ਮਨਮਾਨੇ ਸਥਾਨ ਉੱਤੇ ਟਰਾਂਸਫਰ ਅਤੇ ਉੱਚ ਅਧਿਕਾਰੀ ਨੂੰ ਆਪਣੇ ਵਸ ਵਿੱਚ ਕਰਣ ਦੇ ਉਪਾਅ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਸਰਕਾਰੀ ਨੌਕਰੀ ਪ੍ਰਾਪਤ ਕਰਨਾ, ਆਪਣੀ ਮਨ-ਪਸੰਦ ਜਗ੍ਹਾ ਤੇ ਟਰਾਂਸਫਰ ਕਰਨਾ, ਆਪਣੇ ਉੱਚ-ਅਧਿਕਾਰੀ ਨੂੰ ਆਪਣੇ ਅਧੀਨ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਕੁੱਝ ਚਮਤਕਾਰੀ ਟੋਟਕੇ ਬਾਰੇ ਦੱਸਾਂਗੇ। ਦੋਸਤੋ ਇਹ ਟੋਟਕੇ ਲਾਲ ਕਿਤਾਬ ਵਿੱਚੋਂ ਲਏ ਗਏ ਹਨ। ਦੋਸਤੋ ਕਈ ਵਾਰ ਇਹੋ ਹੁੰਦਾ ਹੈ ਕਿ ਕੋਈ ਵਿਅਕਤੀ ਆਪਣੀ ਯੋਗਤਾ ਦੇ ਅਨੁਸਾਰ ਬਿਲਕੁਲ ਸਹੀ ਹੁੰਦਾ ਹੈ, ਉਹ ਅਪਣਾ ਇੰਟਰਵਿਊ ਵੀ ਵਧੀਆ ਦੇ ਦਿੰਦਾ ਹੈ ਪਰ ਫਿਰ ਵੀ ਉਸ ਨੂੰ ਨੌਕਰੀ ਨਹੀਂ ਮਿਲ ਪਾਉਂਦੀ। ਉਹ ਵਿਅਕਤੀ ਪੂਰੇ ਤੌਰ ਤੇ ਸਿੱਖਿਅਤ ਵੀ ਹੁੰਦਾ ਹੈ ਫਿਰ ਵੀ ਉਹ ਨਿਰਾਸ਼ ਹੋ ਜਾਂਦਾ ਹੈ।

ਜਿਹੜੇ ਲੋਕ ਸਿੱਖਿਅਤ ਅਤੇ ਬੇਰੁਜ਼ਗਾਰ ਹਨ ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਉਪਾਅ ਦੱਸਣ ਲੱਗੇ ਹਾਂ ਜੋ ਕਿ ਤੁਸੀਂ ਸ਼ੁਕਲ ਪਖਸ਼ ਦੇ ਮੰਗਲਵਾਰ ਨੂੰ ਸ਼ੁਰੂ ਕਰਨੇ ਹਨ। ਦੋਸਤੋ ਹੁਣ ਮੰਗਲਵਾਰ ਦੀ ਸਵੇਰ ਨੂੰ ਇਸ਼ਨਾਨ ਕਰ ਕੇ ਇੱਕ ਲੋਟੇ ਵਿਚ ਜਲ ਲੈਕੇ, ਦੋ ਅੱਗਰਬੱਤੀ ,5 ਪਤਾਸੇ ਲੈ ਕੇ, ਬਰਗਦ ਦੇ ਪੇੜ ਕੋਲ ਜਾ ਕੇ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਇਹ ਜਲ ਬਰਗਦ ਦੀ ਜੜ੍ਹ ਵਿਚ ਚੜਾ ਦੇਣਾ ਹੈ। ਅਗਰਬੱਤੀ ਜਲਾ ਕੇ ਅਗਰਬੱਤੀ ਨੂੰ ਉਸੇ ਜਗ੍ਹਾ ਤੇ ਲਗਾ ਦੇਣਾ ਹੈ। ਪਤਾਸੇ ਵੀ ਚੜਾ ਦੇਣੇ ਹਨ।ਬਰਗਦ ਦਾ ਇੱਕ ਪੱਤਾ ਤੋੜ ਕੇ ਘਰ ਲਿਆਉਣਾ ਹੈ।

