ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਡੇ ਨਾਲ ਇਕ ਆਯੁਰਵੇਦਿਕ ਪੌਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜਿਹੜਾ ਕਿ 340 ਤੋਂ ਜ਼ਿਆਦਾ ਬਿਮਾਰੀਆਂ ਨੂੰ ਠੀਕ ਕਰਨ ਦੀ ਸ਼ਕਤੀ ਰੱਖਦਾ ਹੈ। ਜੇ ਕਰ ਇਹ ਪੌਦਾ ਤੁਹਾਡੇ ਘਰ ਵਿੱਚ ਲੱਗਿਆ ਹੋਇਆ ਹੈ ਅਤੇ ਤੁਸੀਂ ਇਸ ਪੌਦੇ ਦਾ ਇਸਤੇਮਾਲ ਕਰਦੇ ਹੋ। ਇਸਦੇ ਪੱਤਿਆਂ ਦੇ ਪਾਊਡਰ ਦਾ ਇਸਤੇਮਾਲ ਕਰਦੇ ਹੋ, ਤਾਂ ਤੁਹਾਡੀ ਉਮਰ ਲਗਭਗ ਦਸ ਸਾਲ ਹੋਰ ਵਧ ਜਾਵੇਗੀ। ਕਿਉਂਕਿ ਇਹ ਪੌਦਾ ਪਚਾਸੀ ਬਿਮਾਰੀਆਂ ਨੂੰ ਠੀਕ ਕਰਨ ਦੀ ਕਾਬਲੀਅਤ ਰੱਖਦਾ ਹੈ।
ਦੋਸਤੋ ਇਸ ਪੌਦੇ ਨੂੰ ਅਸੀਂ ਸੁਹੰਜਨਾ ਬੋਲਦੇ ਹਾਂ। ਸਾਊਥ ਅਫਰੀਕਾ ਦੇਸ਼ਾਂ ਦੇ ਵਿਚ ਇਸ ਪੌਦੇ ਦਾ ਇਸਤੇਮਾਲ ਜਿਆਦਾ ਕੀਤਾ ਜਾਂਦਾ ਹੈ। ਕੇਰਲਾ ,ਤਾਮਿਲ ਨਾਡੂ ਵਰਗੇ ਦੇਸ਼ਾਂ ਦੇ ਵਿਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਦੇਖਣ ਵਿੱਚ ਆਇਆ ਹੈ ਕਿ ਉਥੇ ਲੋਕਾਂ ਦੀ ਉਮਰ ਭਾਰਤ ਦੇ ਲੋਕਾਂ ਨਾਲੋਂ ਜ਼ਿਆਦਾ ਹੁੰਦੀ ਹੈ। ਉਥੋਂ ਦੇ ਲੋਕਾਂ ਨੂੰ ਬਿਮਾਰੀਆਂ ਵੀ ਘੱਟ ਲਗਦੀਆਂ ਹਨ।
ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਇਸ ਪੌਦੇ ਦੀ ਕੀ ਕੀ ਗੁਣ ਹਨ। ਦੋਸਤੋ ਜੇਕਰ ਇਸ ਪੌਦੇ ਦੇ ਨਿਊਟ੍ਰੀਐਂਟਸ ਅਤੇ ਪੌਸ਼ਟਿਕ ਤੱਤਾਂ ਦੇ ਬਾਰੇ ਗੱਲ ਕਰੀਏ ਤਾਂ ਇਸ ਪੌਦੇ ਦੇ ਵਿੱਚ ਨਿੰਬੂ ਦੇ ਮੁਕਾਬਲੇ 6 ਗੁਣਾ ਜਿਆਦਾ ਵਿਟਾਮਿਨ ਸੀ ,ਦੁੱਧ ਦੇ ਮੁਕਾਬਲੇ ਚਾਰ ਗੁਣਾਂ ਜ਼ਿਆਦਾ ਕੈਲਸ਼ੀਅਮ, ਗਾਜਰ ਦੇ ਮੁਕਾਬਲੇ ਚਾਰ ਗੁਣਾਂ ਜ਼ਿਆਦਾ ਵਿਟਾਮਿਨ ਏ, ਕੇਲੇ ਦੇ ਮੁਕਾਬਲੇ ਤਿੰਨ ਗੁਣਾ ਜਿਆਦਾ ਪੁਟਾਸੀਅਮ ਮਿਲਦਾ ਹੈ। ਇਸ ਕਰਕੇ ਇਸ ਪੌਦੇ ਨੂੰ ਸੁਪਰ ਨੈਚੁਰਲ ਦਾ ਦਰਜਾ ਦਿੱਤਾ ਜਾ ਚੁੱਕਿਆ ਹੈ। ਇਸ ਪੌਦੇ ਦਾ ਇਸਤਮਾਲ ਐਥਲੀਟ ਦੁਆਰਾ ਜ਼ਿਆਦਾ ਕੀਤਾ ਜਾਂਦਾ ਹੈ। ਇਸ ਪੌਦੇ ਦੇ ਇਸਤਮਾਲ ਦੇ ਨਾਲ 85 %ਰੋਗ ਅਤੇ 340 ਬਿਮਾਰੀਆਂ ਨੂੰ ਠੀਕ ਕੀਤਾ ਜਾ ਸਕਦਾ ਹੈ।
ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਪੌਦੇ ਦਾ ਇਸਤੇਮਾਲ ਕਿਸ ਤਰ੍ਹਾਂ ਕਰ ਸਕਦੇ ਹੋ ।ਤੁਸੀਂ ਇਸ ਪੌਦੇ ਦਾ ਇਸਤੇਮਾਲ ਵੱਖ-ਵੱਖ ਤਰੀਕਿਆਂ ਨਾਲ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਇਸ ਦੇ ਤਾਜ਼ੇ ਪੱਤੇ ਉਪਲਭਦ ਹਨ ਤਾਂ ਤੁਸੀਂ ਇਨ੍ਹਾਂ ਦਾ ਜੂਸ ਕੱਢ ਕੇ ਪੀ ਸਕਦੇ ਹੋ ਜਾਂ ਫਿਰ ਚਟਨੀ ਦੇ ਰੂਪ ਵਿੱਚ ਇਸਨੂੰ ਖਾ ਸਕਦੇ ਹੋ। ਜਾਂ ਫਿਰ ਇਸ ਦਾ ਸੂਪ ਬਣਾ ਕੇ ਵੀ ਪੀਤਾ ਜਾ ਸਕਦਾ ਹੈ ।ਇਸ ਦੇ ਪੌਦੇ ਦੇ ਵਿੱਚ ਲੱਗਣ ਵਾਲੀ ਫਲੀਆ ਦੀ ਸਬਜ਼ੀ ਬਣਾ ਕੇ ਖਾਈ ਜਾਂਦੀ ਹੈ। ਜੇਕਰ ਤੁਹਾਨੂੰ ਇਹ ਪੌਦਾ ਕਿੱਥੇ ਵੀ ਨਹੀਂ ਮਿਲਦਾ ਤਾਂ ਤੁਸੀਂ ਇਸ ਤੋਂ ਬਣਨ ਵਾਲੇ ਪਾਊਡਰ ਦਾ ਵੀ ਇਸਤੇਮਾਲ ਕਰ ਸਕਦੇ ਹੋ। ਦੋਸਤੋ ਜੇਕਰ ਇੱਕ ਨੋਰਮਲ ਵਿਅਕਤੀ ਇਸ ਦੇ ਪੱਤਿਆਂ ਦੇ ਪਾਊਡਰ ਦਾ 1 ਚਮਚ ਹਫਤੇ ਵਿੱਚ ਤਿੰਨ ਵਾਰੀ ਇੱਕ ਗਲਾਸ ਪਾਣੀ ਦੇ ਨਾਲ ਸੇਵਨ ਕਰਦਾ ਹੈ, ਉਸ ਵਿਅਕਤੀ ਦੇ 80% ਚਾਂਸ ਘੱਟ ਜਾਂਦੇ ਹਨ ਕਿ ਉਸ ਨੂੰ ਕਦੇ ਜ਼ਿੰਦਗੀ ਵਿੱਚ ਕੈਂਸਰ ਹੋਵੇਗਾ।
