ਸਰਦੀਆਂ ਵਿੱਚ ਖਜੂਰ ਖਾਣ ਦੇ ਵੱਡੇ ਵੱਡੇ ਫਾਇਦੇ ਸੁਣਕੇ ਰਹਿ ਜਾਓਗੇ ਹੈਰਾਨ।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਬਦਲਦੇ ਮੌਸਮ ਦੇ ਨਾਲ ਲੋਕਾਂ ਦਾ ਖਾਣਾ-ਪੀਣਾ ਵੀ ਬਦਲ ਜਾਂਦਾ ਹੈ। ਅਲੱਗ-ਅਲੱਗ ਤਰ੍ਹਾਂ ਦੇ ਮੌਸਮ ਦੇ ਵਿੱਚ ਅਲਗ-ਅਲਗ ਤਰਾਂ ਦਾ ਖਾਣ ਪੀਣ ਫਾਇਦਾ ਕਰਦਾ ਹੈ।ਅੱਜ ਅਸੀਂ ਤੁਹਾਨੂੰ ਖਜੂਰ ਖਾਣ ਦੇ ਫਾਇਦਿਆਂ ਦੇ ਬਾਰੇ ਦੱਸਾਂਗੇ।

ਦੋਸਤੋ ਜੇਕਰ ਤੁਸੀਂ ਖਜੂਰ ਦਾ ਸੇਵਨ ਸਹੀ ਢੰਗ ਨਾਲ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਏਨੀ ਹੈ ਤਾਕਤ ਮਿਲ ਜਾਵੇਗੀ ਕਿ ਤੁਹਾਡੇ ਸਰੀਰ ਵਿਚੋਂ ਬਹੁਤ ਸਾਰੀਆਂ ਬੀਮਾਰੀਆਂ ਖ਼ਤਮ ਹੋ ਜਾਣਗੀਆਂ। ਜੇਕਰ ਤੁਹਾਨੂੰ ਬਹੁਤ ਜ਼ਿਆਦਾ ਕਮਜ਼ੋਰੀ ਆਲਸ ਥਕਾਨ ਮਹਿਸੂਸ ਹੁੰਦੀ ਹੈ, ਜੇਕਰ ਤੁਹਾਡੇ ਸਰੀਰ ਵਿੱਚ ਖ਼ੂਨ ਦੀ ਕਮੀ ਹੈ ਅਤੇ ਰਾਤ ਨੂੰ ਸੌਣ ਸਮੇਂ ਹੱਥਾਂ ਪੈਰਾਂ ਵਿੱਚ ਦਰਦ ਹੁੰਦਾ ਹੈ, ਜੋੜਾਂ ਵਿੱਚ ਦਰਦ ਹੁੰਦਾ ਹੈ ਜਾਂ ਫਿਰ ਤੁਹਾਡਾ ਚਿਹਰਾ ਮੁਰਝਾਇਆ ਹੋਇਆ ਨਜ਼ਰ ਆਉਂਦਾ ਹੈ ਤਾਂ ਤੁਹਾਨੂੰ ਖਜੂਰ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਦੋਸਤੋ ਖਜੂਰ ਵਿੱਚ ਆਇਰਨ ਪ੍ਰੋਟੀਨ ਪੋਟਾਸ਼ੀਅਮ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਦੇ ਵਿੱਚ ਐਂਟੀ ਏਜਿੰਗ ਗੁਣ ਪਾਏ ਜਾਂਦੇ ਹਨ। ਦੋਸਤੋ ਜੇਕਰ ਤੁਸੀਂ ਹੈ ਰੋਜ਼ ਤਿੰਨ ਚਾਰ ਖਜੂਰ ਖਾਉਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ। ਇਸ ਦਾ ਸੇਵਨ ਕਰਨ ਦੇ ਨਾਲ ਸਰੀਰ ਦੀਆਂ 90 ਪ੍ਰਤੀਸ਼ਤ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ।

