ਇਹ ਸੰਕੇਤ ਦੱਸਦੇ ਹਨ ਕਿ ਭਗਵਾਨ ਨੇ ਤੁਹਾਡੀ ਸੁਣ ਲਈ ਹੈ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਦੋਂ ਭਗਵਾਨ ਤੁਹਾਡੀ ਸੁਣ ਲੈਂਦਾ ਹੈ ਅਤੇ ਤੁਹਾਡੇ ਦੁੱਖ ਘਟਣੇ ਸ਼ੁਰੂ ਹੋ ਜਾਂਦੇ ਹਨ। ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਸੰਕੇਤਾਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਆਪਣੇ ਆਉਣ ਵਾਲੇ ਸ਼ੁਭ ਸਮੇਂ ਦੇ ਬਾਰੇ ਪਤਾ ਕਰ ਸਕਦੇ ਹੋ। ਇਸ ਤੋਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਭਗਵਾਨ ਤੁਹਾਡੀ ਮਦਦ ਕਰਨਗੇ।

ਦੋਸਤੋ ਪੁਰਾਣਾਂ ਵਿਚ ਦੱਸਿਆ ਗਿਆ ਹੈ ਕਿ ਕਦੇ ਵੀ ਬੁਰੇ ਸਮੇਂ ਵਿੱਚ ਨਿਰਾਸ਼ ਨਹੀਂ ਹੋਣਾ ਚਾਹੀਦਾ। ਕਦੇ ਵੀ ਆਪਣੀ ਆਸ ਨਹੀਂ ਛੱਡਣੀ ਚਾਹੀਦੀ। ਹਰ ਰਾਤ ਤੋਂ ਬਾਅਦ ਸਵੇਰ ਜਰੂਰ ਹੁੰਦੀ ਹੈ ।ਸੂਰਜ ਜ਼ਰੂਰ ਨਿਕਲਦਾ ਹੈ। ਇਸੇ ਤਰ੍ਹਾਂ ਬੁਰਾ ਵਕਤ ਆਉਣ ਤੋਂ ਬਾਅਦ ਚੰਗਾ ਸਮਾਂ ਵੀ ਜ਼ਰੂਰ ਆਉਂਦਾ ਹੈ। ਹਰ ਵੇਲੇ ਸਮਾਂ ਇਕੋ ਜਿਹਾ ਨਹੀਂ ਰਹਿੰਦਾ ।ਭਗਵਾਨ ਸਾਨੂੰ ਕੁਝ ਸੰਕੇਤ ਦਿੰਦੇ ਹਨ ,ਜਿਸ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਸਾਡਾ ਬੁਰਾ ਸਮਾਂ ਖਤਮ ਹੋਣ ਵਾਲਾ ਹੈ ਅਤੇ ਚੰਗਾ ਸਮਾ ਸ਼ੁਰੂ ਹੋਣ ਵਾਲਾ ਹੈ।

ਜਦੋਂ ਨਾਰਾਇਣ ਬੈਕੁੰਠ ਧਾਮ ਪਹੁੰਚੇ ਤਾਂ ਉਨ੍ਹਾਂ ਨੇ ਸ੍ਰੀ ਵਿਸ਼ਨੂੰ ਜੀ ਤੋਂ ਸ਼ੁਭ ਸੰਕੇਤਾਂ ਦੇ ਬਾਰੇ ਪੁੱਛਿਆ। ਸ੍ਰੀ ਵਿਸ਼ਨੂੰ ਜੀ ਨੇ ਕਿਹਾ ਕਿ ਜਦੋਂ ਕਿਸੇ ਵੀ ਵਿਅਕਤੀ ਦਾ ਅੱਛਾ ਸਮਾਂ ਸ਼ੁਰੂ ਹੋਣ ਵਾਲਾ ਹੁੰਦਾ ਹੈ ਤਾਂ ਉਹ ਖ਼ੁਦ ਉਸ ਵਿਅਕਤੀ ਕੋਲ ਜਾ ਕੇ ਉਸਨੂੰ ਸੰਕੇਤ ਦੇਣ ਦੀ ਕੋਸ਼ਿਸ਼ ਕਰਦੇ ਹਨ। ਇਸ ਸੰਕੇਤ ਪਸ਼ੂਆਂ ਅਤੇ ਭਗਤਾਂ ਦੁਆਰਾ ਵੀ ਹੋ ਸਕਦੇ ਹਨ। ਸਿਰਫ ਮਨੁੱਖ ਨੂੰ ਉਨ੍ਹਾਂ ਨੂੰ ਪਹਿਚਾਣਨ ਦੀ ਸਮਝ ਹੋਣੀ ਚਾਹੀਦੀ ਹੈ।

