ਸੁਹਾਗਨ ਔਰਤਾਂ ਕਿਸ ਦਿਨ ਬਾਲ ਧੋਏ ਅਤੇ ਕਿਸ ਦਿਨ ਨਹੀਂ ਅਤੇ ਭੂਲਕਰ ਵੀ ਨਹੀਂ ਕਰੀਏ ਇਹ ਕੰਮ|

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸੁਹਾਗਣ ਇਸਤਰੀਆਂ ਨੂੰ ਕਿਸ ਦਿਨ ਆਪਣਾ ਸਿਰ ਨਹੀਂ ਧੋਣਾ ਚਾਹੀਦਾ ਅਤੇ ਕੁਝ ਕੰਮ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਉਨ੍ਹਾਂ ਦਾ ਨਤੀਜਾ ਚੰਗਾ ਨਹੀਂ ਹੁੰਦਾ।

ਦੋਸਤੀ ਹਿੰਦੂ ਧਰਮ ਸ਼ਾਸਤਰਾਂ ਦੇ ਵਿੱਚ ਬਹੁਤ ਸਾਰੇ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਨੂੰ ਮਹੱਤਵ ਦਿੱਤਾ ਜਾਂਦਾ ਹੈ। ਜਨਮ ਵਿਆਹ ਮੌਤ ਤੋਂ ਇਲਾਵਾ ਹਿੰਦੂ ਸਮਾਜ ਦੇ ਵਿੱਚ ਹੋਰ ਬਹੁਤ ਸਾਰੀਆਂ ਪਰੰਪਰਾਵਾਂ ਪ੍ਰਚਲਿਤ ਹਨ, ਇਨ੍ਹਾਂ ਪਰੰਪਰਾਵਾਂ ਦੀ ਪਾਲਣਾ ਕਰਨਾ ਹਰ ਹਿੰਦੂ ਇਸਤਰੀ ਅਤੇ ਪੁਰਸ਼ ਦਾ ਫਰਜ਼ ਮੰਨਿਆ ਜਾਂਦਾ ਹੈ। ਇਸੀ ਪਰੰਪਰਾਵਾਂ ਦੇ ਅਧਾਰ ਤੇ ਹੀ ਸੁਹਾਗਣ ਇਸਤਰੀਆਂ ਨੂੰ ਹਰ ਰੋਜ਼ ਕੁਝ ਕੰਮ ਕਰਨ ਤੋਂ ਪਹਿਲਾਂ ਉਸ ਦੇ ਸ਼ੁਭ ਅਤੇ ਅਸ਼ੁਭ ਫਲ ਨੂੰ ਦੇਖ ਕੇ ਉਹ ਕੰਮ ਕਰਨੇ ਚਾਹੀਦੇ ਹਨ।

ਦੋਸਤੋ ਧਰਮ ਸ਼ਾਸਤਰ ਦੇ ਵਿੱਚ ਸੁਹਾਗਣ ਇਸਤਰੀਆਂ ਦੇ ਲਈ ਕੁਝ ਵਿਸ਼ੇਸ਼ ਜਿਨ੍ਹਾਂ ਨੂੰ ਛੱਡ ਕੇ ਬਾਕੀ ਦਿਨਾਂ ਦੇ ਵਿਚ ਸਿਰ ਧੋਣ ਨੂੰ ਵਰਜਿਤ ਮੰਨਿਆ ਗਿਆ ਹੈ। ਹਫਤੇ ਦੇ ਜੇਕਰ ਕਿਸੇ ਵੀ ਦਿਨ ਸੁਹਾਗਣ ਇਸਤਰੀਆਂ ਆਪਣੇ ਵਾਲਾਂ ਨੂੰ ਧੋ ਲੈਂਦੀਆਂ ਹਨ ਤਾਂ ਉਨ੍ਹਾਂ ਦੇ ਪਤੀ ਤੇ ਬਹੁਤ ਵੱਡੀ ਬਿਪਤਾ ਆ ਸਕਦੀ ਹੈ। ਇਥੋਂ ਤੱਕ ਕਿ ਤੁਹਾਡੀ ਸੰਤਾਨ ਅਤੇ ਪਰਿਵਾਰ ਤੇ ਵੀ ਕਸ਼ਟ ਆ ਸਕਦਾ ਹੈ ।ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਸੁਹਾਗਣ ਇਸਤਰੀਆਂ ਨੂੰ ਕਿਸ ਦਿਨ ਆਪਣੇ ਵਾਲਾਂ ਨੂੰ ਨਹੀਂ ਧੋਣਾ ਚਾਹੀਦਾ।

