ਸ੍ਰੀ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਚੰਗਾ ਸਮਾ ਆਉਣ ਤੋਂ ਪਹਿਲਾਂ ਕੁਝ ਸੰਕੇਤ ਮਿਲਦੇ ਹਨ।

ਦੋਸਤੋ ਕਦੇ ਵੀ ਕਿਸੇ ਨੂੰ ਕਿਸਮਤ ਤੋਂ ਜ਼ਿਆਦਾ ਅਤੇ ਸਮੇਂ ਤੋਂ ਪਹਿਲਾਂ ਕੁਝ ਵੀ ਨਹੀਂ ਮਿਲਦਾ। ਜਿਸ ਦੀ ਕਿਸਮਤ ਵਿੱਚ ਜਿੰਨਾ ਲਿਖਿਆ ਹੁੰਦਾ ਹੈ, ਉਸ ਵਿਅਕਤੀ ਨੂੰ ਓਨਾ ਹੀ ਮਿਲਦਾ ਹੈ। ਸਮੇਂ ਤੇ ਹੀ ਸਭ ਨੂੰ ਸਭ ਕੁਝ ਮਿਲਦਾ ਹੈ। ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਚੰਗਾ ਸਮਾਂ ਹਰ ਇਕ ਦੇ ਜੀਵਨ ਵਿੱਚ ਇੱਕੋ ਜਿਹਾ ਨਹੀਂ ਰਹਿੰਦਾ ਉਸੇ ਤਰ੍ਹਾਂ ਬੁਰਾ ਵਕਤ ਵੀ ਹਰ ਇਕ ਦੀ ਜ਼ਿੰਦਗੀ ਵਿਚ ਨਹੀਂ ਰੁਕਦਾ।ਸਮੇਂ ਦਾ ਇਹ ਚੱਕਰ ਚਲਦਾ ਰਹਿੰਦਾ ਹੈ ।ਜਦੋਂ ਕਿਸੇ ਦਾ ਚੰਗਾ ਸਮਾਂ ਚੱਲ ਰਿਹਾ ਹੁੰਦਾ ਹੈ ਤਾਂ ਉਸਨੂੰ ਹਰ ਸੁਖ ਸੁਵਿਧਾਵਾਂ ਦੀ ਪ੍ਰਾਪਤੀ ਹੁੰਦੀ ਹੈ।ਕੁਝ ਸੰਕੇਤਾਂ ਦੇ ਦੁਆਰਾ ਤੁਸੀਂ ਵੀ ਇਹ ਜਾਣ ਸਕਦੇ ਹੋ ਕਿ ਸਾਡੀ ਜ਼ਿੰਦਗੀ ਵਿਚ ਕੁੱਝ ਚੰਗਾ ਹੋਣ ਵਾਲਾ ਹੈ। ਜੇਕਰ ਇਹਨਾਂ ਵਿਚੋਂ ਕੁਝ ਵੀ ਸੰਕੇਤ ਕਰਦੀ ਜਿੰਦਗੀ ਵਿੱਚ ਮਿਲਦਾ ਹੈ, ਤਾਂ ਸਮਝ ਲਵੋ ਕਿ ਤੁਹਾਡੀ ਜ਼ਿੰਦਗੀ ਵਿੱਚ ਵੀ ਕੁਝ ਚੰਗਾ ਹੋਣ ਵਾਲਾ ਹੈ।

