ਥੋੜ੍ਹਾ ਜਿਹਾ ਲੂਣ ਇੱਕ ਕਪੜੇ ਵਿੱਚ ਪਾ ਚੁਪਚਾਪ ਰੱਖੇ ਇੱਥੇ , ਅਗਲੀ ਸਵੇਰੇ ਵੇਖੇ ਚਮਤ ਕਾਰ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਨਮਕ ਦੇ ਕੁਝ ਟੋਟਕੇ ਬਾਰੇ ਦੱਸਾਂਗੇ ,ਜਿਸ ਨਾਲ ਤੁਹਾਡੀ ਸਾਰੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ। ਜਿਸ ਨਾਲ ਤੁਹਾਡੇ ਘਰ ਵਿਚ ਵੀ ਖ਼ੁਸ਼ਹਾਲੀ ਆ ਜਾਵੇਗੀ।

ਦੋਸਤੋ ਨਮਕ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਪ੍ਰਯੋਗ ਹੁੰਦਾ ਹੈ। ਨਮਕ ਸਾਡੀ ਉਮਰ ਨੂੰ ਘਟਾਉਂਦਾ ਵੀ ਹੈ ਅਤੇ ਸਾਡੀ ਉਮਰ ਨੂੰ ਵਧਾਉਂਦਾ ਵੀ ਹੈ ।ਨਮਕ ਦੇ ਬਹੁਤ ਸਾਰੇ ਉਪਾਅ ਹਨ। ਨਮਕ ਦੇ ਬਹੁਤ ਸਾਰੇ ਚਮਤਕਾਰੀ ਉਪਾਏ ਵੀ ਹੁੰਦੇ ਹਨ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਨਮਕ ਦੇ ਬਹੁਤ ਸਾਰੇ ਪ੍ਰਕਾਰ ਵੀ ਹੁੰਦੇ ਹਨ। ਸਫੇਦ ਨਮਕ, ਸਮੁੰਦਰੀ ਨਮਕ ,ਕਾਲਾ ਨਮਕ ,ਸੇਂਧਾ ਨਮਕ।

ਦੋਸਤੋ ਜੋਤਿਸ਼ ਸ਼ਾਸਤਰ ਦੇ ਅਨੁਸਾਰ ਨਮਕ ਨੂੰ ਚੰਦਰ ਅਤੇ ਸ਼ੁਕਰ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਨਮਕ ਨੂੰ ਕੁਝ ਲੋਕ ਰਾਹੂ ਦਾ ਪ੍ਰਤੀਕ ਵੀ ਮੰਨਦੇ ਹਨ ।ਨਮਕ ਦੇ ਬਹੁਤ ਸਾਰੇ ਫ਼ਾਇਦੇ ਹਨ ਜੋ ਤੁਹਾਡੇ ਘਰ ਦੀ ਸੁੱਖ ਸਮ੍ਰਿਧੀ ਨਾਲ ਜੁੜੇ ਹੋਏ ਹਨ। ਨਮਕ ਨੂੰ ਜੇਕਰ ਤੁਸੀਂ ਕਿਸੇ ਸਟੀਲ ਦੇ ਡੱਬੇ ਵਿੱਚ ਰੱਖਦੇ ਹੋ ਤਾਂ ਚੰਦਰ ਅਤੇ ਸ਼ਨੀ ਦਾ ਮਿਲਨ ਹੁੰਦਾ ਹੈ। ਜੋ ਕਿ ਬਹੁਤ ਘਾਤਕ ਸਿੱਧ ਹੁੰਦਾ ਹੈ ।ਇਹ ਰੋਗ ਅਤੇ ਸ਼ੋਕ ਦਾ ਕਾਰਨ ਵੀ ਬਣ ਜਾਂਦਾ ਹੈ। ਨਮਕ ਨੂੰ ਸਿਰਫ ਕਾਂਸੇ ਦੇ ਬਰਤਨ ਵਿੱਚ ਰੱਖਣਾ ਚਾਹੀਦਾ ਹੈ ਤਾਂ ਹੀ ਇਸ ਦੇ ਬੁਰੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ। ਕਿਸੇ ਵੀ ਵਿਅਕਤੀ ਨੂੰ ਸਿੱਧੇ ਤੌਰ ਤੇ ਨਮਕ ਨਹੀਂ ਦੇਣਾ ਚਾਹੀਦਾ ਅਤੇ ਨਾ ਹੀ ਨਮਕ ਦਾ ਪੈਕਟ ਦੇਣਾ ਚਾਹੀਦਾ ਹੈ ।ਇਸ ਨਾਲ ਰਿਸ਼ਤੇ ਖਰਾਬ ਹੁੰਦੇ ਹਨ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਘਰ ਵਿਚੋ ਦਲਿਦਰਤਾ ਖਤਮ ਕਰਨ ਲਈ ਨਮਕ ਦੇ ਕੁਝ ਉਪਾਅ। ਘਰ ਵਿੱਚੋਂ ਦਰੀਦਰਤਾ ਖਤਮ ਕਰਨ ਲਈ ਵੀਰਵਾਰ ਦੇ ਦਿਨ ਨੂੰ ਛੱਡ ਕੇ ਪੋਚੇ ਦੇ ਪਾਣੀ ਵਿਚ ਕਦੇ ਕਦੇ ਨਮਕ ਮਿਲਾ ਕੇ ਪੋਚਾ ਲਗਾਉਣਾ ਚਾਹੀਦਾ ਹੈ। ਇਸ ਨਾਲ ਘਰ ਵਿਚੋਂ ਨਕਾਰਾਤਮਕ ਊਰਜਾ ਖਤਮ ਹੁੰਦੀ ਹੈ। ਦੋਸਤੋ ਇਕ ਗਲਾਸ ਪਾਣੀ ਵਿਚ ਨਮਕ ਮਿਲਾ ਕੇ ਘਰ ਦੇ ਦੱਖਣ-ਪੱਛਮ ਦਿਸ਼ਾ ਵਲ ਰੱਖ ਦੇਣਾ ਚਾਹੀਦਾ ਹੈ, ਉਸ ਗਲਾਸ ਦੇ ਪਿਛੇ ਲਾਲ ਰੰਗ ਦਾ ਬਲਬ ਜਲਾ ਦੇਣਾ ਚਾਹੀਦਾ ਹੈ। ਜਦੋਂ ਗਲਾਸ ਵਿਚ ਪਾਣੀ ਖਤਮ ਹੋ ਜਾਵੇ ਤਾਂ ਗਲਾਸ ਵਿਚ ਦੁਬਾਰਾ ਪਾਣੀ ਅਤੇ ਨਮਕ ਪਾ ਦੇਣਾ ਚਾਹੀਦਾ ਹੈ। ਇਸ ਨਾਲ ਘਰ ਵਿੱਚ ਧੰਨ ਦਾ ਪ੍ਰਭਾਵ ਵਧਦਾ ਹੈ।

