ਜੋ ਔਰਤਾਂ ਸੂਰਜ ਛੱਡਣ ਤੋਂ ਬਾਅਦ ਉਠਦੀਆਂ ਨੇ ਉਹ ਜਰੂਰ ਸੁਣਨ ਰੂਹ ਕੰਬ ਜਾਵੇਗੀ| ਅਜੇ ਅਸੀਂ ਖਾਸ ਓਹਨਾ ਔਰਤਾਂ ਦੀ ਗੱਲ ਕਰਾਂਗੇ ਜੋ ਅੰਮ੍ਰਿਤ ਵੇਲੇ ਨਹੀਂ ਉਠਦਿਆਂ | ਅੰਮ੍ਰਿਤ ਵੇਲੇ ਨਾ ਉੱਠਣ ਕਰਕੇ ਅਸੀਂ ਕਿ ਕਿ ਗਵਾ ਰਹੇ ਹੈ ਅਜੇ ਅਸੀਂ ਗੱਲ ਕਰਾਂਗੇ |
ਜਿਹੜੀਆਂ ਔਰਤਾਂ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜੀ ਦਾ ਜਾਪੁ ਕਰਦਿਆਂ ਹਨ ਓਹਨਾ ਨੂੰ ਕਿ ਕਿ ਮਿਲਦਾ ਹੈ ਉਹ ਸੋਚ ਵੀ ਨਹੀਂ ਸਕਦੀਆਂ | ਵਾਹਿਗੁਰੂ ਓਹਨਾ ਤੇ ਆਪਣੀ ਮੇਹਰ ਜਰੂਰ ਕਰਦੇ ਹਨ ਜੋ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦੇ ਹਨ | ਵਾਹਿਗੁਰੂ ਜੀ ਓਹਨਾ ਦੇ ਜਰੂਰ ਮੇਹਰ ਕਰਦੇ ਹਨ
ਜੋ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰਦੇ ਹਨ ਅਤੇ ਫਿਰ ਪਾਠ ਕਰਦੇ ਹਨ ਅਤੇ ਵਾਹਿਗੁਰੂ ਜੀ ਜਾਪੁ ਕਰਦੇ ਹਨ | ਵਾਹਿਗੁਰੂ ਜੀ ਓਹਨਾ ਉਤੇ ਆਪਣੀ ਮੇਹਰ ਹਮੇਸ਼ਾ ਬਣਾਈ ਰੱਖਦੇ ਹਨ | ਉਸ ਮਨੁੱਖ ਨੂੰ ਕਿਸੇ ਮੁਸ਼ਕਿਲ ਦਾ ਸਮਾਂ ਕਰਨਾ ਨਹੀਂ ਪੈਂਦਾ | ਉਸ ਦੀ ਹਰ ਇਕ ਮਨੋਕਾਮਨਾ ਪੂਰੀ ਹੁੰਦੀ ਹੈ|
ਅੱਜ ਅਸੀਂ ਇਕ ਸਾਖੀ ਨਾਲ ਤੁਹਾਨੂੰ ਸਮਜ਼ਾਂ ਗਏ | ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਜਦੋ ਆਪਣੀ ਬੇਟੀ ਦਾ ਅਨਦ ਕਰਜ ਕੀਤਾ ਤਾ ਸਾਰੀਆਂ ਰਸਮ ਤੋਂ ਬਾਦ ਜਦੋ ਡੋਲੀ ਤੋਰਨੀ ਸੀ ਤਾ ਸਤਿਗੁਰੂ ਸਾਚੇ ਪਤਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਆਪਣੀ ਬੇਟੀ ਨੂੰ ਕਹਿ ਰਹੇ ਹਨ ਕਿ ਧੀਏ ਹੁਣ ਤੂੰ ਦੂਜੇ ਘਰ ਜਾ ਰਹੀ ਹੈ |
