ਆਟੇ ਵਿੱਚ ਇਹ 3 ਚੀਜਾਂ ਪਾਕੇ ਬਣਾਓ ਰੋਟੀ ਮਾਂ ਲਕਸ਼ਮੀ ਕਰ ਦੇਵੇਗੀ ਪੈਸਿਆਂ ਦੀ ਵਰਖਾ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਟੇ ਦੇ ਵਿੱਚ ਕਿਹੜੀਆਂ ਤਿਨ ਚੀਜਾਂ ਮਿਲਾਕੇ ਬਣਾਉਣ ਦੇ ਨਾਲ ਮਾਤਾ ਲਕਸ਼ਮੀ ਧਨ ਦੀ ਵਰਖਾ ਕਰਦੀ ਹੈ।

ਦੋਸਤੋ ਇਹ ਗੱਲ ਸੱਚ ਹੈ ਕਿ ਅੱਜ ਦੇ ਸਮੇਂ ਵਿਚ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਪੈਸੇ ਦਾ ਮਹੱਤਵ ਕਿਸੇ ਵੀ ਇਨਸਾਨ ਤੋਂ ਛੁਪਿਆ ਨਹੀਂ ਹੈ। ਹਰ ਵਿਅਕਤੀ ਜ਼ਿੰਦਗੀ ਵਿੱਚ ਪੈਸਾ ਕਮਾਉਣ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਦਾ ਹੈ। ਪਰ ਕਰੋਨਾ ਵਾਇਰਸ ਦੇ ਕਾਰਨ ਲੋਕਾਂ ਦਾ ਕੰਮ ਧੰਦਾ ਬਿਲਕੁਲ ਠੱਪ ਹੋ ਗਿਆ ਹੈ ।ਲੋਕਾਂ ਦੇ ਜੀਵਨ ਵਿਚ ਪੈਸੇ ਦੀ ਬਹੁਤ ਜ਼ਿਆਦਾ ਤੰਗੀ ਆ ਗਈ ਹੈ। ਜਿਸ ਦੇ ਕਾਰਨ ਲੋਕਾਂ ਦੀ ਆਰਥਿਕ ਸਥਿਤੀ ਬਹੁਤ ਮੰਦੀ ਹੋ ਗਈ ਹੈ ਕਿਸੇ ਦੀ ਨੌਕਰੀ ਚਲੀ ਗਈ ਹੈ ,ਕਿਸੇ ਦਾ ਕੰਮ ਧੰਦਾ ਬਿਲਕੁਲ ਠੱਪ ਹੋ ਗਿਆ ਹੈ। ਜਿਸ ਦੇ ਕਾਰਨ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਪਾ ਰਹੀਆਂ ਹਨ।

ਦੋਸਤੋ ਵਾਸਤੂ ਸ਼ਾਸਤਰ ਦੇ ਵਿੱਚ ਕਈ ਇਹੋ ਜਿਹੇ ਉਪਾਅ ਦੱਸੇ ਗਏ ਹਨ ਜਿਨ੍ਹਾਂ ਨੂੰ ਕਰਨ ਦੇ ਨਾਲ ਧਨ ਸਬੰਧੀ ਪ੍ਰੇਸ਼ਾਨੀ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਉਪਾਅ ਦੇ ਲਈ ਤੁਹਾਨੂੰ ਘਰ ਵਿਚ ਬਣਾਉਣ ਵਾਲੀ ਰੋਟੀ ਦੇ ਲਈ ਇਸਤੇਮਾਲ ਕੀਤੀ ਜਾਣ ਵਾਲੀ ਚੀਜ਼ ਮਤਲਬ ਆਟੇ ਦਾ ਇਸਤੇਮਾਲ ਕਰਨਾ ਪਵੇਗਾ। ਆਟਾ ਸਿਰ ਰੋਟੀ ਬਣਾਉਣ ਦੇ ਹੀ ਕੰਮ ਨਹੀਂ ਆਉਂਦਾ ਇਸ ਦਾ ਇਸਤੇਮਾਲ ਤੁਸੀਂ ਆਪਣੀ ਚਿੰਤਾਵਾਂ ਨੂੰ ਦੂਰ ਕਰਨ ਲਈ ਵੀ ਕਰ ਸਕਦੇ ਹੋ।

