ਜੇਕਰ ਕਿਸੇ ਕੰਮ ਵਿੱਚ ਸਫਲਤਾ ਨਹੀ ਮਿਲ ਰਹੀ ਤਾਂ ਅਜਮਾਓ ਨੀਂਬੂ ਅਤੇ ਲੌਂਗ ਦਾ ਇਹ ਟੋਟਕਾ ||

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਨਿੰਬੂ ਦੇ ਟੋਟਕਿਆਂ ਬਾਰੇ ਦੱਸਾਂਗੇ। ਦੋਸਤੋ ਜਿੰਨੇ ਵੀ ਪ੍ਰਭਾਵਸ਼ਾਲੀ ਟੋਟਕੇ ਹੁੰਦੇ ਹਨ ,ਉਹ ਨਿੰਬੂ ਨਾਲ ਹੀ ਕੀਤੇ ਜਾਂਦੇ ਹਨ।

ਦੋਸਤੋਂ ਨਿੰਬੂ ਨਾਲ ਬਹੁਤ ਸਾਰੇ ਟੋਟਕੇ ਕੀਤੇ ਜਾਂਦੇ ਹਨ ਅਤੇ ਇਹ ਟੋਟਕੇ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੇ ਹਨ। ਚਾਹੇ ਤੁਹਾਡੀ ਜਿਹੜੀ ਮਰਜ਼ੀ ਸਮੱਸਿਆ ਹੋਵੇ ,ਚਾਹੇ ਤੁਹਾਨੂੰ ਨਜ਼ਰ ਲੱਗੀ ਹੋਵੇ, ਤੁਹਾਡੇ ਘਰ ਦੇ ਵਿਚ ਆਰਥਿਕ ਸਥਿਤੀ ਚੰਗੀ ਨਾ ਹੋਵੇ, ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦੇ ਲਈ ਨਿੰਬੂ ਦੇ ਟੋਟਕੇ ਬਹੁਤ ਅਸਰਦਾਰ ਹੁੰਦੇ ਹਨ। ਦੋਸਤੋ ਅੱਜ ਅਸੀਂ ਤੁਹਾਨੂੰ ਨਿੰਬੂ ਦੇ ਨਾਲ ਇਕ ਹੋਰ ਚੀਜ਼ ਮਿਲਾ ਕੇ ਟੋਟਕਾ ਦੱਸਾਂਗੇ ,ਜਿਸ ਦੇ ਕਾਰਨ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਦੀ ਕੁਦਿ੍ਰਸ਼ਟੀ ਪੈ ਗਈ ਹੈ, ਤੁਹਾਡੇ ਜੀਵਨ ਤੇ ਧੰਨ ਜਾਂ ਫਿਰ ਤੁਹਾਡੇ ਤੇ ਉਹ ਵੀ ਦੂਰ ਹੋ ਜਾਂਦੀ ਹੈ। ਜੇਕਰ ਤੁਹਾਡੇ ਪਰਿਵਾਰ ਵਿਚ ਕਿਸੇ ਕਿਸਮ ਦੀ ਨਾਕਾਰਾਤਮਕਤਾ ਆ ਗਈ ਹੈ ਉਹ ਵੀ ਦੂਰ ਹੋ ਜਾਂਦੀ ਹੈ।

