LOVE MARRIAGE 100 % ਹੋਕੇ ਹੀ ਰਹੇਗੀ ਬਸ ਕਰਲੋ ਇਹ ਆਸਾਨ ਜਿਹਾ ਵ ਸ਼ਿ ਕ ਰ ਣ ਉਪਾਅ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਵਿਅਕਤੀ ਆਪਣੇ ਪਿਆਰ ਨੂੰ ਪਾਉਣ ਦੇ ਲਈ ਇਸ ਤਰ੍ਹਾਂ ਪਾਗਲ ਹੋ ਜਾਂਦਾ ਹੈ ਜਿਸ ਤਰ੍ਹਾਂ ਕਿ ਉਹ ਆਪਣੀ ਇੱਛਾਵਾਂ ਦੀ ਪੂਰਤੀ ਨੂੰ ਕਰਨ ਲਈ ਪਾਗਲ ਹੁੰਦਾ ਹੈ। ਕਿਉਂਕਿ ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦਾ ਪਿਆਰ ਉਸ ਨੂੰ ਮਿਲ ਜਾਵੇ। ਕਿਉਂਕਿ ਹਰ ਵਿਅਕਤੀ ਚਾਹੁੰਦਾ ਹਾਂ ਕਿ ਉਹ ਜਿਸ ਨੂੰ ਪਿਆਰ ਕਰਦੇ ਹਨ ਉਹ ਵਿਅਕਤੀ ਉਹਦੇ ਕੋਲ ਆ ਜਾਵੇ। ਹਰ ਵਿਅਕਤੀ ਚਾਹੁੰਦਾ ਹੈ ਕਿ ਉਹ ਜਿਸ ਵਿਅਕਤੀ ਵੱਲ ਅਕਰਸ਼ਿਤ ਹੁੰਦੇ ਹਨ ਉਹ ਵਿਅਕਤੀ ਵੀ ਉਹਦੇ ਵੱਲ ਉਨ੍ਹਾਂ ਹੀ ਆਕਰਸ਼ਿਤ ਹੋਵੇ।

ਦੋਸਤੋ ਦੁਨੀਆਂ ਵਿੱਚ ਇਸ ਤਰ੍ਹਾਂ ਸੰਭਵ ਨਹੀਂ ਹੋ ਪਾਉਂਦਾ ।ਹਰ ਕਿਸੇ ਨੂੰ ਆਪਣਾ ਪਿਆਰ ਨਹੀਂ ਮਿਲ ਪਾਉਂਦਾ ।ਹਰ ਕਿਸੇ ਮੁੰਡੇ-ਕੁੜੀ ਦਾ ਆਪਸ ਵਿਚ ਵਿਆਹ ਨਹੀਂ ਹੋ ਪਾਉਂਦਾ। ਮੁੰਡਾ ਤੇ ਕੁੜੀ ਜਿਹੜੇ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਇਕ ਦੂਜੇ ਨਾਲ ਵਿਆਹ ਹੋ ਜਾਵੇ। ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਮੁੰਡਾ ਕੁੜੀ ਨੂੰ ਪਿਆਰ ਕਰਦਾ ਹੈ ਪਰ ਕੁੜੀ ਉਸਦੇ ਵੱਲ ਆਕਰਸ਼ਿਤ ਨਹੀਂ ਹੁੰਦੀ। ਜਾਂ ਫਿਰ ਕੋਈ ਕੁੜੀ ਕਿਸੇ ਮੁੰਡੇ ਨੂੰ ਪਿਆਰ ਕਰਦੀ ਹੈ ਪਰ ਜ਼ਰੂਰੀ ਨਹੀਂ ਕਿ ਉਹ ਮੁੰਡਾ ਵੀ ਉਸ ਨੂੰ ਪਿਆਰ ਕਰੇ।

ਦੋਸਤੋ ਅੱਜ ਅਸੀਂ ਤੁਹਾਡੇ ਲਈ ਇਕ ਬਹੁਤ ਵਧੀਆ ਮਾਹਾਂ ਪ੍ਰਚੰਡ ਵਸ਼ੀ ਕਰਨ ਦੀ ਵਿਧੀ ਲੈ ਕੇ ਆਏ ਹਾਂ, ਜਿਸ ਨੂੰ ਕਰਨ ਦੇ ਨਾਲ ਤੁਹਾਨੂੰ ਤੁਹਾਡਾ ਪਿਆਰ ਮਿਲ ਜਾਵੇਗਾ ਅਤੇ ਤੁਹਾਡੀ ਲਵ ਮੈਰਿਜ ਵੀ ਸੰਭਵ ਹੋ ਸਕਦੀ ਹੈ। ਫਿਰ ਚਾਹੇ ਉਹ ਵਿਅਕਤੀ ਤੁਹਾਡੇ ਤੋਂ ਕਿੰਨੀ ਮਰਜ਼ੀ ਦੂਰ ਬੈਠਾ ਹੋਵੇ ਇਸ ਉਪਾਅ ਕਰਨ ਦੇ ਨਾਲ ਉਹ ਵਿਅਕਤੀ ਤੁਹਾਡੇ ਵੱਲ ਖਿੱਚਿਆ ਚੱਲਿਆ ਆਵੇਗਾ।