ਦੋਸਤੋ ਬੁੱਧਵਾਰ ਦੇ ਦਿਨ ਕਿਸੇ ਵੀ ਕੁਆਰੀ ਕੁੜੀ ਨੂੰ ਆਪਣੇ ਵਾਲਾਂ ਨੂੰ ਨਹੀਂ ਧੋਣਾ ਚਾਹੀਦਾ ।ਜੇਕਰ ਉਹ ਬੁਧਵਾਰ ਨੂੰ ਆਪਣੇ ਵਾਲਾਂ ਨੂੰ ਧੋ ਲੈਂਦੀ ਹੈ ਤਾਂ ਉਸ ਦੇ ਭਰਾ ਉੱਤੇ ਕੋਈ ਬਿਪਤਾ ਆ ਸਕਦੀ ਹੈ। ਇਸ ਕਰਕੇ ਕੁਆਰੀ ਕੁੜੀਆਂ ਨੂੰ ਬੁਧਵਾਰ ਦਾ ਦਿਨ ਆਪਣੇ ਵਾਲਾਂ ਨੂੰ ਧੋਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਜੇਕਰ ਕੋਈ ਵੀ ਸੁਹਾਗਣ ਇਸਤਰੀ ਵੀਰਵਾਰ ਦੇ ਦਿਨ ਆਪਣੇ ਵਾਲਾਂ ਨੂੰ ਪਾਉਂਦੀ ਹੈ ਤਾਂ ਉਸਦੇ ਪਤੀ ਤੇ ਇਸ ਦਾ ਬੁਰਾ ਅਸਰ ਪੈਂਦਾ ਹੈ। ਇਸ ਕਰਕੇ ਸੁਹਾਗਣ ਇਸਤਰੀਆਂ ਨੂੰ ਵੀਰਵਾਰ ਦੇ ਦਿਨ ਆਪਣੇ ਵਾਲ ਨਹੀਂ ਧੋਣੇ ਚਾਹੀਦੇ ਅਤੇ ਨਾ ਹੀ ਇਸ ਦਿਨ ਆਪਣੇ ਵਾਲ ਅਤੇ ਨਹੁੰ ਕੱਟਣੇ ਚਾਹੀਦੇ ਹਨ। ਵੀਰਵਾਰ ਦੇ ਦਿਨ ਨਾ ਹੀ ਕਪੜੇ ਧੋਣੇ ਚਾਹੀਦੇ ਹਨ ਅਤੇ ਨਾ ਹੀ ਪੋਚਾ ਲਗਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਪਰਿਵਾਰ ਤੇ ਕੋਈ ਬਿਪਤਾ ਆ ਸਕਦੀ ਹੈ।

ਦੋਸਤੋ ਜੇਕਰ ਕੋਈ ਸੁਹਾਗਣ ਇਸਤਰੀ ਸੋਮਵਾਰ ਦੇ ਦਿਨ ਆਪਣੇ ਵਾਲਾਂ ਨੂੰ ਧੋਂਦੀ ਹੈ ਤਾਂ ਉਸ ਦੇ ਬੇਟੇ ਬੇਟੀਆਂ ਤੇ ਕੋਈ ਮੁਸੀਬਤ ਆ ਸਕਦੀ ਹੈ। ਇਸ ਤਰ੍ਹਾਂ ਕਰਨ ਦੇ ਨਾਲ ਪਰਿਵਾਰ ਦੇ ਕਿਸੇ ਵੱਡੇ ਆਰਥਿਕ ਸੰਕਟ ਵਿਚ ਫਸਣ ਦੀ ਸੰਭਾਵਨਾ ਹੁੰਦੀ ਹੈ। ਇਸ ਕਰਕੇ ਸੁਹਾਗਣ ਇਸਤਰੀਆਂ ਨੂੰ ਸੋਮਵਾਰ ਦੇ ਦਿਨ ਵਾਲਾਂ ਨੂੰ ਨਹੀਂ ਧੋਣਾ ਚਾਹੀਦਾ। ਸੁਹਾਗਣ ਇਸਤਰੀਆਂ ਨੂੰ ਆਪਣੇ ਪਰਿਵਾਰ ਨੂੰ ਸੰਕਟ ਤੋਂ ਬਚਾਉਣ ਦੇ ਲਈ ਇਨ੍ਹਾਂ ਨਿਯਮਾਂ ਦਾ ਪਾਲਨ ਜਰੂਰ ਕਰਨਾ ਚਾਹੀਦਾ ਹੈ।

