ਭਾਰਤ ਦਾ ਕੇਹੜਾ ਦੇਸ਼ ਕੋਲ ਹੈ ਜੋ ਕਾਫੀ ਸਾਲ ਪਹਿਲਾ ਲੈ ਗਏ ਸਨ

ਆਓ ਦੋਸਤੋ ਜਾਣਦਿਆਂ ਕੁਝ ਮਹੱਤਵਪੂਰਨ ਪ੍ਰਸ਼ਨ ਉੱਤਰ ਜਿਨ੍ਹਾਂ ਨੂੰ ਤੁਸੀਂ ਜਾਣ ਕੇ ਬਹੁਤ ਹੀ ਜ਼ਿਆਦਾ ਜਰਨਲ ਨੋਲਜ ਹਾਸਲ ਕਰ ਸਕਦੇ ਹੋ ਅਤੇ ਨੋਲਜ ਨੂੰ ਵਧਾ ਸਕਦੇ ਹੋ। ਅਤੇ ਵੱਡੇ ਵੱਡੇ ਅਹੁਦੇ ਲੈਣ ਲਈ ਪੇਪਰਾਂ ਦੀ ਤਿਆਰੀ ਵੀ ਕਰ ਸਕਦੇ ਹੋ।

1. ਭਾਰਤ ਦੇ ਕਿਹੜੇ ਦੇਸ਼ ਨੂੰ ਗਿਆਨ ਦਾ ਪੇੜ ਕਿਹਾ ਜਾਂਦਾ ਹੈ।1. ਭਾਰਤ ਦੇ ਛੱਤੀਸਗੜ੍ਹ ਦੇਸ਼ ਨੂੰ ਗਿਆਨ ਦਾ ਪੇੜ ਕਿਹਾ ਜਾਂਦਾ ਹੈ।2. ਰੱਬ ਦਾ ਪਹਿਲਾ ਪ੍ਰਮਾਣੂ ਊਰਜਾ ਰਿਆਕਟਰ ਕਿਹੜਾ ਸੀ।

2. ਭਾਰਤ ਦਾ ਪਹਿਲਾ ਪ੍ਰਮਾਣੂ ਊਰਜਾ ਰਿਆਕਟਰ ਅਪਸਰਾਂ ਨਮਕ ਰਿਐਕਟਰ ਸੀ3. ਅਰਬ ਸਾਗਰ ਦੀ ਰਾਣੀ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ।

3. ਅਰਬ ਸਾਗਰ ਦੀ ਰਾਣੀ ਕੋਚੀਨ ਸ਼ਹਿਰ ਨੂੰ ਕਿਹਾ ਜਾਂਦਾ ਹੈ.4. ਕਿਹੜਾ ਰਾਜ ਪ੍ਰਣਚੀਤਰ ਦੇ ਲਈ ਸਭ ਤੋਂ ਜ਼ਿਆਦਾ ਵੱਧ ਮੰਨਿਆ ਜਾਂਦਾ ਹੈ।

4. ਉੜੀਸਾ ਰਾਜ ਪ੍ਰਣਚੀਤਰ ਦੇ ਲਈ ਸਭ ਤੋਂ ਵੱਧ ਮਨਿਆ ਜਾਂਦਾ ਹੈ.5. ਗੁਰੂਤਾ ਆਕਰਸ਼ਣ ਦਾ ਨਿਯਮ ਕਿਸ ਨੇ ਬਣਾਈ ਸੀ।5. ਗੁਰੂਤਾ ਆਕਰਸ਼ਣ ਦੇ ਨਿਯਮਨ ਨਿਊਟਨ ਨੇ ਬਣਾਈ ਸੀ.

6. ਕਿਹੜਾ ਜੀਵ ਸਭ ਤੋਂ ਵੱਧ ਜਿਉਂਦਾ ਹੈ.6. ਕਛੂਆ ਇੱਕ ਅਜਿਹਾ ਜੀਵ ਹੈ ਜਿਹੜਾ ਸਭ ਤੋਂ ਵੱਧ ਸਾਲ ਜ਼ਿੰਦਾ ਹੈ.7. ਕਸ਼ੂਆ ਕਿੰਨੇ ਸਾਲ ਜਿੰਦਾ ਹੈ।

7.250 ਸਾਲ ਤੱਕ ਕਛੂਆ ਜਿੰਦਾ ਰਹਿ ਸਕਦਾ ਹੈ.8. ਭਾਰਤ ਦਾ ਪਹਿਲਾ ਗਵਰਨਰ ਕੌਣ ਸੀ।8. ਵਿਲੀਅਮ ਬੈਟਿਕ ਨਾਮਕ ਸ਼ਖਸ਼ ਭਾਰਤ ਦਾ ਪਹਿਲਾ ਗਵਰਨਰ ਸੀ 9. ਭਾਰਤ ਦਾ ਉਚ ਸਿੱਖਿਆ ਵਿਦਿਆਲਿਆ ਕਿੱਥੇ ਸਥਿਤ ਹੈ.9. ਨੈਨੀਤਾਲ ਦੇ ਵਿੱਚ ਸਥਿਤ ਹੈ।

Leave a Reply

Your email address will not be published. Required fields are marked *