ਅਸੀ ਤੁਹਾਨੂੰ ਦਾਂ ਜਾ ਰਹੇ ਹਾਂ ਕਿ ਤੁਸੀ ਹੌਲੀ ਤੋਂ ਪਹਿਲਾ ਕਿਹੜਿਆ ਚੀਜਾ ਆਪਣੇ ਘਰ ਲੇ ਕੇ ਅਉਣੀਆ ਹਨ। ਜਿਹਨਾ ਦੇ ਨਾਲ ਤੁਹਾਡੇ ਘਰ ਤੇ ਪਰਮਾਤਮਾ ਦੀ ਕਿਰਪਾ ਹੋ ਸਕੇ ।ਅਤੇ ਤੁਹਾਡੇ ਘਰ ਬੋਹਤ ਖੁਸ਼ੀਆ ਆ ਸਕਣ।
ਮਾਤਾ ਲਕਸ਼ਮੀ ਜੀ ਜਿਸ ਨਾਲ ਤੁਹਾਡੇ ਘਰ ਦੇ ਵਿੱਚ ਕਿਰਪਾ ਕਰਨ ਅਤੇ ਉਹ ਚੀਜ਼ਾਂ ਤੁਹਾਡੇ ਘਰ ਦੇ ਵਿੱਚ ਜੇਕਰ ਇਸ ਦੁਨੀਆਂ ਦੇ ਵਿਚ ਲਿਆਂਦੀਆਂ ਜਾਣਗੀਆਂ ਤਾਂ ਇਹ ਬਹੁਤ ਸ਼ੁੱਭ ਮੰਨਿਆ ਜਾਵੇਗਾ।
ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਹੋਲੀ ਤੋਂ ਪਹਿਲਾਂ ਜੇਕਰ ਆਪਣੀ ਘਰ ਦੇ ਵਿੱਚ ਨਵੇਂ ਐਫ ਬਣਿਆ ਹੁੰਦਾ ਹੈ ਉਸ ਤਰ੍ਹਾਂ ਦਾ ਇਕ ਧਾਰਮਿਕ ਚਿੰਨ੍ਹ ਹੁੰਦਾ ਹੈ। ਜੇਕਰ ਤੁਸੀਂ ਉਹ ਚੀਜ਼ ਨੂੰ ਲਿਆ ਕੇ ਆਪਣੇ
ਘਰ ਦੇ ਮੁੱਖ ਦਰਵਾਜ਼ੇ ਤੇ ਲਗਾਉਂਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਨੂੰਰੀ ਐਨਰਜੀ ਅੰਦਰ ਨਹੀਂ ਆ ਸਕਦੀ ਅਤੇ ਤੁਹਾਡੇ ਘਰ ਦੇ ਵਿੱਚ ਪਰਮਾਤਮਾ ਦੀ ਕਿਰਪਾ ਸਦਾ ਹੀ ਬਣੀ ਰਹੇਗੀ
ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਵੇਗੀ ਤੁਹਾਡੇ ਘਰ ਵਿਚ ਹਮੇਸ਼ਾ ਹੀ ਖੁਸ਼ੀਆਂ ਰਹਿਣਗੀਆਂ। ਤੇ ਦੂਜੀ ਚੀਜ਼ ਜੇਕਰ ਤੁਸੀ ਹੋਲੀ ਤੋਂ ਪਹਿਲਾਂ ਆਪਣੇ ਘਰ ਦੇ ਵਿਚ ਨਵਾਂ ਝਾੜੂ ਲੈ ਕੇ ਆਉਂਦੇ ਹੋ
ਤਾਂ ਉਸ ਨਾਲ ਕੀਤੀ ਹੋਈ ਸਫ਼ਾਈ ਤੁਹਾਡੇ ਘਰ ਵਿੱਚੋਂ ਸਾਰੀ ਹੀ ਨਾਕਰਾਤਮਕ ਊਰਜਾ ਬਾਹਰ ਕੱਢ ਦੇਵੇਗੀ। ਤੁਹਾਡੇ ਘਰ ਦੇ ਵਿੱਚ ਜ਼ਿਆਦਾ ਸਫ਼ਾਈ ਰਹਿਣ ਤੇ ਨਵੇਂ ਝਾੜੂ ਦੇ ਨਾਲ ਸਫਾਈ ਰਹਿਣ ਤੇ ਤੁਹਾਡੇ ਘਰ ਦੇ ਵਿੱਚ ਲਕਸ਼ਮੀ ਮਾਤਾ ਜੀ ਵੀ ਕਿਰਪਾ ਕਰਨਗੇ।
ਇਸ ਕਰਕੇ ਤੁਹਾਨੂੰ ਕਹਿੰਦੇ ਹਾਂ ਕਿ ਤੁਸੀਂ ਇਹ ਦੋ ਚੀਜ਼ਾਂ ਆਪਣੇ ਘਰ ਦੇ ਵਿਚ ਲਿਆਉਣ ਤਾਂ ਜੋ ਤੁਹਾਡੇ ਘਰ ਦੇ ਵਿੱਚ ਅਨੇਕਾਂ ਹੀ ਮੁਸ਼ਕਿਲਾਂ ਦੂਰ ਹੋ ਜਾਣ। ਅਤੇ ਤੁਹਾਡੇ ਘਰ ਦੇ ਵਿੱਚ ਸੁੱਖ ਲੋਕ ਹਮੇਸ਼ਾ ਹੀ ਸੁਖੀ ਵੱਸਦੇ ਰਹਿਣ।