ਦੋਸਤੋ ਵਿਆਹ ਤੋਂ ਬਾਅਦ ਇਸਤਰੀ ਨੂੰ ਮਾਤਾ ਲਕਸ਼ਮੀ ਦਾ ਹੀ ਰੂਪ ਮੰਨਿਆ ਜਾਂਦਾ ਹੈ ਵਿਆਹ ਤੋਂ ਬਾਅਦ ਇੱਸਤਰੀ ਦੇ ਭਾਗ ਦੇ ਨਾਲ ਹੀ ਉਸ ਦੇ ਪਤੀ ਦਾ ਭਾਗ ਵੀ ਜੁੜਿਆ ਹੁੰਦਾ ਹੈ। ਪਰ ਕਈ ਵਾਰ ਸੁਹਾਗਣ ਇਸਤਰੀਆਂ ਤੋਂ ਕੋਈ ਭੁੱਲ ਹੋ ਜਾਂਦੀ ਹੈ ਜਿਸਦਾ ਸਿੱਧਾ ਅਸਰ ਉਸ ਦੇ ਪਰਵਾਰ ਅਤੇ ਪਤੀ ਤੇ ਪੈਂਦਾ ਹੈ। ਇਸ ਕਰਕੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਸੁਹਾਗਣ ਇਸਤਰੀਆਂ ਨੂੰ ਵਿਆਹ ਤੋਂ ਬਾਅਦ ਕਿੰਨਾ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

ਦੋਸਤ ਸ਼ਾਸਤਰ ਅਨੁਸਾਰ ਵਿਆਹ ਤੋਂ ਬਾਅਦ ਇਸਤਰੀ ਦਾ ਸਭ ਤੋਂ ਮਹੱਤਵਪੂਰਨ ਗਹਿਣਾ ਉਸਦਾ ਸਿੰਦੂਰ ਅਤੇ ਮੰਗਲ ਸੂਤਰ ਹੁੰਦਾ ਹੈ। ਕਿਉਂਕਿ ਇਹ ਦੋਨੋਂ ਚੀਜ਼ਾਂ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ ।ਇਸ ਕਰਕੇ ਸੁਹਾਗਣ ਇਸਤਰੀ ਨੂੰ ਬਿਨਾ ਨਹਾਏ ਕਦੀ ਵੀ ਆਪਣੇ ਸਿੰਧੂਰ ਨਹੀਂ ਲਗਾਉਣਾ ਚਾਹੀਦਾ। ਸੁਹਾਗਣ ਇਸਤਰੀਆਂ ਨੂੰ ਆਪਣਾ ਮੰਗਲਸੂਤਰ ਬਹੁਤ ਹੀ ਸੰਭਾਲ ਕੇ ਰੱਖਣਾ ਚਾਹੀਦਾ ਹੈ। ਇਸ ਨੂੰ ਕਿਸੇ ਵੀ ਅਪਵਿੱਤਰ ਜਗ੍ਹਾ ਤੇ ਨਹੀਂ ਰੱਖਣਾ ਚਾਹੀਦਾ ।ਇਸ ਦੇ ਨਾਲ ਉਸਦੇ ਪਤੀ ਦੀ ਸਿਹਤ ਤੇ ਬੁਰਾ ਅਸਰ ਪੈਂਦਾ ਹੈ। ਜੇਕਰ ਕਿਸੇ ਸੁਹਾਗਣ ਇਸਤਰੀ ਦਾ ਮੰਗਲਸੂਤਰ ਟੁੱਟ ਜਾਂਦਾ ਹੈ ਤਾਂ ਉਸ ਨੂੰ ਇਧਰ-ਉੱਧਰ ਨਹੀਂ ਸੁਟਣਾ ਚਾਹੀਦਾ। ਉਸ ਨੂੰ ਸੰਭਾਲ ਕੇ ਰੱਖ ਲੈਣਾ ਚਾਹੀਦਾ ਹੈ ਜੇ ਕਰ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਤੁਹਾਡੇ ਪਤੀ ਦੀ ਉਮਰ ਤੇ ਕੋਈ ਬਹੁਤ ਵੱਡੀ ਬਿਪਤਾ ਆ ਸਕਦੀ ਹੈ।

