ਸਿਰਫ 11 ਦਿਨ ਪਾਣੀ ਵਿੱਚ ਇਹ ਦੋ ਚੀਜ਼ਾਂ ਮਿਲਾ ਕੇ ਲੈ ਲਓ, ਸਰੀਰ ਦੇ 90% ਰੋਗ ਠੀਕ ਹੋ ਜਾਣਗੇ।

ਸਤਿ ਸ੍ਰੀ ਅਕਾਲ ਦੋਸਤੋ।

ਦੋਸਤੋ ਅੱਜ ਅਸੀਂ ਤੁਹਾਨੂੰ ਇਹੋ ਜਿਹੀਆਂ ਦੋ ਪਾਵਰਫੁੱਲ ਚੀਜ਼ਾਂ ਦੇ ਬਾਰੇ ਦੱਸਾਂਗੇ। ਜਿਸ ਨੂੰ ਪਾਣੀ ਦੇ ਵਿੱਚ ਮਿਲਾ ਕੇ ਪੀਣ ਨਾਲ ਸਰੀਰ ਦੇ 90 ਪ੍ਰਤੀਸ਼ਤ ਰੋਗ ਠੀਕ ਹੋ ਜਾਂਦੇ ਹਨ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਹ ਡਰਿੰਕ ਕਿਸ ਤਰ੍ਹਾਂ ਤਿਆਰ ਕਰਨੀ ਹੈ ਅਤੇ ਕਿਸ ਤਰ੍ਹਾਂ ਇਸ ਦਾ ਸੇਵਨ ਕਰਨਾ ਹੈ।

ਦੋਸਤੋ ਇਸ ਡਰਿੰਕ ਨੂੰ ਬਣਾਉਣ ਦੇ ਲਈ ਇਕ ਗਲਾਸ ਪਾਣੀ ਵਿਚ ਇੱਕ ਚਮਚ ਆਂਵਲੇ ਦਾ ਰਸ ਅਤੇ ਇੱਕ ਚਮਚ ਗਿਲੋ ਦਾ ਰਸ ਮਿਲਾ ਲੈਣਾ ਹੈ। ਦੋਸਤੋ ਇਹ ਬਹੁਤ ਹੀ ਪਾਵਰ ਫੁਲ ਡਰਿੰਕ ਬਣ ਕੇ ਤਿਆਰ ਹੋ ਜਾਂਦਾ ਹੈ। ਆਂਵਲੇ ਦਾ ਰਸ ਅਤੇ ਗਿਲੋ ਦਾ ਰਸ ਆਸਾਨੀ ਨਾਲ ਕਿਸੇ ਵੀ ਦਵਾਈ ਦੀ ਦੁਕਾਨ ਤੋਂ ਮਿਲ ਜਾਣਗੇ। ਇਨ੍ਹਾਂ ਦੋਨਾਂ ਚੀਜ਼ਾਂ ਨੂੰ ਪੀਣ ਨਾਲ ਸਰੀਰ ਦੇ ਬਹੁਤ ਸਾਰੇ ਰੋਗ ਠੀਕ ਹੋ ਜਾਂਦੇ ਹਨ। ਕਿਉਂਕਿ ਆਯੁਰਵੈਦ ਵਿੱਚ ਆਂਵਲੇ ਦਾ ਰਸ ਅਤੇ ਗਿਲੋ ਦਾ ਰਸ ਇਕ ਦਵਾਈ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚ ਬਹੁਤ ਸਾਰੀਆਂ ਦਵਾਈਆਂ ਵਾਲੇ ਗੁਣ ਪਾਏ ਜਾਂਦੇ ਹਨ।

ਦੋਸਤੋ ਇਹ ਪਾਣੀ ਸਾਡੀ ਪੇਟ ਦੀ ਹਰ ਤਰ੍ਹਾਂ ਦੀ ਸਮੱਸਿਆਵਾਂ ਨੂੰ ਠੀਕ ਕਰਦਾ ਹੈ। ਜਿਵੇਂ ਪੇਟ ਦੇ ਵਿਚ ਗੈਸ ਕਬਜ਼ ਬਦਹਜ਼ਮੀ ਗੈਸ ਬਣਨਾ, ਖੱਟੇ ਡਕਾਰ ਆਉਣੇ ਛਾਤੀ ਅਤੇ ਪੇਟ ਵਿੱਚ ਜਲਨ ਹੋਣਾ। ਇਹ ਸਾਰੀ ਸਮੱਸਿਆਵਾਂ ਇਸ ਪਾਣੀ ਨੂੰ ਪੀਣ ਦੇ ਨਾਲ ਠੀਕ ਹੋ ਜਾਂਦੀਆਂ ਹਨ। ਕਿਉਂਕਿ ਇਹ ਪਾਣੀ ਸਾਡੇ ਸਰੀਰ ਵਿੱਚ ਜਮਾਂ ਹੋਏ ਵਿਸੈਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਇਹ ਸਾਡੀ ਅੰਤੜੀਆਂ ਦੀ ਸਫਾਈ ਕਰ ਦਿੰਦਾ ਹੈ ।ਸਾਡੇ ਖੂਨ ਨੂੰ ਸਾਫ ਕਰਦਾ ਹੈ। ਇਸ ਨਾਲ ਸਾਡੇ ਚਿਹਰੇ ਤੇ ਝੁਰੜੀਆਂ ਦੀ ਸਮੱਸਿਆ ਅਤੇ ਚਿਹਰੇ ਤੇ ਪਿੰਪਲ ਦੀ ਸਮੱਸਿਆ ਠੀਕ ਹੁੰਦੀ ਹੈ। ਇਸ ਨਾਲ ਕਲੈਸਟਰੋਲ ਦੀ ਸਮੱਸਿਆ ਠੀਕ ਰਹਿੰਦੀ ਹੈ ਅਤੇ ਸਰੀਰ ਵਿਚ ਪੈਦਾ ਹੋਇਆ ਬੁਰਾ ਕਲੈਸਟਰੋਲ ਬਾਹਰ ਆ ਜਾਂਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਸਮੱਸਿਆਵਾਂ ਠੀਕ ਹੁੰਦੀਆਂ ਹਨ।