ਉਹ ਤੇਰਾ ਅਸਲੀ ਘਰ ਹੈ | ਤੂੰ ਓਥੇ ਜਾਕੇ ਸਾਰੀਆਂ ਜ਼ਿਮੇਵਾਰੀਆਂ ਨਿਬੋਣੀਆਂ ਹਨ | ਸਭ ਤੋਂ ਵਡੀ ਗੱਲ ਤੂੰ ਅੰਮ੍ਰਿਤ ਵੇਲੇ ਉਠਕੇ , ਸਾਰੀ ਦੁਨੀਆਂ ਤੋਂ ਪਹਿਲਾ ਉਠਕੇ , ਇਸ਼ਨਾਨ ਕਰਕੇ ਪਾਠ ਕਰਨਾ ਹੈ , ਅਕਾਲ ਪੁਰਖ ਦਾ ਜਾਪੁ ਕਰਨਾ ਹੈ | ਸ਼੍ਰੀ ਹਰਗੋਬਿੰਦ ਸਿੰਘ ਜੀ ਨੇ ਆਪਣੀ ਬੇਟੀ ਨੂੰ ਕਿਹਾ
ਕਿ ਜੇਕਰ ਕੋਈ ਵੀ ਤੇਰੇ ਕੋਲ ਆਕੇ ਤੇਰੇ ਸੱਸ ਸੋਹਰੇ ਦੀ ਬੁਰਾਈ ਕਰਦਾ ਹੈ ਤਾ ਤੂੰ ਕੁਜ ਨਹੀਓ ਬੋਲਣਾ ਅਤੇ ਨਾ ਹੀ ਆਪਣੀ ਸੱਸ ਨੂੰ ਕਦੇ ਕੁਜ ਵੀ ਕਹਿਣਾ ਹੈ | ਹਮੇਸ਼ਾ ਓਹਨਾ ਦੀ ਸੇਵਾ ਕਰਨੀ ਹੈ | ਜੇਕਰ ਕੋਈ ਉਚਾ ਬੋਲੇ ਤਾ ਸੁਨ ਲੈਣਾ ਹੈ , ਉਲਟ ਜਵਾਬ ਨਹੀਂ ਦੇਣਾ | ਜੇਕਰ ਤੇਰੇ ਕੋਲ ਆਕੇ ਕੋਈ ਤੇਰੀ ਸੱਸ ਦੀ ਬੁਰਾਈ ਕਰਦਾ ਹੈ ਤਾ ਤੂੰ ਉਸ ਤੋਂ ਪਾਸ ਵੈਟ ਲੈਣਾ ਹੈ|
ਇਸ ਤਰਾਂ ਗੁਰੂ ਹਰਗੋਬਿੰਦ ਜੀ ਨੇ ਪਣੀ ਬੇਟੀ ਨੂੰ ਕੁਜ ਹੋਰ ਗੱਲਾਂ ਵੀ ਦੱਸਿਆ ਅਤੇ ਓਹਨਾ ਨੇ ਕਿਹਾ ਕਿ ਤੂੰ ਰਾਤ ਨੂੰ ਸਭ ਦੇ ਸੋਂ ਤੋਂ ਬਾਦ ਹੀ ਸੋਨਾ ਹੈ ਅਤੇ ਸਭ ਤੇ ਊਠਾਂ ਤੋਂ ਪਹਿਲਾ ਤੂੰ ਪਹਿਲਾ ਉੱਠ ਜਾਣਾ ਹੈ ਅਤੇ ਸਭ ਲਾਇ ਰੋਟੀ ਪਾਣੀ ਆਪ ਬਾਨੋਣਾ ਹੈ | ਗੁਰਬਾਣੀ ਦਾ ਪਾਠ ਕਰਨ ਤੋਂ ਬਾਦ ਹੀ ਚੋਕੇ ਉਤੇ ਜਾਣਾ ਹੈ|
ਆਪਣੇ ਸੱਸ ਨੂੰ ਆਪਣੀ ਮਾਂ ਹੀ ਮਾਨਣਾ ਹੈ | ਜਿਵੇ ਸਤਿਗੁਰੂ ਸਾਚੇ ਪਿਤਾ ਜੀ ਨੇ ਆਪਣੀ ਬੇਟੀ ਨੂੰ ਇਹ ਸਭ ਸੰਜੇਯਾ ਓਵੇਂ ਹੀ ਅਸੀਂ ਕਰ ਲਾਈਏ ਤਾ ਕੋਈ ਪ੍ਰੇਸ਼ਨੀ ਦਾ ਸਾਮਣਾ ਨਹੀਂ ਕਰਨਾ ਪਵੇਗਾ |