ਦੋਸਤੋ ਵੀਰਵਾਰ ਦੇ ਦਿਨ ਜੇਕਰ ਤੁਸੀਂ ਆਟੇ ਦੇ ਵਿੱਚ ਹਲਦੀ ਮਿਲਾ ਕੇ ਗਊ ਮਾਤਾ ਨੂੰ ਖਵਾਉਂਦੇ ਹੋ ਤਾਂ, ਘਰ ਵਿੱਚੋਂ ਨਕਾਰਾਤਮਕ ਸ਼ਕਤੀ ਦੂਰ ਭੱਜਦੀ ਹੈ ਅਤੇ ਤੁਹਾਡਾ ਰੁਕਿਆ ਹੋਇਆ ਧਨ ਵੀ ਵਾਪਸ ਮਿਲਦਾ ਹੈ। ਜੇਕਰ ਤੁਹਾਡੇ ਘਰ ਵਿੱਚ ਪੈਸਾ ਨਹੀਂ ਦਿਖਦਾ ਹੈ ਤਾਂ ਉਹ ਵੀ ਇਸ ਉਪਾਅ ਦੇ ਨਾਲ ਟਿਕਣਾ ਸ਼ੁਰੂ ਹੋ ਜਾਵੇਗਾ।

ਦੋਸਤੋ ਜੇਕਰ ਤੁਸੀਂ ਆਟਾ ਚੱਕੀ ਵਿੱਚ ਪਿਸਵਾਂਦੇ ਹੋ ਤਾਂ ਇਸ ਦੇ ਲਈ ਸ਼ਨੀਵਾਰ ਦਾ ਦਿਨ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਚੱਕੀ ਵਿਚ ਆਟਾ ਪਿਸਵਾਉਣ ਤੋਂ ਪਹਿਲਾਂ ਤੁਸੀਂ ਕਣਕ ਦੇ ਵਿੱਚ ਸੌ ਗ੍ਰਾਮ ਚਨੇ, ਥੋੜੀ ਜਿਹੀ ਤੁਲਸੀ ਦੇ ਪੱਤੇ ਅਤੇ ਥੋੜ੍ਹਾ ਕੇਸਰ ਮਿਲਾ ਦਵੋ, ਅਤੇ ਫਿਰ ਸ਼ਨੀਵਾਰ ਦੇ ਦਿਨ ਚੱਕੀ ਵਿਚ ਜਾ ਕੇ ਆਟੇ ਨੂੰ ਕੀ ਪਿਸਵਾ ਲਵੋ। ਇਸ ਤਰ੍ਹਾਂ ਕਰਨ ਨਾਲ ਘਰ ਦੇ ਮੈਂਬਰਾਂ ਵਿੱਚ ਹੋਣ ਵਾਲੀ ਆਰਥਿਕ ਤੰਗੀ ਦੂਰ ਹੁੰਦੀ ਹੈ।।

ਦੋਸਤੋ ਆਟੇ ਦੇ ਵਿਚ ਥੋੜ੍ਹੀ ਚੀਨੀ ਮਿਲਾ ਕੇ ਹਰ ਰੋਜ਼ ਚਿੱਟੀਆਂ ਨੂੰ ਖਵਾਉਣ ਦੇ ਨਾਲ ਤੁਹਾਡੀ ਆਰਥਿਕਤਾ ਤੰਗੀ ਖਤਮ ਹੋਣ ਦੇ ਨਾਲ-ਨਾਲ ,ਜ਼ਿੰਦਗੀ ਦੀਆਂ ਹੋਰ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਜੀਵਨ ਵਿੱਚ ਰਾਹੂ ਤੇ ਕੇਤੂ ਦਾ ਦੁੱਸ਼ਟ ਪ੍ਰਭਾਵ ਤੋਂ ਵੀ ਮੁਕਤੀ ਮਿਲਦੀ ਹੈ।ਦੋਸਤੋਂ ਨੌਕਰੀ ਵਿੱਚ ਤਰੱਕੀ ਕਰਨ ਦੇ ਲਈ ਵੀਰਵਾਰ ਦੇ ਦਿਨ ਆਟੇ ਦੇ ਵਿਚ ਗੁੜ ਮਿਲਾ ਕੇ, ਜੇਕਰ ਤੁਸੀਂ ਗਾਂ ਨੂੰ ਖਵਾਉਂਦੇ ਹੋ ਤਾਂ ਤੁਹਾਡੀ ਨੌਕਰੀ ਵਿਚ ਤਰੱਕੀ ਮਿਲਦੀ ਹੈ, ਇਸਦੇ ਨਾਲ ਹੀ ਸੂਰਜ ਗ੍ਰਹਿ ਦੇ ਸ਼ੁਭ ਪ੍ਰਭਾਵ ਵੀ ਤੁਹਾਡੀ ਜ਼ਿੰਦਗੀ ਵਿੱਚ ਆਉਂਦੇ ਹਨ।