ਸ਼ੁਭ ਸੰਕੇਤ ਤਾਂ ਦੇ ਵਿੱਚ ਤੁਹਾਨੂੰ ਸਵੇਰੇ ਉਠਦੇ ਹੀ ਆਪਣੇ ਚੇਹਰੇ ਤੇ ਇੱਕ ਅਲੱਗ ਹੀ ਖੁਸ਼ੀ ਦੇਖਣ ਨੂੰ ਮਿਲੇਗੀ। ਤੁਹਾਨੂੰ ਆਪਣੇ ਅੰਦਰ ਖੁਸ਼ੀ ਦਾ ਅਹਿਸਾਸ ਹੋਵੇਗਾ।ਇਨ੍ਹਾਂ ਸੰਕੇਤਾਂ ਤੋਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡੀ ਜ਼ਿੰਦਗੀ ਵਿਚ ਕੁਝ ਚੰਗਾਂ ਹੋਣ ਵਾਲਾ ਹੈ।ਜਾਂ ਫਿਰ ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਤੁਹਾਡੀ ਜਿੰਦਗੀ ਵਿੱਚ ਚੱਲ ਰਹੀਆਂ ਪਰੇਸ਼ਾਨੀਆਂ ਹੁਣ ਖਤਮ ਹੋਣ ਵਾਲੀਆਂ ਹਨ। ਦੋਸਤੋ ਜੇਕਰ ਤੁਹਾਨੂੰ ਤੁਹਾਡੇ ਪਰਿਵਾਰ ਵਿੱਚ ਬਿਨਾ ਵਜਾਹ ਤੋਂ ਕਿਸੇ ਪਰਿਵਾਰ ਦੇ ਮੈਂਬਰ ਤੋਂ ਪੈਸੇ ਮਿਲਦੇ ਹਨ। ਇਸ ਦਾ ਮਤਲਬ ਹੈ ਕਿ ਤੁਹਾਨੂੰ ਜ਼ਿੰਦਗੀ ਵਿਚ ਸਫ਼ਲਤਾ ਮਿਲਣ ਵਾਲੀ ਹੈ। ਤੁਹਾਡੇ ਧਨ ਵਿਚ ਵਾਧਾ ਹੋਣ ਵਾਲਾ ਹੈ।

ਜੇਕਰ ਤੁਸੀਂ ਆਪਣੇ ਘਰ ਤੋਂ ਕਿਸੇ ਕੰਮ ਦੇ ਲਈ ਬਾਹਰ ਜਾ ਰਹੇ ਹੋ ਤਾਂ ਪਾਣੀ ਨਾਲ ਭਰਿਆ ਹੋਇਆ ਹੈ ਫਿਰ ਦੁੱਧ ਨਾਲ ਭਰਿਆ ਹੋਇਆ ਭਾਡਾ ਨਜ਼ਰ ਆਉਂਦਾ ਹੈ, ਇਹ ਇਕ ਸ਼ੁੱਭ ਸੰਕੇਤ ਮੰਨਿਆ ਜਾਂਦਾ ਹੈ ਦਾ ਮਤਲਬ ਹੈ ਕਿ ਤੁਹਾਡਾ ਕੰਮ ਸਫ਼ਲ ਹੋਵੇਗਾ। ਦੋਸਤੋ ਸਾਨੂੰ ਪਤਾ ਹੀ ਹੋਵੇਗਾ ਕਿ ਪਸ਼ੂ ਪੰਛੀ ਵੀ ਸਾਨੂੰ ਜਿੰਦਗੀ ਵਿੱਚ ਕੋਈ ਨਾ ਕੋਈ ਸੰਕੇਤ ਕਰਦੇ ਹਨ।ਜੇਕਰ ਤੁਹਾਡੇ ਘਰ ਦੇ ਕੋਲ ਬਿੱਲੀ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ ਤਾਂ ਇਹ ਚੰਗਾ ਸੰਕੇਤ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਕਿੱਥੇ ਬਾਹਰ ਜਾ ਰਹੇ ਹੋ ਤਾਂ ਤੁਹਾਨੂੰ ਹੱਸਦਾ ਹੋਇਆ ਬੱਚਾ ਦਿਖਾਈ ਦਿੰਦਾ ਹੈ,ਇਸ ਦਾ ਮਤਲਬ ਹੈ ਕਿ ਤੁਹਾਡਾ ਦਿਨ ਸ਼ੁਭ ਬੀਤੇਗਾ ਅਤੇ ਤੁਹਾਡੀ ਜ਼ਿੰਦਗੀ ਵਿੱਚ ਚੰਗਾ ਸਮਾਂ ਆਉਣ ਵਾਲਾ ਹੈ।