ਦੋਸਤੋ ਪੁਰਾਣੇ ਸਮੇਂ ਵਿਚ ਜਦੋਂ ਵੀ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੁੰਦੀ ਸੀ ਤਾਂ ਭੁੱਜੇ ਹੋਏ ਛੋਲੇ ਅਤੇ ਖਜੂਰ ਦਾ ਸੇਵਨ ਕੀਤਾ ਜਾਂਦਾ ਸੀ। ਦੋਸਤੋ ਤੁਹਾਨੂੰ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਦੇ ਨਾਲ ਸ਼ਰੀਰ ਵਿੱਚ ਨਾਲ ਦੀ ਨਾਲ ਊਰਜਾ ਮਿਲ ਜਾਂਦੀ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਹਨਾਂ ਚੀਜ਼ਾਂ ਦਾ ਸੇਵਨ ਕਿਸ ਤਰ੍ਹਾਂ ਕਰਨਾ ਹੈ ਅਤੇ ਇਸ ਦੇ ਕੀ ਕੀ ਫਾਇਦੇ ਹਨ।

ਦੋਸਤੋ ਜੇਕਰ ਤੁਸੀਂ ਹਰ ਰੋਜ਼ ਸਵੇਰੇ ਨਾਸ਼ਤੇ ਦੇ ਵਿੱਚ ਖਜੂਰ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਪੂਰਾ ਦਿਨ ਆਲਸ, ਥਕਾਨ ਦੀ ਸਮੱਸਿਆ ਨਹੀਂ ਹੁੰਦੀ। ਜੇਕਰ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਰਹਿੰਦੀਆਂ ਹਨ ਤਾਂ ਤੁਹਾਨੂੰ ਭੁੱਜੇ ਹੋਏ ਛੋਲਿਆਂ ਦੇ ਨਾਲ ਖਜੂਰ ਮਿਕਸ ਕਰ ਕੇ ਖਾਣਾ ਚਾਹੀਦਾ ਹੈ। ਇਨ੍ਹਾਂ ਨੂੰ ਖਾਣ ਦੇ ਨਾਲ ਤੁਹਾਡਾ ਹਾਜ਼ਮਾ ਤੇਜ਼ ਹੁੰਦਾ ਹੈ। ਇਸ ਨਾਲ ਤੁਹਾਡੇ ਹਾਜ਼ਮੇ ਦੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਦੋਸਤੋ ਖਜੂਰ ਹਾਜ਼ਮੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਕਿ ਤੁਹਾਨੂੰ ਜ਼ਿੰਦਗੀ ਦੇ ਵਿਚ ਕਦੀ ਗੈਸ ਐਸੀਡਿਟੀ, ਅਤੇ ਬਦਹਜ਼ਮੀ ਦੀ ਸਮੱਸਿਆ ਨਹੀਂ ਹੁੰਦੀ।

ਦੋਸਤੋ ਜੇਕਰ ਤੁਹਾਡੀ ਅੱਖਾਂ ਦੀ ਨਜ਼ਰ ਕਮਜ਼ੋਰ ਹੋ ਗਈ ਹੈ ਤੁਹਾਡੀ ਯਾਦ-ਸ਼ਕਤੀ ਕਮਜ਼ੋਰ ਹੋ ਗਈ ਹੈ, ਤਾਂ ਵੀ ਤੁਹਾਨੂੰ ਸਵੇਰੇ ਨਾਸ਼ਤੇ ਦੇ ਵਿਚ ਖਜੂਰ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਤੁਹਾਡੀ ਇਹ ਸਮੱਸਿਇਵਾ ਵੀ ਠੀਕ ਹੋ ਜਾਣਗੀਆਂ। ਸਤੋ ਜੇਕਰ ਤੁਸੀਂ ਕਸਰਤ ਕਰਦੇ ਹੋ ਅਤੇ ਕਸਰਤ ਕਰਦੇ ਸਮੇਂ ਤੁਹਾਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ, ਤਾਂ ਤੁਸੀਂ ਖਜੂਰ ਦਾ ਸੇਵਨ ਆਪਣੀ ਕਸਰਤ ਕਰਨ ਤੋਂ ਅੱਧਾ ਘੰਟਾ ਪਹਿਲਾਂ ਕਰ ਸਕਦੇ ਹੋ ।