ਦੋਸਤੋ ਜੇਕਰ ਤੁਸੀਂ ਸ਼ਨੀਵਾਰ ਦੇ ਦਿਨ ਸਰੋਂ ਦਾ ਤੇਲ ਨਾਲ ਚੋਪੜੀ ਹੋਈ ਰੋਟੀ ਕਾਲੇ ਕੁੱਤੇ ਨੂੰ ਖਵਾਉਂਦੇ ਹੋ ਤਾਂ ਸ਼੍ਨੀ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਤੁਹਾਡੀ ਜ਼ਿੰਦਗੀ ਵਿਚੋਂ ਦੂਰ ਹੁੰਦੀਆਂ ਹਨ। ਇਸ ਨਾਲ ਕਰਜ਼ ਤੋਂ ਮੁਕਤੀ ਮਿਲਦੀ ਹੈ ਅਤੇ ਤੁਹਾਡੀ ਮਨੋਕਾਮਨਾ ਵੀ ਪੂਰੀਆਂ ਹੁੰਦੀਆਂ ਹਨ। ਇਹ ਉਪਾਏ ਨਜ਼ਰ ਉਤਾਰਨ ਲਈ ਵੀ ਕੀਤਾ ਜਾਂਦਾ ਹੈ ।ਇਹੀ ਚੁੰਨੀ ਹੋਈ ਰੋਟੀ ਤੁਸੀਂ ਜਿਸ ਵਿਅਕਤੀ ਨੂੰ ਨਜ਼ਰ ਲੱਗੀ ਹੋਈ ਹੈ, ਉਸ ਉਪਰੋ 7 ਵਾਰੀ ਵਾਰ ਕੇ ਕਾਲੇ ਕੁੱਤੇ ਨੂੰ ਖਵਾਉਦੇ ਹੋ ਤਾਂ, ਜਿਸ ਵਿਅਕਤੀ ਨੂੰ ਨਜ਼ਰ ਲੱਗੀ ਹੋਈ ਹੁੰਦੀ ਹੈ ਉਸਦੀ ਨਜ਼ਰ ਉਤਰ ਜਾਂਦੀ ਹੈ।

