76 ਰੋਗਾਂ ਦਾ ਦੁਸ਼ਮਣ ਹੈ ਲੌਂਗ. ਦਾ ਤਰੀਕਾ ਸਿਖਲੋ • ਨੀਂਦ ਆਵੇਗੀ ਗੂੜ੍ਹੀ • ਮੂੰਹ ਦੀ ਬਦਬੂ, ਪੇਟ ਰੋਗ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਜੇਕਰ ਤੁਹਾਨੂੰ ਜਲਦੀ ਨੀਂਦ ਨਹੀ ਆਉਂਦੀ ਜਾਂ ਨੀਂਦ ਆਉਣ ਤੋਂ ਬਾਅਦ ਵੀ ਥਕਾਵਟ ਮਹਿਸੂਸ ਕਰਦੇ ਹੋ ਤਾਂ ਇਹ ਨੁਸਖਾ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀ ਹੋਵੇਗਾ। ਤੁਹਾਡੇ ਦਿਮਾਗ਼ ਦੀ ਪਰੇਸ਼ਾਨੀ ਨੂੰ ਘੱਟ ਕਰਨ ਲਈ ਇਹ ਬਹੁਤ ਹੀ ਫਾਇਦੇਮੰਦ ਹੁੰਦਾ ਹੈ।

ਜੇਕਰ ਤੁਹਾਨੂੰ ਕਿਸੇ ਵੀ ਪਰਕਾਰ ਦਾ ਡਿਪਰੈਸ਼ਨ ਹੋਵੇ ਤਾਂ ਤੁਸੀਂ ਇਹਨਾਂ ਦਾਣੇਆਂ ਦਾ ਇਸਤੇਮਾਲ ਕਰਕੇ ਤੁਸੀਂ ਆਪਣੀ ਡਿਪਰੈ-ਸ਼ਨ ਦੀ ਸਮਸਿਆ ਤੋਂ ਰਾਹਤ ਪਾ ਸਕਦੇ ਹੋ। ਪੇਟ ਦੀਆਂ ਬਿਮਾਰੀਆਂ ਜਿਵੇਂ ਕਿ ਕਬਜ ਗੈਸ ਦੀ ਬਿਮਾਰੀ ਹੋਵੇ ਤਾਂ ਵੀ ਇਹ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋਵੇਗਾ।

ਦੋਸਤੋ ਤੁਸੀਂ ਸਿਰਫ ਦੋ ਦਾਣੇਆਂ ਦਾ ਸੋਣ ਤੋਂ ਪਹਿਲਾਂ ਸੇਵਨ ਕਰਨਾ ਹੈ ।ਇਸ ਤਰ੍ਹਾਂ ਕਰਨ ਨਾਲ ਤੁਸੀਂ ਦੇਖੋਗੇ ਕਿ ਤੁਹਾਡੇ ਪੇਟ ਦੀਆਂ ਬਿਮਾਰੀਆਂ ਬਹੁਤ ਹੀ ਜਲਦ ਖਤਮ ਹੋ ਜਾਣਗੀਆਂ।ਇਹ ਤੁਹਾਡੇ ਖੂਨ ਨੂੰ ਸਾਫ ਕਰਨ ਦੀ ਜਾਂ ਖੂਨ ਨੂੰ ਵਧਾਉਣ ਦੀ ਤੇ

ਇਹ ਤੁਹਾਡੇ ਖੂਨ ਨੂੰ ਘਟਾਉਣ ਦੀ ਸ-਼ਮਸਿਆ ਨੂੰ ਦੂਰ ਕਰਦਾ ਹੈ। ਇਸ ਨਾਲ ਤੁਹਾਡਾ ਖੂਨ ਸਾਫ ਹੋ ਜਾਏਗਾ ਤੇ ਤੁਹਾਨੂੰ ਜਲਦੀ ਕੋਈ ਬਿਮਾਰੀ ਨਹੀ ਹੋਵੇਗੀ।ਇਹ ਦਾਣੇ ਹਨ ਲੌਂਗ ਦੇ ਦਾਣੇ ਸਭ ਤੋਂ ਪਹਿਲਾਂ ਦੋ ਲੌਂਗਾ ਨੂੰ ਚਬਾ ਚਬਾ ਕੇ ਖਾਣਾ ਹੈ।

ਲੋਕ ਨੂੰ ਚੰਗੀ ਤਰਾ ਚਬਾ ਚਬਾ ਕੇ ਖਾਣ ਤੋਂ ਬਾਅਦ ਤੁਸੀਂ ਉਪਰੋਂ ਦੀ ਹਲਕਾ ਗੁਨਗੁਣਾ ਪਾਣੀ ਪੀਣਾ ਹੈ। ਠੰਡੇ ਪਾਣੀ ਦਾ ਪਰਯੋਗ ਬਿਲਕੁਲ ਵੀ ਨਹੀ ਕਰਨਾ ਤੇ ਜੇ ਤੁਸੀਂ ਲਗਾਤਾਰ ਇਕ ਮਹੀਨਾ ਇਦਾ ਕਰਦੇ ਹੋ ਤਾਂ ਤੁਸੀ ਦੇਖੋਗੇ

ਤੁਹਾਨੂੰ ਇਸ ਦਾ ਕਿੰਨਾ ਜਿਆਦਾ ਫਾਇਦਾ ਹੋਵੇਗਾ। ਤੁਸੀਂ ਹਫਤੇ ਵਿਚ ਤਿੰਨ ਵਾਰ ਦੋ ਲੌਂਗ ਨੂੰ ਚਬਾ ਚਬਾ ਕੇ ਖਾਣਾ ਹੈ। ਉਸ ਤੋਂ ਬਾਅਦ ਤੁਸੀਂ ਉਪਰੋਂ ਦੀ ਗਰਮ ਪਾਣੀ ਪੀਣਾ ਹੈ।ਇਸ ਦੇ ਸੇਵਨ ਕਰਨ ਨਾਲ ਤੁਹਾਡੇ ਦੰਦਾਂ ਨਾਲ ਜੁੜੀ ਹਰ ਬਿਮਾਰੀ ਦੂਰ ਹੋ ਜਾਵੇਗੀ।

ਤੁਸੀਂ ਜੇਕਰ ਲਗਾਤਾਰ 15 ਦਿਨ ਹਫਤੇ ਵਿਚ ਦੋ ਤੋਂ ਤਿੰਨ ਵਾਰ ਇਹਨਾਂ ਦਾਣੇਆ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਇਕ ਦਮ ਤੰਦਰੁਸਤ ਰਹੋਗੇ। ਇਹ ਸਾਰੀ ਜਾਣਕਾਰੀ ਯੂਟਿਊਬ ਚੈਨਲ ਤੋ ਲੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *