ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਪੀਰਾਂ ਦਾ ਪਹਿਰਾ ਹੈ ਗੁਰੂਆਂ ਦੀ ਕਿਰਪਾ ਤੁਹਾਡੇ ਘਰ ਦੇ ਵਿੱਚ ਹੈ। ਕੁੱਝ ਅਜਿਹੇ ਸੰਕੇਤ ਹੁੰਦੇ ਹਨ ਜਿਸਦੇ ਨਾਲ ਸਾਨੂੰ ਪਤਾ ਲਗਦਾ ਹੈ ਕਿ ਸਾਡੇ ਘਰ ਦੇ ਵਿੱਚ ਮਾਲਕ ਦੀ ਕਿਰਪਾ ਹੋਈ ਹੋਈ ਹੈ
ਤੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਵੈਸੇ ਤਾਂ ਸਾਡੇ ਕੋਲ ਅਜਿਹੀ ਅੱਖ ਨਹੀਂ ਹੈ ਜਿਸਦੇ ਨਾਲ ਅਸੀਂ ਗੁਰੂ ਨੂੰ ਦੇਖ ਸਕੀਏ ਅਸੀਂ ਇਹ ਸੰਕੇਤ ਮਹਿਸੂਸ ਕਰ ਸਕਦੇ ਹਾਂ। ਅਤੇ ਮਹਿਸੂਸ ਸਾਨੂੰ ਤਾਂ ਹੋਣਗੇ
ਕਿ ਸਾਨੂੰ ਇਹ ਸੰਕੇਤ ਪਤਾ ਹੋਣਗੇ ਆਓ ਤੁਹਾਨੂੰ ਦੱਸਦੇ ਹਾਂ ਇਹ ਸੰਕੇਤ ਕਿਹੜੇ ਹਨ। ਜਿਵੇਂ ਕਿ ਤੁਸੀਂ ਸੁੱਤੇ ਪਏ ਹੁੰਦੇ ਹੋ ਅਤੇ ਤੁਹਾਡੇ ਸੁਪਨੇ ਦੇ ਵਿੱਚ ਬਾਰ ਬਾਰ ਕੋਈ ਬਜ਼ੁਰਗ ਬੰਦਾ ਆਉਂਦਾ ਹੈ। ਅਤੇ
ਜੇਕਰ ਤੁਹਾਨੂੰ ਸੁਪਨਾ ਵੀਰਵਾਰ ਅਤੇ ਐਤਵਾਰ ਨੂੰ ਆ ਰਿਹਾ ਹੈ ਤਾਂ ਬਹੁਤ ਚੰਗਾ ਮੰਨਿਆ ਜਾਂਦਾ ਹੈ ਇਹ ਤੁਹਾਡੇ ਘਰ ਕਿਸੇ ਗੁਰੂ ਦੀ ਕਿਰਪਾ ਹੋਈ ਲਗਦੀ ਹੈ ਅਤੇ ਇਹ ਸੰਕੇਤ ਹੈ ਦੂਜਾ ਸੰਗ੍ਰਹਿ ਹੈ ਜਦੋਂ ਤੁਹਾਡੇ ਘਰ ਲੋਕ
ਤੁਹਾਨੂੰ ਬਾਹਰ ਆ ਕੇ ਪੁੱਛਣਗੇ ਤੁਹਾਡੇ ਘਰ ਕਿਹੜਾ ਪਰਫੁਮ ਝਿੜਕਦੇ ਹੋ ਅਤੇ ਤੁਹਾਨੂੰ ਬਾਰ-ਬਾਰ ਪੁੱਛਦੇ ਹਨ ਕਿ ਤੁਹਾਡਾ ਘਰ ਖੁਸ਼ਬੂਦਾਰ ਰਹਿੰਦਾ ਹੈ ਇਹ ਤੁਹਾਡੇ ਘਰ ਦੇ ਵਿੱਚ ਕੀ ਕਾਰਨ ਹੈ। ਤਾਂ ਤੁਸੀਂ ਸਮਝਦੇ ਹੋ
ਕਿ ਤੁਹਾਡੇ ਘਰ ਦੇ ਵਿਚ ਕਿਰਪਾ ਮਾਲਕ ਦੀ ਹੈ। ਇਹ ਛੋਟੇ-ਛੋਟੇ ਸੰਕੇਤ ਹਨ ਜਿਹੜੇ ਕਿ ਤੁਹਾਨੂੰ ਮਿਲਦੇ ਰਹਿੰਦੇ ਹਨ। ਹਨੇਰਿਆਂ ਦਾ ਪਹਿਰਾ ਜਿਸ ਘਰ ਦੇ ਵਿੱਚ ਹੁੰਦਾ ਹੈ ਉਸ ਘਰ ਦੇ ਵਿਚ ਹੀ ਖੁਸ਼ਬੂਦਾਰ ਹੁੰਦਾ ਹੈ।