ਦੋਸਤ ਸਾਡੀ ਜ਼ਿੰਦਗੀ ਵਿੱਚ ਅਕਸਰ ਚੰਗਾ ਸਮਾਉਣ ਤੋਂ ਪਹਿਲਾਂ ਸਾਡੀ ਜ਼ਿੰਦਗੀ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਤੁਹਾਨੂੰ ਵੀ ਆਪਣੀ ਜ਼ਿੰਦਗੀ ਵਿਚ ਇਹੋ ਜਿਹੇ ਕੁਝ ਬਦਲਾਅ ਨਜ਼ਰ ਆਉਂਦੇ ਹਨ, ਤਾਂ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡੀ ਕਿਸਮਤ ਦਾ ਦਰਵਾਜ਼ਾ ਖੁਲ੍ਹਣ ਵਾਲਾ ਹੈ। ਜੇਕਰ ਤੁਹਾਡੇ ਘਰ ਦੇ ਕੋਲ ਆ ਕੇ ਗਾਂ ਜੋਰ-ਜੋਰ ਦੀ ਰੰਮਭਾਏ, ਗਾਂ ਦਾ ਘਾਹ ਵਿਚ ਆ ਕੇ ਚਰਨਾਂ ਲਕਸ਼ਮੀ ਪ੍ਰਾਪਤੀ ਦਾ ਸੰਕੇਤ ਹੁੰਦਾ ਹੈ।ਜੇਕਰ ਸਵੇਰ ਦੇ ਸਮੇਂ ਤੁਹਾਨੂੰ ਭਜਨ ਕੀਰਤਨ ਜਾਂ ਫਿਰ ਮੰਦਰ ਦੀ ਘੰਟੀ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਇਕ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਜੇਕਰ ਰਸਤੇ ਦੇ ਵਿਚ ਤੁਹਾਨੂੰ ਸੋਲਾਂ ਸ਼ਿੰਗਾਰ ਕੀਤੀ ਹੋਈ ਨਵ ਵਿਆਹੀ ਔਰਤ ਨਜ਼ਰ ਆਉਂਦੀ ਹੈ ਤਾਂ ਇਹ ਵੀ ਸ਼ੁਭ ਚਿੰਨ ਮੰਨਿਆ ਜਾਂਦਾ ਹੈ। ਜੇਕਰ ਸਵੇਰੇ ਉਠਦੇ ਹੀ ਤੁਹਾਨੂੰ ਨਾਰੀਅਲ ਦੇ ਦਰਸ਼ਨ ਹੁੰਦੇ ਹਨ ਤਾਂ ਇਹ ਵੀ ਚੰਗਾ ਮੰਨਿਆ ਜਾਂਦਾ ਹੈ। ਜੇਕਰ ਕੋਈ ਪੰਛੀ ਤੁਹਾਡੇ ਉੱਤੇ ਬਿੱਠ ਕਰ ਜਾਂਦਾ ਹੈ, ਤਾਂ ਇਹ ਵੀ ਸ਼ੁੱਭ ਮੰਨਿਆ ਜਾਂਦਾ ਹੈ।

ਜੇਕਰ ਰਸਤੇ ਵਿਚ ਜਾਂਦੇ ਹੋਏ ਤੁਹਾਨੂੰ ਬੰਦਰ ਸੱਪ ਜਾਂ ਫਿਰ ਕੁੱਤਾ ਨਜ਼ਰ ਆਉਂਦਾ ਹੈ ਤਾਂ ਤੁਹਾਡੀ ਜ਼ਿੰਦਗੀ ਵਿੱਚ ਧਨ ਆਉਣ ਵਾਲਾ ਹੈ। ਬਾਰਿਸ਼ ਤੋਂ ਬਾਅਦ ਨਾਲ ਦੀ ਨਾਲ ਸੂਰਜ ਦਾ ਦਿਖਣਾ ਚੰਗਾ ਸਮਝਿਆ ਜਾਂਦਾ ਹੈ। ਖਿੜਕੀ ਤੋਂ ਹਰਿਆਲੀ ਨੂੰ ਦੇਖਣਾ ਸ਼ੁਭ ਗੱਲ ਮੰਨੀ ਜਾਂਦੀ ਹੈ। ਘਰ ਦੀ ਛੱਤ ਤੇ ਜੇਕਰ ਸੋਨ-ਚਿੜੀ ਅਵਾਜ਼ਾਂ ਕੱਢਦੀ ਹੈ ਤਾਂ ਇਹ ਆਰਥਿਕ ਸਥਿਤੀ ਚੰਗੀ ਹੋਣ ਦੀ ਨਿਸ਼ਾਨੀ ਹੁੰਦੀ ਹੈ। ਸਵੇਰੇ ਉਠਦੇ ਹੀ ਦੁੱਧ ਜਾਂ ਦਹੀਂ ਦਾ ਦਿੱਖਣਾ ਇਕੱ ਅੱਛੀ ਤਕਦੀਰ ਦਾ ਇਸ਼ਾਰਾ ਹੁੰਦਾ ਹੈ।ਜੇਕਰ ਸੁਪਨੇ ਦੇ ਵਿੱਚ ਸੁਨਹਿਰੀ ਜਾਂ ਚਿੱਟਾ ਸੱਪ ਨਜ਼ਰ ਆਉਂਦਾ ਹੈ ਇਹ ਵੀ ਕਿਸਮਤ ਖੁੱਲ੍ਹਣ ਵਲ ਇਸ਼ਾਰਾ ਕਰਦਾ ਹੈ। ਜੇਕਰ ਚਮਗਿੱਦੜ ਤੁਹਾਡੇ ਘਰ ਵਿੱਚ ਬਸੇਰਾ ਬਣਾਉਂਦੀ ਹੈ ਤਾਂ ਇਹ ਸ਼ੁਭ ਸੰਕੇਤ ਮੰਨਿਆ ਜਾਂਦਾ। ਕਛੂਆ ਦਿਖਣਾ ਵੀ ਕਿਸੇ ਅੱਛੇ ਸੰਕੇਤ ਦਾ ਆਉਣਾ ਮੰਨਿਆ ਜਾਂਦਾ ਹੈ।

