ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਇਕ ਮੋਟੀਵੇਸ਼ਨਲ ਸਪੀਚ ਦੱਸਾਂਗੇ ਜੋ ਕਿ ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਕੰਮ ਆਵੇਗੀ। ਦੋਸਤੋ ਜੋ ਇਨਸਾਨ ਹਰ ਸਮੇਂ ਹਰ ਇਕ ਦੇ ਬਾਰੇ ਚੰਗਾ ਸੋਚਦਾ ਹੈ ।ਹਰ ਇੱਕ ਦੀ ਖੁਸ਼ੀ ਦਾ ਧਿਆਨ ਰੱਖਦਾ ਹੈ ।ਹਰ ਇੱਕ ਦੀ ਪਰਵਾਹ ਕਰਦਾ ਹੈ, ਫਿਰ ਪਤਾ ਨਹੀਂ ਕਿਉਂ ਉਹ ਵਿਅਕਤੀ ਜ਼ਿੰਦਗੀ ਵਿਚ ਹਮੇਸ਼ਾ ਇਕੱਲਾ ਹੀ ਰਹਿ ਜਾਂਦਾ ਹੈ ।ਉਹ ਆਪਣਾ ਦਰਦ ਕਦੇ ਵੀ ਕਿਸੇ ਨਾਲ ਸਾਂਝਾ ਨਹੀਂ ਕਰਦਾ। ਉਹ ਸਾਰਿਆਂ ਸਾਹਮਣੇ ਦਿਖਾਉਂਦਾ ਹੈ ਕੀ ਉਹ ਬਿਲਕੁਲ ਠੀਕ ਹੈ ਪਰ ਉਹ ਆਪਣੇ ਅੰਦਰ ਹੀ ਦੁਖ ਨੂੰ ਸਮੇਟ ਕੇ ਰੱਖਦਾ ਹੈ। ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਇਸ ਦੁਨੀਆ ਵਿੱਚ ਕੋਈ ਵੀ ਕਿਸੇ ਦਾ ਸਾਥ ਨਹੀਂ ਦਿੰਦਾ।
ਦੋਸਤੋ ਜਦੋਂ ਤੁਸੀਂ ਆਪਣੇ ਤੋ ਜਿਆਦਾ ਕਿਸੇ ਹੋਰ ਦੀ ਪਰਵਾਹ ਕਰਦੇ ਹੋ, ਕਿਸੇ ਹੋਰ ਦੀ ਖੁਸ਼ੀਆਂ ਦਾ ਧਿਆਨ ਰੱਖਦੇ ਹੋ ਤਾਂ ਉਸ ਵਿਅਕਤੀ ਲਈ ਤੁਸੀਂ ਇੰਨੇ ਜ਼ਿਆਦਾ ਸਸਤੇ ਹੋ ਜਾਂਦੇ ਹੋ, ਕਿ ਉਹ ਵਿਅਕਤੀ ਤੁਹਾਨੂੰ ਬਿਲਕੁਲ ਮੁਫਤ ਦਾ ਸਮਝਣ ਲੱਗ ਜਾਂਦਾ ਹੈ। ਦੋਸਤੋ ਕਹਿੰਦੇ ਹਨ ਕਿ ਹਮ ਭੀ ਅੱਛੇ ਲੱਗਣੇ ਲਗੇਂਗੇ ਸਭ ਕੋ, ਬੱਸ ਥੋੜਾ ਅਮੀਰ ਹੋ ਜਾਨੇ ਦੋ, ਹੱਦ ਹੋ ਗਈ ਹੈ ਅਬ ਤੋ ਧੋਖਾ ਅਪਨੇ ਦੇਤੇ ਹੈਂ ,ਔਰ ਦਿਲਾਸਾ ਬੇਗਾਨੇ ਦੇਨੇ ਲਗੇ ਹੈਂ। ਚਾਹੇ ਤੜਪ ਕਰ ਮਰ ਜਾਓ ਚਾਹੇ ਗਮ ਮੇ ਪਾਗਲ ਹੋ ਜਾਓ, ਲੇਕਿਨ ਏਕ ਬਾਤ ਹਮੇਸ਼ਾ ਯਾਦ ਰਖਣਾ ,ਕਿਸੀ ਕੇ ਪੈਰੋਂ ਮੇਂ ਪੜ ਕਰ ਆਪਣੀ ਮੁਹੱਬਤ ਕਬੀ ਮੱਤ ਮਾਗਨਾ।