ਦੋਸਤੋ ਸ਼ਨੀਵਾਰ ਦੇ ਦਿਨ ਇੱਕ ਕਾਗਜ਼ ਦੇ ਟੁਕੜੇ ਤੇ ਰਾਮ ਨਾਮ ਲਿਖ ਕੇ ਉਸ ਨੂੰ ਆਟੇ ਵਿਚ ਗੁੰਨ ਕੇ, ਉਸ ਦੀ ਰੋਟੀ ਬਣਾ ਕੇ ਤੁਸੀਂ ਮੱਛੀਆਂ ਨੂੰ ਖਵਾਉਂਦੇ ਹੋ ਤਾਂ ਸ਼ਨੀ ਦੇ ਪ੍ਰਭਾਵ ਤੋਂ ਮੁਕਤੀ ਮਿਲਦੀ ਹੈ। ਇਸ ਤਰ੍ਹਾਂ ਕਰਨ ਨਾਲ ਜ਼ਿੰਦਗੀ ਵਿਚ ਪ੍ਰਗਤੀ ਦੇ ਰਸਤੇ ਵੀ ਖੁੱਲ ਜਾਂਦੇ ਹਨ। ਦੋਸਤੋ ਅੱਜ ਕੱਲ੍ਹ ਰਸੋਈ ਘਰ ਵਿੱਚ ਮਹਿਲਾਵਾਂ ਸਾਰਾ ਕੰਮ ਜਲਦੀ ਨਾਲ ਕਰ ਲੈਂਦੀਆਂ ਹਨ ਕਿਉਂਕਿ ਅੱਜ ਕਲ ਭੱਜ ਦੌੜ ਦੀ ਜ਼ਿੰਦਗੀ ਵਿਚ ਜ਼ਿਆਦਾ ਸਮਾਂ ਨਹੀਂ ਮਿਲਦਾ। ਇਸ ਕਰਕੇ ਘਰ ਦੀ ਮਹਿਲਾਵਾਂ ਬਹੁਤ ਸਾਰਾ ਆਟਾ ਗੁੰਨ ਕੇ ਰੱਖ ਲੈਂਦੀਆਂ ਹਨ। ਪਰ ਸ਼ਾਸਤਰ ਦੇ ਅਨੁਸਾਰ ਹਮੇਸ਼ਾ ਤਾਜ਼ਾ ਆਟਾ ਗੁੰਨਣਾ ਚਾਹੀਦਾ ਹੈ ।ਕਦੇ ਵੀ ਜ਼ਿਆਦਾ ਆਟਾ ਗੁੰਨ ਕੇ ਨਹੀਂ ਰੱਖਣਾ ਚਾਹੀਦਾ। ਇਹ ਸਾਡੀ ਸਿਹਤ ਲਈ ਵੀ ਚੰਗਾ ਨਹੀਂ ਹੁੰਦਾ।

ਅੱਧਾ ਘੰਟਾ ਪਹਿਲਾਂ ਤੁਸੀਂ ਆਟਾ ਗੁੰਨ ਸਕਦੇ ਹੋ ਪਰ ਜ਼ਿਆਦਾ ਸਮੇਂ ਤੋ ਗੁੰਨਿਆ ਹੋਇਆ ਆਟਾ ਨਕਾਰਾਤਮਕ ਸ਼ਕਤੀ ਪੈਦਾ ਕਰਦਾ ਹੈ। ਗੁੰਨਿਆ ਹੋਇਆ ਆਟਾ ਰੱਖ ਕੇ ਉਸਨੂੰ ਦੁਬਾਰਾ ਇਸਤੇਮਾਲ ਕਰਨਾ ਚੰਗਾ ਨਹੀਂ ਮੰਨਿਆ ਜਾਂਦਾ। ਇਸ ਨਾਲ ਘਰ ਵਿੱਚ ਲੜਾਈ ਝਗੜੇ ਦਾ ਮਾਹੌਲ ਬਣਿਆ ਰਹਿੰਦਾ ਹੈ। ਇਸ ਤਰਾਂ ਦਾ ਆਟਾ ਖਾਣ ਦੇ ਨਾਲ ਮਾਨਸਿਕ ਅਤੇ ਸ਼ਰੀਰਕ ਵਿਕਾਸ ਵਿਗੜਦਾ ਹੈ। ਆਟੇ ਵਿੱਚ ਥੋੜ੍ਹਾ ਦੁੱਧ ਮਿਲਾ ਕੇ ਗੁਨ੍ਹਣ ਦੇ ਨਾਲ ਸਕਾਰਾਤਮਕ ਊਰਜਾ ਪੈਦਾ ਹੁੰਦੀ ਹੈ। ਆਟੇ ਵਿੱਚ ਪਾਇਆ ਜਾਣ ਵਾਲਾ ਦੁੱਧ ਮਾਤਾ ਲਕਸ਼ਮੀ ਨੂੰ ਆਕਰਸ਼ਿਤ ਕਰਦਾ ਹੈ।

Leave a Reply

Your email address will not be published. Required fields are marked *