ਜਿਹੜੇ ਵਿਅਕਤੀ ਕੈਂਸਰ ਨਾਲ ਪੀੜਤ ਹਨ ਉਨ੍ਹਾਂ ਦੇ ਲਈ ਇਹ ਪੌਦਾ ਵਰਦਾਨ ਸਾਬਿਤ ਹੁੰਦਾ ਹੈ। ਕਿਉਂਕਿ ਇਸ ਦੇ ਵਿੱਚ ਐਂਟੀ ਕੈਂਸਰ ਗੁਣ ਪਾਏ ਜਾਂਦੇ ਹਨ, ਕੈਂਸਰ ਦੇ ਮਰੀਜ਼ਾਂ ਨੂੰ ਬਹੁਤ ਫਾਇਦਾ ਕਰਦਾ ਹੈ। ਡਾਇਬਟੀਜ਼ ਦੇ ਮਰੀਜ਼ਾਂ ਲਈ ਵੀ ਇਹ ਬਹੁਤ ਚੰਗਾ ਹੁੰਦਾ ਹੈ। ਉਹ ਚਾਹੁਣ ਤਾਂ ਇਸ ਦੇ ਪੱਤਿਆਂ ਨੂੰ ਕੱਚਾ ਹੀ ਖਾ ਸਕਦੇ ਹਨ ਜਾਂ ਫਿਰ ਇਸ ਦੇ ਪੱਤਿਆਂ ਦੀ ਫਲੀਆਂ ਦੀ ਸਬਜ਼ੀ ਬਣਾ ਕੇ ਖਾ ਸਕਦੇ ਹਨ। ਜਾਂ ਫਿਰ ਇਸ ਦੇ ਪੱਤਿਆਂ ਦੇ ਪਾਊਡਰ ਨੂੰ ਪਾਣੀ ਦੇ ਨਾਲ ਵੀ ਪੀ ਸਕਦੇ ਹਨ। ਡਾਇਬਿਟੀਜ਼ ਦੇ ਕਾਰਨ ਜਦੋਂ ਸਰੀਰ ਕਮਜ਼ੋਰ ਹੋ ਜਾਂਦਾ ਹੈ ਇਹ ਉਸ ਨੂੰ ਵੀ ਬਿਲਕੁਲ ਠੀਕ ਕਰਦਾ ਹੈ।
ਦੋਸਤੋ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ, ਜਿਨ੍ਹਾਂ ਨੂੰ ਕਲਸਟਰੋਲ ਦੇ ਕਾਰਨ ਹਾਈ ਬਲੱਡ ਪ੍ਰੈਸ਼ਰ ਵਧਦਾ ਹੈ, ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਲਗਾਤਾਰ 15ਦਿਨ ਜੇਕਰ ਤੁਸੀਂ ਇਸ ਦੇ ਪੱਤਿਆਂ ਦੇ ਪਾਊਡਰ ਦਾ ਇਸਤਮਾਲ ਕਰ ਲੈਂਦੇ ਹੋ,ਤੁਹਾਡੇ ਸਰੀਰ ਵਿੱਚ ਵਧਣ ਵਾਲਾ ਕੈਲਸਟਰੋਲ ਬਿਲਕੁਲ ਖਤਮ ਹੋ ਜਾਂਦਾ ਹੈ ਦੋਸਤੋ ਅਸੀ ਜੋ ਕੁਝ ਵੀ ਖਾ ਰਹੇ ਹਾਂ ਚਾਹੇ ਉਹ ਸਬਜ਼ੀਆਂ ਹਨ ਜਾਂ ਫਿਰ ਫਲ ਹਨ ਉਸਦੇ ਵਿੱਚ ਬਹੁਤ ਜ਼ਿਆਦਾ ਦਵਾਈਆਂ ਦਾ ਛਿੜਕਾਅ ਕੀਤਾ ਜਾਂਦਾ ਹੈ। ਚਾਹੇ ਕਿਸੇ ਕਿਸਮ ਦਾ ਅਨਾਜ ਹੋਵੇ ਇਹਨਾਂ ਚੀਜਾਂ ਦੇ ਵਿਚ ਪਰੈਸਟੀਲਾਈਜ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਨ੍ਹਾਂ ਚੀਜ਼ਾਂ ਦਾ ਸਾਡੇ ਸਰੀਰ ਵਿਚ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ,ਸਾਡੇ ਸਰੀਰ ਵਿੱਚ ਹੋਲੀ ਹੋਲੀ ਗੰਦਗੀ ਜਮਾਂ ਹੋਣੀ ਸ਼ੁਰੂ ਹੋ ਜਾਂਦੀ ਹੈ, ਜੇਕਰ ਅਸੀਂ ਇਸ ਪੱਤੀਆਂ ਦੇ ਪਾਊਡਰ ਦਾ ਇਸਤੇਮਾਲ ਹਫ਼ਤੇ ਵਿੱਚ ਤਿੰਨ ਦਿਨ ਗਰਮ ਪਾਣੀ ਦੇ ਨਾਲ ਕਰਦੇ ਹਾਂ। ਤਾਂ ਇਹ ਸਾਡੇ ਸਰੀਰ ਵਿੱਚ ਜਮਾਂ ਹੋਣ ਵਾਲੀ ਸਾਰੀ ਗੰਦਗੀ ਨੂੰ ਬਾਹਰ ਕੱਢ ਦਿੰਦਾ ਹੈ।