ਦੋਸਤੋ ਸੁਹਾਗਣ ਇਸਤਰੀ ਨੂੰ ਕਦੇ ਵੀ ਆਪਣੇ ਸਿੰਦੂਰ ਦੀ ਡੱਬੀ ਤੋਂ ਕਿਸੇ ਹੋਰ ਨੂੰ ਸੰਧੂਰ ਨਹੀਂ ਦੇਣਾ ਚਾਹੀਦਾ। ਇਸ ਤਰ੍ਹਾਂ ਕਰਨ ਦੇ ਨਾਲ ਉਸ ਦਾ ਪਿਆਰ ਵੰਡਿਆ ਜਾਂਦਾ ਹੈ। ਜਿਸ ਨਾਲ ਪਤੀ ਦਾ ਵੀ ਅਪਮਾਨ ਹੁੰਦਾ ਹੈ। ਸੁਹਾਗਣ ਇਸਤਰੀਆਂ ਨੂੰ ਆਪਣੀ ਪਹਿਨੀ ਹੋਈ ਚੂੜੀਆਂ ਕਿਸੇ ਹੋਰ ਨੂੰ ਨਹੀਂ ਦੇਣੀਆਂ ਚਾਹੀਦੀਆਂ। ਇਸ ਤਰ੍ਹਾਂ ਕਰਨ ਦੇ ਨਾਲ ਉਨ੍ਹਾਂ ਦੇ ਵਿਵਾਹਿਕ ਜੀਵਨ ਤੇ ਬੁਰਾ ਅਸਰ ਪੈਂਦਾ ਹੈ। ਦਾਨ ਦੇਣਾ ਬਹੁਤ ਚੰਗਾ ਮੰਨਿਆ ਜਾਂਦਾ ਹੈ ਪਰ ਕਦੇ ਵੀ ਕਿਸੇ ਵਿਧਵਾ ਇਸਤਰੀ ਨੂੰ ਲਾਲ ਰੰਗ ਦਾ ਕੱਪੜਾ ਦਾਨ ਵਿਚ ਨਹੀਂ ਦੇਣਾ ਚਾਹੀਦਾ। ਕਦੇ ਵੀ ਕਿਸੇ ਸੁਹਾਗਣ ਇਸਤਰੀ ਨੂੰ ਆਪਣੀ ਸੰਧੂਰ ਦੀ ਡੱਬੀ ਖਾਲੀ ਨਹੀਂ ਕਰਨੀ ਚਾਹੀਦੀ। ਇਸ ਤਰ੍ਹਾਂ ਕਰਨ ਦੇ ਨਾਲ ਪਤੀ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਸੁਹਾਗਣ ਇਸਤਰੀ ਨੂੰ ਕਦੇ ਵੀ ਆਪਣੇ ਹੱਥ ਖਾਲੀ ਨਹੀਂ ਰੱਖਣੇ ਚਾਹੀਦੇ। ਉਹਨਾਂ ਨੂੰ ਹਮੇਸ਼ਾ ਆਪਣੇ ਹੱਥ ਵਿੱਚ ਦੋ ਚੂੜੀਆਂ ਪਾ ਕੇ ਹੀ ਰੱਖਣੀਆਂ ਚਾਹੀਦੀਆਂ ਹਨ

Leave a Reply

Your email address will not be published. Required fields are marked *