਰ ਦੇਣਾ ਹੈ। ਦੋਸਤੋ ਕਿਸੇ ਵੀ ਦਾਦ ਖਾਜ ਖੁਜਲੀ ਇਨਫੈਕਸ਼ਨ ਵਾਲੀ ਜਗ੍ਹਾ ਤੇ ਦਵਾਈ ਲਗਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਉਸ ਨੂੰ ਗਰਮ ਪਾਣੀ ਨਾਲ ਧੋਣਾ ਚਾਹੀਦਾ ਹੈ। ਪਾਣੀ ਨਾਲ ਫੰਗਲ ਇਨਫੈਕਸ਼ਨ ਵਧਾਉਣ ਵਾਲੇ ਕੀੜੇ ਜਾਂ ਬੈਕਟੀਰੀਆ ਸਾਫ ਹੋ ਜਾਂਦੇ ਹਨ

ਫਿਰ ਫੰਗਲ ਜਾਂ ਦਾਦ ਖਾਜ ਖੁਜਲੀ ਵਾਲੀ ਜਗ੍ਹਾ ਤੇ ਇਸ ਦਵਾਈ ਨੂੰ ਰੂੰ ਦੀ ਮਦਦ ਦੇ ਨਾਲ ਲਗਾਣਾ ਹੈ। ਇਸ ਨੂੰ ਲਗਾ ਕੇ ਚੰਗੀ ਤਰ੍ਹਾਂ ਸੁਕਣ ਦੇਣਾ ਹੈ ਉਸ ਤੋਂ ਬਾਅਦ ਫਿਰ ਗਰਮ ਪਾਣੀ ਦੇ ਨਾਲ ਧੋ ਲੈਣਾਂ ਹੈ। ਫਿਰ ਇਸ ਦੇ ਉੱਤੇ ਨਿੰਮ ਦਾ ਤੇਲ ਲਗਾਉਣਾ ਹੈ। ਨਿੰਮ ਦੇ ਤੇਲ ਵਿਚ ਦਾਦ ਖਾਜ ਖੁਜਲੀ ਦੀ ਇਨਫੈਕਸ਼ਨ ਨੂੰ ਖਤਮ ਕਰਨ ਦਾ ਬਹੁਤ ਵਧੀਆ ਗੁਣ ਹੁੰਦਾ ਹੈ। ਲਗਾਤਾਰ ਤਿੰਨ ਦਿਨ ਇਸ ਘਰੇਲੂ ਦੇਸੀ ਦਵਾਈ ਦਾ ਉਪਯੋਗ ਕਰਨ ਦੇ ਨਾਲ ਤੁਹਾਡੀ ਦਾਦ ਖਾਜ ਖੁਜਲੀ ਇਨਫੈਕਸ਼ਨ ਦੇ ਵਿਚ ਬਹੁਤ ਜ਼ਿਆਦਾ ਫ਼ਰਕ ਪੈ ਜਾਵੇਗਾ।

Leave a Reply

Your email address will not be published. Required fields are marked *