ਸਵੇਰੇ ਉਠਦੇ ਹੀ ਜਪੋ ਇਹ ਚਾਰ ਅੱਖਰ ਤਾ ਇਹ ਚਮਤ ਕਾਰੀ ਮੰ ਤ ਰ ਫਕੀਰ ਨੂੰ ਵੀ ਬਣਾ ਦਿੰਦਾ ਹੈ ਅਮੀਰ ||

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਸਵੇਰੇ ਉਠਦੇ ਹੀ ਦੋ ਸ਼ਬਦ ਬੋਲਦੇ ਹੋ ਤਾਂ ਤੁਹਾਡੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ।

ਦੋਸਤੋ ਜੇਕਰ ਕੋਈ ਤੁਸੀਂ ਕੰਮ ਕਰ ਰਹੇ ਹੋ ਅਤੇ ਉਹ ਵਿਗੜਦਾ ਹੀ ਜਾ ਰਿਹਾ ਹੈ ।ਤੁਹਾਡੀ ਇੱਛਾ ਦੇ ਅਨੁਸਾਰ ਕੋਈ ਕੰਮ ਨਹੀਂ ਹੋ ਪਾ ਰਿਹਾ ਹੈ, ਨਕਾਰਾਤਮਕ ਮਾਹੌਲ ਬਣ ਰਿਹਾ ਹੈ, ਜੇਕਰ ਤੁਹਾਡਾ ਕਿਸੇ ਕੰਮ ਦੇ ਵਿੱਚ ਮਨ ਨਹੀਂ ਲੱਗਦਾ ,ਤੁਸੀਂ ਸਾਰਾ ਦਿਨ ਪ੍ਰੇਸ਼ਾਨ ਰਹਿੰਦੇ ਹੋ, ਪਰਵਾਰ ਅਤੇ ਧੰਨ ਸੰਬੰਧੀ ਕੋਈ ਸਮੱਸਿਆ ਹੋਵੇ, ਤਾਂ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਜੇਕਰ ਸਵੇਰੇ ਉੱਠ ਕੇ ਤੁਸੀਂ ਦੋ ਸ਼ਬਦ ਬੋਲ ਲੈਂਦੇ ਹੋ ਤਾਂ ਭਗਵਾਨ ਸ਼ਿਵ ਜੀ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹਿੰਦੀ ਹੈ।

ਓਮ ਨਮਹ ਸਿਵਾਏ ਜੈ ਮਹਾਕਾਲ ਜੇਕਰ ਤੁਸੀਂ ਸੱਚੇ ਮਨ ਦੇ ਨਾਲ ਇਹ ਮੰਤਰ ਬੋਲਦੇ ਹੋ, ਤਾਂ ਸ਼ਿਵ ਜੀ ਖੁਸ਼ ਹੁੰਦੇ ਹਨ। ਤੁਸੀਂ ਇਨ੍ਹਾਂ ਸ਼ਬਦਾਂ ,ਇਸ ਮੰਤਰ ਦੇ ਨਾਲ ਸਿਵਜੀ ਨੂੰ ਖੁਸ਼ ਕਰ ਸਕਦੇ ਹੋ। ਇਸ ਦੇ ਨਾਲ ਮਾਤਾ ਗੌਰੀ ਜੀ ਵੀ ਖੁਸ਼ ਹੁੰਦੇ ਹਨ। ਜੇਕਰ ਤੁਸੀਂ ਸ਼ਿਵ ਜੀ ਅਤੇ ਮਾਤਾ ਗੌਰੀ ਜੀ ਤੋਂ ਕਿਸੇ ਇੱਕ ਦੀ ਵੀ ਕਿਰਪਾ ਪ੍ਰਾਪਤ ਕਰ ਲੈਂਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਖੁਸ਼ਹਾਲੀ ਆ ਜ਼ਾਂਦੀ ਹੈ। ਦੋਸਤੋ ਜੇਕਰ ਤੁਸੀਂ ਵਿਦਿਆਰਥੀ ਹੋ ਤਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਕੋਈ ਪਰੇਸ਼ਾਨੀ ਆ ਰਹੀ ਹੈ, ਤੁਸੀਂ ਸਿੱਖਿਆ ਦੇ ਖੇਤਰ ਵਿਚ ਸਫ਼ਲਤਾ ਪ੍ਰਾਪਤ ਨਹੀਂ ਕਰ ਪਾ ਰਹੇ, ਛੋਟੇ ਬੱਚੇ ਵੀ ਇਸ ਮੰਤਰ ਦਾ ਜਾਪ ਕਰ ਸਕਦੇ ਹਨ। ਉਹਨਾਂ ਨੂੰ ਵੀ ਇਸ ਮੰਤਰ ਨਾਲ ਬਹੁਤ ਜ਼ਿਆਦਾ ਲਾਭ ਮਿਲੇਗਾ। ਪ੍ਰੀਖਿਆ ਦੇ ਵਿੱਚ ਸਫ਼ਲਤਾ ਪ੍ਰਾਪਤ ਨਾ ਕਰਨਾ ਇਸ ਲਈ ਵੀ ਇਹ ਮੰਤਰ ਦਾ ਉਚਾਰਨ ਕੀਤਾ ਜਾ ਸਕਦਾ ਹੈ। ਇਸ ਮੰਤਰ ਦਾ ਜਾਪ ਇਸਤਰੀਆਂ ਵੀ ਕਰ ਸਕਦੀਆਂ ਹਨ। ਕਿਉਂਕਿ ਇਸ ਮੰਤ੍ਰ ਨੂੰ ਬੋਲਣ ਦੇ ਲਈ ਇਸ਼ਨਾਨ ਕਰਨਾ ਵੀ ਜ਼ਰੂਰੀ ਨਹੀਂ ਹੈ। ਜਦੋਂ ਤੁਸੀਂ ਸਵੇਰੇ ਸੌਂ ਕੇ ਉੱਠਦੇ ਹੋ ਤਾਂ ਤੁਸੀਂ ਇਸ ਮੰਤਰ ਦਾ ਜਾਪ ਆਪਣੇ ਬਿਸਤਰੇ ਤੇ ਹੀ ਕਰ ਸਕਦੇ ਹੋ।

