ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜਕੱਲ੍ਹ ਕਰੋਨਾ ਮਹਾਮਾਰੀ ਦੇ ਕਾਰਨ ਬੁ ਖਾ ਰ ਦੀ ਸ ਮੱ ਸਿ ਆ ਬਹੁਤ ਜ਼ਿਆਦਾ ਵਧ ਗਈ ਹੈ ।ਸਧਾਰਣ ਬੁ ਖਾ ਰ ਵੀ ਸਾਡੇ ਮਨ ਦੇ ਵਿੱਚ ਪ੍ਰੇਸ਼ਾਨੀ ਪੈਦਾ ਕਰ ਦਿੰਦਾ ਹੈ। ਜੇਕਰ ਸਾਨੂੰ ਸਧਾ ਰਣ ਬੁ ਖਾ ਰ ਹੁੰਦਾ ਹੈ, ਟਾਈ ਫਾਈ ਡ ਹੁੰਦਾ ਹੈ, ਮੌਸਮੀ ਬੁ ਖਾ ਰ ਹੁੰਦਾ ਹੈ, ਤਾਂ ਵੀ ਇਹ ਡਰ ਲੱਗਾ ਰਹਿੰਦਾ ਹੈ ਕਿ ਕਿਤੇ ਕਰੋਨਾ ਨਾ ਹੋ ਗਿਆ ਹੋਵੇ। ਦੋਸਤੋ ਅਸੀਂ ਤੁਹਾਡੇ ਨਾਲ ਇੱਕ ਬਹੁਤ ਵਧੀਆ ਘਰੇਲੂ ਨੁਸਕਾ ਸਾਂਝਾ ਕਰਨ ਲੱਗੇ ਹਾਂ, ਜੋ ਕਿ ਤੁਹਾਡੇ ਬੁ ਖਾ ਰ ਦੇ ਵਿੱਚ ਬਹੁਤ ਜਲਦੀ ਅਤੇ ਤੇਜ ਅਸਰ ਕਰਦਾ ਹੈ। ਇਸ ਨੁਸਖ਼ੇ ਦਾ ਪ੍ਰਯੋਗ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਇਸ ਦੇ ਬਾਰੇ ਤੁਹਾਨੂੰ ਦੱਸਦੇ ਹਾਂ।
ਦੋਸਤੋਂ ਬੁ ਖਾ ਰ ਦੀ ਦਵਾਈ ਦੇ ਲਈ ਤੁਹਾਨੂੰ ਲੋਹੇ ਦੀ ਕੜਾਹੀ ਜਾਂ ਫਿਰ ਲੋਹੇ ਦੇ ਤਵੇ ਦਾ ਪ੍ਰਯੋਗ ਕਰਨਾ ਹੈ। ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਨੋਨ ਸਟਿਕ ਭਾਂਡੇ ਦਾ ਇਸਤੇਮਾਲ ਨਹੀਂ ਕਰਨਾ ਹੈ। ਨਾ ਹੀ ਤੁਸੀਂ ਕਿਸੇ ਤਾਂਬੇ ਜਾਂ ਸਟੀਲ ਦੇ ਬਰਤਨ ਦਾ ਪ੍ਰਯੋਗ ਕਰਨਾ ਹੈ। ਹੁਣ ਤੁਸੀਂ ਸਧਾਰਨ ਨਮਕ ਦਾ ਪ੍ਰਯੋਗ ਕਰਨਾ ਹੈ ,ਜਿਸ ਦਾ ਸੇਵਨ ਤੁਸੀਂ ਹਰ ਰੋਜ਼ ਆਪਣਾ ਖਾਣਾ ਪਕਾਉਣ ਲਈ ਵੀ ਕਰਦੇ ਹੋ। ਦੋਸਤੋ ਤੁਸੀਂ ਇੱਕ ਚਮਚ ਨਮਕ ਤਵੇ ਦੇ ਉੱਤੇ ਪਾ ਕੇ, ਇਸ ਨੂੰ ਚੰਗੀ ਤਰ੍ਹਾਂ ਚੱਮਚ ਦੇ ਨਾਲ ਹਿਲਾਉਂਦੇ ਰਹਿਣਾ ਹੈ ,ਜਦੋਂ ਤੱਕ ਕਿ ਇਸ ਦਾ ਰੰਗ ਹਲਕਾ ਭੂਰਾ ਨਹੀਂ ਹੋ ਜਾਂਦਾ। ਨਮਕ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ। ਇਹ ਨੁਸਕਾ ਬਹੁਤ ਜ਼ਿਆਦਾ ਅਸਰਦਾਰ ਹੈ ਅਤੇ ਬਹੁਤ ਜਲਦੀ ਬੁ ਖਾ ਰ ਦੇ ਵਿੱਚ ਅਸਰ ਕਰਦਾ ਹੈ। ਦੋਸਤੋ ਕਈ ਵਾਰ ਘਰ ਦੇ ਵਿੱਚ ਬੁ ਖਾ ਰ ਦੀ ਦਵਾਈ ਉਪਲਬਧ ਨਹੀਂ ਹੁੰਦੀ।
ਜਾਂ ਫਿਰ ਕਈ ਵਾਰ ਸਾਨੂੰ ਬੁ ਖਾ ਰ ਹੋਣ ਤੇ ਡਾਕਟਰ ਵੀ ਨਹੀਂ ਮਿਲ ਪਾਉਂਦੇ, ਤਾਂ ਤੁਸੀਂ ਇਸ ਘਰੇਲੂ ਨੁਸਖ਼ੇ ਦਾ ਪ੍ਰਯੋਗ ਕਰ ਸਕਦੇ ਹੋ। ਦੋਸਤੋ ਹੁਣ ਅਸੀਂ ਇਸ ਭੁੰਨੇ ਹੋਏ ਨਮਕ ਨੂੰ ਗੈਸ ਤੋਂ ਉਤਾਰ ਲੈਂਣਾ ਹੈ। ਤੁਸੀਂ ਇਸ ਨਮਕ ਨੂੰ ਭੁੰ ਨ ਕੇ ਕਿਸੇ ਡੱਬੇ ਦੇ ਵਿੱਚ ਪਾ ਕੇ ਰੱਖ ਵੀ ਸਕਦੇ ਹੋ। ਜਦੋਂ ਤੁਹਾਨੂੰ ਬੁ ਖ਼ਾ ਰ ਚੜ੍ਹਿਆ ਹੋਇਆ ਹੋਵੇ ਤਾਂ ਤੁਸੀਂ ਇਸ ਨੁ ਸ ਖ਼ੇ ਦਾ ਪ੍ਰਯੋਗ ਕਰ ਸਕਦੇ ਹੋ। ਤੁਸੀਂ ਇਸ ਦਵਾਈ ਦਾ ਪ੍ਰਯੋਗ ਕਰਨ ਦੇ ਲਈ ਇੱਕ ਗਲਾਸ ਹਲਕਾ ਗਰਮ ਪਾਣੀ ਲੈਣਾ ਹੈ। ਇਸ ਪਾਣੀ ਦੇ ਵਿੱਚ ਤੁਸੀਂ ਇੱਕ ਚਮਚ ਭਰ ਕੇ ਨਮਕ ਦਾ ਪਾ ਦੇਣਾ ਹੈ ਅਤੇ ਇਸ ਨੂੰ ਚੰਗੀ ਤਰ੍ਹਾਂ ਘੋਲ ਲੈਣਾ ਹੈ। ਦੋਸਤੋ ਤੁਸੀਂ ਇੱਥੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜੇਕਰ ਤੁਸੀਂ ਹਾਈ ਬੀ ਪੀ ਦੇ ਮਰੀਜ਼ ਹੋ, ਜਾਂ ਫਿਰ ਤੁਹਾਨੂੰ ਕੋਈ ਐਸੀ ਬੀ ਮਾ ਰੀ ਹੈ
