ਔਰਤ ਦੇ ਜੇਕਰ ਇਹ ਅੰ ਗ ਵੱਡੇ ਹੈ ਤਾਂ ਉਹ ਹਨ ਬਹੁਤ ਭਾਗ ਸ਼ਾਲੀ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਚਾਣਕਿਆ ਨੀਤੀ ਚਾਣਕਿਆ ਦੁਆਰਾ ਰਚਿਤ ਨੀਤੀਆਂ ਦਾ ਇੱਕ ਗ੍ਰੰਥ ਹੈ, ਜਿਸ ਵਿੱਚ ਜ਼ਿੰਦਗੀ ਨਾਲ ਸੰਬੰਧਿਤ ਬਹੁਤ ਸਾਰਾ ਗਿਆਨ ਦਿੱਤਾ ਗਿਆ ਹੈ। ਇਸ ਗ੍ਰੰਥ ਦਾ ਮੁਖ ਉਦੇਸ਼ ਮਨੁੱਖੀ ਜੀਵਨ ਨੂੰ ਵਿਵਹਾਰਿਕ ਗਿਆਨ ਦੀ ਸਿੱਖਿਆ ਦੇਣਾ ਹੈ। ਚਾਣਕਿਆ ਮਹਾਨ ਵਿਦਵਾਨ ਸੀ, ਜਿਨ੍ਹਾਂ ਨੇ ਆਪਣੀ ਨੀਤੀਆਂ ਦੁਆਰਾ ਚੰਦਰਗੁਪਤ ਮੋਰੀਆ ਰਾਜਗੱਦੀ ਤੇ ਬਿਠਾਇਆ ਸੀ। ਦੋਸਤੋ ਅੱਜ ਅਸੀਂ ਤੁਹਾਨੂੰ ਚਾਣਕੀਆ ਦੀਆਂ ਕੁੱਝ ਨੀਤੀਆਂ ਦੇ ਬਾਰੇ ਦੱਸਾਂਗੇ ਜਿਹੜੀਆਂ ਕਿ ਤੁਹਾਨੂੰ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਜਰੂਰ ਕੰਮ ਆਉਣਗੀਆਂ।

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਿਨ੍ਹਾਂ ਔਰਤਾਂ ਦੇ ਕੁਝ ਅੰਗ ਵੱਡੇ ਹੁੰਦੇ ਹਨ ਉਹ ਬਹੁਤ ਭਾਗਸ਼ਾਲੀ ਹੁੰਦੀਆਂ ਹਨ। ਦੋਸਤੀ ਹਿੰਦੂ ਧਰਮ ਵਿੱਚ ਮਹਿਲਾਵਾਂ ਨੂੰ ਮਾਤਾ ਲਕਸ਼ਮੀ ਦਾ ਦਰਜਾ ਦਿੱਤਾ ਗਿਆ ਹੈ। ਇਸ ਕਰਕੇ ਜਿਸ ਘਰ ਵਿੱਚ ਇਸਤਰੀਆਂ ਦੀ ਇੱਜ਼ਤ ਸਨਮਾਨ ਕੀਤਾ ਜਾਂਦਾ ਹੈ ,ਉਸ ਘਰ ਵਿਚ ਦੇਵੀ ਦੇਵਤਿਆਂ ਦੀ ਕਿਰਪਾ ਵਰਤਦੀ ਹੈ। ਇਕ ਇਸਤਰੀ ਘਰ ਨੂੰ ਸਵਰਗ ਬਣਾ ਦਿੰਦੀ ਹੈ। ਇੱਕ ਕਾਮਯਾਬ ਆਦਮੀ ਦੇ ਪਿੱਛੇ ਇਕ ਔਰਤ ਦਾ ਹੀ ਹੱਥ ਮੰਨਿਆ ਜਾਂਦਾ ਹੈ। ਇਸ ਕਰਕੇ ਘਰ ਦੀਆਂ ਇਸਤਰੀਆਂ ਨੂੰ ਸਦੀਆਂ ਤੋਂ ਹੀ ਮਾਤਾ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ। ਇਕ ਇਸਤ੍ਰੀ ਆਪਣੇ ਪਤੀ ਅਤੇ ਆਪਣੇ ਪਰਵਾਰ ਲਈ ਭਾਗਸ਼ਾਲੀ ਹੁੰਦੀ ਹੈ ਜਾਂ ਨਹੀਂ ਹੁੰਦੀ ਇਸ ਗੱਲ ਦਾ ਪਤਾ ਉਹਨਾਂ ਦੇ ਸਰੀਰ ਦੇ ਕੁਝ ਅੰਗਾਂ ਤੋਂ ਲਗਾਇਆ ਜਾ ਸਕਦਾ ਹੈ।