ਘਰ ਆ ਕੇ ਬਰਗਦ ਦੇ ਪੱਤੇ ਤੇ ਜਲ ਛਿੜਕ ਕੇ ਪੱਤੇ ਉੱਤੇ ਲਾਲ ਚੰਦਨ ਨਾਲ ਓਮ ਹਨਖਮਤੇ ਨਮਹ, ਲਿਖ ਦੇਣਾਂ ਹੈ। ਉਸ ਤੋਂ ਬਾਅਦ ਹਨੁਮਾਨ ਜੀ ਦੀ ਮੂਰਤੀ ਦੇ ਅੱਗੇ ਸ਼ੁੱਧ ਦੇਸੀ ਘਿਉ ਦਾ ਦੀਵਾ ਜਗਾ ਦੇਣਾ ਹੈ। ਉਹਨਾਂ ਅੱਗੇ ਅਗਰਬੱਤੀ ਜਗਾਉਣ ਹੈ ਜੋ ਬਰਗਦ ਦੇ ਪੱਤੇ ਲੈਕੇ ਉਨ੍ਹਾਂ ਦੇ ਉਪਰ ਦੋ ਲੌਂਗ ਰੱਖ ਦੇਣੀ ਹੈ। ਫਿਰ 108 ਵਾਰੀ ਇਹ ਮੰਤਰ ਓਮ ਪੀਰ ਬਜਰੰਗੀ, ਰਾਮ ਲਖਨ ਕੇ ਸੰਗੀ ਜਹਾ ਜਹਾ ਜਾਏ, ਫਤਹਿ ਕੇ ਡੰਕੇ ਬਜਾਏ ਦਾ ਜਾਪ ਕਰਨਾ ਹੈ। ਉਸ ਤੋਂ ਬਾਅਦ ਲੋਂਗ ਨੂੰ ਲਾਲ ਕੱਪੜੇ ਵਿਚ ਲਪੇਟ ਕੇ ਰੱਖ ਦੇਣਾ ਹੈ।

ਉਸ ਪੱਤੇ ਨੂੰ ਹਨੁਮਾਨ ਜੀ ਦੇ ਮੰਦਰ ਵਿਚ ਜਾ ਕੇ ਹਨੁਮਾਨ ਜੀ ਦੇ ਚਰਨਾਂ ਵਿੱਚ ਚੜ੍ਹਾ ਦੇਣਾ ਹੈ। ਇਸ ਤਰ੍ਹਾਂ ਤੁਸੀਂ ਲਗਾਤਾਰ 11 ਮੰਗਲਵਾਰ ਕਰਨਾ ਹੈ। ਸਾਰੀਆਂ ਲੌਂਗਾਂ ਨੂੰ ਤੁਸੀਂ ਇਕੱਠੀਆਂ ਕਰ ਲੈਂਣੀਆਂ ਹਨ। ਜਦੋਂ ਤੁਸੀਂ ਨੌਕਰੀ ਤੇ ਜਾਣ ਲਵੋਗੇ ਤਾਂ ਤੁਸੀਂ ਫਿਰ ਤੋਂ 21 ਵਾਰ ਇਸ ਮੰਤਰ ਦਾ ਜਾਪ ਕਰਨਾ ਹੈ। ਇੰਟਰਵੀਊ ਤੇ ਜਾਣ ਤੋਂ ਪਹਿਲਾਂ ਇਕ ਲੌਂਗ ਨੂੰ ਖਾ ਲੈਣਾਂ ਹੈ। ਇਸ ਤਰ੍ਹਾਂ ਤੁਹਾਨੂੰ ਤੁਹਾਡੇ ਕੰਮ ਵਿੱਚ ਸਫਲਤਾ ਜਰੂਰ ਮਿਲੇਗੀ। ਇਹ ਬਹੁਤ ਹੀ ਚਮਤਕਾਰੀ ਉਪਾਏ ਹੈਂ। ਦੋਸਤੋ ਜੇਕਰ ਇੰਟਰਵਿਊ ਅਤੇ ਨੌਕਰੀ ਵਿੱਚ ਬਾਰ ਬਾਰ ਅਸਫ਼ਲਤਾ ਮਿਲਦੀ ਹੈ, ਉਸ ਨੂੰ ਸ਼ਿਵ ਭੂਵਨੇਸਵਰੀ ਯੰਤਰਮ ਕਿਸੇ ਡੋਰੀ ਵਿਚ ਬੰਨ੍ਹ ਕੇ ਆਪਣੇ ਗਲੇ ਵਿੱਚ ਪਾ ਲੈਣਾ ਚਾਹੀਦਾ ਹੈ।