ਦੋਸਤ ਜਿਨ੍ਹਾਂ ਲੋਕਾਂ ਨੂੰ ਪਾਚਨ ਕਿਰਿਆ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੈ ਜਿਹੜੀਆਂ ਅੰਤੜੀਆਂ ਦੇ ਵਿਚ ਅਲਸਰ ਹੋ ਜਾਣਾ, ਪਾਚਨ ਸ਼ਕਤੀ ਕਮਜ਼ੋਰ ਹੋ ਜਾਣਾ, ਪੇਟ ਵਿੱਚ ਬਹੁਤ ਜਿਆਦਾ ਗੈਸ ਬਣਨਾ, ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਇਹ ਪੌਦਾ ਠੀਕ ਕਰਨ ਦੀ ਸ਼ਕਤੀ ਰੱਖਦਾ ਹੈ। ਇਥੋਂ ਤਕ ਕਿ ਪੀਲੀਆ ਤੇ ਪੇਚਸ ਵਰਗੀ ਭਿਆਨਕ ਬਿਮਾਰੀਆਂ ਦੇ ਵਿੱਚ ਵੀ ਇਸ ਪੌਦੇ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਬੱਚਾ ਜਦੋਂ ਤਿੰਨ ਸਾਲ ਦਾ ਹੋ ਜਾਂਦਾ ਹੈ ਤਾਂ ਉਨ੍ਹਾਂ ਦੀਆਂ ਮਾਵਾਂ ਉਨ੍ਹਾਂ ਨੂੰ ਬੋਰਨਵੀਟਾ, ਕੌਂਪਲੈਨ ਦੇਣਾ ਸ਼ੁਰੂ ਕਰ ਦਿੰਦੀਆਂ ਹਨ। ਇਨ੍ਹਾਂ ਚੀਜ਼ਾਂ ਦੇ ਵਿਚ ਦਾਅਵਾ ਕੀਤਾ ਜਾਂਦਾ ਹੈ ਕਿ ਇਹਨਾਂ ਨੂੰ ਬੱਚਿਆਂ ਨੂੰ ਦੇਣ ਦੇ ਨਾਲ ਬੱਚਿਆਂ ਦੀ ਲੰਬਾਈ ਵਧਦੀ ਹੈ ਬੱਚਿਆਂ ਦੀ ਸ਼ਕਤੀ ਤੇਜ਼ ਹੁੰਦੀ ਹੈ, ਬੱਚਿਆਂ ਦਾ ਸਟੈਮਿਨਾ ਵੱਧਦਾ ਹੈ, ਇਸ ਪੌਦੇ ਦੀ ਵਿੱਚ ਉਹ ਸਾਰੇ ਮਿਨਰਲਸ ਅਤੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ ਜਿਹੜੇ ਕਿ ਤੁਹਾਡੇ ਬੱਚੇ ਦੇ ਸਰੀਰਕ ਅਤੇ ਦਿਮਾਗੀ ਵਿਕਾਸ ਲਈ ਜਰੂਰੀ ਹੁੰਦੇ ਹਨ। ਦੋਸਤੋ ਜੇਕਰ ਤੁਹਾਡਾ ਬੱਚਾ ਤਿੰਨ ਸਾਲ ਤੋਂ ਉਪਰ ਦਾ ਹੈ ਤਾਂ ਤੁਸੀਂ ਇਸ ਪੌਦੇ ਦੇ ਫਲੀਆਂ ਦੀ ਸਬਜੀ ਬੱਚਿਆਂ ਨੂੰ ਖਵਾ ਸਕਦੇ ਹੋ। ਤੁਸੀਂ ਦੇਖੋਗੇ ਕਿ ਤੁਹਾਡੇ ਬੱਚੇ ਵਿੱਚ ਜਿੰਨੀਆਂ ਵੀ ਸਮੱਸਿਆਵਾਂ ਹਨ ਚਾਹੇ ਉਹ ਦਾ ਕੱਦ ਨਹੀਂ ਵੱਧਦਾ ,ਚਾਹੇ ਕੋਈ ਦਿਮਾਗੀ ਕਮਜ਼ੋਰੀ ਹੈ, ਵਾਰ-ਵਾਰ ਭੁੱਲਣ ਦੀ ਪਰੇਸ਼ਾਨੀ ਹੈ ,ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰ ਦਿੰਦਾ ਹੈ।