ਦੋਸਤੋ ਕੱਚ ਦੇ ਡੱਬੇ ਵਿਚ ਨਮਕ ਪਾ ਕੇ ਉਸ ਦੇ ਵਿੱਚ ਤਿੰਨ-ਚਾਰ ਲੌਂਗ ਪਾ ਦੇਣੀ ਚਾਹੀਦੀ ਹੈ, ਇਸ ਨਾਲ ਘਰ ਵਿਚ ਕਦੇ ਵੀ ਧੰਨ ਦੀ ਕਮੀ ਨਹੀਂ ਹੁੰਦੀ। ਨਾਲ ਹੀ ਲੋਂਗ ਦੀ ਖੁਸ਼ਬੂ ਨਮਕ ਨੂੰ ਵੀ ਠੀਕ ਰੱਖਦੀ ਹੈ। ਬਾਥਰੂਮ ਅਤੇ ਟੈਬਲੇਟ ਦੀ ਨਕਾਰਾਤਮਕਤਾ ਨੂੰ ਦੂਰ ਕਰਨ ਦੇ ਲਈ ਨਮਕ ਇਕ ਬਹੁਤ ਵਧੀਆ ਰਸਾਇਣ ਹੈ। ਇੱਕ ਕੱਚ ਦੇ ਬਰਤਨ ਵਿੱਚ ਖੜਾ ਨਮਕ ਪਾ ਕੇ ਬਾਥਰੂਮ ਵਿਚ ਰੱਖ ਦੇਣਾ ਚਾਹੀਦਾ ਹੈ। ਇਸ ਨਾਲ ਬਾਥਰੂਮ ਦੀ ਨਕਾਰਾਤਮਕ ਊਰਜਾ ਖਤਮ ਹੋ ਜਾਂਦੀ ਹੈ।

ਦੋਸਤੋ ਜੇਕਰ ਤੁਹਾਡੇ ਮਨ ਨੂੰ ਕਿਸੇ ਗੱਲ ਦੀ ਚਿੰਤਾ ਹੋ ਰਹੀ ਹੈ ਤਾਂ ਆਪਣੇ ਦੋਨਾਂ ਹੱਥਾਂ ਵਿੱਚ ਨਮਕ ਲੈ ਕੇ ਕੁਝ ਦੇਰ ਪਕੜ ਕੇ ਰੱਖਣਾ ਹੈ। ਫਿਰ ਉਸ ਨੂੰ ਸੈਂਕ ਦੇ ਵਿੱਚ ਰੋੜ ਦੇਣਾ ਹੈ। ਦੋਸਤੋ ਜੇਕਰ ਘਰ ਵਿਚ ਕਿਸੇ ਬੱਚੇ ਨੂੰ ਨਜ਼ਰ ਲੱਗ ਗਈ ਹੈ ਤਾਂ ਇੱਕ ਚੁੱਟਕੀ ਨਮਕ ਉਸ ਬੱਚੇ ਤੋਂ ਸੱਤ ਵਾਰੀ ਵਾਰ ਕੇ ਕਿਸੇ ਵਹਿੰਦੇ ਪਾਣੀ ਦੇ ਵਿੱਚ ਸੁੱਟ ਦੇਣਾ ਚਾਹੀਦਾ ਹੈ। ਇਸ ਨਾਲ ਬੱਚੇ ਨੂੰ ਲੱਗੀ ਹੋਈ ਨਜ਼ਰ ਉਤਰ ਜਾਂਦੀ ਹੈ।

