3 ਦਿਨ – ਕੋਲੇਸਟਰਾਲ ਜੜ ਤੋਂ ਖ਼ਤਮ | ਹਾਰਟ ਬਲਾਕੇਜ ਤੋਂ ਛੁਟਕਾਰਾ ਪਾਓ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਵਧੇ ਹੋਏ ਕੋਲੈਸਟਰੋਲ ਨੂੰ ਨਿਰੰਤਰ ਕਰਨ ਲਈ ਅਤੇ ਦਿਲ ਦੀ ਬਲੋਕੇਜ ਠੀਕ ਕਰਨ ਦਾ ਇਕ ਵਧੀਆ ਘਰੇਲੂ ਉਪਾਅ ਦੱਸਾਂਗੇ।

ਦੋਸਤੋ ਜੀਵਨਸ਼ੈਲੀ ਬਦਲਣ ਦੇ ਨਾਲ ਨਾਲ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੇ ਵਿਚੋਂ ਕੈਲਸਟੋਲ ਵੀ ਇੱਕ ਅਜਿਹੀ ਗੰਭੀਰ ਬੀਮਾਰੀ ਹੈ, ਜਿਸ ਦਾ ਸਿੱਧਾ ਸੰਬੰਧ ਸਾਡੇ ਦਿਲ ਨਾਲ ਜੁੜਿਆ ਹੁੰਦਾ ਹੈ। ਇਹ ਬਿਮਾਰੀ ਸ਼ਰੀਰ ਵਿੱਚ ਲੱਗਣ ਨਾਲ ਕਲੈਸਟਰੋਲ ਦੇ ਸਰੀਰ ਵਿੱਚ ਵੱਧਣ ਦੇ ਨਾਲ ਸਾਡੇ ਦਿਲ ਦੇ ਬਲੌਕ ਹੋਣ ਦਾ ਖਤਰਾ ਵੱਧ ਜਾਂਦਾ ਹੈ। ਕਲੋਸਟਰੋਲ ਦੀ ਵਧ ਰਹੀ ਮਾਤਰਾ ਨੂੰ ਕੰਟਰੋਲ ਕਰਨ ਦੇ ਲਈ ਅੱਜ ਅਸੀਂ ਤੁਹਾਡੇ ਲਈ ਇੱਕ ਦੇਸੀ ਇਲਾਜ ਲੈ ਕੇ ਆਏ ਹਾਂ। ਇਹ ਦੇਸੀ ਇਲਾਜ 7 ਦਿਨਾਂ ਦੇ ਅੰਦਰ ਤੁਹਾਡੇ ਵਧੇ ਹੋਏ ਕੋਲੈਸਟਰੋਲ ਨੂੰ ਸਮਾਨ ਮਾਤਰਾ ਵਿੱਚ ਲਿਆਏਗਾ।