ਦੋਸਤੋ ਜਿਨ੍ਹਾਂ ਔਰਤਾਂ ਨੂੰ ਪੀਰਿਅਡਸ ਦੇ ਵਿੱਚ ਹਾਰਮੋਨ ਆਸੰਤੁਲਨ ਦੀ ਪ੍ਰੇਸ਼ਾਨੀ ਆਉਂਦੀ ਹੈ, ਉਨ੍ਹਾਂ ਮਹਿਲਾਵਾਂ ਨੂੰ ਇਸ ਪੌਦੇ ਦਾ ਇੱਕ ਚਮਚ ਚੂਰਣ ਹਰ ਰੋਜ਼ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਦੇ ਪ੍ਰਯੋਗ ਨਾਲ ਪੀਰੀਆਡਸ ਸਬੰਧੀ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਦੀਆਂ ਹਨ। ਕਈ ਜੋੜੇ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਟੈਸਟ ਦੇ ਵਿਚੋਂ ਕੋਈ ਵੀ ਸਮੱਸਿਆ ਨਹੀਂ ਹੁੰਦੀ ਫਿਰ ਵੀ ਉਨ੍ਹਾਂ ਨੂੰ ਸੰਤਾਨ ਦੀ ਪ੍ਰਾਪਤੀ ਨਹੀਂ ਹੁੰਦੀ। ਇਹੋ ਜਿਹੇ ਲੋਕਾਂ ਦੀ ਵੀ ਇਹ ਪੌਦਾ ਵਰਦਾਨ ਹੈ। ਜੇਕਰ ਇਹ ਲਗਾਤਾਰ ਤਿੰਨ ਮਹੀਨੇ ਇਸ ਪੱਤੀਆਂ ਦੇ ਪਾਊਡਰ ਦਾ ਇਸਤੇਮਾਲ ਕਰਦੇ ਹਨ, ਤਾਂ ਪ੍ਰੈਗਨੈਂਸੀ ਦੇ ਚਾਨਸ 70 ਪ੍ਰਤੀਸ਼ਤ ਤਕ ਵਧ ਜਾਂਦੇ ਹਨ। ਦੋਸਤੋ ਇਕ ਇਹੋ ਜਿਹੀ ਬੀਮਾਰੀ ਹੁੰਦੀ ਹੈ ਜਿਸ ਵਿੱਚ ਬਿਨਾਂ ਕਿਸੇ ਕਾਰਨ ਹੱਡੀਆਂ ਟੁੱਟਣਾਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਦੰਦ ਗਿਰਣੇ ਸ਼ੁਰੂ ਹੋ ਜਾਂਦੇ ਹਨ, ਇਸ ਦਾ ਵੱਡਾ ਕਾਰਨ ਸਾਡੇ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਹੁੰਦੀ ਹੈ, ਜੇਕਰ ਤੁਸੀਂ ਇਸ ਪੌਦੇ ਦੇ ਪੱਤਿਆਂ ਦਾ ਪਾਊਡਰ ਲਗਾਤਾਰ ਤਿੰਨ ਮਹੀਨੇ ਇਸਤਮਾਲ ਕਰਦੇ ਹੋ, ਇਹ ਸਮੱਸਿਆਵਾਂ ਨੂੰ ਵੀ ਜੜ੍ਹ ਤੋ ਠੀਕ ਕੀਤਾ ਜਾ ਸਕਦਾ ਹੈ।