ਦੋਸਤੋ ਇਸ ਵਸ਼ੀਕਰਨ ਵਿੱਧੀ ਦੇ ਲਈ ਤੁਸੀਂ ਇੱਕ ਕਾਂਸੇ ਦਾ ਲੋਟਾ ਲੈਣਾ ਹੈ ,ਦੁੱਧ ਲੈਣਾ ਹੈ ਅਤੇ ਕੇਸਰ ਲੈਣਾਂ ਹੈ‌। ਉਸ ਤੋਂ ਬਾਅਦ ਤੁਸੀਂ ਇਕ ਲਾਲ ਰੰਗ ਦਾ ਕੱਪੜਾ ਵਿਛਾ ਕੇ ਉਸ ਦੇ ਉੱਪਰ ਬੈਠ ਜਾਵੋ ।ਉਸ ਕਾਂਸੇ ਦੇ ਲੋਟੇ ਵਿਚ ਦੁੱਧ ਨੂੰ ਪਾ ਲਵੋ। ਉਸ ਤੋਂ ਬਾਅਦ ਜਿਹੜਾ ਤੁਸੀਂ ਕੇਸਰ ਲਿਆ ਹੈ ,ਉਸ ਕੇਸਰ ਦੇ ਨਾਲ ਤੁਸੀਂ ਕਾਂਸੇ ਦੇ ਲੋਟੇ ਨੂੰ ਤਿਲਕ ਕਰਨਾ ਹੈ। ਉਸ ਤੋਂ ਬਾਦ ਉਸ ਇੱਕ ਕਾਲੇ ਰੰਗ ਦੀ ਹੇਠੀ ਦੀ ਮਾਲਾ ਲੈਣੀ ਹੈ ।ਉਸ ਹਠੀ ਦੀ ਮਾਲਾ ਦੇ ਨਾਲ ਤੁਸੀਂ ਮੰਤਰ ਦਾ ਜਾਪ ਕਰਨਾ ਹੈ।

ਲੋਟੇ ਨੂੰ ਕੇਸਰ ਦਾ ਤਿਲਕ ਲਗਾਉਣ ਤੋਂ ਬਾਅਦ ਤੁਸੀਂ ਉਸ ਹੱਠੀ ਦੀ ਮਾਲਾ ਦੇ ਨਾਲ ਜਿਸ ਵਿਅਕਤੀ ਨੂੰ ਤੁਸੀਂ ਪਿਆਰ ਕਰਦੇ ਹੋ ,ਉਸ ਵਿਅਕਤੀ ਦੀ ਇਕ ਮਾਲਾ ਦਾ ਜਾਪ ਕਰਨਾ ਹੈ। ਉਸ ਤੋਂ ਬਾਅਦ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਨੀ ਹੈ ਕਿ ਜਿਸ ਵਿਅਕਤੀ ਨੂੰ ਤੁਸੀਂ ਚਾਹੁੰਦੇ ਹੋ ਉਹ ਤੁਹਾਨੂੰ ਮਿਲ ਜਾਵੇ ‌। ਤੁਹਾਨੂੰ ਪਤਾ ਹੀ ਹੋਵੇਗਾ ਕਿ ਇੱਕ ਮਾਲਾ ਦੇ ਵਿੱਚ 108 ਮੋਤੀ ਹੁੰਦੇ ਹਨ। ਤੁਸੀਂ ਇੱਕ ਮਾਲਾ ਦਾ ਜਾਪ ਉਸ ਵਿਅਕਤੀ ਦੇ ਨਾਮ ਦਾ ਕਰਨਾ ਹੈ ਤਾਂ ਕੀ ਉਹ ਵਿਅਕਤੀ ਤੁਹਾਡੇ ਵੱਲ ਆਕਰਸ਼ਿਤ ਹੋ ਜਾਵੇ ।

ਤੁਹਾਡੇ ਪਿਆਰ ਵਿਚ ਪਾਗਲ ਹੋ ਜਾਵੇ। ਦੋਸਤੋ ਤੁਸੀਂ ਇਸ ਵਿਧੀ ਤੇ ਦੱਸੀ ਗਈ ਸਮੱਗਰੀ ਦੇ ਨਾਲ ਜੇਕਰ ਸਹੀ ਤਰੀਕੇ ਨਾਲ ਜਾਪ ਕਰਦੇ ਹੋ ਤਾਂ ਤੁਹਾਡਾ ਵਸ਼ੀਕਰਨ ਸਫਲ ਹੋ ਜਾਵੇਗਾ।9680910252 ਜੇਕਰ ਤੁਹਾਨੂੰ ਉਪਾਅ ਕਰਨ ਦੇ ਵਿੱਚ ਕੋਈ ਵੀ ਸਮੱਸਿਆ ਹੈ ਤਾਂ ਤੁਸੀਂ ਇਸ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਪੁੱਛ ਸਕਦੇ ਹੋ।

Leave a Reply

Your email address will not be published. Required fields are marked *