ਦੋਸਤੋ ਤੁਸੀਂ ਨਿੰਬੂ ਦੇ ਨਾਲ ਲੌਂਗ ਦਾ ਟੋਟਕਾ ਕਰ ਸਕਦੇ ਹੋ।ਲੋਂਗ ਨੂੰ ਹਨੂੰਮਾਨ ਜੀ ਨਾਲ ਜੋੜਿਆ ਜਾਂਦਾ ਹੈ। ਹਨੁਮਾਨ ਜੀ ਨੂੰ ਵੀ ਲੌਂਗ ਚੜ੍ਹਾਇਆ ਜਾਂਦਾ ਹੈ। ਇਸ ਦੇ ਵਿੱਚ ਵੀ ਸਾਰੀ ਨਕਾਰਾਤਮਕ ਸ਼ਕਤੀ ਨੂੰ ਦੂਰ ਕਰਨ ਦੀ ਸ਼ਕਤੀ ਹੁੰਦੀ ਹੈ। ਜੇਕਰ ਕਿਸੇ ਦੀ ਵੀ ਬੁਰੀ ਨਜ਼ਰ ਤੁਹਾਡੇ ਤੇ ਤੁਹਾਡੇ ਧਨ ਤੇ ਜਾਂ ਫਿਰ ਤੁਹਾਡੇ ਪ੍ਰਵਾਰ ਤੇ ਹੈ ਤਾਂ ਤੁਸੀਂ ਨਿੰਬੂ ਦੇ ਟੋਟਕੇ ਦੇ ਨਾਲ ਉਸ ਨੂੰ ਦੂਰ ਕਰ ਸਕਦੇ ਹੋ। ਦੋਸਤੋ ਤੁਹਾਨੂ ਦੋ ਨਿੰਬੂ ਲੈਣਾ ਹੈ ਅਤੇ ਉਸ ਨੂੰ ਸਾਰੀ ਰਾਤ ਪਾਣੀ ਦੇ ਵਿੱਚ ਡੁਬੋ ਕੇ ਰੱਖਣਾ ਹੈ। ਅਗਲੇ ਦਿਨ ਤੁਸੀਂ ਉਹ ਨਿੰਬੂ ਪਾਣੀ ਵਿਚੋਂ ਕੱਢ ਲੈਣੇ ਹਨ ਅਤੇ ਉਹ ਪਾਣੀ ਆਭਿਮੰਤਰਿਤ ਹੋ ਜਾਂਦਾ ਹੈ। ਕਿਉਂਕਿ ਨਿੰਬੂ ਦੇ ਵਿਚੋਂ ਨਕਾਰਾਤਮਕ ਸ਼ਕਤੀ ਨੂੰ ਦੂਰ ਕਰਨ ਦੀ ਤਾਕਤ ਹੁੰਦੀ ਹੈ। ਨਿੰਬੂ ਸਾਰੀ ਨਕਾਰਾਤਮਕਤਾ ਨੂੰ ਸੋਖ ਲੈਂਦਾ ਹੈ। ਹੁਣ ਇਸ ਪਾਣੀ ਨੂੰ ਤੁਸੀਂ ਆਪਣੇ ਘਰ ਦੇ ਚਾਰੋਂ ਦਿਸ਼ਾਵਾਂ ਦੇ ਵਿੱਚ ਪਾ ਦੇਣਾ ਹੈ। ਤਾਂ ਕਿ ਤੁਹਾਡੇ ਘਰ ਦੀ ਸਾਰੀ ਨਕਾਰਾਤਮਕਤਾ ਖਤਮ ਹੋ ਸਕੇ। ਇਸਦਾ ਤੁਹਾਨੂੰ ਇਕ ਹੋਰ ਫ਼ਾਇਦਾ ਹੋਵੇਗਾ ਤੁਹਾਡੇ ਘਰ ਦੇ ਆਲੇ ਦੁਆਲੇ ਕੋਈ ਵੀ ਜਾਨਵਰ ਜਿਵੇਂ ਸੱਪ,ਬਿੱਛੂ ਵਗੈਰਾ ਵੀ ਨਹੀਂ ਆਵੇਗਾ। ਕਿਉਂਕਿ ਨਿੰਬੂ ਦਾ ਇਹ ਪਾਣੀ ਬਹੁਤ ਸ਼ਕਤੀਸ਼ਾਲੀ ਹੋ ਜਾਂਦਾ ਹੈ।