ਦੋਸਤੋ ਕਹਿੰਦੇ ਹਨ ਕਿ ਝੂਠੇ ਵਿਅਕਤੀ ਦੀ ਇਹ ਸਜ਼ਾ ਹੁੰਦੀ ਹੈ ਕਿ ਜਦੋਂ ਉਹ ਸੱਚ ਵੀ ਬੋਲ ਰਿਹਾ ਹੁੰਦਾ ਹੈ ਤਾਂ ਉਸਦਾ ਕੋਈ ਵੀ ਵਿਸ਼ਵਾਸ ਨਹੀਂ ਕਰਦਾ। ਉਥੇ ਹੀ ਪਿਆਰ ਅਤੇ ਮੌਤ ਵਿਚ ਇੱਕੋ ਸਾਮਾਨ ਦਾ ਹੁੰਦੀ ਹੈ ਕਿ ਨਾ ਇਹ ਦੋਨੋਂ ਚੀਜ਼ਾਂ ਸਮਾਂ ਦੇਖਦੀਆਂ ਹਨ ਅਤੇ ਨਾ ਹੀ ਉਮਰ। ਨਾ ਹੀ ਇਹ ਜਗ੍ਹਾ ਦੇਖਦੀ ਹੈ। ਸਮਾਂ ਅਤੇ ਕਿਸਮਤ ਤੇ ਕਦੇ ਵੀ ਘਮੰਡ ਨਹੀਂ ਕਰਨਾ ਚਾਹੀਦਾ। ਕਿਉਂਕਿ ਸਵੇਰ ਉਨ੍ਹਾਂ ਲੋਕਾਂ ਦੇ ਵੀ ਹੁੰਦੀ ਹੈ ਜਿਨ੍ਹਾਂ ਦਾ ਦਿਨ ਖਰਾਬ ਹੁੰਦਾ ਹੈ।
ਦੋਸਤੋ ਕਿਸੇ ਨੇ ਸੱਚ ਕਿਹਾ ਹੈ ਕਿ ਖੁਸ਼ੀਆਂ ਆਏ ਜਿੰਦਗੀ ਮੇ ਤੋਂ , ਚੱਖ ਲੈਣਾ ਮਿਠਾਈ ਹੀ ਸਮਝ ਕਰ, ਜਿਨਹੇ ਗਲਤ ਸਮਝ ਨਾ ਹੋਤਾ ਹੈ ,ਵੋ ਆਪਕੇ ਮੋਨ ਕਾ ਭੀ ਗਲਤ ਮਤਲਬ ਹੀ ਸਮਝਤੇ ਹੈ। ਜੋ ਵਿਅਕਤੀ ਆਪਣਾ ਸੁਭਾਅ ਨਹੀਂ ਬਦਲ ਸਕਦਾ ਉਹ ਕੁਝ ਵੀ ਨਹੀਂ ਬਦਲ ਸਕਦਾ। ਕਿਸੇ ਤੇ ਵਿਸ਼ਵਾਸ ਕਰਦੇ ਹੋਏ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ। ਕਿਉਂਕਿ ਫਟਕਰੀ ਅਤੇ ਮਿੱਸ਼ਰੀ ਦੋਨੋ ਇੱਕੋ ਤਰ੍ਹਾਂ ਦੀਆਂ ਹੀ ਦਿਖਦੀਆਂ ਹਨ। ਦੋਸਤੋ ਅੱਜ ਮੈਨੇ ਮੋਨ ਤੋਂ ਪੁਛਿਆ ਤੂੰ ਚੁੱਪ ਕਿਉਂ ਹੈ, ਉਸਨੇ ਹੱਸ ਕੇ ਕਿਹਾ ਮੇਰੀ ਸੁਣਦਾ ਹੀ ਕੌਣ ਹੈ।
ਦੋਸਤੋ ਕਈ ਵਾਰ ਅਸੀਂ ਕਿਸੇ ਦੇ ਲਈ ਇੰਨੇ ਜ਼ਿਆਦਾ ਵੀ ਜ਼ਰੂਰੀ ਨਹੀਂ ਹੁੰਦੇ ਜਿੰਨੇ ਕਿ ਅਸੀਂ ਉਨ੍ਹਾਂ ਨੂੰ ਜ਼ਰੂਰੀ ਸਮਝ ਲੈਂਦੇ ਹਾਂ। ਕਿਉਂਕਿ ਜੋ ਤੁਹਾਡੀ ਕਦਰ ਨਹੀਂ ਕਰਦਾ ਤੁਸੀਂ ਉਸ ਦੇ ਲਈ ਰੋਂਦੇ ਹੋਏ ਅਤੇ ਜਿਹੜਾ ਤੁਹਾਡੀ ਕਦਰ ਕਰਦਾ ਹੈ ,ਤੁਸੀਂ ਉਸ ਨੂੰ ਰਵਾਦੇਂ ਹੋ। ਇਸ ਕਰਕੇ ਮੈਂ ਸ਼ੁਕਰਗੁਜ਼ਾਰ ਹਾਂ ਉਨ੍ਹਾਂ ਸਾਰੇ ਵਿਅਕਤੀਆਂ ਦਾ ਜਿਨ੍ਹਾਂ ਨੇ ਬੁਰੇ ਸਮੇਂ ਵਿੱਚ ਮੇਰਾ ਸਾਥ ਛੱਡ ਦਿੱਤਾ ਸੀ। ਕਿਉਂਕਿ ਉਨ੍ਹਾਂ ਨੂੰ ਭਰੋਸਾ ਸੀ ਕਿ ਮੈਂ ਮੁਸੀਬਤਾਂ ਨਾਲ ਇਕੱਲਾ ਹੀ ਲੜ ਸਕਦਾ ਹਾਂ। ਇਸ ਦਾ ਮਤਲਬ ਹੈ ਕਿ ਜਦੋਂ ਸਾਡੀ ਜ਼ਿੰਦਗੀ ਵਿੱਚ ਔਖਾ ਸਮਾਂ ਆਉਂਦਾ ਹੈ ਉਸ ਸਮੇਂ ਕੋਈ ਵੀ ਤੁਹਾਡੇ ਨਾਲ ਨਹੀਂ ਹੁੰਦਾ, ਤੁਸੀਂ ਖੁਦ ਹੀ ਆਪਣੇ ਆਪ ਨਾਲ ਹੁੰਦੇ ਹੋ।ਇਸ ਕਰਕੇ ਜ਼ਿੰਦਗੀ ਵਿਚ ਹਮੇਸ਼ਾਂ ਆਪਣੇ ਆਪ ਨੂੰ ਮੋਟੀਵੇਟ ਕਰਦੇ ਰਹਿਣਾ ਚਾਹੀਦਾ ਹੈ।