ਚਿੱਟੇ ਵਾਲਾ ਨੂੰ ਕਾਲਾ ਬਣਾਵੇ, ਤੇਲ ਵਿੱਚ ਬਸ ਇਕ ਚੀਜ ਮਿਲਾ ਕੇ ਲਗਾਓ।

ਸਤਿ ਸ੍ਰੀ ਅਕਾਲ ਦੋਸਤੋ।

ਦੋਸਤੋ ਚਿੱਟੇ ਵਾਲਾਂ ਲਈ ਤੁਸੀਂ ਬਹੁਤ ਉਪਾਏ ਕੀਤੇ ਹੋਣਗੇ ,ਪਰ ਅੱਜ ਅਸੀਂ ਤੁਹਾਨੂੰ ਬਹੁਤ ਵਧੀਆ ਦੇਸੀ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ। ਇਸ ਨੂੰ ਲਗਾਉਣ ਨਾਲ ਤੁਹਾਡੇ ਸਾਰੇ ਹੀ ਚਿੱਟੇ ਵਾਲ ਕਾਲੇ ਹੋ ਜਾਣਗੇ ਅਤੇ ਜੜ੍ਹ ਤੋਂ ਵੀ ਕਾਲੇ ਹੋਣੇ ਸ਼ੁਰੂ ਹੋ ਜਾਣਗੇ। ਇਸ ਨੂੰ ਬਣ੍ਹਾਉਣਾ ਵੀ ਬਹੁਤ ਆਸਾਨ ਹੈ ।ਤੁਸੀਂ ਇਸ ਨੂੰ ਆਸਾਨੀ ਨਾਲ ਘਰ ਵਿੱਚ ਹੀ ਬਣਾ ਸਕਦੇ ਹੋ।

ਦੋਸਤੋ ਇਸ ਦੇਸੀ ਦਵਾਈ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲੀ ਚੀਜ਼ ਤੁਸੀ ਲੋਹੇ ਦੀ ਕੜਾਹੀ ਲੈਣੀ ਹੈ। ਲੋਹੇ ਦੀ ਕੜਾਹੀ ਨਾਲ ਤੁਹਾਡੇ ਵਾਲਾਂ ਵਿਚ ਬਹੁਤ ਜ਼ਿਆਦਾ ਚਮਕ ਆ ਜਾਵੇਗੀ। ਇਹ ਇਲਾਜ ਇੰਨਾ ਜ਼ਿਆਦਾ ਫਾਇਦੇਮੰਦ ਹੈ, ਇਹ ਤੁਹਾਡੇ ਸਾਰੇ ਵਾਲਾਂ ਨੂੰ ਕਾਲਾ ਕਰ ਦੇਵੇਗਾ। ਦੋਸਤੰ ਲੋਕ ਅਪਣੇ ਚਿੱਟੇ ਵਾਲਾਂ ਤੋਂ ਪਰੇਸ਼ਾਨ ਹੋ ਕੇ ਉਸ ਨੂੰ ਰੰਗ ਕਰਵਾ ਲੈਂਦੇ ਹਨ। ਰੰਗ ਦੇ ਵਿੱਚ ਮਿਲਾਾਇਆ ਜਾਣ ਵਾਲਾ ਕੈਮੀਕਲ ਤੁਹਾਡੇ ਵਾਲਾਂ ਨੂੰ ਹੋਰ ਵੀ ਜ਼ਿਆਦਾ ਚਿੱਟਾ ਕਰ ਦਿੰਦਾ ਹੈ। ਦੋਸਤੋ ਚਿੱਟੇ ਵਾਲਾਂ ਦੇ ਕਾਰਨ ਸਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੋਂ ਤੱਕ ਕਿ ਕਈ ਵਾਰ ਅਸੀਂ ਘਰੋਂ ਬਾਹਰ ਨਿਕਲਣਾ ਵੀ ਬੰਦ ਕਰ ਦਿੰਦੇ ਹਾਂ ਤਾਂ ਕਿ ਲੋਕ ਸਾਡੇ ਚਿੱਟੇ ਵਾਲਾ ਦਾ ਮਜ਼ਾਕ ਨਾ ਉਡਾਣ।

ਦੋਸਤੋ ਸਰੋਂ ਦੇ ਤੇਲ ਨੂੰ ਲੋਹੇ ਦੀ ਕੜਾਹੀ ਵਿਚ ਇਕ ਦੋ ਮਿੰਟ ਗਰਮ ਕਰਨ ਤੋਂ ਬਾਅਦ, ਇਸ ਦੇ ਵਿੱਚ ਤਿੰਨ ਚੱਮਚ ਮੇਂਹਦੀ ਪਾਊਡਰ ਦੇ ਮਿਲਾ ਦੇਣੇ ਹਨ। ਅਸੀਂ ਇਹ ਦਵਾਈ ਇਕ ਮਹੀਨੇ ਲਈ ਬਣਾ ਰਿਹਾ ਇਸ ਕਰਕੇ ਇਸ ਦੇ ਵਿੱਚ ਤਿੰਨ ਚੱਮਚ ਮਹਿੰਦੀ ਪਾਊਡਰ ਮਿਲਾ ਰਹੇ ਹਾਂ ਤੁਸੀਂ ਚਾਹੋ ਤਾਂ ਜ਼ਿਆਦਾ ਵੀ ਮਿਲਾ ਸਕਦੇ ਹੋ। ਦੋਸਤੋ ਵਾਲਾਂ ਨੂੰ ਪ੍ਰਕਿਰਤਿਕ ਤੌਰ ਤੇ ਕਾਲਾ ਕਰਨ ਦਾ ਇਹ ਸਭ ਤੋਂ ਵਧੀਆ ਉਪਾਅ ਹੈ। ਦੋਸਤੋ ਤੁਸੀਂ ਤੇਲ ਦੇ ਵਿੱਚ ਮਹਿੰਦੀ ਨੂੰ ਚੰਗੀ ਤਰ੍ਹਾਂ ਮਿਲਾ ਦੇਣਾ ਹੈ। ਧਿਆਨ ਰਹੇ ਕਿ ਮਹਿੰਦੀ ਵਿੱਚ ਕੋਈ ਗੱਠ ਨਹੀਂ ਰਹਿਣੀ ਚਾਹੀਦੀ। ਇਸ ਦਵਾਈ ਨੂੰ ਬਣਾਉਣਾ ਬਹੁਤ ਹੀ ਜਿਆਦਾ ਆਸਾਨ ਹੈ। ਤੁਹਾਨੂੰ ਕੋਈ ਜ਼ਿਆਦਾ ਚੀਜ਼ਾਂ ਦੀ ਜ਼ਰੂਰਤ ਵੀ ਨਹੀਂ ਪੈਣੀ।

ਦੋਸਤ ਬਹੁਤ ਸਾਰੇ ਲੋਕਾਂ ਨੂੰ ਮਹਿੰਦੀ ਸੂਟ ਨਹੀਂ ਕਰਦੀ ।ਮਹਿੰਦੀ ਲਗਾਉਣ ਤੋਂ ਬਾਅਦ ਲੋਕਾਂ ਦੇ ਵਾਲ ਰੁਖੇ ਅਤੇ ਬੇਜਾਨ ਹੋ ਜਾਂਦੇ ਹਨ। ਪਰ ਇਸ ਦਵਾਈ ਦੇ ਵਿਚ ਅਸੀਂ ਮਹਿੰਦੀ ਨੂੰ ਤੇਲ ਦੇ ਵਿੱਚ ਮਿਕਸ ਕਰਕੇ ਲਗਾਇਆ ਹੈ। ਦੋ ਤਿੰਨ ਮਿੰਟ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੇਲ ਵਿੱਚੋਂ ਧੂੰਆਂ ਨਿਕਲਨ ਲੱਗ ਗਿਆ ਹੈ। ਉਸ ਤੋਂ ਬਾਅਦ ਅਸੀਂ ਗਿਆ ਇਸ ਨੂੰ ਬੰਦ ਕਰ ਦੇਵਾਂਗੇ ਅਤੇ ਇਸ ਨੂੰ ਠੰਡਾ ਹੋਣ ਲਈ ਰੱਖ ਦਵਾਂਗੇ। ਉਸ ਤੋ ਬਾਅਦ ਤੁਸੀਂ ਇਸ ਮਿਸ਼ਰਣ ਨੂੰ ਛਾਨਣੀ ਦੀ ਮਦਦ ਦੇ ਨਾਲ ਛਾਣ ਲਵੋ ਗੇ।

