ਸਤਿ ਸ੍ਰੀ ਆਕਾਲ ਦੋਸਤੋ। ਦੋਸਤੋ ਤੁਹਾਡੇ ਸ਼ੂਗਰ ਨੂੰ ਜੜ੍ਹ ਤੋਂ ਖ਼ਤਮ ਕਰਨ ਦਾ ਇਹ ਦੇਸੀ ਇਲਾਜ ਸਭ ਤੋਂ ਵਧੀਆ ਇਲਾਜ ਹੈ ਜਿਸ ਵਿਅਕਤੀ ਨੂੰ ਸ਼ੂਗਰ ਦੀ ਸਮੱਸਿਆ ਹੈ,ਉਹ ਇਸ ਨੁਸਖੇ ਨੂੰ ਬਣਾ ਕੇ ਇਸਤੇਮਾਲ ਕਰ ਕੇ ਜੜ੍ਹ ਤੋਂ ਸ਼ੂਗਰ ਨੂੰ ਖ਼ਤਮ ਕਰ ਸਕਦਾ ਹੈ, ਜਿਹੜੇ ਅੰਗਰੇਜ਼ੀ ਦੇਸੀ ਆਯੁਰਵੈਦਿਕ, ਹੋਮਿਓਪੈਥਿਕ ਵਰਗੀਆਂ ਦਵਾਈਆਂ ਖਾਕੇ ਸ਼ੂਗਰ ਨੂੰ ਕੰਟਰੋਲ ਨਹੀਂ ਕਰ ਸਕੇ।
ਉਹ ਇਸ ਦੇਸੀ ਇਲਾਜ ਨਾਲ ਆਪਣੀਸ਼ੂਗਰ ਕੰਟਰੋਲ ਕਰ ਸਕਦੇ ਹਨ,ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਦੋ ਕਿਲੋ ਹਰੇ ਕੌੜ ਤੂੰਬੇ ਲੈ ਲੈਣੇ ਹਨ ਫਿਰ ਇਸ ਕੌੜ ਤੂੰਬੇ ਦੇ ਛੋਟੇ ਛੋਟੇ ਟੁਕੜੇ ਬਣਾ ਲੈਣੇ ਹਨ ਅਤੇ ਫਿਰ ਤੁਸੀਂ ਇਕ ਵੱਡਾ ਬਰਤਨ ਲੈ ਲੈਣਾ ਹੈ ਘੜਾ ਜਾਂ ਕੋਈ ਹੋਰ ਖੁੱਲ੍ਹਾ ਬਰਤਨ ਉਸ ਵਿੱਚ ਸਾਰੇ ਟੁਕੜੇ ਪਾ ਦਿੰਦੇ ਹਨ,ਫਿਰ ਪੰਜਾਹ ਗ੍ਰਾਮ ਕੜੂ ਪਾ ਦੇਣਾ ਹੈ।
ਉਸ ਤੋਂ ਬਾਅਦ ਪੰਜਾਹ ਗ੍ਰਾਮ ਸੁੱਕੀ ਜੀਰੀ ਸੌ ਗ੍ਰਾਮ ਕਾਲੀ ਜੀਰੀ ਸਾਰੇ ਨਮਕ ਸੌਗਰਾਮ ਫਿਰ ਇਨ੍ਹਾਂ ਨੂੰ ਧੁੱਪੇ ਰੱਖ ਕੇ ਚੰਗੀ ਤਰ੍ਹਾਂ ਸੁਕਾ ਲੈਣਾ ਹੈ,ਇਸ ਨੂੰ ਧੁੱਪ ਵਾਲੀ ਜਗ੍ਹਾ ਉੱਪਰ ਰੱਖ ਦੇਣਾ ਹੈਫਿਰ ਇਸ ਨੂੰ ਹਫ਼ਤੇ ਹਫ਼ਤੇ ਬਾਅਦ ਹਿਲਾਲ ਲੈਣਾ ਹੈ ਜਿਸ ਨਾਲ ਕਿ ਇਹ ਛੇਤੀ ਸੁੱਕ ਜਾਵੇ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਇਸ ਦਾ ਫਿਰ ਤੁਸੀਂ ਪਾਊਡਰ ਤਿਆਰ ਕਰ ਲੈਣਾ ਹੈ
ਤੁਸੀਂ ਇਸ ਦਾ ਸੇਵਨ ਸਵੇਰੇ ਚਮਚੇ ਦਾ ਚੌਥਾ ਹਿੱਸਾ ਅਤੇ ਚਮਚੇ ਦਾ ਚੌਥਾ ਹਿੱਸਾ ਸ਼ਾਮ ਨੂੰ ਲੈਣਾ ਹੈ। ਰੋਟੀ ਤੋਂ ਪਹਿਲਾਂ ਖਾਲੀ ਪੇਟ ਅਤੇ ਗਰਮ ਪਾਣੀ ਨਾਲ ਇਸ ਦਾ ਸੇਵਨ ਕਰਨਾ ਹੈ,ਇਸ ਨੁਕਤੇ ਨੂੰ ਉਪ ਜੋ ਕਿ ਆਪਣੀ ਸ਼ੂਗਰ ਨੂੰਕੰਟਰੋਲ ਵਿੱਚ ਕਰ ਸਕਦੇ ਹਨ ਅਤੇ ਜਿਨ੍ਹਾਂ ਨੂੰ ਸ਼ੂਗਰ ਹਾਈ ਪ੍ਰੈਸ਼ਰ ਤੇ ਹੈ
ਉਨ੍ਹਾਂ ਵਾਸਤੇ ਇਹ ਨੁਸਖਾ ਬਿਲਕੁਲ ਫ਼ਾਇਦੇਵੰਦ ਹੈ ਕੂੜ ਮਾਰ ਬੂਟੀ ਸੌ ਗ੍ਰਾਮ ਲੈ ਲੈਣੀ ਹੈ ਗੁੜਮਾਰ ਬੂਟੀ ਸੌ ਗ੍ਰਾਮ ਲੈ ਲੈਣੀ ਹੈ,ਪਨੀਰ ਡੋਡੀ ਸੌ ਗ੍ਰਾਮ ਲੈ ਲਓ ਅਤੇ ਕਾਲੀ ਜੀਰੀ ਸੌ ਗ੍ਰਾਮ ਲੈ ਲੈਣੀ ਹੈ ਅਤੇ ਕੜੂ ਸੌ ਗ੍ਰਾਮ ਲੈਣੀ ਹੈ। ਫਿਰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਘੁੱਟ ਕੇ ਇਸ ਦਾ ਪਾਊਡਰ ਤਿਆਰ ਕਰ ਲੈਣਾ ਹੈ
ਫਿਰ ਇਸ ਪਾਊਡਰ ਦੇ ਚਾਰ ਚੱਮਚ ਚਾਰ ਗਲਾਸ ਪਾਣੀਵਿਚ ਭਿਓਂ ਕੇ ਰੱਖ ਦੇਵੋ ਰਾਤ ਨੂੰ ਫੇਰ ਤੁਸੀਂ ਤੜਕੇ ਇਸ ਨੂੰ ਚੰਗੀ ਤਰ੍ਹਾਂ ਉਬਾਲ ਲਵੋ ਜਦੋਂ ਏ ਚਾਰ ਗਲਾਸ ਤੋਂ ਦੋ ਗਲਾਸ ਪਾਣੀ ਰਹਿ ਜਾਵੇ ਸਵੇਰੇ ਤੁਸੀਂ ਖਾਲੀ ਪੇਟ ਇੱਕ ਗਲਾਸ ਪਾਣੀ ਦਾ ਸੇਵਨ ਕੌੜ ਤੂੰਬੇ ਵਾਲੇ ਪਾਊਡਰ ਨਾਲ ਸੇਵਨ ਕਰਨਾ ਹੈ,ਫਿਰ ਦੂਜਾ ਗਲਾਸ ਤੁਸੀਂ ਸ਼ਾਮ ਨੂੰ ਉਸ ਦਾ ਵੀ ਸੇਵਨ ਕਰ ਲੈਣਾ ਹੈ
ਇਨ੍ਹਾਂ ਅਖਾੜਿਆਂ ਦਾ ਤੁਸੀਂ ਦਿਨ ਵਿੱਚ ਦੋ ਵਾਰ ਉਪਯੋਗ ਕਰਨਾ ਹੈ। ਜੇਕਰ ਤੁਸੀਂ ਇਨ੍ਹਾਂ ਦਾ ਉਪਯੋਗ ਕਰਦੇ ਹੋ ਤਾਂ ਤੁਹਾਡੀ ਸ਼ੂਗਰਬਿਲਕੁਲ ਜਡ਼੍ਹ ਤੋਂ ਖਤਮ ਹੋ ਜਾਵੇਗੀ ਹਾਈ ਪ੍ਰੈਸ਼ਰ ਵਾਲੀ ਸ਼ੂਗਰ ਲੋਅ ਪ੍ਰੈਸ਼ਰ ਵਾਰੀ ਸ਼ੁਰੂ ਬਿਲਕੁਲ ਠੀਕ ਹੋ ਜਾਵੇਗੀ ਤੁਸੀਂ ਇਸ ਨੁਸਖੇ ਨੂੰ ਇਸ ਤਰ੍ਹਾਂ ਬਣਾ ਕੇ ਘਰ ਵਿੱਚ ਤਿਆਰ ਕਰ ਕੇ ਰੱਖ ਸਕਦੇ ਹੋ ਅਤੇ ਜਿਨ੍ਹਾਂ ਨੂੰ ਸ਼ੂਗਰ ਹੈ ਉਹ ਉਸ ਨੂੰ ਉਪਯੋਗ ਕਰਕੇ ਆਪਣੀ ਸ਼ੂਗਰ ਨੂੰ ਖ਼ਤਮ ਕਰ ਸਕਦੇ ਹਨ।