ਦੋਸਤੋ ਗਰੁੜ ਪੁਰਾਨ, ਸਮੁਦਿ੍ਕ ਸ਼ਾਸਤਰ ਵਿਚ ਇਸਤਰੀਆਂ ਅਤੇ ਪੁਰਖਾਂ ਦੇ ਕੁਝ ਸ਼ੁਭ ਅੰਗਾਂ ਦਾ ਜ਼ਿਕਰ ਕੀਤਾ ਗਿਆ ਹੈ। ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਵਰਤਮਾਨ ਅਤੇ ਭਵਿੱਖ ਬਾਰੇ ਬਹੁਤ ਕੁੱਝ ਜਾਣਿਆ ਜਾ ਸਕਦਾ ਹੈ। ਇਨ੍ਹਾਂ ਅੰਗਾਂ ਦੇ ਦੁਆਰਾ ਉਹਨਾਂ ਦੇ ਅੰਦਰ ਛੁਪੇ ਹੋਏ ਰਹੱਸਾਂ ਨੂੰ ਵੀ ਜਾਣਿਆ ਜਾ ਸਕਦਾ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਸ਼ਾਸ਼ਤਰਾਂ ਦੇ ਅਨੁਸਾਰ ਔਰਤਾਂ ਦੇ ਕਿਹੜੇ ਅੰਗ ਵੱਡੇ ਹੋਣ ਨਾਲ, ਉਨ੍ਹਾਂ ਨੂੰ ਲਕਸ਼ਮੀ ਦਾ ਸਰੂਪ ਮੰਨਿਆ ਜਾਂਦਾ ਹੈ ਅਤੇ ਬਹੁਤ ਜ਼ਿਆਦਾ ਭਾਗਸ਼ਾਲੀ ਮੰਨਿਆਂ ਜਾਂਦਾ ਹੈ।

ਦੋਸਤੋ ਜਿਨ੍ਹਾਂ ਇਸਤਰੀਆਂ ਦੀ ਗਰਦਨ ਆਮ ਗਰਦਨ ਨਾਲੋਂ ਲੰਬੀ ਹੁੰਦੀ ਹੈ ,ਉਨ੍ਹਾਂ ਇਸਤਰੀਆਂ ਨੂੰ ਭਾਗਸ਼ਾਲੀ ਮੰਨਿਆਂ ਜਾਂਦਾ ਹੈ। ਇਹੋ ਜਿਹੇ ਇਸਤਰੀਆਂ ਸੁੱਖ ਪ੍ਰਾਪਤ ਕਰਦੀਆਂ ਹਨ। ਦੋਸਤ ਜਿਨ੍ਹਾਂ ਇਸਤਰੀਆਂ ਦੇ ਕੰਨ ਆਮ ਕੰਨਾਂ ਦੇ ਨਾਲੋਂ ਲੰਬੇ ਹੁੰਦੇ ਹਨ, ਇਹੋ ਜਿਹੀ ਇਸਤਰੀਆਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਬਹੁਤ ਭਾਗਸ਼ਾਲੀ ਹੁੰਦੀਆਂ ਹਨ, ਅਤੇ ਇਹ ਲੰਬੀ ਉਮਰ ਭੋਗਦੀਆਂ ਹਨ। ਦੋਸਤੋ ਜਿਨ੍ਹਾਂ ਇਸਤਰੀਆਂ ਦੇ ਵਾਲ ਲੰਬੇ ਹੁੰਦੇ ਹਨ ਉਹ ਇਸਤਰੀਆਂ ਸੋਹਣੀਆਂ ਹੋਣ ਦੇ ਨਾਲ ਕਿਸਮਤ ਵਾਲੀਆਂ ਵੀ ਹੁੰਦੀਆਂ ਹਨ। ਹਿੰਦੂ ਧਰਮ ਵਿਚ ਦੇਵੀਆਂ ਦੇ ਵਾਲ ਵੀ ਲੰਬੇਂ ਹੁੰਦੇ ਹਨ।ਇਹ ਭਾਗਸ਼ਾਲੀ ਦਾ ਪ੍ਰਤੀਕ ਹੁੰਦਾ ਹੈ।