ਇੱਥੇ ਇੱਕ ਗੱਲ ਧਿਆਨ ਰੱਖਣ ਯੋਗ ਹੈ ਕਿ ਕਦੀ ਵੀ ਕਲੈਸਟਰੋਲ ਦੀ ਬਿਮਾਰੀ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਦਾ। 70% ਕਲੈਸਟਰੋਲ ਦੀ ਮਾਤਰਾ ਦੀ ਲੀਵਰ ਤੇ ਨਿਰਭਰ ਕਰਦੀ ਹੈ ਅਤੇ 20 ਪ੍ਰਤੀਸ਼ਤ ਅਸੀਂ ਜਿਹੋ ਜਿਹਾ ਭੋਜਨ ਕਰਦੇ ਹਾਂ ਉਸ ਗੱਲ ਤੇ ਨਿਰਭਰ ਕਰਦਾ ਹੈ। ਸਰੀਰ ਵਿਚ ਵਧਿਆ ਹੋਇਆ ਕੋਲੈਸਟਰੋਲ ਨਸਾਂ ਦੀ ਬੀਮਾਰੀ ਅਤੇ ਦਿਲ ਸੰਬੰਧੀ ਬਿਮਾਰੀਆਂ ਲਈ ਸਮੱਸਿਆ ਬਣ ਜਾਂਦਾ ਹੈ। ਇਸ ਕਰਕੇ ਵਧੇ ਹੋਏ ਕੋਲੈਸਟ੍ਰਾਲ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਦੋਸਤੋ ਕਲੈਸਟਰੋਲ ਦੀ ਮਾਤਰਾ ਵਧਣ ਦਾ ਖ਼ਤਰਾ ਉਹਨਾਂ ਲੋਕਾਂ ਨੂੰ ਜ਼ਿਆਦਾ ਹੁੰਦਾ ਹੈ ਜਿਨ੍ਹਾਂ ਨੂੰ ਦਿਨ ਭਰ ਬੈਠ ਕੇ ਕੰਮ ਕਰਨਾ ਪੈਂਦਾ ਹੈ ਅਤੇ ਜਿਸ ਦੀ ਸਰੀਰਕ ਕਿਰਿਆ ਜ਼ਿਆਦਾ ਨਹੀਂ ਹੁੰਦੀ। ਦੋਸਤੋ ਇਸ ਦੇਸੀ ਦਵਾਈ ਨੂੰ ਬਣਾਉਣ ਦੇ ਲਈ ਤੁਹਾਨੂੰ ਸਾਬਤ ਧਨੀਆ ਦੇ ਬੀਜ ਲੈਣੇ ਹਨ ।ਸਾਬਤ ਧਨੀਆ ਦੇ ਬੀਜ ਤੁਹਾਨੂੰ ਆਸਾਨੀ ਨਾਲ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਮਿਲ਼ ਜਾਣਗੇ। ਸਾਬਤ ਧਨੀਏ ਦੇ ਬੀਜਾਂ ਵਿੱਚ ਤੁਹਾਡੇ ਕਲੈਸਟਰੋਲ ਅਤੇ ਸ਼ੂਗਰ ਨੂੰ ਨਿਰੰਤਰ ਕਰਨ ਦੇ ਗੁਣ ਪਾਇਆ ਜਾਂਦਾ ਹੈ। ਤੁਸੀਂ ਇਥੇ ਤਿੰਨ ਚਮਚ ਸਾਬਤ ਧਨੀਆ ਦੇ ਬੀਜ ਇੱਕ ਕੋਲੀ ਦੇ ਵਿੱਚ ਲੈ ਲੈਣੇ ਹਨ।

ਇਸ ਦਵਾਈ ਨੂੰ ਬਣਾਉਣ ਦੇ ਲਈ ਸਾਰੇ ਚੀਜ਼ਾਂ ਦੀ ਮਾਤਰਾ ਨੂੰ ਧਿਆਨ ਵਿੱਚ ਰੱਖਣਾ ਹੈ। ਦੋਸਤੋ ਅਗਲੀ ਚੀਜ਼ ਤੁਸੀਂ ਸਰ੍ਹੋਂ ਦੇ ਬੀਜ ਲੈਣੇ ਹਨ। ਤੁਸੀਂ ਡੇਢ ਚਮਚ ਸਰੋਂ ਦੇ ਬੀਜ ਇਸਦੇ ਵਿੱਚ ਮਿਕਸ ਕਰਨੇ ਹਨ। ਉਸ ਤੋਂ ਬਾਅਦ ਅਗਲੀ ਚੀਜ਼ ਤੁਸੀਂ ਸੌਂਫ ਲੈਣੀ ਹੈ। ਤੁਸੀਂ ਇੱਥੇ ਇਕ ਚੱਮਚ ਸੌਂਫ ਵੀ ਇਸ ਦੇ ਵਿੱਚ ਮਿਲਾ ਦੇਣੀ ਹੈ। ਉਸ ਤੋਂ ਬਾਅਦ ਅਗਲੀ ਚੀਜ ਤੁਸੀ ਹਲਦੀ ਲੈਣੀ ਹੈ ।ਇੱਕ ਰਿਸਰਚ ਦੇ ਮੁਤਾਬਿਕ ਪਾਇਆ ਗਿਆ ਹੈ ਕਿ ਸਰੀਰ ਵਿਚ ਵਧੇ ਹੋਏ ਕੋਲੈਸਟਰੋਲ ਨੂੰ ਘੱਟ ਕਰਨ ਵਿੱਚ ਹਲਦੀ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ। ਵਧੇ ਹੋਏ ਕੋਲੈਸਟਰੋਲ ਨੂੰ ਨਿਯੰਤਰਣ ਕਰਨ ਲਈ ਬਹੁਤ ਹਲਦੀ ਫਾਇਦੇਮੰਦ ਹੁੰਦੀ ਹੈ।

