ਕੁੰਭ ਰਾਸੀ ਵਾਲੇ ਲੋਕਾਂ ਦੇ ਲਈ ਮੈਂ ਇਹ ਗੱਲ ਕਹਿਣ ਜਾ ਰਿਹਾ ਹਾਂ ਕਿ ਉਹਨਾਂ ਨੂੰ ਕੁਝ ਗੱਲਾਂ ਤੋ ਸਾਵਧਾਨ ਰਹਿਣਾ ਪਵੇਗਾ ਕੁੱਝ ਦਿਨਾ ਦੇ ਲਈ। ਜੋ ਕਿ ਉਹਨਾਂ ਦੇ ਜੀਵਨ ਦੇ ਵਿਚ ਸੰਕਟ ਆ ਸਕਦਾ ਹੈ
ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਦਾ ਜੀਵਨ ਦਾ ਬਹੁਤ ਸਹੀ ਚਲ ਰਿਹਾ ਹੈ ਕਿਉਂਕਿ ਉਹ ਬਹੁਤ ਮਿਹਨਤ ਕਰ ਰਹੇ ਹਨ। ਅਤੇ ਉਹਨਾਂ ਦੀ ਜ਼ਿੰਦਗੀ ਬਹੁਤ ਸੁਖਾਲੀ ਚੱਲ ਰਹੀ ਹੈ। ਲੋਕ ਉਹਨਾਂ ਨੂੰ ਬਹੁਤ
ਤਾਨ੍ਹੇ ਮਿਹਣੇ ਮਾਰਨ ਦੇ ਕੀ ਤੂੰ ਇਹ ਨਹੀਂ ਕਰ ਸਕਦਾ ਪਰ ਤੁਸੀਂ ਉਹਨਾਂ ਨੂੰ ਮੋਹਣ ਦੇ ਨਾਲ ਜਵਾਬ ਨਹੀਂ ਦੇਣਾ ਸਭ ਆਪਣੀ ਮਿਹਨਤ ਕਰਕੇ ਆਪਣੇ ਮੁਕਾਮ ਹਾਸਲ ਕਰ ਕੇ ਉਨ੍ਹਾਂ ਨੂੰ ਜਵਾਬ ਦੇਣਾ ਹੈ
ਜਿਸ ਨਾਲ ਉਹਨਾਂ ਦੇ ਮੂੰਹੋਂ ਆਪਣੇ ਆਪ ਹੀ ਬੰਦ ਹੋ ਜਾਣਗੇ। ਤੁਹਾਡੇ ਕਰੀਬੀ ਹੀ ਤੁਹਾਨੂੰ ਸੱਟ ਮਾਰਨ ਦੀ ਕੋਸ਼ਿਸ਼ ਕਰਨਗੇ ਬਸ ਤੁਸੀਂ ਉਹਨਾਂ ਨੂੰ ਆਪਣੇ ਅਗਲੇ ਕਦਮ ਬਾਰੇ ਬਿਲਕੁਲ ਵੀ ਨਹੀਂ ਦੱਸਣਾ
ਤੁਸੀਂ ਉਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਹੈ ਅਤੇ ਆਪਣਾ ਕੰਮ ਕਰਦੇ ਰਹਿਣਾ ਹੈ। ਜਦ ਤੁਹਾਡੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਆ ਜਾਣਗੀਆਂ ਪਰਮਾਤਮਾ ਤੁਹਾਡੇ ਨਾਲ ਹੈ ਤੁਹਾਨੂੰ ਕਿਸੇ ਤੋਂ ਡਰਨ ਦੀ ਕੋਈ ਲੋੜ ਨਹੀਂ।
ਜੀਵਨ ਦਾ ਇਕ ਮੋੜ ਐਸਾ ਆਵੇਗਾ ਜਿੱਥੇ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਫੇਰ ਮਿਲਣਗੀਆਂ ਅਤੇ ਤੁਹਾਡੇ ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਨਗੀਆਂ ਬੱਸ ਤੁਸੀਂ ਉਹਨਾਂ ਨੂੰ ਆਪਣੇ ਦਿਮਾਗ ਤੇ ਹਾਵੀ ਨਹੀਂ ਹੋਣ ਦੇਣਾ
ਆਪਣੀ ਮਿਹਨਤ ਕਰਦੇ ਰਹਿਣਾ ਹੈ। ਅਤੇ ਤੁਸੀਂ ਆਪਣੇ ਜੀਵਨ ਦੇ ਵਿੱਚ ਕਦੇ ਵੀ ਪਿੱਛੇ ਨਹੀਂ ਹੱਟਣਾ ਤੁਸੀਂ ਅੱਗੇ ਵਧਦੇ ਰਹਿਣਾ ਹੈ ਚਾਹੇ ਕੁਝ ਵੀ ਹੋ ਜਾਵੇ। ਜੇਕਰ ਤੁਹਾਡੇ ਨਾਲ ਕੁੱਝ ਮਾੜਾ ਹੋ ਗਿਆ ਹੈ ਤਾਂ
ਉਸ ਬਾਰੇ ਬਾਰ-ਬਾਰ ਨਹੀ ਸੋਚਣਾ ਸਗੋ ਉਸ ਨੂੰ ਸਹੀ ਕਰਨ ਦੀ ਗੱਲ ਕਰਨੀ ਹੈ। ਬਸ ਤੁਹਾਡੇ ਤੇ ਬਾਕੀ ਸਭ ਕੁਝ ਸਹੀ ਹੈ ਤੁਸੀਂ ਬਿਲਕੁਲ ਵੀ ਘਬਰਾਉਣ ਨਹੀਂ ਹੈ ਇਨ੍ਹਾਂ ਮੁਸ਼ਕਲਾਂ ਤੋਂ ਇਹਨਾਂ ਦਾ ਸਾਹਮਣਾ ਕਰਨਾ ਹੈ।