ਉਹਨਾਂ ਘਰਾਂ ਵਿੱਚ ਪੀਰ ਸਦਾ ਆਪਣਾ ਪਹਿਰਾ ਰੱਖਦੇ ਨੇ ਜਿੱਥੇ ਹੁੰਦੇ ਨੇ ਇਹ 3 ਕੰਮ| ਦੋਸਤੋ ਤੁਹਾਨੂੰ ਦਾਸ ਦਈਏ ਕਿ ਪੀਰ ਬਾਬਾ ਜੀ ਅਜੇਹੀ ਬਾਬਾ ਜੀ ਹਨ ਜਿਹਨਾਂ ਦੇ ਅਗਰ ਅਸੀਂ ਇਕ ਵਾਰ ਲੱਗ ਜਾਈਏ ਤਾ ਉਹ ਆਪਣੇ ਸਾਥ ਕਦੇ ਨਹੀਂ ਚਡ ਦੇ| ਜਿਸ ਘਰ ਵਿਚ ਪੀਰ ਬਾਬਾ ਜੀ ਨੂੰ ਮਾਣਿਆ ਜਾਂਦਾ ਹੈ ਉਸ ਘਰ ਵਿਚ ਵਰਕਤਾ ਹੁੰਦੀਆਂ ਹਨ|
ਪੀਰ ਬਾਦਸ਼ਾਹ ਅਜੇਹੀ ਪੀਰ ਹਨ ਜੋ ਆਪਣੇ ਸੇਵਕ ਨੂੰ ਕਦੇ ਵੀ ਡੋਬਣ ਨੀ ਦੇਂਦੇ | ਉਸ ਦੀ ਹਰ ਤਰਾਂ ਮਦਦ ਕਰਦੇ ਹੈ | ਅਸੀਂ ਸਬ ਵੇਖਦੇ ਹੈ ਕਿ ਅਸੀਂ ਹਮੇਸ਼ਾ ਹੀ ਮੰਗਦੇ ਹੈ ਕਿ ਮੇਰੀ ਨੌਕਰੀ ਲੱਗ ਜਾਵੇ , ਮੈਂ ਵਿਦੇਸ਼ ਚਲਿਆ ਜਾਵਾਂ , ਮੈਨੂੰ ਪੈਸੇ ਮਿਲ ਜਾਨ , ਨਾ ਜਾਣੇ ਕਿ ਕਿ ਅਸੀਂ ਮੰਗਦੇ ਹੈ ਪਰ ਕਦੇ ਵੀ ਅਸੀਂ ਪੀਰ ਤੋਂ ਪੀਰ ਨੂੰ ਨਹੀਂ ਮੰਗਦੇ|
ਕੁਜ ਕ ਲੋਕ ਹੀ ਹੁੰਦੇ ਹਨ ਜੋ ਕੇਂਦੇ ਹਨ ਕਿ ਪੀਰ ਸਾਡੇ ਘਰ dsaabਵਿਚ ਤੂੰ ਹੀ ਅਜ | ਤੁਸੀਂ ਸਾਡੇ ਘਰ ਤੇ ਆਪਣਾ ਮੇਹਰ ਭਰਿਆ ਹੇਠ ਰੱਖੋ , ਸਾਨੂ ਗੱਡੀਆਂ ਕਾਰਾ ਦੀ ਲੋੜ ਨਹੀਂ | ਤੁਸੀਂ ਸਾਡੇ ਘਰ ਆਕੇ ਰਹੋ ਬਸ | ਸਭ ਤੋਂ ਪਹਿਲਾ ਕਾਮ ਇਹ ਕਰਨਾ ਹੈ ਕਿ ਤੁਸੀਂ ਆਪਣਾ ਸੁਭਾ ਐਵੇਂ ਦਾ ਬਣੌਣਾ ਹੈ
ਕਿ ਤੁਸੀਂ ਆਉਣੇ ਘਰ ਤੋਂ ਕਿਸੇ ਨੂੰ ਖਾਲੀ ਨਹੀਂ ਮੋੜਨਾ | ਜੇਕਰ ਤੁਹਾਡੇ buhe ਤੇ ਕੋਈ ਆਵੇ ਤੁਸੀਂ ਉਸ ਨੂੰ ਕੁਜ ਨਾ ਕੁਜ ਜਰੂਰ ਦਇਓ | ਕਿਉਂਕਿ ਜਦੋ ਅਸੀਂ ਪੀਰ ਤੇ ਮਨਾਗਨ ਜਾਂਦੇ ਆ ਤਾ ਸਾਨੂ ਕੁਜ ਨਾ ਕੁਜ ਮਿਲਦਾ ਹੀ ਹੈ ਐਵੇਂ ਹੀ ਤੁਸੀਂ ਆਪਣਾ ਸੁਭਾ ਬਣਾ ਲਾਓ ਕਿ ਜੇਕਰ ਤੁਹਾਡੇ ਘਰ ਕੋਈ ਔਬਦਾ ਹੈ ਤਾ ਉਸ ਨੂੰ ਖਲੀ ਨਾ ਤੋਰੋ|