ਤੁਸੀ ਡੇੜ ਚਮਚ ਦੇ ਕਰੀਬ ਹਲਦੀ ਵੀ ਮਿਕਸ ਕਰ ਦੇਣੀ ਹੈ। ਉਸ ਤੋਂ ਬਾਅਦ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਇਸ ਇਕ ਮਿੱਕਸੀ ਦੇ ਵਿਚ ਪਾ ਲੈਣਾ ਹੈ। ਉਸਦੇ ਨਾਲ ਹੀ ਤੁਸੀਂ ਦਾਲਚੀਨੀ ਵੀ ਪਾਣੀ ਹੈ। ਕਲੈਸਟਰੋਲ ਅਤੇ ਸ਼ੂਗਰ ਨੂੰ ਕੰਟਰੋਲ ਕਰਨ ਲਈ ਦਾਲਚੀਨੀ ਬਹੁਤ ਫਾਇਦੇਮੰਦ ਹੁੰਦੀ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਕੇ ਇਕ ਪਾਊਡਰ ਤਿਆਰ ਕਰ ਲੈਣਾ ਹੈ। ਇਹ ਪਾਊਡਰ ਤੇ ਵਧਦੇ ਹੋਏ ਕਲੈਸਟਰੋਲ ਨੂੰ ਇੱਕ ਹਫ਼ਤੇ ਦੇ ਅੰਦਰ ਨਿਰੰਤਰ ਕਰ ਦੇਵੇਗਾ। ਪਾਊਡਰ ਨੂੰ ਸੇਵਨ ਕਰਨ ਦੇ ਨਾਲ ਨਾਲ ਤੁਸੀਂ ਮੌਸਮੀ ਫ਼ਲਾਂ ਦਾ ਵੀ ਸੇਵਨ ਕਰਨਾ ਹੈ।

ਦੋਸਤ ਪਾਊਡਰ ਦਾ ਸੇਵਨ ਕਰਨ ਦੇ ਨਾਲ ਨਾਲ ਤੁਸੀਂ ਸਵੇਰ ਦੇ ਸਮੇਂ 10 ਤੋਂ 15 ਮਿੰਟ ਦੌੜਨਾ ਵੀ ਹੈ ਅਤੇ ਤੁਸੀਂ ਬਾਹਰ ਦਾ ਤਲਿਆ ਹੋਇਆ ਫਾਸਟ ਫੂਡ ਅਤੇ ਚਿਕਨਾਈ ਵਾਲਾ ਭੋਜਨ ਤੋ ਪਰਹੇਜ ਕਰਨਾ ਹੈ। ਇਸ ਪਾਊਡਰ ਨੂੰ ਖਾਣ ਦੇ ਲਈ ਤੁਸੀਂ ਇਕ ਗਲਾਸ ਪਾਣੀ ਦੇ ਵਿਚ ਇਕ ਚਮਚ ਪਾਊਡਰ ਮਿਲਾ ਕੇ ਪੰਜ ਤੋਂ ਛੇ ਮਿੰਟ ਤੱਕ ਉਬਲਣਾ ਹੈ। ਫਿਰ ਇਸ ਨੂੰ ਠੰਡਾ ਕਰਕੇ ਛਾਣ ਕੇ ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਇਸ ਨੂੰ ਪੀਣਾ ਹੈ। ਤੁਸੀਂ ਹੌਲੀ ਹੌਲੀ ਸਿਪ ਸਿਪ ਕਰਕੇ ਇਸ ਨੂੰ ਪੀਣਾ ਹੈ। ਮਿਠਾਸ ਦੇ ਲਈ ਤੁਸੀਂ ਇਸਦੇ ਵਿਚ ਸ਼ਹਿਦ ਮਿਲਾ ਸਕਦੇ ਹੋ। ਲਗਾਤਾਰ 5 ਦਿਨ ਇਸ ਨੂੰ ਪੀਣ ਦੇ ਨਾਲ ਤੁਹਾਡਾ ਵਧੀਆ ਹੈ ਕਲੈਸਟਰੋਲ ਬਿਲਕੁਲ ਸਮਾਨਂ ਹੋ ਜਾਵੇਗਾ।

Leave a Reply

Your email address will not be published. Required fields are marked *