ਹਰ ਇਕ ਘਰ ਦੇ ਵਿਚ ਅਜਿਹਾ ਕੁੱਝ ਨਹੀਂ ਹੁੰਦਾ ਕਿ ਲੋਕ ਉਸਨੂੰ ਅਕੇ ਪੁੱਛਣ। ਅਤੇ ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਪਰਮਾਤਮਾ ਦੀ ਆ ਕੇ ਤੁਹਾਨੂੰ ਦਰਸ਼ਨ ਦਿੰਦੇ ਹਨ ਤਾਂ ਸਮਝ ਲਵੋ ਕਿ ਤੁਹਾਡੇ ਤੇ ਬਹੁਤ ਜ਼ਿਆਦਾ ਕਿਰਪਾ ਹੈ।
ਅਤੇ ਤੁਹਾਡੇ ਤੇ ਗੁਰੂ ਮਹਾਰਾਜ ਮੇਹਰਬਾਨ ਹਨ ਉਹ ਤੁਹਾਡੇ ਤੇ ਕਿਰਪਾ ਕਰ ਰਹੇ ਹਨ ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਕਦੇ ਸੁਣ ਜਾਂਦੀ ਦਿਖਾਈ ਦਿੰਦਾ ਹੈ ਇਹ ਵੀ ਸਮਝ ਲਉ ਕਿ ਛੇਤੀ ਹੀ ਧੰਨਵਾਨ ਹੋਣ ਵਾਲੇ ਹੋ।
ਅਤੇ ਤੁਹਾਡੇ ਤੇ ਕਿਰਪਾ ਮਾਲਕ ਦੀ ਹੋ ਜਾਂਦੀ ਹੈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਸਤਿਗੁਰੂ ਦੀ ਬਾਣੀ ਦਾ ਜਾਪ ਕਰਿਆ ਕਰੋ। ਅਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੋਵੇਗੀ
ਜੇਕਰ ਤੁਹਾਡੇ ਸੁਪਨੇ ਦੇ ਵਿੱਚ ਇਹ ਕੁਝ ਹੁੰਦਾ ਹੈ ਤਾਂ ਸਮਝ ਲਵੋ ਕਿ ਤੁਹਾਡੀ ਜ਼ਿੰਦਗੀ ਵਧੀਆ ਹੈ। ਅਤੇ ਜੇਕਰ ਗੱਲ ਕਰੀਏ ਅਸੀਂ ਪਰਮਾਤਮਾ ਨੂੰ ਤਾਂ ਦੇਖ ਨਹੀਂ ਸਕਦੇ ਪਰ ਅਸੀਂ ਮਹਿਸੂਸ ਤਾਂ ਕਰ ਹੀ ਸਕਦੇ ਹਾਂ ਜਦੋਂ ਸਾਡੇ ਆਲੇ ਦੁਆਲੇ ਹੁੰਦਾ ਹੈ ਤਾਂ ਸਾਨੂੰ ਬਹੁਤ ਹੀ ਚੰਗਾ ਚੰਗਾ ਲੱਗਦਾ ਹੈ ਬਹੁਤ ਸ਼ਾਂਤੀ ਮਿਲਦੀ ਹੈ। ਅਤੇ ਸਾਡੇ ਸਾਰੇ ਹੀ ਕੰਮ ਬਣ ਜਾਂਦੇ ਹਨ ਕਿਸੇ ਵੀ ਤਰ੍ਹਾਂ ਦਾ ਕੰਮ ਨਹੀਂ ਰੁਕਦਾ।