ਰਾਸ਼ਟਰ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਫੈਲ ਗਿਆ ਜਦੋਂ 15 ਬੰਦੇ ਚੀਕਾਂ ਮਾਰਦੇ ਗਲੀਆਂ ਦੇ ਵਿੱਚ ਭੱਜੇ ਉਹਨਾਂ ਦੇ ਪਿੱਛੇ ਅਜਿਹਾ ਕੀ ਪਿਆ ਹੋਇਆ ਸੀ ਅਤੇ ਉਹ ਜੈਕਾਰੇ ਲਗਾਉਂਦਾ ਕਿਉਂ ਉਹਨਾਂ ਦੀ ਜਾਨ ਦੇ ਪਿੱਛੇ ਪਿਆ ਸੀ ਇਹ ਜਾਣ ਕੇ ਹਰ ਕੋਈ ਹੱਕਾ ਬੱਕਾ ਰਹਿ ਗਿਆ ਇਕੱਲੇ ਸਿੰਘ ਨੂੰ ਜਦੋਂ 15 ਬੰਦਿਆਂ ਨੇ ਘੇਰ ਲਿਆ ਉਸ ਤੋਂ ਬਾਅਦ ਅਜਿਹਾ ਕੁਝ ਹੋਇਆ ਕਿ ਲੋਕ ਅੱਜ ਵੀ ਯਾਦ ਕਰਕੇ ਘਬਰਾ ਜਾਂਦੇ ਨੇ ਗੁਲਾਬ ਸਿੰਘ ਜੋ ਕਿ ਨੰਦੇੜ ਹਜੂਰ ਸਾਹਿਬ ਦੇ ਕੋਲ ਹੀ ਇੱਕ ਪਿੰਡ ਦੇ ਵਿੱਚ ਰਹਿੰਦੇ ਨੇ
ਉਹਨਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਉਹਨਾਂ ਦੀ ਕਾਫੀ ਜ਼ਮੀਨ ਹੈ ਕੁਝ ਸਮਾਂ ਪਹਿਲਾਂ ਹੁਣਾਂ ਨੇ ਪਿੰਡ ਤੋਂ ਬਾਹਰ ਨੰਦੇੜ ਦੇ ਕੋਲ ਇੱਕ ਜਮੀਨ ਖਰੀਦੀ ਜੋ ਕਿ ਕਾਫੀ ਸਮੇਂ ਤੋਂ ਉਜਾੜ ਦਰਖਤਾਂ ਦੇ ਨਾਲ ਭਰੀ ਹੋਈ ਸੀ ਉਸ ਤਰਫ ਕੋਈ ਵੀ ਨਹੀਂ ਜਾਂਦਾ ਸੀ ਜਿਸ ਕਰਕੇ ਉਸ ਜਮੀਨ ਦੇ ਉੱਤੇ ਕਈ ਲੋਕਾਂ ਨੇ ਆਪਣਾ ਕਬਜ਼ਾ ਕੀਤਾ ਹੋਇਆ ਸੀ ਕਾਲੀ ਵਿੱਦਿਆ ਤੇ ਜਾਦੂ ਟੋਣੇ ਕਰਨ ਵਾਸਤੇ ਤੇ ਇਹਨਾਂ ਤਾਂਤਰਿਕਾਂ ਦਾ ਟਿਕਾਣਾ ਬਣ ਚੁੱਕਿਆ ਸੀ
ਜਦੋਂ ਮੈਂ ਉਹ ਜਮੀਨ ਖਰੀਦੀ ਤੇ ਉਸਦੀ ਸਫਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਬਹੁਤ ਡਰਾਇਆ ਧਮਕਾਇਆ ਗਿਆ ਪਰ ਕਿਸੇ ਵੀ ਗੱਲ ਦੀ ਪਰਵਾਹ ਕੀਤੇ ਬਿਨਾਂ ਮੈਂ ਉਹ ਜਮੀਨ ਸਾਫ ਕਰਵਾਉਣੀ ਸ਼ੁਰੂ ਕਰ ਦਿੱਤੀ ਅੰਦਰੋਂ ਉਹ ਕਈ ਤਰ੍ਹਾਂ ਦੇ ਜਾਦੂ ਤੋਣੇ ਦੇ ਸਮਾਨ ਨਿਕਲੇ ਤੇ ਹੌਲੀ ਹੌਲੀ ਕਰਦਿਆਂ ਮੈਂ ਉਹ ਸਾਰੀ ਜਮੀਨ ਨੂੰ ਸਾਫ ਕਰਵਾ ਦਿੱਤਾ। ਕੁਝ ਦਿਨ ਮੈਂ ਉੱਥੇ ਰਹਿ ਕੇ ਉਥੇ ਹੋਰ ਵੀ ਕੰਮ ਕਰਵਾਏ ਤੇ ਇੱਕ ਆਦਮੀ ਜਿਸ ਨੂੰ ਇਸ ਜਮੀਨ ਦੇ ਸਾਫ ਹੁੰਦਿਆਂ ਸਭ ਤੋਂ ਵੱਧ ਦੁੱਖ ਲੱਗਿਆ ਸ਼ਾਮ ਸੁੰਦਰ ਤੁੱਕਾਰਾ ਰਾਮ ਉਹ ਮੈਨੂੰ ਖਤਮ ਕਰਨ ਦੀ ਤਾਕਤ ਦੇ ਵਿੱਚ ਸੀ