ਦੋਸਤੋ ਜੇਕਰ ਕੁੰਡਲੀ ਵਿਚ ਚੰਦਰਮਾ ਤੇ ਮੰਗਲ ਕਮਜ਼ੋਰ ਹੈ ਤਾਂ, ਜੇਕਰ ਚੰਦਰ ਕਮਜ਼ੋਰ ਹੈ ਤਾਂ ਖਾਣੇ ਦੇ ਵਿਚ ਸਮੁੰਦਰੀ ਨਮਕ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਤੁਹਾਨੂੰ ਖਾਣ ਦੇ ਵਿੱਚ ਸਿਰਫ਼ ਸੇਂਧਾ ਨਮਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਤੁਹਾਨੂੰ ਹਨੂੰਮਾਨ ਜੀ ਦੇ ਮੰਦਰ ਵਿਚ ਜਾ ਕੇ ਪੂਜਾ ਕਰਨੀ ਚਾਹੀਦੀ ਹੈ ਇਸ ਨਾਲ ਮਨ ਦੀ ਬੇਚੈਨੀ ਖਤਮ ਹੋ ਜਾਂਦੀ ਹੈ। ਦੋਸਤੋ ਜੇਕਰ ਤੁਹਾਡਾ ਮਨ ਬੇਚੈਨ ਰਹਿੰਦਾ ਹੈ ਉਸ ਦੇ ਵਿੱਚ ਕੁੱਝ ਨਾ ਕੁੱਝ ਵਿਚਾਰ ਚਲਦੇ ਰਹਿੰਦੇ ਹਨ। ਤੁਹਾਡਾ ਮਨ ਕਿਸੇ ਪਾਸੇ ਟਿਕਦਾ ਨਹੀਂ ਹੈ, ਇਸ ਦਾ ਬੁਰਾ ਪ੍ਰਭਾਵ ਤੁਹਾਡੇ ਸ਼ਰੀਰ ਉੱਤੇ ਪੈਂਦਾ ਹੈ। ਨਮਕ ਨਾਲ ਮਿਲੇ ਹੋਏ ਪਾਣੀ ਨਾਲ ਨਹਾਉਣ ਦੇ ਨਾਲ ਸਰੀਰ ਤਾਂ ਸਵਸਥ ਰਹਿੰਦਾ ਹੀ ਹੈ, ਇਸ ਨਾਲ ਤੁਹਾਨੂੰ ਮਨ ਦੀ ਸ਼ਾਂਤੀ ਵੀ ਮਿਲੇਗੀ।

ਦੋਸਤੋ ਘਰ ਵਿੱਚ ਕੱਲ ਕਲੇਸ਼ ਤੋਂ ਬਚਣ ਦੇ ਲਈ, ਜੇਕਰ ਪਤੀ-ਪਤਨੀ ਦੇ ਵਿਚ ਆਪਸੀ ਝਗੜਾ ਰਹਿੰਦਾ ਹੈ ਕੱਲ ਕਲੇਸ਼ ਰਹਿੰਦਾ ਹੈ ਮਾਨਸਿਕ ਅਸ਼ਾਂਤੀ ਰਹਿੰਦੀ ਹੈ, ਤਾਂ ਸਹਿੰਦਾ ਨਮਕ ਦਾ ਇਕ ਟੁਕੜਾ ਆਪਣੇ ਕਮਰੇ ਵਿੱਚ ਰੱਖੋ ਜਿਸ ਨਾਲ ਸਾਰੀ ਨਕਾਰਾਤਮਕਤਾ ਦੂਰ ਹੋ ਜਾਵੇਗੀ, ਇੱਕ ਮਹੀਨੇ ਬਾਅਦ ਇਸ ਨਮਕ ਦੇ ਟੁਕੜੇ ਨੂੰ ਬਦਲ ਦਵੋ। ਰੋਗਾਂ ਤੋਂ ਬਚਣ ਲਈ ਆਪਣੇ ਸਿਰਹਾਣੇ ਨੂੰ ਪੂਰਬ ਦਿਸ਼ਾ ਵੱਲ ਰੱਖਣਾ ਚਾਹੀਦਾ ਹੈ। ਰੋਗਾਂ ਤੋਂ ਬਚਣ ਲਈ ਸਧਾਰਨ ਨਮਕ ਦੀ ਜਗ੍ਹਾ ਤੇ ਸੇਂਧਾ ਨਮਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *