ਇਹ ਸਵਾਲ ਦਾ ਜਵਾਬ ਸਬ ਨੂੰ ਪਤਾ ਹੋਏਗਾ

ਜਾਣਦੇ ਕੁਝ ਮਹੱਤਵਪੂਰਨ ਪ੍ਰਸ਼ਨ ਉੱਤਰ ਦਿਨਾਂ ਦੀ ਵਰਤੋਂ ਕਰਕੇ ਤੁਸੀਂ ਵੱਡੇ ਵੱਡੇ ਅਹੁਦੇ ਲੈਣ ਦੇ ਲਈ ਕਾਮਯਾਬ ਹੋ ਸਕਦੇ ਹੋ.

1.ਕਿਹੜੇ ਸ਼ੇਤਰ ਨੂੰ ਚਾਵਲ ਦਾ ਕਟੋਰਾ ਕਿਹਾ ਜਾਂਦਾ ਹੈ।ਗੋਦਾਵਰੀ ਦੇ ਸ਼ੇਤਰ ਚਾਵਲ ਦਾ 1.ਕਟੋਰਾ ਕਿਹਾ ਜਾਂਦਾ ਹੈ।2. ਬੰਦੇ ਦੀ ਸਭ ਤੋਂ ਵੱਡੀ ਗ੍ਰੰਥੀ ਕਿਹੜੀ ਹੈ2. ਬੰਦੇ ਦੀ ਸਭ ਤੋਂ ਵੱਡੀ ਗ੍ਰੰਥੀ ਯਕਰਤ ਹੈ3. ਮੱਛਰ ਦੀ ਉਮਰ ਕਿੰਨੇ ਸਾਲ ਦੀ ਹੁੰਦੀ ਹੈ.

3. ਮੱਛਰ ਦੀ ਉਮਰ ਦੋ ਤੋਂ ਤਿੰਨ ਸਾਲ ਦੀ ਹੁੰਦੀ ਹੈ.4.ਕਿਹੜਾ ਜਿਹਾ ਜਾਨਵਰ ਹੈ ਜਿਹੜਾ ਕੁਝ ਦੇਸ਼ਾਂ ਦੇ ਵਿਚ ਬੇਨ ਕੀਤਾ ਗਿਆ ਹੈ4.ਅਜਿਹਾ ਜਾਨਵਰ ਇੱਕ ਕੁਤਾ ਪਿਟ ਬੁਲ ਹੈ ਜਿਹੜਾ ਕੁਝ ਦੇਸ਼ਾਂ ਦੇ ਵਿਚ ਬੇ ਕੀਤਾ ਗਿਆ ਹੈ।

5. ਅਜਿਹਾ ਕਿਹੜਾ ਜਾਨਵਰ ਹੈ ਜੋ ਸੱ ਲੱਗਣ ਦੇ ਬੰਦਿਆਂ ਦੀ ਤਰਾ ਰੋਂਦਾ ਹੈ।5. ਅਜਿਹਾ ਜਾਨਵਰ ਇਕ ਘੋਗਾ ਹੈਂ ਜਿਹੜਾ ਸੱ ਲੱਗਣ ਤੇ ਬੰਦਿਆਂ ਦੇ ਵਾਂਗ ਰੋਂਦਾ ਹੈ6.ਬੰਦੇ ਦਾ ਅਜਿਹਾ ਕਿਹੜਾ ਅੰ ਹੈ ਜਿਹੜਾ ਹਰ ਦੋ ਮਹੀਨੇ ਬਾਅਦ ਬਦਲਦਾ ਰਹਿੰਦਾ ਹੈ.

6. ਬੰਦੇ ਦਾ ਅਜਿਹਾ ਅੰਗ ਅੱਖ਼ਰ ਉਪਰ ਹੋਣ ਵਾਲੇ ਬਾਰੇ ਜਿਸਨੂੰ ਆਪਾਂ ਆਈਬਰੋ ਕਹਿੰਦੇ ਹਾਂ ਉਹ ਹਰ ਦੋ ਮਹੀਨੇ ਬਾਅਦ ਬਦਲਦੀ ਰਹਿੰਦੀ ਹੈ.7. ਅੰਡੇ ਦਾ ਸਭ ਤੋਂ ਵੱਧ ਉਤਪਾਦਨ ਕਰਨ ਵਾਲਾ ਦੇਸ਼ ਕਿਹੜਾ ਹੈ.7. ਅੰਡੇ ਦਾ ਸਭ ਤੋਂ ਵੱਧ ਉਤਪਾਦਨ ਕਰਨ ਵਾਲਾ ਦੇਸ਼ ਉਤਰ ਪਦੇਸ਼ ਹੈ।

8. ਦੁਨੀਆ ਦਾ ਸਭ ਤੋਂ ਮਹਿੰਗਾ ਫਰੂਟ ਕਿਹੜਾ ਹੈ।8. ਦੁਨੀਆ ਦਾ ਸਭ ਤੋਂ ਮਹਿੰਗਾ ਫਰੂਟ ਯਗਰੀ ਖਰਬੂਜਾ ਹੈ।9. ਭਾਰਤ ਦਾ ਸਭ ਤੋਂ ਸੋਹਣਾ ਪੰਛੀ ਕਿਹੜਾ ਹੈ।9.ਭਾਰਤ ਦਾ ਸਭ ਤੋਂ ਸੋਹਣਾ ਪੰਛੀ ਗੋਲਡਨ ਵਿਜਨ ਹੈ।।

Leave a Reply

Your email address will not be published. Required fields are marked *