ਦੋਸਤੋ ਜੇਕਰ ਤੁਹਾਡੇ ਘਰ ਦੀ ਛੱਤ ਤੇ ਸੌਨ ਚਿੜੀ ਜਾਂ ਫਿਰ ਕੋਇਲ ਮਧੁਰ ਅਵਾਜ਼ ਕੱਢੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਘਰ ਦੇ ਕਿਸੇ ਮੈਂਬਰ ਦਾ ਭਾਗ ਉਜਵੱਲ ਹੋਣ ਵਾਲਾ ਹੈ। ਜੇਕਰ ਤੁਹਾਡੇ ਘਰ ਵਿੱਚ ਚਿੱੜੀਆ ਘੋਸਲਾ ਬਣਾ ਲੈਂਦੀ ਹੈ ਤਾਂ ਇਹ ਵੀ ਚੰਗਾ ਮੰਨਿਆ ਜਾਂਦਾ ਹੈ। ਜੇਕਰ ਤੁਹਾਡੇ ਘਰ ਵਿੱਚ ਚਿੱੜੀਆ ਘੋਸਲਾ ਬਣਾਉਂਦੀਆਂ ਹਨ ਤਾਂ ਇਸਦਾ ਮਤਲਬ ਹੈ ਤੁਹਾਡੇ ਘਰ ਵਿੱਚ ਧਨ ਵਿਚ ਵਾਧਾ ਹੋਣ ਵਾਲਾ ਹੈ। ਜੇਕਰ ਤੁਹਾਨੂੰ ਆਪਣੇ ਘਰ ਵਿੱਚ ਤਿੰਨ ਛਿਪਕਲੀਆਂ ਇੱਕੋ ਜਗ੍ਹਾ ਤੇ ਦਿਖਾਈ ਦਿੰਦੀਆਂ ਹਨ ਇਹ ਵੀ ਇੱਕ ਚੰਗਾ ਸੰਕੇਤ ਮੰਨਿਆ ਜਾਂਦਾ ਹੈ। ਇਹ ਘਰ ਵਿੱਚ ਲਕਸ਼ਮੀ ਦੇ ਆਉਣ ਦਾ ਸੰਕੇਤ ਹੁੰਦਾ ਹੈ। ਜੇਕਰ ਇੱਕ ਛਿਪਕਲੀ ਦੂਜੀ ਛਿਪਕਲੀ ਦੇ ਪਿੱਛੇ ਭੱਜਦੀ ਹੋਈ ਨਜ਼ਰ ਆਉਂਦੀ ਹੈ, ਤਾਂ ਹੀ ਘਰ ਵਿਚ ਉਨਤੀ ਦਾ ਸੰਕੇਤ ਹੁੰਦਾ ਹੈ।

