ਇਹਨਾਂ ਲੋ ਕਾਂ ਤੋਂ ਤੁਹਾਨੂੰ ਹ ਮੇ ਸ਼ਾ ਦੂ ਰ ਰਹਿਨਾ ਚਾਹੀਦਾ ਹੈ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਸਤਯਭਾਮਾ ਨੇ ਦੋ੍ਰਪਦੀ ਨੂੰ ਪਤੀ ਨੂੰ ਕਾਬੂ ਕਰਨ ਲਈ ਕੁਝ ਉਪਾਅ ਦੱਸੇ ਸਨ। ਦੋਸਤੋ ਅੱਜ ਤੁਸੀਂ ਵੀ ਉਹ ਗੱਲਾਂ ਨੂੰ ਜਾਣ ਕੇ ਇਸ ਗੱਲ ਦਾ ਲਾਭ ਉਠਾ ਸਕਦੇ ਹੋ।

ਦੋਸਤੋ ਮਹਾਭਾਰਤ ਵਿੱਚ ਦਰੋਪਤੀ ਦਾ ਵਿਆਹ ਵੈਸੇ ਤਾਂ ਅਰਜੁਨ ਦੇ ਨਾਲ ਹੋਇਆ ਸੀ, ਪਰ ਮਾਂ ਦੀ ਆਗਿਆ ਦੇ ਕਾਰਨ ਪੰਜਾਂ ਪਾਂਡਵਾਂ ਨੇ ਦੋ੍ਰਪਦੀ ਨੂੰ ਆਪਣੀ ਪਤਨੀ ਦੇ ਰੂਪ ਵਿੱਚ ਸਵੀਕਾਰ ਲਿਆ ਸੀ। ਮਾਹ ਰਿਸ਼ੀ ਵੇਦ ਵਿਆਸ ਨੇ ਉਸ ਵਿਆਹ ਨਾਲ ਜੁੜੇ ਕਈ ਸ਼ਰਤਾਂ ਨਿਰਧਾਰਤ ਕੀਤੀਆਂ ਸਨ, ਜਿਨ੍ਹਾਂ ਦਾ ਪਾਲਣ ਕਰਨਾ ਦੋ੍ਰਪਦੀ ਦੇ ਸਮੇਤ ਸਾਰੇ ਪਾਂਡਵਾਂ ਦੇ ਲਈ ਜ਼ਰੂਰੀ ਸੀ। ਦੋਸਤੋ ਬਨਵਾਸ ਦੇ ਦੌਰਾਨ ਦੋ੍ਪਦੀ ਅਤੇ ਪੰਜ ਪਾਂਡਵ ਇਕ ਪੇੜ ਦੇ ਨੀਚੇ ਆਰਾਮ ਕਰ ਰਹੇ ਸੀ ।ਉਸ ਸਮੇਂ ਉਥੇ ਸ੍ਰੀ ਕ੍ਰਿਸ਼ਨ ਅਤੇ ਉਨ੍ਹਾਂ ਦੀ ਪਤਨੀ ਉੱਥੋਂ ਦੀ ਲੰਘ ਰਹੇ ਸੀ। ਸ੍ਰੀ ਕ੍ਰਿਸ਼ਨ ਪੰਜਾਂ ਪਾਂਡਵਾਂ ਦੇ ਨਾਲ ਵਾਰਤਾਲਾਪ ਵਿਚ ਵਿਅਸਤ ਹੋ ਗਏ ਅਤੇ ਦੋਨੋਂ ਇਸਤਰੀਆਂ ਆਪਣੀਆਂ ਗੱਲਾਂ ਕਰਨ ਲੱਗ ਗਈਆਂ।