ਦੋਸਤੋ ਤੁਸੀਂ ਇਸ ਤਿਆਰ ਕੀਤੇ ਗਏ ਮਿਸ਼ਰਣ ਨੂੰ ਜਿਵੇਂ ਤੇਲ ਆਪਣੇ ਸਿਰ ਤੇ ਲਗਾਉਂਦੇ ਹੋ, ਉਸੇ ਤਰ੍ਹਾਂ ਇਸ ਤਿਆਰ ਕੀਤੀ ਗਈ ਮਹਿੰਦੀ ਨੂੰ ਵੀ ਆਪਣੇ ਵਾਲਾਂ ਦੀਆਂ ਜੜ੍ਹਾਂ ਤੇ ਲਗਾਣਾ ਹੈ। ਤੁਸੀਂ ਹਫਤੇ ਵਿਚ ਦੋ ਤੋਂ ਤਿੰਨ ਵਾਰ ਇਸ ਮਹਿੰਦੀ ਦਾ ਪ੍ਰਯੋਗ ਕਰ ਸਕਦੇ ਹੋ। ਤੁਸੀਂ ਰਾਤ ਵਿਚ ਇਸ ਨੂੰ ਲਗਾ ਕੇ, ਸਾਰੀ ਰਾਤ ਇਸੇ ਤਰ੍ਹਾਂ ਲੱਗਿਆ ਰਹਿਣ ਦੇਣਾ ਹੈ। ਉਸ ਤੋਂ ਬਾਅਦ ਅਗਲੇ ਦਿਨ ਤੁਸੀਂ ਸ਼ੈਂਪੂ ਦੇ ਨਾਲ ਆਪਣੇ ਵਾਲਾਂ ਨੂੰ ਧੋ ਲੈਣਾਂ ਹੈ। ਤੁਸੀਂ ਦੇਖੋਗੇ ਇਸ ਦੇ ਪ੍ਰਯੋਗ ਨਾਲ ਤੁਹਾਡੇ ਵਾਲ ਹੌਲੀ-ਹੌਲੀ ਕਾਲੇ ਹੋਣੇ ਸ਼ੁਰੂ ਹੋ ਜਾਣਗੇ।

ਇਸ ਤੇਲ ਨੂੰ ਬਣਾਉਣਾ ਵੀ ਬਹੁਤ ਜਿਆਦਾ ਆਸਾਨ ਹੈ ।ਤੁਸੀਂ ਆਸਾਨੀ ਦੇ ਨਾਲ ਇੱਕ ਦੋ ਮਹੀਨੇ ਲਈ ਇਸ ਨੂੰ ਬਣਾ ਸਕਦੇ ਹੋ। ਜਦੋਂ ਤੁਹਾਡੇ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਉਸ ਤੋਂ ਬਾਅਦ ਵੀ ਤੁਸੀਂ ਇਸ ਦਾ ਪ੍ਰਯੋਗ ਕਰਦੇ ਰਹਿਣਾ ਹੈ। ਜਿਹੜੇ ਲੋਕ ਹਾਲੇ ਘੱਟ ਉਮਰ ਦੇ ਹਨ ਅਤੇ ਉਨ੍ਹਾਂ ਦੇ ਵਾਲ ਚਿੱਟੇ ਨਹੀਂ ਵੀ ਹਨ, ਉਹ ਵੀ ਇਸ ਮਿਸ਼ਰਣ ਦਾ ਪ੍ਰਯੋਗ ਕਰ ਸਕਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਨ੍ਹਾਂ ਨੂੰ ਚਿੱਟੇ ਵਾਲਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

Leave a Reply

Your email address will not be published. Required fields are marked *