ਜੇਕਰ ਦੀਵਾਲੀ ਵਾਲੇ ਦਿਨ ਤੁਲਸੀ ਦੇ ਪੌਦੇ ਵਿੱਚ ਛਿਪਕਲੀ ਦਿਖਾਈ ਦਿੰਦੀ ਹੈ ਤਾਂ ਇਹ ਵੀ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਸਵੇਰ ਦੇ ਸਮੇਂ ਤੁਹਾਡੇ ਦਰਵਾਜ਼ੇ ਉੱਤੇ ਗਾਂ ਆਉਂਦੀ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡਾ ਬੁਰਾ ਵਕਤ ਖ਼ਤਮ ਹੋਣ ਵਾਲਾ ਹੈ ਅਤੇ ਚੰਗਾ ਸਮਾ ਸ਼ੁਰੂ ਹੋਣ ਵਾਲਾ ਹੈ। ਜੇਕਰ ਤੁਹਾਡੀ ਅੱਖ ਸਵੇਰੇ 3 ਵਜੇ ਤੋਂ ਲੈ ਕੇ ਪੰਜ ਵਜੇ ਦੇ ਵਿਚਕਾਰ ਖੁੱਲ੍ਹ ਜਾਂਦੀ ਹੈ ਚਾਹੀਦਾ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਨੂੰ ਕੋਈ ਦੀ ਦਿਵਯ ਸ਼ਕਤੀ ਦੀ ਪੁਕਾਰ ਰਹੀ ਹੈ। ਇਹ ਸਮਾਂ ਅੰਮ੍ਰਿਤ ਵੇਲੇ ਦਾ ਹੁੰਦਾ ਹੈ ।ਇਸ ਸਮੇਂ ਕਈ ਅਲੌਕਿਕ ਸ਼ਕਤੀਆਂ ਦਾ ਪ੍ਰਭਾਵ ਹੁੰਦਾ ਹੈ। ਇਹ ਅਲੌਕਿਕ ਸ਼ਕਤੀਆਂ ਤੁਹਾਨੂੰ ਕੋਈ ਖਾਸ ਇਸ਼ਾਰਾ ਦੇਂਦੀਆਂ ਹਨ ਤੁਹਾਨੂੰ ਇਨ੍ਹਾਂ ਸ਼ਕਤੀਆਂ ਨੂੰ ਸਮਝਣਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਸਕਾਰਾਤਮਕ ਸ਼ਕਤੀਆਂ ਸਿਰਫ਼ ਉਹਨਾਂ ਲੋਕਾਂ ਨੂੰ ਹੀ ਜਗਾਉਂਦੀਆਂ ਹਨ ਜਿਨ੍ਹਾਂ ਨੂੰ ਉਹ ਖੁਸ਼ ਦੇਖਣਾ ਚਾਹੁੰਦੀਆਂ ਹਨ। ਜੇਕਰ ਤੁਹਾਡੀ ਇਸ ਸਮੇਂ ਦੇ ਦੌਰਾਨ ਅੱਖ ਖੁੱਲਦੀ ਹੈ ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਸ਼ਕਤੀਆਂ ਤੁਹਾਨੂੰ ਖੁਸ਼ ਦੇਖਣਾ ਚਾਹੁੰਦੀਆਂ ਹਨ।