ਤੁਹਾਨੂੰ ਕਸਰਤ ਕਰਨ ਵਿਚ ਊਰਜਾ ਮਿਲ ਜਾਵੇਗੀ। ਦੋਸਤੋ ਜੇਕਰ ਤੁਹਾਡੇ ਸ਼ਰੀਰ ਵਿਚ ਖੂਨ ਦੀ ਕਮੀ ਹੈ ਤਾਂ ਤੁਸੀਂ ਹਰ ਰੋਜ਼ ਸਵੇਰੇ ਇਕ ਮੁੱਠੀ ਛੋਲਿਆ ਦੇ ਨਾਲ ਤਿੰਨ-ਚਾਰ ਖਜੂਰ ਖਾ ਕੇ, ਉਪਰ ਦੀ ਇੱਕ ਗਲਾਸ ਗਰਮ ਦੁੱਧ ਪੀ ਲਵੋ ਇਸ ਨਾਲ ਤੁਹਾਡੇ ਸਰੀਰ ਵਿੱਚ ਖ਼ੂਨ ਦੀ ਕਮੀ ਬਹੁਤ ਜਲਦੀ ਪੂਰੀ ਹੋ ਜਾਂਦੀ ਹੈ। ਜੇਕਰ ਤੁਹਾਡਾ ਵਜਨ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਤਾਂ ਤੁਸੀਂ ਦੁੱਧ ਦੀ ਜਗ੍ਹਾ ਤੇ ਗਰਮ ਪਾਣੀ ਦਾ ਇਸਤੇਮਾਲ ਕਰ ਸਕਦੇ ਹੋ।

ਦੋਸਤੋ ਜੇਕਰ ਤੁਸੀ ਇਨ੍ਹਾਂ ਦੋਨਾਂ ਚੀਜ਼ਾਂ ਦਾ ਸੇਵਨ ਸਵੇਰੇ ਖਾਲੀ ਪੇਟ ਨਹੀਂ ਕਰ ਸਕਦੇ ਤਾਂ ਤੁਸੀਂ ਇਨ੍ਹਾਂ ਦਾ ਸੇਵਨ ਸ਼ਾਮ ਨੂੰ 4 ਤੋਂ 5 ਵਜੇ ਦੇ ਵਿਚਕਾਰ ਵੀ ਕਰ ਸਕਦੇ ਹੋ। ਇਨ੍ਹਾਂ ਦੋਨਾਂ ਚੀਜ਼ਾਂ ਦਾ ਸੇਵਨ ਕਰਨ ਤੋਂ ਬਾਅਦ ਉੱਪਰ ਇਕ ਗਲਾਸ ਦੁੱਧ ਪੀ ਲਵੋ ਤੁਹਾਡੇ ਸਰੀਰ ਨੂੰ ਦੋ ਗੁਣਾਂ ਜ਼ਿਆਦਾ ਫਾਇਦਾ ਮਿਲੇਗਾ। ਦੋਸਤੋ ਇਹ ਸੀ ਖਜੂਰ ਖਾਣ ਦੇ ਬਹੁਤ ਸਾਰੇ ਫ਼ਾਇਦੇ। ਉਮੀਦ ਕਰਦੇ ਹਾਂ ਤੁਹਾਡੇ ਲਈ ਇਹ ਜਾਣਕਾਰੀ ਫਾਇਦੇਮੰਦ ਹੋਵੇਗੀ।

Leave a Reply

Your email address will not be published. Required fields are marked *