ਦੋਸਤੋ ਪੁਰਾਣਾਂ ਦੇ ਅਨੁਸਾਰ ਆਮ ਸਿਰ ਦੇ ਨਾਲੋ ਜਿਨ੍ਹਾਂ ਮਹਿਲਾਵਾਂ ਦਾ ਸਿਰ ਵੱਡਾ ਹੁੰਦਾ ਹੈ, ਉਹ ਭਾਗਸਾਲੀ ਮੰਨੀਆਂ ਜਾਂਦੀਆਂ ਹਨ। ਇਹੋ ਜਿਹੀ ਔਰਤਾਂ ਐਸ਼ਵਰਿਆ ਲਿਆਉਣ ਵਾਲੀ ਮੰਨੀਆਂ ਜਾਂਦੀਆਂ ਹਨ। ਦੋਸਤ ਜਿਨ੍ਹਾਂ ਇਸਤਰੀਆਂ ਦੇ ਪੈਰ ਲੰਬੇ ਹੁੰਦੇ ਹਨ ,ਉਨ੍ਹਾਂ ਨੂੰ ਮਾਤਾ ਲਕਸ਼ਮੀ ਦੇ ਪੈਰਾਂ ਦੇ ਸਮਾਂਨ ਮੰਨਿਆ ਜਾਂਦਾ ਹੈ। ਇਹੋ ਜਿਹੀ ਮਹਿਲਾਵਾਂ ਆਪਣੇ ਪਰਿਵਾਰ ਨੂੰ ਸੁੱਖ ਸਮ੍ਰਿਧੀ ਨਾਲ ਭਰ ਦਿੰਦੀਆਂ ਹਨ। ਦੋਸਤ ਜਿਨ੍ਹਾਂ ਮਹਿਲਾਵਾਂ ਦੇ ਹੱਥ ਲੰਬੇ ਹੁੰਦੇ ਹਨ, ਉਹ ਭਾਗਸ਼ਾਲੀ ਮੰਨੀਆਂ ਜਾਂਦੀਆਂ ਹਨ। ਇਹੋ ਜਿਹੀ ਔਰਤਾਂ ਆਪਣੇ ਪਤੀ ਅਤੇ ਪਰਿਵਾਰ ਲਈ ਭਾਗਸ਼ਾਲੀ ਹੁੰਦੀਆਂ ਹਨ।

ਦੋਸਤੋ ਜਿਨ੍ਹਾਂ ਇਸਤਰੀਆਂ ਦੀ ਧੁੰਨੀ ਗਹਿਰੀ ਅਤੇ ਡੂੰਘੀ ਹੁੰਦੀ ਹੈ, ਇਹੋ ਜਿਹੀ ਇਸਤਰੀਆਂ ਸਮਝਦਾਰ ਤੇ ਭਾਗਸ਼ਾਲੀ ਹੋਣ ਦੇ ਨਾਲ-ਨਾਲ, ਸੁਭਤਾ ਦਾ ਸੰਕੇਤ ਦਿੰਦੀਆਂ ਹਨ। ਇਹੋ ਜਿਹੇ ਇਸਤਰੀਆਂ ਪਰਿਵਾਰ ਨੂੰ ਸੁੱਖ, ਧਨ ਪ੍ਰਾਪਤ ਕਰਵਾਉਂਦੀਆਂ ਹਨ। ਦੋਸਤੋ ਇਸਤਰੀਆਂ ਦੇ ਇਨ੍ਹਾਂ ਅੰਗਾਂ ਦਾ ਵਰਣਨ ਹਿੰਦੂ ਧਰਮ ਸ਼ਾਸਤਰਾਂ ਗ੍ਰੰਥਾਂ ਦੇ ਵਿੱਚ ਮਿਲਦਾ ਹੈ।

Leave a Reply

Your email address will not be published. Required fields are marked *