ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਤਰਬੂਜ ਖਾ ਕੇ ਇਹ ਚੀਜ਼ ਨਾ ਪਿਓ ਨਹੀਂ ਤਾਂ ਤੁਹਾਡੀ ਮੋਤ ਵੀ ਹੋ ਸਕਦੀ ਹੈ।ਸਾਡੇ ਖਾਣ ਪੀਣ ਦੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜੋ ਸਾਨੂੰ ਖਾਣ ਪੀਣ ਦੇ ਵਿੱਚ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਕੋਈ ਚੀਜ਼ਾਂ ਹੁੰਦੀਆਂ ਹਨ
ਜਿਸ ਤੋਂ ਦੂਸਰੀ ਚੀਜ਼ ਜਲਦੀ ਨਹੀਂ ਖਾਣੀ ਚਾਹੀਦੀ। ਸਾਡੇ ਸਰੀਰ ਵਿੱਚ ਕਈ ਸਮੱਸਿਆਵਾਂ ਪੈਦਾ ਨਾ ਹੋ ਜਾਵੇ .ਅਤੇ ਤਰਬੂਜ ਖਾਣ ਤੋਂ ਬਾਅਦ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਗੱਲ ਕਰੀਏ ਤਾਂ ਤਰਬੂਜ ਖਾਣ ਤੋਂ ਬਾਅਦ
ਸਾਨੂੰ ਪਾਣੀ ਬਿਲਕੁਲ ਵੀ ਨਹੀਂ ਪੀਣਾ ਚਾਹੀਦਾ ਕਿਉਂਕਿ ਇਸ ਨਾਲ ਸਾਡੇ ਸਰੀਰ ਵਿੱਚ ਬਹੁਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਕਈ ਵਾਰ ਇਹ ਮੌਤ ਦਾ ਕਾਰਨ ਵੀ ਬਣ ਜਾਂਦਾ ਹੈ ਤਰਬੂਜ਼ ਦੇ ਵਿਚ ਪਹਿਲਾਂ ਹੀ ਬਹੁਤ ਮਾਤਰਾ ਦੇ ਵਿੱਚ ਪਾਣੀ ਹੁੰਦਾ ਹੈ।
ਜੇਕਰ ਕਈ ਵਾਰਕਈ ਤਰਬੂਜ ਹੁੰਦੇ ਹਨ ਕਈ ਕਿਸੇ ਜਗ੍ਹਾ ਤੋਂ ਕੀੜਾ ਹੁੰਦਾ ਹੈ ਜਾਂ ਫਿਰ ਥੋੜ੍ਹਾ ਬਹੁਤਾ ਖਰਾਬ ਹੁੰਦਾ ਹੈ ਜਾਂ ਕਿਸੇ ਕਾਰਨ ਉਹ ਖਾ ਲੈਨੇ ਹਾਂ ਤਾਂ ਉਸ ਤੋਂ ਬਾਅਦ ਜੇਕਰ ਕੋਈ ਪਾਣੀ ਪੀ ਲੈਂਦਾ ਹੈ ਤਾਂ ਉਸਦੇ ਕਰਕੇ ਹੈਜਾ ਹੋ ਜਾਂਦਾ ਹੈ ਅਤੇ ਉਸਦੇ ਕਰਕੇ ਉਲਟੀਆਂ ਲੱਗ ਸਕਦੀਆਂ ਹਨ ਦਸਤ ਲੱਗ ਸਕਦੇ ਹਨ
ਜਿਸ ਕਰਕੇ ਸਰੀਰ ਚੋਂ ਬਹੁਤ ਮਾਤਰਾ ਵਿੱਚ ਪਾਣੀ ਬਾਹਰ ਨਿਕਲ ਜਾਂਦਾ ਹੈ ਅਤੇ ਉਸ ਤੋਂ ਬਾਅਦ ਹਾਲਤ ਬਹੁਤ ਖ਼ਰਾਬ ਹੋ ਜਾਂਦੀ ਹੈ। ਜਿਸ ਕਰਕੇ ਪਾਣੀ ਦੀ ਕਮੀ ਹੋਣ ਕਰਕੇ ਮੌਤਵੀ ਹੋ ਸਕਦੀ ਹੈ ਅਤੇ ਇਸ ਲਈ ਸਾਨੂੰ ਕਦੀ ਵੀ ਪੈ ਤਰਬੂਜ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ
ਕਿਉਂਕਿ ਇਸ ਨਾਲ ਸਾਡੇ ਸਰੀਰ ਵਿੱਚ ਕਦੋਂ ਵੀ ਕੋਈ ਸਮੱਸਿਆ ਪੈਦਾ ਹੋ ਸਕਦੀ ਹੈ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹੋ ਤਾਂ ਤੁਸੀਂ ਕਦੀ ਬਿਮਾਰ ਨਹੀਂ ਹੁੰਦੇ ਅਤੇ ਤੁਹਾਡੇ ਸਰੀਰ ਨਾਲ ਕੋਈ ਵੀ ਅਣਹੋਣੀ ਘਟਨਾ ਨਹੀਂ ਵਾਪਰਦੀ।