ਇਸ ਨਾਲ ਤੁਹਾਨੂੰ ਨਾਲ ਦੀ ਨਾਲ ਸਫ਼ਲਤਾ ਮਿਲ ਜਾਂਦੀ ਹੈ। ਨੌਕਰੀ ਇੰਟਰਵਿਊ ਤੇ ਜਾਣ ਤੋਂ ਪਹਿਲਾਂ ਬੁਧਵਾਰ ਦੇ ਦਿਨ 9,ਕੇਲੇ। ਨੂੰ ਮੰਦਰਾਂ ਦੇ ਵਿਚ ਚੜਾ ਦੇਣੇ ਚਾਹੀਦੇ ਹਨ। ਹਰ ਇੱਕ ਕੇਲੇ ਨੂੰ ਹਰ ਇਕ ਮੰਦਿਰ ਦੇ ਵਿੱਚ 9 ਸਾਲ ਦੇ ਲੜਕੇ ਨੂੰ ਦੇ ਦੇਣਾ ਚਾਹੀਦਾ ਹੈ। ਇਹ ਕਰਨ ਲਈ ਤੁਹਾਨੂੰ ਇਕਿਆਸੀ ਕੇਲੇ ਖਰੀਦਣੇ ਪੈਣਗੇ। ਇਸ ਦਾ ਮੁਲਾਂਕ 9 ਬਣਦਾ ਹੈ। ਇਸ ਨਾਲ ਤੁਹਾਡੀ ਕਿਸਮਤ ਦੇ ਮਾਲਕ ਬ੍ਹਹਸਪਤੀ ਖੁਸ਼ ਹੋ ਜਾਂਦੇ ਹਨ। ਇਸ ਨਾਲ ਤੁਹਾਨੂੰ ਨੌਕਰੀ ਵਿੱਚ ਨਾਲ ਦੀ ਨਾਲ ਸਫਲਤਾ ਮਿਲ ਜਾਂਦੀ ਹੈ। ਦੋਸਤੋ ਸੋਮਵਾਰ ਦੇ ਦਿਨ ਬੇਲ ਪੱਤਰ ਰੁਖ ਦੇ ਕੋਲ ਜਾਕੇ ਇੱਕ ਘਿਉ ਦਾ ਦੀਪਕ ਜਗਾਉਣਾ ਚਾਹੀਦਾ ਹੈ।

ਇਕ ਅਗਰਬੱਤੀ ਜਗਾ ਦੇਣੀ ਚਾਹੀਦੀ ਹੈ। ਨੌਕਰੀ ਪ੍ਰਾਪਤ ਕਰਨ ਲਈ ਬੇਲ ਪੱਤਰ ਦੇ ਰੁੱਖ ਦੇ ਅੱਗੇ ਮਨ ਵਿੱਚ ਪ੍ਰਾਰਥਨਾ ਕਰਨੀ ਚਾਹੀਦੀ ਹੈ। ਉਸ ਬਾਅਦ ਵਾਪਸ ਘਰ ਆ ਜਾਣਾ ਚਾਹੀਦਾ ਹੈ ਸੋਮਵਾਰ ਤੋਂ ਆਰੰਭ ਕਰ ਕੇ ਇਹ ਲਗਾਤਾਰ 43 ਦਿਨ ਕਰਨਾ ਹੈ। ਇਸ ਨਾਲ ਨਾਲ ਦੀ ਨਾਲ ਤੁਹਾਡੀ ਨੌਕਰੀ ਲੱਗ ਜਾਂਦੀ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਜੇਕਰ ਤੁਸੀਂ ਆਪਣੀ ਮਨ-ਪਸੰਦ ਜਗ੍ਹਾ ਤੇ ਟਰਾਂਸਫਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀ ਇਹ ਉਪਾਅ ਕਰ ਸਕਦੇ ਹੋ। ਕਈ ਵਾਰ ਤੁਹਾਡੇ ਸੀਨੀਅਰ ਕਰਮਚਾਰੀ ਤੁਹਾਨੂੰ ਬਹੁਤ ਜ਼ਿਆਦਾ ਦੁਖੀ ਕਰਦੇ ਹਨ। ਉਹ ਤੁਹਾਡੇ ਤੇ ਰੋਕਬ ਪਾਉਂਦੇ ਹਨ।