ਦੋਸਤੋ ਜੇਕਰ ਤੁਹਾਨੂੰ ਸ਼ੂਗਰ ਦੀ ਸਮੱਸਿਆ ਹੈ ਤਾਂ ਇਹ ਪਾਣੀ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਜਿਸ ਨਾਲ ਸ਼ੂਗਰ ਕੰਟਰੋਲ ਰਹਿੰਦਾ ਹੈ ਅਤੇ ਸ਼ੂਗਰ ਦੇ ਕਾਰਨ ਸਰੀਰ ਵਿੱਚ ਆ ਰਹੀ ਕਮਜ਼ੋਰੀ ਵੀ ਠੀਕ ਰਹਿੰਦੀ ਹੈ। ਜੇਕਰ ਤੁਹਾਡਾ ਮੁਟਾਪਾ ਬਹੁਤ ਜ਼ਿਆਦਾ ਵਧ ਗਿਆ ਹੈ ਅਤੇ ਸਰੀਰ ਵਿਚ ਚਰਬੀ ਜਮਾ ਹੋ ਗਈ ਹੈ, ਇਸ ਪਾਣੀ ਨੂੰ ਪੀਣ ਦੇ ਨਾਲ ਹੀ ਸਰੀਰ ਵਿੱਚ ਜਮਾਂ ਹੋਈ ਵਾਧੂ ਦੀ ਚਰਬੀ ਨੂੰ ਪਿਘਲਾ ਕੇ ਸਰੀਰ ਵਿੱਚੋਂ ਬਾਹਰ ਕੱਢ ਦਿੰਦਾ ਹੈ।

ਦੋਸਤੋ ਜੇਕਰ ਤੁਹਾਡੀ ਅੱਖਾਂ ਦੀ ਰੋਸ਼ਨੀ ਘੱਟ ਹੈ ਤਾਂ ਤੁਸੀਂ ਇਸ ਪਾਣੀ ਦਾ ਸੇਵਨ ਕਰ ਸਕਦੇ ਹੋ। ਕੀ ਇਸਦੇ ਵਿੱਚ ਮਿਲਾਇਆ ਹੋਇਆ ਆਮਲਾ ਅਤੇ ਗਿਲੋ ਦਾ ਰਸ ਤੁਹਾਡੀ ਅੱਖਾਂ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ ਜੇਕਰ ਤੁਹਾਡੇ ਵਾਲ ਝੜ ਰਹੇ ਹਨ ਅਤੇ ਸਮੇਂ ਤੋਂ ਪਹਿਲਾਂ ਤੁਹਾਡੇ ਵਾਲ ਚਿੱਟੇ ਹੋ ਰਹੇ ਹਨ। ਇਹ ਸਮੱਸਿਆ ਵੀ ਇਸ ਪਾਣੀ ਨਾਲ ਠੀਕ ਹੋ ਜਾਂਦੀ ਹੈ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਪਾਣੀ ਦਾ ਸੇਵਨ ਕਦੋਂ ਕਰਨਾ ਹੈ। ਤੁਸੀਂ ਇਸ ਪਾਣੀ ਨੂੰ ਸਵੇਰੇ ਖਾਲੀ ਪੇਟ ਪੀ ਸਕਦੇ ਹੋ। ਇਸ ਪਾਣੀ ਨੂੰ ਪੀਣ ਤੋਂ ਬਾਅਦ 1 ਘੰਟੇ ਤੱਕ ਕੁਝ ਵੀ ਖਾਣਾ ਪੀਣਾ ਨਹੀਂ ਹੈ। ਇਸ ਪਾਣੀ ਨੂੰ ਪੀਣ ਤੋਂ ਅੱਧੇ ਘੰਟੇ ਬਾਅਦ ਇਕ ਤੋਂ ਡੇਢ ਗਿਲਾਸ ਕੋਸਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਸ ਪਾਣੀ ਨੂੰ ਲਗਾਤਾਰ ਕੁਝ ਦਿਨ ਪੀਣ ਦੇ ਨਾਲ ਤੁਹਾਨੂੰ ਜਬਰਦਸਤ ਫਾਇਦੇ ਦੇਖਣ ਨੂੰ ਮਿਲਦੇ ਹਨ। ਦੋਸਤੋ ਉਮੀਦ ਕਰਦੇ ਹਾਂ ਇਹ ਨੁਸਖਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ।

Leave a Reply

Your email address will not be published. Required fields are marked *