ਸਤਿ ਸ਼੍ਰੀ ਅਕਾਲ ਦੋਸਤੋ ! ਅੱਜ ਅਸੀਂ ਲੈਕੇ ਆਏ ਹਾਂ , ਬਹੁਤ ਹੀ ਮਹੱਤਵਪੂਰਨ ਸਵਾਲ ਜਵਾਬ ਜੋ ਕਿ ਪ੍ਰੀਖਿਆ ਵਿਚ ਬਹੁਤ ਵਾਰ ਪੁੱਛੇ ਜਾਂਦੇ ਹਨ | ਚਲੋ ਵੇਖਦੇ ਹਾਂ :-
1. ਐਵੇਂ ਦੀ ਕਿਹੜੀ ਚੀਜ਼ ਹੈ ਜਿਸ ਨੂੰ ਅਸੀਂ ਕੱਟ ਕੇ ਨੱਚਣ ਲੱਗ ਜਾਂਦੇ ਹਾਂ ਅਤੇ ਗਾਣਾ ਗੌਣ ਲੱਗ ਜਾਂਦੇ ਹਾਂ ?
– ਜਨਮਦਿਨ ਦਾ ਕੇਕ |
2.ਐਵੇਂ ਦੀ ਕਿਹੜੀ ਜਗ੍ਹਾ ਜਿਥੇ 100 ਲੋਕ ਜਾਂਦੇ ਨੇ ਸਿਰਫ 99 ਵਾਪਿਸ ਆਉਂਦੇ ਹਨ ?
-ਸ਼ਮਸ਼ਾਨ ਘਾਟ |
3. ਕਿਹੜੇ ਜਾਨਵਰ ਦੀ ਜੀਬ ਕਾਲੇ ਰੰਗ ਦੀ ਹੁੰਦੀ ਹੈ ?
-ਜਿਰਾਫ਼ ਦੀ |
4. ਐਵੇਂ ਦਾ ਕੌਣ ਹੈ ਜਿਸੇ 4 ਲਤਾ ਹੁੰਦੀਆਂ ਹਨ ਪਰ ਓ ਚਾਲ ਨੀ ਸਕਦਾ ?
-ਮੇਜ |
5. ਐਵੇਂ ਦਾ ਕਿ ਹੈ ਜਿਸ ਨੂੰ ਅਸੀਂ ਵੇਖ ਸਕਦੇ ਹੈ ਪਰ ਹੱਥ ਨਹੀਂ ਲੈ ਸਕਦੇ ?
– ਸੁਪਨਾ |
6.ਐਵੇਂ ਦੀ ਕਿਹੜੀ ਚੀਜ਼ ਹੈ ਜੋ ਠੰਡ ਵਿਚ ਵੀ ਪਿਗਲ ਜਾਂਦੀ ਹੈ ?
-ਮੋਮਬੱਤੀ |
7.ਐਵੇਂ ਦਾ ਕੇਹੜਾ ਜਾਨਵਰ ਹੈ ਜੋ ਜਖਮੀ ਹੋਣ ਤੇ ਇਨਸਾਨ ਦੀ ਤਰਾਂ ਰੋਂਦਾ ਹੈ ?
-ਭਾਲੂ ?
8. ਐਵੇਂ ਦੀ ਕਿਹੜੀ ਚੀਜ਼ ਹੈ ਜੋ ਉਪਰ ਨੀਚੇ ਹੋ ਜਾਂਦੀ ਹੈ ਪਰ ਹਿਲਦੀ ਨਹੀਂ ?
-ਤਾਪਮਾਨ |
9.ਕਿਹੜੀ ਚੀਜ਼ ਹੈ ਜੋ ਹਨੇਰੇ ਚ ਵੀ ਸਾਡਾ ਸਾਥ ਨਹੀਂ ਛੱਡਦੀ ?
-ਪਰਛਾਈ |
10.ਉਹ ਕੌਣ ਹੈ ਜੋ ਨੱਕ ਉਤੇ ਚਡ ਜਾਂਦਾ ਹੈ ਅਤੇ ਕਨ ਫੜ ਕੇ ਪਡਾਂਉਂਦਾ ਹੈ ?
-ਐਨਕ |