ਜਿਸ ਦੇ ਵਿਚ ਨਮਕ ਦਾ ਸੇਵਨ ਤੁਹਾਨੂੰ ਮਨਾ ਹੈ, ਤਾਂ ਤੁਸੀਂ ਇਸ ਨੁਸਖ਼ੇ ਦਾ ਪ੍ਰਯੋਗ ਨਾ ਕਰੋ। 12 ਸਾਲ ਤੋਂ ਘੱਟ ਬੱਚਿਆਂ ਦੇ ਲਈ ਵੀ ਤੁਸੀਂ ਇਸ ਨੁਸਖ਼ੇ ਦਾ ਪ੍ਰਯੋਗ ਨਾ ਕਰੋ। ਜਿਸ ਵਿਅਕਤੀ ਨੂੰ ਬੁ ਖ਼ਾ ਰ ਚੜ੍ਹਿਆ ਹੋਇਆ ਹੈ ,ਤੁਸੀਂ ਉਸ ਵਿਅਕਤੀ ਨੂੰ ਇਹ ਇਕ ਗਲਾਸ ਨਮਕ ਵਾਲਾ ਪਾਣੀ ਪਿਲਾ ਦੇਣਾ ਹੈ। ਤੁਸੀਂ ਇਸ ਨੂੰ ਠੰਡਾ ਕਰਕੇ ਨਹੀਂ ਪੀਣਾ ਹੈ, ਨਾ ਹੀ ਤੁਹਾਨੂੰ ਇਸ ਨੂੰ sip.sip ਕਰਕੇ ਪੀਣ ਦੀ ਜ਼ਰੂਰਤ ਹੈ। ਤੁਸੀਂ ਇੱਕੋ ਵਾਰ ਦੇ ਵਿੱਚ ਇਸ ਨੂੰ ਪੀ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਮਰੀਜ਼ ਨੂੰ ਬਿਨਾਂ ਪੱਖੇ ਤੋਂ ਲਿਟਾ ਦੇਣਾ ਹੈ।
ਤੁਸੀਂ ਦੇਖੋਗੇ ਕਿ 1 – 2 ਘੰਟੇ ਦੇ ਅੰਦਰ ਹੀ ਮਰੀਜ਼ ਦਾ ਬੁ ਖਾ ਰ ਉਤਰ ਜਾਵੇਗਾ। ਇਸ ਨੁਸਖੇ ਦੇ ਨਾਲ ਤੁਸੀਂ ਇੱਕ ਕੰਮ ਹੋਰ ਕਰ ਸਕਦੇ ਹੋ ।ਜਿਸ ਮ ਰੀ ਜ਼ ਨੂੰ ਬੁ ਖ਼ਾ ਰ ਚੜ੍ਹਿਆ ਹੋਇਆ ਹੈ ਉਸ ਦੇ ਸਿਰ ਉਤੇ ਠੰਢੇ ਪਾਣੀ ਦੀਆਂ ਪੱਟੀਆਂ ਕਰ ਸਕਦੇ ਹੋ। ਮਰੀਜ਼ ਦੇ ਹੱਥਾਂ ਪੈਰਾਂ ਨੂੰ ਵੀ ਠੰਡੇ ਪਾਣੀ ਨਾਲ ਪੱਟੀਆਂ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਇਨ੍ਹਾਂ ਛੋਟੇ-ਛੋਟੇ ਘਰੇਲੂ ਨੁ ਸ ਖਿਆਂ ਦਾ ਪ੍ਰਯੋਗ ਕਰਕੇ ਆਸਾਨੀ ਨਾਲ ਮਰੀਜ ਦੇ ਬੁ ਖ਼ਾ ਰ ਨੂੰ ਠੀਕ ਕਰ ਸਕਦੇ ਹੋ। ਇਹ ਨੁਸਕਾ ਬਹੁਤ ਹੀ ਤੇਜ਼ ਅਸਰ ਕਰਦਾ ਹੈ ਅਤੇ ਬਹੁਤ ਹੀ ਤੇਜ਼ੀ ਨਾਲ ਤੁਹਾਡਾ ਬੁ ਖਾ ਰ ਉਤਾਰ ਦਿੰਦਾ ਹੈ।