ਗੱਲਾਂ ਗੱਲਾਂ ਦੇ ਵਿਚ ਸਤਯਭਾਮਾ ਨੇ ਦੋ੍ਪਦੀ ਨੂੰ ਪੁੱਛਿਆ ਕਿ ਉਹ ਪੰਜਾਂ ਪਾਂਡਵਾਂ ਨੂੰ ਆਪਣੇ ਸਾਮਾਨ ਰੱਖ ਕੇ, ਉਹ ਕਿਸ ਤਰ੍ਹਾਂ ਪੰਜਾਂ ਪਾਂਡਵਾਂ ਨੂੰ ਇਕ ਸਮਾਨ ਵਿਵਾਹਿਕ ਜੀਵਨ ਦਾ ਆਨੰਦ ਦੇ ਦਿੰਦੀ ਹੈ। ਦ੍ਰੋਪਤੀ ਨੇ ਸਫਲ ਵਿਵਾਹਿਕ ਜੀਵਨ ਦੇ ਕੁਝ ਨਿਯਮ ਸਤਯਭਾਮਾ ਨੂੰ ਦੱਸੇ ਸੀ ।ਅੱਜ ਅਸੀਂ ਤੁਹਾਨੂੰ ਉਨ੍ਹਾਂ ਨਿਯਮਾਂ ਦੇ ਬਾਰੇ ਦੱਸਣ ਲੱਗੇ ਹਾਂ। ਦੋ੍ਪਤੀ ਨੇ ਕਿਹਾ ਕਿ ਜੇਕਰ ਪਤੀ-ਪਤਨੀ ਆਪਸ ਦੇ ਵਿੱਚ ਸੰਤੁਸ਼ਟ ਅਤੇ ਸੁਖੀ ਜੀਵਨ ਬਿਤਾਉਣਾ ਚਾਹੁੰਦੇ ਹਨ ਦੋਨਾਂ ਦੇ ਮਨ ਵਿੱਚ ਕੋਈ ਵੀ ਈਰਖਾ ਦੀ ਭਾਵਨਾ ਨਹੀਂ ਹੋਣੀ ਚਾਹੀਦੀ। ਉਸ ਨੇ ਕਿਹਾ ਕਿ ਪਤਨੀ ਨੂੰ ਕਦੇ ਵੀ ਪਤੀ ਦੇ ਰੋਹਬ ਨਹੀਂ ਪਾਣਾ ਚਾਹੀਦਾ।

ਦ੍ਰੋਪਤੀ ਨੇ ਕਿਹਾ ਕਿ ਕਈ ਪਤਨੀਆਂ ਆਪਣੇ ਪਤੀ ਦੇ ਹਰ ਕੰਮ ਤੇ ਨਿੱਘਾ ਰੱਖਣ ਦੀ ਕੋਸ਼ਿਸ਼ ਕਰਦੀਆਂ ਹਨ ।ਇਹ ਉਨ੍ਹਾਂ ਦੇ ਜੀਵਨ ਵਿੱਚ ਨਕਾਰਾਤਮਕ ਪ੍ਰਭਾਵ ਪਾਉਂਦਾ ਹੈ। ਉਸ ਨੇ ਕਿਹਾ ਕਿ ਪਤਨੀ ਨੂੰ ਪਤੀ ਦੇ ਨਾਲ ਨਾਲ ਉਸ ਦੇ ਪਰਿਵਾਰ ਦੀ ਵੀ ਸਾਰੀ ਸੁੱਖ-ਸੁਵਿਧਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜੋ ਔਰਤਾਂ ਆਪਣੇ ਪਤੀ ਦੇ ਪਰਿਵਾਰ ਦੀ ਹਰ ਖੁਸ਼ੀਆਂ ਦਾ ਧਿਆਨ ਰੱਖਦੀਆਂ ਹਨ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦੀਆਂ ਹਨ, ਉਹਨਾਂ ਦਾ ਪਤੀ ਵੀ ਉਨ੍ਹਾਂ ਕੋਲੋਂ ਖੁਸ਼ ਰਹਿੰਦਾ ਹੈ।