ਦੋਸਤੋ ਹੁਣ ਤੁਸੀਂ ਉਹਨਾਂ ਵਿੱਚੋਂ ਇੱਕ ਨਿੰਬੂ ਨੂੰ ਲੈ ਕੇ ਉਸ ਦੇ ਵਿੱਚ ਸਿੰਧੂਰ ਲਗਾ ਦੇਣਾ ਹੈ ਅਤੇ ਉਸ ਨਿੰਬੂ ਦੇ ਵਿੱਚ ਚੰਗੀ ਤਰ੍ਹਾਂ ਲੋਂਗ ਨੂੰ ਗੱਢ ਦੇਣਾ ਹੈ। ਦੋਸਤੋ ਤੁਹਾਡੇ ਪਰਿਵਾਰ ਦਾ ਜਿਹੜਾ ਮੈਂਬਰ ਕਮਾਉਂਦਾ ਹੈ, ਜਿਸ ਪਰਿਵਾਰ ਦੇ ਮੈਂਬਰ ਤੋਂ ਕਮਾਈ ਦਾ ਸਰੋਤ ਬਣਦਾ ਹੈ ਉਸ ਮੈਂਬਰ ਤੋਂ ਇਹੀ ਨਿੰਬੂ ਸੱਤ ਵਾਰੀ ਵਾਰ ਲੈਣਾਂ ਹੈ, ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਵਿਚ ਕਿਸੇ ਦੀ ਬੁਰੀ ਨਜ਼ਰ ਨਹੀਂ ਆਵੇਗੀ। ਤੁਹਾਡੇ ਧਨ ਤੇ ਵੀ ਕਿਸੇ ਦੀ ਵੀ ਬੁਰੀ ਨਜ਼ਰ ਨਹੀਂ ਲਗੇਗੀ। ਸਾਰੀ ਨਕਾਰਾਤਮਕਤਾ, ਬੁਰੀ ਨਜ਼ਰ ,ਬੁਰੀ ਬਲਾ ਦੂਰ ਹੋ ਜਾਣਗੀਆਂ।ਉਸ ਤੋਂ ਬਾਅਦ ਜਦੋਂ ਤੁਸੀਂ ਇਹ ਅਭਿਮੰਤਰਿਤ ਨਿੰਬੂ ਨੂੰ ਘਰ ਤੋਂ ਬਾਹਰ ਸੁੱਟਣ ਲਈ ਜਾਵੋਗੇ, ਤਾਂ ਤੁਸੀਂ ਆਪਣੇ ਮਨ ਦੇ ਵਿੱਚ ਜਾਂ ਤੁਹਾਡੇ ਘਰ ਵਿਚ ਜਿੰਨੀਆਂ ਵੀ ਪ੍ਰੇਸ਼ਾਨੀਆਂ ਚੱਲ ਰਹੀਆਂ ਹਨ

ਚਾਹੇ ਤੁਹਾਡੇ ਘਰ ਦੇ ਵਿੱਚ ਕਿਸੇ ਨੂੰ ਕੋਈ ਰੋਗ ਹੈ, ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਆਰਥਿਕ ਤੰਗੀ ਚੱਲ ਰਹੀ ਹੈ ਤਾਂ ਤੁਹਾਨੂੰ ਆਪਣੇ ਮਨ ਵਿਚ ਪਰਮਾਤਮਾ ਅੱਗੇ ਅਰਦਾਸ ਕਰਨੀ ਹੈ ਕਿ ਉਹ ਦੂਰ ਹੋ ਜਾਵੇ। ਹਰ ਤਰ੍ਹਾਂ ਦੀਆਂ ਸਮੱਸਿਆਵਾਂ ਜਿਵੇਂ ਵਿਆਹ ਦੇ ਵਿੱਚ ਕੋਈ ਰੁਕਾਵਟ ਆ ਰਹੀ ਹੈ,ਤੁਹਾਡਾ ਕੋਈ ਕੰਮ ਵਿਗੜ ਰਿਹਾ ਹੈ, ਇਹ ਸਾਰੀ ਸਮੱਸਿਆਵਾਂ ਤੁਸੀਂ ਉਸ ਨਿੰਬੂ ਅਤੇ ਲੌਂਗ ਦੇ ਨਾਲ ਸੋਚ ਕੇ ਉਸ ਨੂੰ ਘਰ ਤੋਂ ਬਾਹਰ ਸੁੱਟ ਦੇਣਾ ਹੈ। ਦੋਸਤੋਂ ਨਿੰਬੂ ਅਤੇ ਲੌਂਗ ਦੇ ਇਸ ਟੋਟਕੇ ਦੇ ਲਗਾਤਾਰ ਸੱਤ ਦਿਨ ਪ੍ਰਯੋਗ ਦੇ ਨਾਲ ਹੀ ਤੁਹਾਨੂੰ ਆਪਣੇ ਘਰ ਦੇ ਵਿੱਚ ਬਹੁਤ ਬਦਲਾਅ ਦਿਖਣਾ ਸ਼ੁਰੂ ਹੋ ਜਾਵੇਗਾ। ਤੁਹਾਡੇ ਘਰ ਵਿੱਚ ਜਿੰਨੀਆਂ ਵੀ ਪ੍ਰੇਸ਼ਾਨੀਆਂ ਤੇ ਸਮੱਸਿਆਵਾਂ ਹਨ ਉਹ ਸਭ ਦੂਰ ਹੋ ਜਾਣਗੀਆਂ।

Leave a Reply

Your email address will not be published. Required fields are marked *