ਦੋਸਤੋ ਗੋਰਈਆਂ ਦਾ ਘਰ ਵਿਚ ਆਉਣਾ ਮਧੁਰ ਮੰਨਿਆ ਜਾਂਦਾ ਹੈ। ਉਸ ਦੇ ਆਉਣ ਨਾਲ ਸਾਡੇ ਵਿਗੜੇ ਕੰਮ ਸਫਲ ਹੋਣੇ ਸ਼ੁਰੂ ਹੋ ਜਾ੍ਦੇ ਹਨ। ਇਸ ਲਈ ਸਵੇਰ ਦੇ ਸਮੇਂ ਚਿੜੀ ਦਾ ਦਿਖਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਿਸ ਜਗ੍ਹਾ ਤੇ ਚਿੜੀ ਦਾ ਘੋਸਲਾ ਹੁੰਦਾ ਹੈ ਉਹ ਜਗ੍ਹਾ ਬਹੁਤ ਹੀ ਸ਼ੁਭ ਹੁੰਦੀ ਹੈ ।ਉਥੇ ਦਸ ਪਰਕਾਰ ਦੇ ਵਾਸਤੂ ਦੋਸ਼ ਦੂਰ ਰਹਿੰਦੇ ਹਨ। ਮਹਾਂਭਾਰਤ ਕਾਲ ਦੇ ਦੌਰਾਨ ਮਹਾਰਾਣੀ ਕੁੰਤੀ ਦੇ ਕਮਰੇ ਵਿੱਚ ਵੀ ਗੋਰਈਆ ਦਾ ਘੋਸਲਾ ਸੀ। ਜੇਕਰ ਕਦੇ ਤੁਹਾਨੂੰ ਆਪਣੇ ਆਲੇ ਦੁਆਲੇ ਕਿਸੇ ਖੁਸ਼ਬੂ ਦਾ ਅਹਿਸਾਸ ਹੁੰਦਾ ਹੈ ਤਾਂ ਸਾਨੂੰ ਸਮਝਣਾ ਚਾਹੀਦਾ ਹੈ ਕਿ ਕੋਈ ਅਲੌਕਿਕ ਸ਼ਕਤੀ ਤੁਹਾਡੀ ਮਦਦ ਦੇ ਲਈ ਤੁਹਾਾਡੇ ਨਾਲ ਹੈ।

ਜੇਕਰ ਪੂਜਾ ਪਾਠ ਕਰਦੇ ਸਮੇਂ ਰੱਖਿਆ ਹੋਇਆ ਫੁੱਲ ਗਿਰ ਜਾਂਦਾ ਹੈ ਤਾਂ ਸਮਝ ਜਾਣਾ ਚਾਹੀਦਾ ਹੈ ਕਿ ਭਗਵਾਨ ਤੁਹਾਡੀ ਹਰ ਇੱਛਾ ਦੀ ਪੂਰਤੀ ਕਰਨਾ ਚਾਹੁੰਦੇ ਹਨ। ਕਾਲੀ ਚਿੱਟੀਆਂ ਦਾ ਘਰ ਵਿੱਚ ਆਉਣਾ ਸ਼ੁੱਭ ਮੰਨਿਆ ਜਾਂਦਾ ਹੈ ।ਇਹ ਸ਼ਨੀ ਦੇਵ ਦੇ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ। ਇਨ੍ਹਾਂ ਦਾ ਘਰ ਵਿੱਚ ਆਉਣਾ ਸ਼ੁੱਭ ਮੰਨਿਆ ਜਾਂਦਾ ਹੈ। ਜੇਕਰ ਤੁਹਾਡੇ ਘਰ ਵਿੱਚ ਪੂਜਾ ਕਰਦੇ ਸਮੇਂ ਕੋਈ ਪੰਡਿਤ ਆਉਂਦਾ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਹ ਪੰਡਿਤ ਦੇ ਰੂਪ ਵਿੱਚ ਭਗਵਾਨ ਤੁਹਾਡੇ ਘਰ ਵਿੱਚ ਆਏ ਹਨ। ਇਸ ਲਈ ਤੁਹਾਨੂੰ ਕਦੇ ਵੀ ਘਰ ਆਏ ਮਹਿਮਾਨ ਦਾ ਵੀ ਅਪਮਾਨ ਨਹੀਂ ਕਰਨਾ ਚਾਹੀਦਾ। ਭਿਖਾਰੀ ਨੂੰ ਕਦੇ ਵੀ ਖਾਲੀ ਹੱਥ ਨਹੀਂ ਭੇਜਣਾ ਚਾਹੀਦਾ। ਦੋਸਤੋ ਇਸ ਤਰ੍ਹਾਂ ਇਹ ਕੁਝ ਸੰਕੇਤ ਹਨ ਜੋ ਕਿ ਭਗਵਾਨ ਤੁਹਾਨੂੰ ਅੱਛਾ ਸਮਾਂ ਆਉਣ ਤੋਂ ਪਹਿਲਾਂ ਦਿੰਦੇ ਹਨ।

Leave a Reply

Your email address will not be published. Required fields are marked *