ਦੁਬਾਰਾ ਸਾਹਿਬ ਦੇ ਵਿੱਚ ਲੰਗਰ ਮੰਗਣ ਗਈ ਤਾਂ ਮਿਲੀਆਂ ਜੁੱਤੀਆਂ ਲੰਗਰ ਮੰਗਣ ਦੇ ਉੱਤੇ ਔਰਤਾਂ ਤੇ ਬੱਚਿਆਂ ਨੂੰ ਜੁੱਤੀਆਂ ਦੇ ਨਾਲ ਕੁੱਟਿਆ ਗਿਆ ਤੇ ਅੱਜ ਕੁੱਟ ਖਾਣ ਤੋਂ ਬਾਅਦ ਉਹਨਾਂ ਔਰਤਾਂ ਦੇ ਇਹ ਹਾਲਾਤ ਹਨ ਕਿ ਪਾਣੀ ਪੀਣਾ ਵੀ ਮੁਸ਼ਕਿਲ ਹੋ ਗਿਆ ਹੈ।
ਇਹ ਕਿਤੇ ਹੋਰ ਨਹੀਂ ਥਾਂ ਥਾਂ ਦੇ ਉੱਤੇ ਰੋਕ ਰੋਕ ਕੇ ਛਬੀਲਾਂ ਤੇ ਲੰਗਰ ਛਕਾਉਣ ਵਾਲੇ ਪੰਜਾਬ ਦੀ ਹੀ ਘਟਨਾ ਹੈ। ਸੋਨੀਆ ਨਾਮ ਦੀ ਇੱਕ ਔਰਤ ਜੋ ਕਿ ਦਿਹਾੜੀ ਦੇ ਉੱਤੇ ਰੋਟੀਆਂ ਬਣਾਉਂਦੀ ਹੈ ਆਪਣੀਆਂ ਦੋ ਬੱਚੀਆਂ ਅਤੇ ਆਪਣੇ ਵਿਧਵਾ ਭੈਣ ਨੂੰ ਲੈ ਕੇ ਦਿਹਾੜੀ ਉੱਪਰ ਮੋਹਾਲੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਰੋਟੀਆਂ ਬਣਾਉਣ ਦੇ ਲਈ ਗਈ ਸੀ
ਦੱਸ ਦਈਏ ਕਿ ਅੱਜ ਤੋਂ ਪੰਜ ਕੁ ਮਹੀਨੇ ਪਹਿਲਾਂ ਮੁਹਾਲੀ ਦੇ ਕੋਲ ਹੀ ਪਰਵਾਸੀਆਂ ਦੇ ਵੱਲੋਂ ਦੋ ਪੰਜਾਬੀ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਸੀ ਉਹ ਦੋ ਪੰਜਾਬੀ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਦਮਨਪ੍ਰੀਤ ਦੀ ਮਾਂ ਸੋਨੀਆ ਰਾਣੀ ਦੇ ਨਾਲ ਇਹ ਸਾਰੀ ਘਟਨਾ ਹੋਈ ਹੈ ਸੋਨੀਆ ਰਾਣੀ ਦੇ ਦੱਸਣ ਦੇ ਮੁਤਾਬਿਕ ਉਹਨਾਂ ਦੇ ਲੜਕੇ ਦੀ ਮੌਤ ਤੋਂ ਬਾਅਦ ਉਸਦੇ ਪਤੀ ਦਾ ਐਕਸੀਡੈਂਟ ਹੋਇਆ ਤੇ ਉਹ ਬੈਡ ਰੈਸ ਦੇ ਉੱਤੇ ਹੈ। ਆਪਣੇ ਘਰ ਦਾ ਗੁਜ਼ਾਰਾ ਕਰਨ ਵਾਸਤੇ ਦਿਹਾੜੀ ਉੱਪਰ ਉਹ ਰੋਟੀਆਂ ਬਣਾਉਣ ਜਾਂਦੀ ਹੈ ਉਸ ਦਿਨ ਉਸ ਦੇ ਪਤੀ ਦੀ ਖਬਰ ਲੈਣ ਵਾਸਤੇ ਉਸ ਦੀ ਭੈਣ ਵੀ ਉਹਨਾਂ ਦੇ ਘਰ ਆਈ ਹੋਈ ਸੀ।
ਜੋ ਕਿ 60 ਕੁ ਸਾਲ ਦੇ ਕਰੀਬ ਹੈ। ਅਤੇ ਵਿਧਵਾ ਹੈ ਸੋਨੀਆ ਨੂੰ ਗੁਰਦੁਆਰਾ ਮੁਹਾਲੀ ਦੇ ਵਿੱਚ ਰੋਟੀ ਬਣਾਉਣ ਦਾ ਆਰਡਰ ਮਿਲਿਆ ਸੀ। ਉਸ ਨੂੰ ਦਿਹਾੜੀ ਉੱਪਰ ਆਪਣੇ ਨਾਲ ਕੋਈ ਹੋਰ ਔਰਤ ਨਹੀਂ ਮਿਲੀ ਤਾਂ ਉਸ ਨੇ ਆਪਣੀ ਭੈਣ ਤੇ ਦੋ ਲੜਕੀਆਂ ਆਪਣੇ ਨਾਲ ਲੈ ਕੇ ਜਾਣ ਦਾ ਫੈਸਲਾ ਕੀਤਾ ਉਹਨਾਂ ਦੇ ਮੁਤਾਬਕ ਸਾਡੇ ਸ ਵਜੇ ਉਹ ਘਰੋਂ ਨਿਕਲ ਗਈਆਂ ਤੇ 8 ਵਜੇ ਦੇ ਕਰੀਬ ਉਹ ਗੁਰਦੁਆਰਾ ਸਾਹਿਬ ਪਹੁੰਚ ਗਈਆਂ ਘਰੋਂ ਕੁਝ ਵੀ ਖਾ ਕੇ ਨਹੀਂ ਗਈਆਂ ਕਿਉਂਕਿ ਪਤਾ ਸੀ ਕਿ ਗੁਰਦੁਆਰਾ ਸਾਹਿਬ ਚੱਲੇ ਹਾਂ ਉੱਥੇ
Topic : Langar
Produced By: Zikar Tera
Edited By: Daljit Singh Dilbag
Research: Sardar Singh
All Videos And content is owned by the subjected owner
Disclaimer : This video is exclusively created and owned by the channel kindly refrain from reusing them for your own content. Any illegal use will be subjected to copyright strike followed by the legal procedures