ਦੋ੍ਪਦੀ ਨੇ ਸਤਯਭਾਮਾ ਨੂੰ ਦੱਸਿਆ ਕਿ ਪਤਨੀ ਨੂੰ ਵਿਆਹ ਤੋਂ ਬਾਅਦ ਆਪਣੀ ਸੰਗਤ ਵੀ ਸਹੀ ਰੱਖਣੀ ਚਾਹੀਦੀ ਹੈ। ਉਸਨੂੰ ਚਰਿੱਤਰਹੀਣ ਅਤੇ ਝਗੜਾਲੂ ਇਸਤਰੀ ਨਹੀਂ ਬਣਨਾ ਚਾਹੀਦਾ। ਉਸ ਨੂੰ ਇਹੋ ਜਿਹੀ ਇਸਤਰੀਆਂ ਦਾ ਸਾਥ ਛੱਡ ਦੇਣਾ ਚਾਹੀਦਾ ਹੈ ਨਹੀਂ ਤਾਂ ਇਸ ਦਾ ਨਤੀਜਾ ਚੰਗਾ ਨਹੀਂ ਨਿਕਲਦਾ। ਇਨ੍ਹਾਂ ਗੱਲਾਂ ਦੇ ਕਾਰਨ ਉਸ ਦਾ ਵਿਵਾਹਿਕ ਜੀਵਨ ਖਤਰੇ ਵਿਚ ਪੈ ਸਕਦਾ ਹੈ ਅਤੇ ਵਿਵਾਹਿਕ ਰਿਸ਼ਤੇ ਵੀ ਟੁੱਟ ਸਕਦੇ ਹਨ।

ਦੋ੍ਪਦੀ ਨੇ ਕਿਹਾ ਕਿ ਪਰਿਵਾਰ ਵਿੱਚ ਰਹਿ ਕੇ ਪਤੀ ਅਤੇ ਪਤਨੀ ਦੋਨਾਂ ਨੂੰ ਆਪਣੀ ਜਿੰਮੇਵਾਰੀਆਂ ਨੂੰ ਸਮਝਣਾ ਚਾਹੀਦਾ ਹੈ। ਕਿਸੇ ਨੂੰ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ। ਉਸਨੇ ਕਿਹਾ ਕਿ ਵਿਆਹ ਤੋਂ ਬਾਅਦ ਇਸਤਰੀ ਨੂੰ ਆਪਣੇ ਗੁਸੇ ਤੇ ਕੰਟਰੋਲ ਰੱਖਣਾ ਚਾਹੀਦਾ ਹੈ ਅਤੇ ਕਿਸੇ ਵੀ ਅਨਜਾਣ ਵਿਅਕਤੀ ਦੇ ਨਾਲ ਖੁੱਲ੍ਹ ਕੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਜੋ ਮਹਿਲਾਵਾਂ ਇਸ ਤਰ੍ਹਾਂ ਕਰਦੀਆਂ ਹਨ ਸਮਾਜ ਦੇ ਵਿੱਚ ਉਹਨਾਂ ਦੀ ਛਵੀ ਵਿਗੜ ਜਾਂਦੀ ਹੈ। ਉਸ ਨੇ ਕਿਹਾ ਕਿ ਸੁਖੀ ਵਿਵਾਹਿਕ ਜੀਵਨ ਦੀ ਇਕ ਸਭ ਤੋਂ ਵੱਡੀ ਸ਼ਰਤ ਇਹ ਹੈ ਕਿ ਪਤੀ ਨੂੰ ਆਪਣੀ ਪਤਨੀ ਦੀ ਹਰ ਜ਼ਰੂਰਤ ਦਾ ਧਿਆਨ ਰੱਖਣਾ ਚਾਹੀਦਾ ਹੈ। ਉਸ ਦੀ ਖੁਸ਼ੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਪਤੀ ਨੂੰ ਆਪਣੀ ਪਤਨੀ ਨੂੰ ਸੰਤੁਸ਼ਟ ਰਖਣਾ ਚਾਹੀਦਾ ਹੈ। ਇਸਦੇ ਨਾਲ ਹੀ ਪਤਨੀ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਪਤੀ ਤੋਂ ਨਾਜਾਇਜ਼ ਮੰਗ ਨਾ ਕਰੇ। ਦੋਸਤੋ ਇਹ ਸੀ ਕੁਝ ਸੁਖੀ ਵਿਵਾਹਿਕ ਸੂਤਰ ਦੇ ਨਿਯਮ, ਜੋ ਕਿ ਦ੍ਰੋਪਦੀ ਨੇ ਸਤਯਭਾਮਾ ਨੂੰ ਦੱਸੇ ਸੀ।

Leave a Reply

Your email address will not be published. Required fields are marked *