ਉਸਨੇ ਮੇਰੇ ਉੱਪਰ ਕਈ ਤਰ੍ਹਾਂ ਦੇ ਜਾਦੂ ਟੋਣੇ ਕੀਤੇ ਜਿਸ ਤੋਂ ਬਾਅਦ ਮੇਰੇ ਪੇਟ ਦੇ ਵਿੱਚ ਕਾਫੀ ਪ੍ਰੋਬਲਮ ਰਹਿਣ ਲੱਗੀ ਤੇ ਮੈਨੂੰ ਖੂਨ ਆਉਣ ਲੱਗਿਆ ਇਲਾਜ ਵੀ ਬਹੁਤ ਕਰਵਾਇਆ ਪਰ ਕੋਈ ਫਰਕ ਨਹੀਂ ਪਿਆ ਜਿਸ ਤੋਂ ਬਾਅਦ ਮੈਂ ਇੱਕ ਦਿਨ ਦਰਬਾਰ ਸਾਹਿਬ ਹਜੂਰ ਸਾਹਿਬ ਗਿਆ ਉੱਥੇ ਜਾ ਕੇ ਮੈਂ ਦੇਖ ਪ੍ਰਸ਼ਾਦ ਲਿਆ ਤੇ ਵਾਪਿਸ ਆਪਣੇ ਘਰ ਵੱਲ ਆ ਗਿਆ ਜਦੋਂ ਮੈਂ ਵਾਪਿਸ ਆ ਰਿਹਾ ਸੀ ਤਾਂ ਮੈਨੂੰ ਇੱਕ ਬਹੁਤ ਜ਼ੋਰਦਾਰ ਉਲਟੀ ਹੋਈ ਤੇ ਮੇਰੇ ਮੂੰਹ ਦੇ ਵਿੱਚੋਂ ਖੂਨ ਦੇ ਨਾਲ ਨਾਲ ਸਵਾਹ ਵਰਗੀ ਚੀਜ਼ ਵੀ ਨਿਕਲੀ ਅਤੇ ਉਹ ਕਾਫੀ ਮਾਤਰਾ ਦੇ ਵਿੱਚ ਨਿਕਲੀ ਜਿਸ ਤੋਂ ਬਾਅਦ ਮੈਂ ਬਿਲਕੁਲ ਠੀਕ ਹੋ ਗਿਆ
ਸੋ ਸਮਾਂ ਬੀਤਿਆ ਇੱਕ ਸ਼ਾਮ ਮੈਂ ਘਰ ਵਾਪਿਸ ਸਾਰਿਆ ਸੀ ਤੇ ਰਸਤੇ ਵਿੱਚ ਉਹੀ ਜ਼ਮੀਨ ਦੇ ਵਿੱਚ ਰੁੱਕ ਕੇ ਜਾਣਾ ਸੀ ਜਦੋਂ ਮੈਂ ਉਸ ਪਲਾਟ ਦੇ ਵਿੱਚ ਗਿਆ ਤਾਂ ਅਚਾਨਕ ਹੀ ਮੈਨੂੰ ਕੁਝ ਕੁੱਤਿਆਂ ਦੀ ਆਵਾਜ਼ ਸੁਣਾਈ ਦਿੱਤੀ ਜਦੋਂ ਮੈਂ ਦੇਖਿਆ ਤਾਂ ਤੁੱਕਾ ਰਾਮ ਆਪਣੇ ਦੋ ਤਿੰਨ ਭਿਆਨਕ ਕੁੱਤਿਆਂ ਦੇ ਨਾਲ ਤੇ 15 ਬੰਦਿਆਂ ਦੇ ਨਾਲ ਮੇਲੇ ਵੱਲ ਆ ਰਿਹਾ ਸੀ।
ਮੈਨੂੰ ਦੇਖ ਕੇ ਉਸਨੇ ਉਹ ਕੁੱਤੇ ਮੇਰੇ ਵੱਲ ਛੱਡ ਦਿੱਤੇ ਜਿਸ ਤੋਂ ਬਾਅਦ ਮੈਂ ਘਬਰਾ ਗਿਆ ਮੈਂ ਮਨ ਹੀ ਮਨ ਦੇ ਅੰਦਰ ਅਰਦਾਸ ਕੀਤੀ ਉਹ ਕੁੱਤਿਆਂ ਨੇ ਮੇਰੇ ਉੱਪਰ ਹਮਲਾ ਕਰ ਦਿੱਤਾ ਤੇ ਮੈਨੂੰ ਕੱਟਣਾ ਸ਼ੁਰੂ ਕਰ ਦਿੱਤਾ ਦਰਦ ਦੇ ਨਾਲ ਮੇਰੇ ਮੂੰਹ ਦੇ ਵਿੱਚੋਂ ਵਾਹਿਗੁਰੂ ਨਿਕਲ ਰਿਹਾ ਸੀ