ਕੋਇਕੀ ਪੀਰ ਜੀ ਵੇਖਦੇ ਹਨ ਕਿ ਇਹ ਮੇਰਾ ਸ਼ੱਕ ਮੇਰੇ ਵਾਂਗੂ ਕਿਸੇ ਨੂੰ ਖਾਲੀ ਨਹੀਂ ਮੋੜਾ | ਜੇਕਰ ਕੋਈ ਗਾਉ ਆਉਂਦੀ ਹੈ ਕੋਈ ਹੋਰ ਜਾਨਵਰ ਆਉਂਦਾ ਹੈ ਉਸ ਨੂੰ ਵੀ ਤੁਸੀਂ ਕੁਜ ਨਾ ਕੁਜ ਜਰੂਰ ਦੇਣਾ ਹੀ ਹੈ | ਤੁਸੀਂ ਐਵੇਂ ਦਾ ਸੁਭਾ ਬਣਾ ਲੈਣਾ ਹੈ ਕਿ ਤੁਹਾਡੇ ਡਾਰ ਤੋਂ ਕੋਈ ਵੀ ਖਾਲੀ ਨਾ ਜਾਵੇ|
ਦੂਜਾ ਕਾਮ ਤੁਸੀਂ ਕਿ ਕਰਨਾ ਹੈ ਤੁਸੀਂ ਹਰ ਵੀਰਵਾਰ ਪੀਰ ਬਾਬਾ ਜੀ ਦੀ ਸੇਵਾ ਕਰਕੇ ਆਉਣੀ ਹੈ , ਸਾਫ ਸਫਾਈ ਕਰਕੇ ਆਉਂਦੀ ਹੈ | ਦੀਵੇ ਲਾਕੇ ਆਉਣੇ ਨੇ | ਐਵੇਂ ਨਾ ਹੋਵੇ ਕਿ ਇਕ ਵੀਰਵਾਰ ਤੁਸੀਂ ਚਲੇ ਗਏ ਅਤੇ ਅਗਲੇ ਵੀਰਵਾਰ ਤੁਸੀਂ ਨਹੀਂ ਗਏ | ਐਵੇਂ ਬਿਲਕੁਲ ਵੀ ਨਹੀਂ ਕਰਨਾ ਨਹੀਂ ਤਾ ਪੀਰ ਬਾਬਾ ਜੀ ਤੁਹਾਡੇ ਤੋਂ ਨਾਰਾਜ ਹੋ ਜਾਣਗੇ|
ਤੁਸੀਂ ਹੈ ਵੀਰਵਾਰ ਸਾਚੇ ਮਨ ਨਾਲ ਸੇਵਾ ਕਰਕੇ ਆਉਣੀ ਹੈ ਅਤੇ ਦੀਵੇ ਲਾਕੇ ਆਉਂਦੇ ਹਨ | ਘਰ ਦੇ ਮੈਂ ਮੇਮ੍ਬਰ ਜਲਦੀ ਉੱਠ ਕੇ ਪੀਰ ਨੂੰ ਯਾਦ ਕਰਨ | ਘਰ ਵਿਚ ਕਿਸੇ ਤਰਾਂ ਦੇ ਨਾਹਸੇ ਦਾ ਪ੍ਰਯੋਗ ਨਹੀਂ ਹੋਣਾ ਚਾਹੀਦਾ | ਪੀਰ ਦੇ ਚਿਰਾਗ ਵਾਲਾ ਸਥਾਂਨ ਸਾਫ ਰੱਖਣਾ ਹੈ
ਕਿਉਂਕਿ ਜਿਥੇ ਸਫਾਈ ਹੰਦੀ ਹੈ ਪੀਰ ਓਥੇ ਵੱਸ ਕਰਦੇ ਹਨ ਅਤੇ ਘਰ ਵਿਚ ਔਰਤ ਦੀ ਇਜ਼ਤ ਹੋਣੀ ਵੀ ਜਰੂਰੀ ਹੈ ਕਿਉਂਕਿ ਜੇਕਰ ਅਸੀਂ ਔਰਤ ਦੀ ਇਜ਼ਤ ਨਹੀਂ ਕਰਾਂਗੇ ਤਾ ਸਾਡੇ ਘਰ ਪੀਰ ਜੀ ਨੇ ਆਪਣੀ ਰਹਿਮ੍ਮਤ ਨਹੀਂ ਕਰਨੀ