ਦੋਸਤੋ ਉਹ ਇਸਤਰੀਆਂ ਜਿਨ੍ਹਾਂ ਨੂੰ ਸੰਤਾਨ ਦੀ ਪ੍ਰਾਪਤੀ ਨਹੀਂ ਹੋਈ ਹੈ ,ਜਿਨ੍ਹਾਂ ਨੂੰ ਸੰਤਾਨ ਪ੍ਰਾਪਤੀ ਦੇ ਵਿੱਚ ਰੁਕਾਵਟਾਂ ਆ ਰਹੀਆਂ ਹਨ, ਜੇਕਰ ਕਿਸੇ ਦਾ ਵਿਵਾਹਿਕ ਜੀਵਨ ਚੰਗਾ ਨਹੀਂ ਹੈ ,ਜੇਕਰ ਕੋਈ ਬਜ਼ੁਰਗ ਆਪਣੀ ਸਿਹਤ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੇਸ਼ਾਨ ਹੈ, ਕੋਈ ਵਪਾਰੀ ਹੈ ਉਸ ਦਾ ਵਪਾਰ ਸਹੀ ਤਰੀਕੇ ਨਾਲ ਨਹੀਂ ਚੱਲ ਪਾ ਰਿਹਾ ਹੈ, ਕਿਸੇ ਵੀ ਇੱਛਾ ਦੀ ਪੂਰਤੀ ਲਈ ਇਹ ਮੰਤਰ ਬਹੁਤ ਹੀ ਜ਼ਿਆਦਾ ਲਾਭ ਦਿੰਦਾ ਹੈ। ਤੁਸੀਂ ਆਪਣੇ ਦੋਨੋਂ ਹੱਥ ਜੋੜ ਕੇ ਇਸ ਮੰਤਰ ਦਾ ਜਾਪ ਕਰਨਾ ਹੈ ।ਇਸ ਨਾਲ ਕੁੰਡਲੀ ਵਿਚ ਆਇਆ ਹੋਇਆ ਦੋਸ਼ ਵੀ ਦੂਰ ਹੁੰਦਾ ਹੈ।

ਇਸ ਨਾਲ ਵਾਸਤੂ ਦੋਸ਼ ਵੀ ਦੂਰ ਹੁੰਦਾ ਹੈ। ਇਸ ਮੰਤਰ ਦੇ ਨਾਲ ਤੁਹਾਡੀ ਸਾਰੀ ਇਛਾਵਾਂ ਦੀ ਪੂਰਤੀ ਹੁੰਦੀ ਹੈ। ਇਹ ਮੰਤਰ ਬਹੁਤ ਜਿਆਦਾ ਆਸਾਨ ਹੈ। ਇਹ ਮੰਤਰ ਹੈ ਕਰਾਗੇ ਵਸਤੇ ਲਕਸ਼ਮੀ, ਕਰਮਧਯੇ ਸਰਸਵਤੀ, ਕਰਮੂਲੇ ਤੂੰ ਗੋਬਿੰਦ, ਪਰਭਤੇ ਕਰ ਦਰਸ਼ਨਂਮ। ਦੋਸਤੋ ਇਸ ਮੰਤਰ ਦਾ ਜਾਪ ਕਰਨ ਦੇ ਨਾਲ ਤੁਹਾਡੀ ਹਰ ਇੱਛਾ ਦੀ ਪੂਰਤੀ ਹੁੰਦੀ ਹੈ। ਸਵੇਰੇ ਉੱਠ ਕੇ ਆਪਣੇ ਦੋਨਾਂ ਹੱਥਾਂ ਦੀਆਂ ਤਲੀਆਂ ਨੂੰ ਜੋੜ ਕੇ ਆਪਣੇ ਹੱਥਾਂ ਨੂੰ ਦੇਖਦੇ ਹੋਏ ਇਸ ਮੰਤਰ ਦਾ ਜਾਪ ਹਰ ਰੋਜ਼ ਕਰਨਾ ਹੈ। ਇਹ ਬਹੁਤ ਸ਼ਕਤੀਸ਼ਾਲੀ ਮੰਤਰ ਹੈ। ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ।

Leave a Reply

Your email address will not be published. Required fields are marked *