ਟੁਟਦੇ ਤਾਰੇ ਤੋ ਮੰਗੀ ਹੋਈ ਮਨੋਕਾਮਨਾ 30 ਦਿਨਾਂ ਦੇ ਅੰਦਰ ਪੂਰੀ ਹੋ ਜਾਂਦੀ ਹੈ। ਜਿਸ ਘਰ ਵਿੱਚ ਹਾਥੀ ਆਪਣੀ ਸੁੰਡ ਉੱਚੀ ਕਰਦਾ ਹੈ ਉੱਥੇ ਉਨਤੀ ਹੁੰਦੀ ਹੈ।ਜੇਕਰ ਗ਼ਲਤੀ ਨਾਲ ਅਸੀਂ ਉੱਲਟੇ ਕੱਪੜੇ ਪਾ ਲੈਂਦੇ ਹਾਂ ਤਾਂ ਸਮਝ ਲਵੋ ਕਿ ਘਰ ਵਿੱਚ ਸੁੱਖ ਸਮ੍ਰਿਧੀ ਆਉਣ ਵਾਲੀ ਹੈ।ਜੇਕਰ ਕੋਈ ਕੁੱਤਾ ਤੁਹਾਡੇ ਘਰ ਵਿੱਚ ਆ ਕੇ ਰਹਿਣ ਲੱਗ ਜਾਂਦਾ ਹੈ ਤਾਂ ਇਹ ਤੁਹਾਡੇ ਘਰ ਵਿੱਚੋਂ ਪੈਸੇ ਆਉਣ ਦਾ ਸੰਕੇਤ ਹੁੰਦਾ ਹੈ। ਸਵੇਰੇ ਸਵੇਰੇ ਗੰਨੇ ਦਾ ਦਿਖਾਈ ਦੇਣਾ ਕਿਥੋਂ ਦੀ ਪੈਸੇ ਮਿਲਣ ਦਾ ਸੰਕੇਤ ਹੁੰਦਾ ਹੈ। ਘਰ ਦੇ ਬਾਹਰ ਮੋਰ ਦਾ ਦਿਖਣਾ ਅਤੇ ਪੰਖ ਫੈਲਾਉਣਾ ਵੀ ਸੁਭ ਸੰਕੇਤ ਦੇ ਆਉਣ ਦਾ ਇਸ਼ਾਰਾ ਮੰਨਿਆ ਜਾਂਦਾ ਹੈ। ਸਮੁੰਦਰ ਦੇ ਕਿਨਾਰੇ ਮੋਤੀ ਮਿਲਣਾ ਵੀ ਕਿਸੇ ਭਾਗਾਂ ਵਾਲੇ ਨੂੰ ਹੀ ਨਸੀਬ ਹੁੰਦਾ ਹੈ। ਹੱਥ ਵਿੱਚ ਖਾਰਸ ਹੋਣਾ ਆਉਣ ਵਾਲੇ ਧਨ ਵੱਲ ਇਸ਼ਾਰਾ ਕਰਦਾ ਹੈ।

Leave a Reply

Your email address will not be published. Required fields are marked *