ਉਨ੍ਹਾਂ ਦੀ ਡਾਟਣ ਦੀ ਆਦਤ ਬਣ ਜਾਂਦੀ ਹੈ। ਇਸ ਉਪਾਅ ਦੇ ਲਈ ਤੁਸੀਂ ਸ਼ੁੱਕਰਵਾਰ ਦੇ ਦਿਨ ਦਹੀ ਲੈ ਕੇ ਉਸ ਨੂੰ ਆਪਣੇ ਉੱਪਰੋਂ ਸੱਤ ਵਾਰੀ ਘੁੰਮਾ ਕੇ, ਦਹੀਂ ਬਾਅਦ ਦੇ ਸਮੇਂ ਆਪਣੇ ਮਨ ਵਿੱਚ ਪ੍ਰਾਰਥਨਾ ਕਰਨੀ ਚਾਹੀਦੀ ਹੈ ਚੰਦਰਮਾ ਦੇ ਅੱਗੇ, ਕਿ ਸਾਡਾ ਟਰਾਂਸਫਰ ਸਾਡੀ ਮਨਪਸੰਦ ਜਗਾ ਤੇ ਕਰਵਾ ਦੇਵੋ। ਉਸ ਦਹੀਂ ਨੂੰ ਸੂਰਜ ਉਗਣ ਤੋਂ ਪਹਿਲਾਂ ਕਿਸੇ ਚੁਰਾਹੇ ਤੇ ਰੱਖ ਆਉਣਾ ਚਾਹੀਦਾ ਹੈ। ਦੋਸਤੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਉਚ ਅਧਿਕਾਰੀ ਤੁਹਾਡੀ ਗੱਲ ਮੰਨਣ, ਤਾਂ ਸੱਤ ਹਲਦੀ ਦੀਆਂ ਗੱਠਾਂ 7 ਕਨੇਰ ਦੇ ਫੁੱਲ, ਪੀਲਾ ਚੰਦਨ ,ਸੱਤ ਕਪੂਰ ਦੀ ਟਿਕੀ ਲੈਣੀ ਹੈ।

ਸ਼ਨੀਵਾਰ ਦੇ ਦਿਨ ਇਸ ਸਾਰੀਆ ਚੀਜਾਂ ਨੂੰ ਪੀਲੇ ਕੱਪੜੇ ਵਿੱਚ ਬੰਨ ਕੇ, ਕਨੇਰ ਰੁੱਖ ਦੀ ਲੱਕੜੀ ਲੈ ਕੇ, ਉਸ ਹਲਦੀ ਦੇ ਵਿੱਚ ਡੁਬੋ ਕੇ ਰੀਮ ਲਿਖ ਦੇਣਾ ਹੈ। ਪੋਟਲੀ ਦੇ ਕੋਲ ਇਕ ਅਗਰਬੱਤੀ ਜਗਾ ਕੇ ਪ੍ਰਾਥਨਾ ਕਰਨੀ ਹੈ, ਹੇ ਮਾਤਾ ਇਸ ਉੱਚ ਅਧਿਕਾਰੀ ਨੂੰ ਮੇਰੀ ਮਰਜ਼ੀ ਨਾਲ ਚੱਲਣ ਲਈ ਮਜਬੂਰ ਕਰਦੇ ਦਵੋ। ਪ੍ਰਾਰਥਨਾ ਸਮੇਂ ਉਸ ਉੱਚ ਅਧਿਕਾਰੀ ਦਾ ਨਾਮ ਲੈਣਾ ਹੈ। ਉਸ ਤੋਂ ਬਾਅਦ ਇਸ ਪੋਟਲੀ ਨੂੰ ਆਪਣੇ ਕੰਮ ਵਾਲੀ ਥਾਂ ਤੇ ਉੱਤਰ ਪੂਰਬ ਦਿਸ਼ਾ ਵਿੱਚ ਛੁਪਾ ਕੇ ਰੱਖ ਦੇਣਾ ਹੈ। ਤੁਸੀਂ ਦੇਖੋਗੇ ਜਿਹੜੇ ਉੱਚ ਅਧਿਕਾਰੀ ਤੁਹਾਡੇ ਨਾਲ ਵਿਰੋਧ ਕਰਦੇ ਸੀ, ਉਹ ਤੁਹਾਡੀ ਗੱਲ ਤੇ ਸਹਿਮਤੀ ਕਰਨ ਲੱਗ ਜਾਣਗੇ।

Leave a Reply

Your email address will not be published. Required fields are marked *